Guru Granth Sahib Translation Project

Guru Granth Sahib Urdu Page 1000

Page 1000

ਮਾਰੂ ਮਹਲਾ ੫ ॥ مارو محلہ 5۔
ਮਾਨ ਮੋਹ ਅਰੁ ਲੋਭ ਵਿਕਾਰਾ ਬੀਓ ਚੀਤਿ ਨ ਘਾਲਿਓ ॥ غرور، لگاؤ اور حرص جیسی برائیوں کو اپنے دل میں آنے نہیں دیا۔
ਨਾਮ ਰਤਨੁ ਗੁਣਾ ਹਰਿ ਬਣਜੇ ਲਾਦਿ ਵਖਰੁ ਲੈ ਚਾਲਿਓ ॥੧॥ نام جوہر اور خصوصیات ہری کی تجارت کرکے اس کے سامان کے ساتھ کائنات سے چل پڑا ہوں۔ 1۔
ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥ خادم کی رب سے محبت آخری دم تک برقرار رہتی ہے۔
ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥੧॥ ਰਹਾਉ ॥ زندگی میں رب کی عبادت کرتا رہا اور اب دنیا ے رخصت ہوتے وقت بھی دل میں اسے ہی یاد کیا ہے۔ 1۔ وقفہ۔
ਜੈਸੀ ਆਗਿਆ ਕੀਨੀ ਠਾਕੁਰਿ ਤਿਸ ਤੇ ਮੁਖੁ ਨਹੀ ਮੋਰਿਓ ॥ میں نے آقا جی کے حکم سے کبھی انحراف نہیں کیا۔
ਸਹਜੁ ਅਨੰਦੁ ਰਖਿਓ ਗ੍ਰਿਹ ਭੀਤਰਿ ਉਠਿ ਉਆਹੂ ਕਉ ਦਉਰਿਓ ॥੨॥ اگر اس نے گھر میں رکھا تو بآسانی ہی لطف اندوز ہوتا رہا۔ اگر اس نے اٹھنے کا حکم دیا تو میں ادھر ہی دور پڑا۔ 2۔
ਆਗਿਆ ਮਹਿ ਭੂਖ ਸੋਈ ਕਰਿ ਸੂਖਾ ਸੋਗ ਹਰਖ ਨਹੀ ਜਾਨਿਓ ॥ اگر بھوک نے پریشان کیا، تو اس کے حکم پر اسے ہی خوشی سمجھا اور کبھی خوشی اور غم کو نہیں سمجھا۔
ਜੋ ਜੋ ਹੁਕਮੁ ਭਇਓ ਸਾਹਿਬ ਕਾ ਸੋ ਮਾਥੈ ਲੇ ਮਾਨਿਓ ॥੩॥ مالک کا جو بھی حکم ہوا، وہ بخوشی قبول کیا۔ 3۔
ਭਇਓ ਕ੍ਰਿਪਾਲੁ ਠਾਕੁਰੁ ਸੇਵਕ ਕਉ ਸਵਰੇ ਹਲਤ ਪਲਾਤਾ ॥ جب آقا جی اپنے خادم پر مہربان ہوئے، تو ان کی دنیا و آخرت دونوں سنور گئے۔
ਧੰਨੁ ਸੇਵਕੁ ਸਫਲੁ ਓਹੁ ਆਇਆ ਜਿਨਿ ਨਾਨਕ ਖਸਮੁ ਪਛਾਤਾ ॥੪॥੫॥ اے نانک! جس نے اپنے مالک کو پہچان لیا ہے، وہ خادم مبروک ہے، اس کی زندگی کامیاب ہوگئی۔ 4۔ 5۔
ਮਾਰੂ ਮਹਲਾ ੫ ॥ مارو محلہ 5۔
ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ ਕੀਰਤਨੁ ਹਰਿ ਹਰਿ ਗਾਈ ॥ میری قسمت کھل گئی، مالک کا کرم ہوگیا، جس کے سبب میں نے رب ہی کا جہری ذکر کیا ہے۔
ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ ॥੧॥ محنت کی تھکاوٹ دور ہوکر آرام مل گیا ہے اور سفر کی تمام تھکاوٹ مٹ گئی ہے۔ 1۔
ਅਬ ਮੋਹਿ ਜੀਵਨ ਪਦਵੀ ਪਾਈ ॥ اب مجھے زندگی کا مقام حاصل ہوگیا ہے
ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ ॥੧॥ ਰਹਾਉ ॥ سنتوں کی پناہ میں آکر دل میں خالق رب کی یاد آئی۔ 1۔ وقفہ۔
ਕਾਮੁ ਕ੍ਰੋਧੁ ਲੋਭੁ ਮੋਹੁ ਨਿਵਾਰੇ ਨਿਵਰੇ ਸਗਲ ਬੈਰਾਈ ॥ ہوس، غصہ، حرص اور لگاؤ کا خاتمہ کردیا ہے اور تمام دشمنوں کا صفایا ہوچکا ہے۔
ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ ॥੨॥ رب مجھے ذاتی طور پر ظاہر ہی لگتا ہے، مگر وہ کہیں دور نظر نہیں آتا۔ 2۔
ਸੁਖ ਸੀਤਲ ਸਰਧਾ ਸਭ ਪੂਰੀ ਹੋਏ ਸੰਤ ਸਹਾਈ ॥ سنتوں کی مدد سے تمام ارزو پوری ہوگئی ہے اور دل کو خوشی و سکون حاصل ہوگیا ہے۔
ਪਾਵਨ ਪਤਿਤ ਕੀਏ ਖਿਨ ਭੀਤਰਿ ਮਹਿਮਾ ਕਥਨੁ ਨ ਜਾਈ ॥੩॥ جس نے لمحہ بھر میں گنہ گار مخلوق کو پاک کردیا ہے، اس کی شان بیان نہیں کی جاسکتی۔ 3۔
ਨਿਰਭਉ ਭਏ ਸਗਲ ਭੈ ਖੋਏ ਗੋਬਿਦ ਚਰਣ ਓਟਾਈ ॥ رب کے قدموں میں پناہ لینے سے سارا خوف مٹ گیا ہے اور میں بے خوف ہوگیا ہوں۔
ਨਾਨਕੁ ਜਸੁ ਗਾਵੈ ਠਾਕੁਰ ਕਾ ਰੈਣਿ ਦਿਨਸੁ ਲਿਵ ਲਾਈ ॥੪॥੬॥ اے نانک! اب تو پوری دل جمعی کے ساتھ رات دن آقا جی کی مدح سرائی کرتا رہتا ہوں۔ 4۔ 6۔
ਮਾਰੂ ਮਹਲਾ ੫ ॥ مارو محلہ 5۔
ਜੋ ਸਮਰਥੁ ਸਰਬ ਗੁਣ ਨਾਇਕੁ ਤਿਸ ਕਉ ਕਬਹੁ ਨ ਗਾਵਸਿ ਰੇ ॥ اے لوگو! جو تمام فنون پر قادر ہے اور تمام خوبیوں کا حامل ہے۔ اس رب کی تعریف نہیں کرتے۔
ਛੋਡਿ ਜਾਇ ਖਿਨ ਭੀਤਰਿ ਤਾ ਕਉ ਉਆ ਕਉ ਫਿਰਿ ਫਿਰਿ ਧਾਵਸਿ ਰੇ ॥੧॥ لیکن جس مایا کو ہر کوئی ایک لمحے میں چھوڑ جاتا ہے، اس کے لیے بار بار دوڑتے رہتے ہو۔ 1۔
