Guru Granth Sahib Translation Project

Guru Granth Sahib Urdu Page 999

Page 999

ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ ॥ رجوگنی (انسان)، ستوگنی (دیوتا) اور تموگنی (شیطان) اور بہت سی شکلوں والی مخلوقات رب کے خوف میں متحرک ہیں۔
ਛਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮ ਰਾਇਆ ॥੩॥ جانداروں کے ساتھ چلنے والی بیچاری مایا بھی رب سے خوف زدہ ہے اور دھرم راج بھی خوف میں بھٹک رہا ہے۔ 3۔
ਸਗਲ ਸਮਗ੍ਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ ॥ ساری کائنات اس سے خوف زدہ ہے؛ لیکن رب بے خوف ہے۔
ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹਹਿ ਦਰਬਾਰਾ ॥੪॥੧॥ اے نانک! وہ معتقدین کا ساتھی ہے اور پرستار اس کے دربار میں ہی شان کا حصہ بنتے ہیں۔ 4۔ 1۔
ਮਾਰੂ ਮਹਲਾ ੫ ॥ مارو محلہ 5۔
ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ ਹਰਿ ਸਿਮਰਤ ਅਮਰ ਅਟਾਰੇ ॥ پانچ سالہ معصوم لڑکا دھرو رب کا ذکر کرکے لافانی مقام پاچکا۔
ਪੁਤ੍ਰ ਹੇਤਿ ਨਾਰਾਇਣੁ ਕਹਿਓ ਜਮਕੰਕਰ ਮਾਰਿ ਬਿਦਾਰੇ ॥੧॥ اجامل نے بیٹے کی محبت کے سبب زبان سے نارائن کہا، تو رب نے اسے یمدوتوں سے بچا کر نجات عطا کردی۔ 1۔
ਮੇਰੇ ਠਾਕੁਰ ਕੇਤੇ ਅਗਨਤ ਉਧਾਰੇ ॥ اے میرے آقا! تو نے بے شمار انسانوں کو نجات عطا کی ہے۔
ਮੋਹਿ ਦੀਨ ਅਲਪ ਮਤਿ ਨਿਰਗੁਣ ਪਰਿਓ ਸਰਣਿ ਦੁਆਰੇ ॥੧॥ ਰਹਾਉ ॥ میں عاجز، کم عقل اور صفات سے عاری تیری پناہ میں آیا ہوں، مجھے نجات بخش۔ 1۔ وقفہ۔
ਬਾਲਮੀਕੁ ਸੁਪਚਾਰੋ ਤਰਿਓ ਬਧਿਕ ਤਰੇ ਬਿਚਾਰੇ ॥ والمیک کو نجات حاصل ہوئی اور غریب، حقیر شکاری کو آزادی نصیب ہوئی۔
ਏਕ ਨਿਮਖ ਮਨ ਮਾਹਿ ਅਰਾਧਿਓ ਗਜਪਤਿ ਪਾਰਿ ਉਤਾਰੇ ॥੨॥ ایک لمحہ ہاتھی نے دل میں دعا کی، تو رب نے اسے مگرمچھ سے بچالیا۔ 2۔
ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ ਨਖਹਿ ਬਿਦਾਰੇ ॥ شیطان ہیرنیکشیپو کو پھاڑ کر رب نرسنہ نے بھگت پرہلاد کی حفاظت کی۔
ਬਿਦਰੁ ਦਾਸੀ ਸੁਤੁ ਭਇਓ ਪੁਨੀਤਾ ਸਗਲੇ ਕੁਲ ਉਜਾਰੇ ॥੩॥ نوکرانی کے بیٹے ودور کو پاک کردیا اور اس کے پورے نسب کو اعلی بنادیا۔ 3۔
ਕਵਨ ਪਰਾਧ ਬਤਾਵਉ ਅਪੁਨੇ ਮਿਥਿਆ ਮੋਹ ਮਗਨਾਰੇ ॥ میں اپنے کون کون سے جرائم بتاؤں؛ کیونکہ ساری عمر جھوٹ اور ہوس کی تکمیل میں حیران رہا۔
ਆਇਓ ਸਾਮ ਨਾਨਕ ਓਟ ਹਰਿ ਕੀ ਲੀਜੈ ਭੁਜਾ ਪਸਾਰੇ ॥੪॥੨॥ نانک کہتے ہیں کہ اے ہری! میں حصول پناہ کی غرض سے تیری پناہ میں آیا ہوں، مجھے اپنا بازو پھیلا کر بچالے۔ 4۔2
ਮਾਰੂ ਮਹਲਾ ੫ ॥ مارو محلہ 5۔
ਵਿਤ ਨਵਿਤ ਭ੍ਰਮਿਓ ਬਹੁ ਭਾਤੀ ਅਨਿਕ ਜਤਨ ਕਰਿ ਧਾਏ ॥ میں دولت کے لیے بہت بھٹکتا رہا اور بہت کوشش کرنے کے بعد بھاگتا رہا۔
ਜੋ ਜੋ ਕਰਮ ਕੀਏ ਹਉ ਹਉਮੈ ਤੇ ਤੇ ਭਏ ਅਜਾਏ ॥੧॥ جتنا بھی کام غرور کی وجہ سے کیا جاتا ہے، وہ سب بے کار ثابت ہوتا ہے۔ 1۔
ਅਵਰ ਦਿਨ ਕਾਹੂ ਕਾਜ ਨ ਲਾਏ ॥ زندگی کے بقیہ ایام کسی نیک کام میں نہیں لگائیں۔
