Guru Granth Sahib Translation Project

Guru Granth Sahib Urdu Page 827

Page 827

ਸਹੀ ਸਲਾਮਤਿ ਮਿਲਿ ਘਰਿ ਆਏ ਨਿੰਦਕ ਕੇ ਮੁਖ ਹੋਏ ਕਾਲ ॥ غلام بحفاظت گھر آگیا ہے اور مخالفین کا چہرہ سیاہ ہوگیا ہے۔
ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ਗੁਰ ਪ੍ਰਸਾਦਿ ਪ੍ਰਭ ਭਏ ਨਿਹਾਲ ॥੨॥੨੭॥੧੧੩॥ اے نانک! میرا ساتھ ایک گرو کامل ہے اور گرو کے فضل سے رب مجھ سے خوش ہوگیا ہے۔ 2۔ 27۔ 113۔
ਬਿਲਾਵਲੁ ਮਹਲਾ ੫ ॥ بلاولو محلہ 5۔
ਮੂ ਲਾਲਨ ਸਿਉ ਪ੍ਰੀਤਿ ਬਨੀ ॥ ਰਹਾਉ ॥ میری رب سے بے پناہ محبت ہوگئی ہے۔ وقفہ۔
ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ ॥੧॥ رب نے محبت کی ایسی رسی بنائی ہے، جو توڑنے سے بھی نہیں ٹوٹتی اور نہ ہی چھوڑنے سے چھوٹتی ہے۔ 1۔
ਦਿਨਸੁ ਰੈਨਿ ਮਨ ਮਾਹਿ ਬਸਤੁ ਹੈ ਤੂ ਕਰਿ ਕਿਰਪਾ ਪ੍ਰਭ ਅਪਨੀ ॥੨॥ اب وہ دن رات میرے دل میں ہی بستا ہے۔ اے رب! تو اپنا کرم کرتا رہ۔ 2۔
ਬਲਿ ਬਲਿ ਜਾਉ ਸਿਆਮ ਸੁੰਦਰ ਕਉ ਅਕਥ ਕਥਾ ਜਾ ਕੀ ਬਾਤ ਸੁਨੀ ॥੩॥ میں تو اس شیام سندر پر قربان جاتی ہوں، جس کے بارے میں یہ بات سنی ہے کہ اس کی کہانی ناقابل بیان ہے۔ 3۔
ਜਨ ਨਾਨਕ ਦਾਸਨਿ ਦਾਸੁ ਕਹੀਅਤ ਹੈ ਮੋਹਿ ਕਰਹੁ ਕ੍ਰਿਪਾ ਠਾਕੁਰ ਅਪੁਨੀ ॥੪॥੨੮॥੧੧੪॥ نانک کہتا ہے کہ مجھے تو رب کے غلاموں کا غلام کہا جاتا ہے۔ اے آقا جی! مجھ پر اپنا کرم فرما۔ 4۔ 28۔ 114
ਬਿਲਾਵਲੁ ਮਹਲਾ ੫ ॥ بلاولو محلہ 5۔
ਹਰਿ ਕੇ ਚਰਨ ਜਪਿ ਜਾਂਉ ਕੁਰਬਾਨੁ ॥ میں تو ہری کے قدموں کا ذکر کرکے اسی پر قربان جاتا ہوں۔
ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ ਤਾ ਕਾ ਹਿਰਦੈ ਧਰਿ ਮਨ ਧਿਆਨੁ ॥੧॥ ਰਹਾਉ ॥ گرو ہی میرا پربرہما رب ہے اور دل میں بساکر اسی کا دھیان کرتا ہوں۔ 1۔ وقفہ۔
ਸਿਮਰਿ ਸਿਮਰਿ ਸਿਮਰਿ ਸੁਖਦਾਤਾ ਜਾ ਕਾ ਕੀਆ ਸਗਲ ਜਹਾਨੁ ॥ جس نے یہ پوری کائنات بنائی ہے، اس خوشی عطا کرنے والے رب کا مسلسل ذکر کرتے رہو۔
ਰਸਨਾ ਰਵਹੁ ਏਕੁ ਨਾਰਾਇਣੁ ਸਾਚੀ ਦਰਗਹ ਪਾਵਹੁ ਮਾਨੁ ॥੧॥ اپنی زبان سے ایک نارائن کا ذکر کرتے رہو اور سچی درگاہ میں عزت پاؤ۔ 1۔
ਸਾਧੂ ਸੰਗੁ ਪਰਾਪਤਿ ਜਾ ਕਉ ਤਿਨ ਹੀ ਪਾਇਆ ਏਹੁ ਨਿਧਾਨੁ ॥ جسے سادھو کی صحبت حاصل ہوگئی ہے، اس نے ہی یہ نام نما خزانہ حاصل کیا ہے۔
ਗਾਵਉ ਗੁਣ ਕੀਰਤਨੁ ਨਿਤ ਸੁਆਮੀ ਕਰਿ ਕਿਰਪਾ ਨਾਨਕ ਦੀਜੈ ਦਾਨੁ ॥੨॥੨੯॥੧੧੫॥ نانک دعا کرتا ہے کہ اے مالک! فضل فرما کر یہی تحفہ عطا کیجیے کہ ہر روز تیری حمد و ثنا اور جہری ذکر کرتا رہوں۔ 2۔ 26۔ 145۔
ਬਿਲਾਵਲੁ ਮਹਲਾ ੫ ॥ بلاولو محلہ 5۔