ਅਪੁਨੇ ਪ੍ਰਭ ਕਉ ਕਿਉ ਨ ਸਮਾਰਸਿ ਰੇ ॥ اے احمق! کیوں اپنے رب کا ذکر نہیں کرتے؟
ਬੈਰੀ ਸੰਗਿ ਰੰਗ ਰਸਿ ਰਚਿਆ ਤਿਸੁ ਸਿਉ ਜੀਅਰਾ ਜਾਰਸਿ ਰੇ ॥੧॥ ਰਹਾਉ ॥ شہوت، غصہ، اور ہوس کے ساتھ رنگرلیوں میں مگن رہتے ہو، کیوں ان کے ساتھ اپنا دل جلا رہے ہو؟ 1۔ وقفہ۔
ਜਾ ਕੈ ਨਾਮਿ ਸੁਨਿਐ ਜਮੁ ਛੋਡੈ ਤਾ ਕੀ ਸਰਣਿ ਨ ਪਾਵਸਿ ਰੇ ॥ اے معصوم! ملک الموت بھی جس کا نام سن کر چھوڑ جاتا ہے، کیوں اس کی پناہ نہیں لیتے۔
ਕਾਢਿ ਦੇਇ ਸਿਆਲ ਬਪੁਰੇ ਕਉ ਤਾ ਕੀ ਓਟ ਟਿਕਾਵਸਿ ਰੇ ॥੨॥ اپنے دل سے گیدڑ جیسا خوف نکال دو اور رب کا سہارا تلاش کرو۔ 2۔
ਜਿਸ ਕਾ ਜਾਸੁ ਸੁਨਤ ਭਵ ਤਰੀਐ ਤਾ ਸਿਉ ਰੰਗੁ ਨ ਲਾਵਸਿ ਰੇ ॥ جس کی شان سن کر دنیوی سمندر سے آزادی ملتی ہے، اس کی یاد میں مگن نہیں ہوتے۔
ਥੋਰੀ ਬਾਤ ਅਲਪ ਸੁਪਨੇ ਕੀ ਬਹੁਰਿ ਬਹੁਰਿ ਅਟਕਾਵਸਿ ਰੇ ॥੩॥ چھوٹے خواب کی طرح (مایا کی محبت) ایک چھوٹی سی چیز ہے؛ لیکن بار بار اسی میں دل لگارہے ہو۔ 3۔
ਭਇਓ ਪ੍ਰਸਾਦੁ ਕ੍ਰਿਪਾ ਨਿਧਿ ਠਾਕੁਰ ਸੰਤਸੰਗਿ ਪਤਿ ਪਾਈ ॥ مخزن فضل رب کے کرم سے سنتوں کی صحبت پاکر شان حاصل ہوئی ہے۔
ਕਹੁ ਨਾਨਕ ਤ੍ਰੈ ਗੁਣ ਭ੍ਰਮੁ ਛੂਟਾ ਜਉ ਪ੍ਰਭ ਭਏ ਸਹਾਈ ॥੪॥੭॥ اے نانک! جب رب مددگار بن جاتا ہے، تو تین خوبیوں والی مایا کا شبہ ختم ہوجاتا ہے۔ 4۔ 7۔
ਮਾਰੂ ਮਹਲਾ ੫ ॥ مارو محلہ 5۔
ਅੰਤਰਜਾਮੀ ਸਭ ਬਿਧਿ ਜਾਨੈ ਤਿਸ ਤੇ ਕਹਾ ਦੁਲਾਰਿਓ ॥ جب باطن سے با خبر رب تمام چالاکیوں سے واقف ہے، تو اس سے کیا چھپایا جاسکتا ہے۔
ਹਸਤ ਪਾਵ ਝਰੇ ਖਿਨ ਭੀਤਰਿ ਅਗਨਿ ਸੰਗਿ ਲੈ ਜਾਰਿਓ ॥੧॥ انسان کے جسم کے اعضاء وغیرہ جیسے ہاتھ، پاؤں ایک لمحے میں تباہ ہوجاتے ہیں اور اسے نذر آتش کردیا جاتا ہے۔ 1۔


© 2025 SGGS ONLINE
error: Content is protected !!
Scroll to Top