ਸੋ ਦਿਨੁ ਮੋ ਕਉ ਦੀਜੈ ਪ੍ਰਭ ਜੀਉ ਜਾ ਦਿਨ ਹਰਿ ਜਸੁ ਗਾਏ ॥੧॥ ਰਹਾਉ ॥ اے رب جی! مجھے وہ دن عطا کر، جس دن میں تیری حمد گاوں۔ 1۔ وقفہ۔
ਪੁਤ੍ਰ ਕਲਤ੍ਰ ਗ੍ਰਿਹ ਦੇਖਿ ਪਸਾਰਾ ਇਸ ਹੀ ਮਹਿ ਉਰਝਾਏ ॥ وہ عمر بھر اپنے بیٹے، بیوی اور خاندان دیکھ کر اسی میں الجھا رہا۔
ਮਾਇਆ ਮਦ ਚਾਖਿ ਭਏ ਉਦਮਾਤੇ ਹਰਿ ਹਰਿ ਕਬਹੁ ਨ ਗਾਏ ॥੨॥ مال و دولت کا نشہ چکھ کر اسی میں پریشان رہا؛ لیکن کبھی رب کی بندگی نہیں کی۔ 2۔
ਇਹ ਬਿਧਿ ਖੋਜੀ ਬਹੁ ਪਰਕਾਰਾ ਬਿਨੁ ਸੰਤਨ ਨਹੀ ਪਾਏ ॥ میں نے کئی طریقوں سے نام کا ورد کیا، لیکن یہ سنتوں کے بغیر حاصل نہیں ہوتا۔
ਤੁਮ ਦਾਤਾਰ ਵਡੇ ਪ੍ਰਭ ਸੰਮ੍ਰਥ ਮਾਗਨ ਕਉ ਦਾਨੁ ਆਏ ॥੩॥ اے رب! تو سب سے بڑا عطا کرنے والا ہے، ہر چیز پر قادر ہے، میں تجھ سے ہی طلب کرنے آیا ہوں۔ 3۔
ਤਿਆਗਿਓ ਸਗਲਾ ਮਾਨੁ ਮਹਤਾ ਦਾਸ ਰੇਣ ਸਰਣਾਏ ॥ تمام فخر و غرور چھوڑ کر غلام قدموں کے خاک کی طرح تیری پناہ میں آیا ہے۔
ਕਹੁ ਨਾਨਕ ਹਰਿ ਮਿਲਿ ਭਏ ਏਕੈ ਮਹਾ ਅਨੰਦ ਸੁਖ ਪਾਏ ॥੪॥੩॥ اے نانک! واہے گرو سے مل کر انسان کو اعلی سرور اور بڑا سکون حاصل ہوا ہے۔ 4۔ 3۔
ਮਾਰੂ ਮਹਲਾ ੫ ॥ مارو محلہ 5۔
ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ ॥ نام کی شہرت کس جگہ ٹکی ہوئی ہے، غرور کہاں رہتا ہے؟
ਕਵਨ ਚਿਹਨ ਸੁਨਿ ਊਪਰਿ ਛੋਹਿਓ ਮੁਖ ਤੇ ਸੁਨਿ ਕਰਿ ਗਾਰਾ ॥੧॥ منہ سے گالیاں سن کر چہرے پر کونسا زخم لگا ہے کہ تو غصے سے بھرگیا ہے؟ 1۔
ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ ॥ اے بھائی! سنو؛ تم کون ہو اور کہاں سے آیا ہے؟
ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ ॥੧॥ ਰਹਾਉ ॥ تجھے اتنی بات بھی نہیں معلوم کہ یہاں کب تک رہنا ہے اور تجھےیہاں سے جانے کی خبر بھی نہیں ہوگی۔ 1۔ وقفہ۔
ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ ॥ ہوا اور پانی دونوں ہی لائق برداشت ہے اور زمین تو بلاشبہ بخشنے والی ہے۔
ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ ॥੨॥ تیرا جسم پانچ عناصر سے مل کر بنا ہے، بتاؤ ان میں کیا برائی ہے؟ 2۔
ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ ॥ جس خالق نے جسم کو وجود بخشا ہے، اسی نے اس میں فخر بھی ڈال دیا ہے۔
ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ ॥੩॥ پیدائش و موت کا چکر اسی شخص کو ہے اور وہیں آواگون میں پڑا رہتا ہے۔ 3۔
ਬਰਨੁ ਚਿਹਨੁ ਨਾਹੀ ਕਿਛੁ ਰਚਨਾ ਮਿਥਿਆ ਸਗਲ ਪਸਾਰਾ ॥ یہ پوری کائنات کا پھیلاؤ ایک فریب ہے اور اس تخلیق کا کوئی رنگ و شکل یا علامت مستحکم نہیں ہے۔
ਭਣਤਿ ਨਾਨਕੁ ਜਬ ਖੇਲੁ ਉਝਾਰੈ ਤਬ ਏਕੈ ਏਕੰਕਾਰਾ ॥੪॥੪॥ نانک کہتے ہیں کہ جب وہ دنیوی کھیل کو ختم کردیتا ہے، تو ایک رب کا ہی وجود رہ جاتا ہے۔ 4۔ 4۔


© 2025 SGGS ONLINE
error: Content is protected !!
Scroll to Top