ਰਾਖਿ ਲੀਏ ਸਤਿਗੁਰ ਕੀ ਸਰਣ ॥ صادق گرو کی پناہ میں رب نے ہماری حفاظت کی ہے۔
ਜੈ ਜੈ ਕਾਰੁ ਹੋਆ ਜਗ ਅੰਤਰਿ ਪਾਰਬ੍ਰਹਮੁ ਮੇਰੋ ਤਾਰਣ ਤਰਣ ॥੧॥ ਰਹਾਉ ॥ میرا پربرہما دنیوی سمندر سے عبور کروانے والا ہے اور پوری کائنات میں اس کی پذیرائی ہورہی ہے۔ 1۔ وقفہ۔
ਬਿਸ੍ਵੰਭਰ ਪੂਰਨ ਸੁਖਦਾਤਾ ਸਗਲ ਸਮਗ੍ਰੀ ਪੋਖਣ ਭਰਣ ॥ وہ کامل خوشی عطا کرنے والا وشنو پوری کائنات کا پالنہار ہے۔
ਥਾਨ ਥਨੰਤਰਿ ਸਰਬ ਨਿਰੰਤਰਿ ਬਲਿ ਬਲਿ ਜਾਂਈ ਹਰਿ ਕੇ ਚਰਣ ॥੧॥ وہ ہر ملک اور طول و عرض میں موجود ہے اور میں اس ہری کے قدموں میں بار بار قربان جاتا ہوں۔ 1۔
ਜੀਅ ਜੁਗਤਿ ਵਸਿ ਮੇਰੇ ਸੁਆਮੀ ਸਰਬ ਸਿਧਿ ਤੁਮ ਕਾਰਣ ਕਰਣ ॥ اے میرے مالک! تمام انسانوں کی طرز زندگی تیرے قبضے میں ہے اور تو تمام سدھیوں کا خالق ہے۔
ਆਦਿ ਜੁਗਾਦਿ ਪ੍ਰਭੁ ਰਖਦਾ ਆਇਆ ਹਰਿ ਸਿਮਰਤ ਨਾਨਕ ਨਹੀ ਡਰਣ ॥੨॥੩੦॥੧੧੬॥ اے واہے گرو ہر دور میں اپنے پرستاروں کی حفاظت کرتا آیا ہے اور اس کے ذکر سے ہر خوف جاتا رہتا ہے۔ 2۔ 30۔ 116۔
ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੮ راگو بلاولو محلہ 5 دوپدے گھرو 8
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ ॥ اے رب! میں تو کچھ بھی نہیں ہوں اور سب کچھ تیرا ہی عطا کردہ ہے۔
ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ ॥੧॥ ਰਹਾਉ ॥ میرا مالک مجسم اور غیر مجسم شکل میں خود ہی کھیل کررہا ہے۔ 1۔ وقفہ۔
ਨਗਰ ਮਹਿ ਆਪਿ ਬਾਹਰਿ ਫੁਨਿ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ॥ جسم کے شہر میں وہی موجود ہے اور باہر بھی وہی بس رہا ہے۔ سچ تو یہ ہے کہ میرا رب سب میں بسیرا کررہا ہے۔
ਆਪੇ ਹੀ ਰਾਜਨੁ ਆਪੇ ਹੀ ਰਾਇਆ ਕਹ ਕਹ ਠਾਕੁਰੁ ਕਹ ਕਹ ਚੇਰਾ ॥੧॥ وہ خود ہی بادشاہ ہے اور خود رعایا ہے، وہ کہیں مالک بنا ہوا ہے اور کہیں شاگرد بنا ہوا ہے۔ 1۔
ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ ਜਹ ਪੇਖਉ ਤਹ ਤਹ ਨੇਰਾ ॥ میں کون سی شئی چھپا کر رکھوں اور کسے فریب دوں، میں جہاں بھی دیکھتا ہوں، وہ مجھے قریب ہی نظر آتا ہے۔
ਸਾਧ ਮੂਰਤਿ ਗੁਰੁ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ ॥੨॥੧॥੧੧੭॥ اے نانک! مجھے سادھو کی شکل میں گرو مل گیا ہے۔ اب میں نے دیکھا ہے کہ جیسے سمندر سے ملی بوند مختلف نہیں ہوتی، اسی طرح روشنی اعلیٰ نور سے مل کر مختلف نہیں ہوتی۔ 2۔ 1۔ 117۔
ਬਿਲਾਵਲੁ ਮਹਲਾ ੫ ॥ بلاولو محلہ 5۔


© 2017 SGGS ONLINE
error: Content is protected !!
Scroll to Top