Guru Granth Sahib Translation Project

Guru Granth Sahib Urdu Page 824

Page 824

ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥ میرے رب کی پوری کائنات میں بڑی شان ہے، پھر کوئی کمزور انسان میرا کیا بگاڑ سکتا ہے۔ 1۔
ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥ بار بار رب کا ذکر کر کے مجھے خوشی حاصل ہوگئی ہے؛ اس لیے اس کے کنول قدم کو دل میں بسا لیا ہے۔
ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ॥੨॥੧੨॥੯੮॥ غلام نانک اس رب کی پناہ میں ہے، جس کے اوپر کوئی نہیں۔ 2۔ 12۔ 67۔
ਬਿਲਾਵਲੁ ਮਹਲਾ ੫ ॥ بلاولو محلہ 5۔
ਸਦਾ ਸਦਾ ਜਪੀਐ ਪ੍ਰਭ ਨਾਮ ॥ ہمیشہ رب کے نام کا ذکر کرنا چاہیے،
ਜਰਾ ਮਰਾ ਕਛੁ ਦੂਖੁ ਨ ਬਿਆਪੈ ਆਗੈ ਦਰਗਹ ਪੂਰਨ ਕਾਮ ॥੧॥ ਰਹਾਉ ॥ کیوں کہ اس سے ضعیفی اور موت کی تکلیف کچھ بھی متاثر نہیں کرتی اور آگے دربار حق میں کام پورا ہوجاتا ہے۔ 1۔ وقفہ۔
ਆਪੁ ਤਿਆਗਿ ਪਰੀਐ ਨਿਤ ਸਰਨੀ ਗੁਰ ਤੇ ਪਾਈਐ ਏਹੁ ਨਿਧਾਨੁ ॥ اپنا غرور مٹا کر ہمیشہ پناہ میں رہنا چاہیے؛ کیوں کہ نام کا ذخیرہ گرو سے حاصل ہوتا ہے۔
ਜਨਮ ਮਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ ॥੧॥ اس سے پیدائش و موت کی پھانسی کٹ جاتی ہے اور یہ دربار حق میں جانے کے لیے پروانہ ہے۔ 1۔
ਜੋ ਤੁਮ੍ਹ੍ਹ ਕਰਹੁ ਸੋਈ ਭਲ ਮਾਨਉ ਮਨ ਤੇ ਛੂਟੈ ਸਗਲ ਗੁਮਾਨੁ ॥ اے رب! تو جو کرتا ہے، میں اسے ہمیشہ اچھا سمجھتا ہوں اور میرے دل سے سارا غرور مٹ گیا ہے۔
ਕਹੁ ਨਾਨਕ ਤਾ ਕੀ ਸਰਣਾਈ ਜਾ ਕਾ ਕੀਆ ਸਗਲ ਜਹਾਨੁ ॥੨॥੧੩॥੯੯॥ اے نانک! میں اس رب کی پناہ میں ہوں جس نے پوری کائنات کو وجود بخشا ہے۔ 2۔ 13۔ 66۔
ਬਿਲਾਵਲੁ ਮਹਲਾ ੫ ॥ بلاولو محلہ 5۔
ਮਨ ਤਨ ਅੰਤਰਿ ਪ੍ਰਭੁ ਆਹੀ ॥ جس کے دل و جان میں رب بسا ہوا ہے،
ਹਰਿ ਗੁਨ ਗਾਵਤ ਪਰਉਪਕਾਰ ਨਿਤ ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ ॥੧॥ ਰਹਾਉ ॥ وہ ہر روز اس کی حمد گا کر اور دوسروں کو سنانے کی کوشش کرتا ہے، اس کی زبان کا اندازہ نہیں کیا جاسکتا۔ 1۔ وقفہ۔
ਕੁਲ ਸਮੂਹ ਉਧਰੇ ਖਿਨ ਭੀਤਰਿ ਜਨਮ ਜਨਮ ਕੀ ਮਲੁ ਲਾਹੀ ॥ اس کے پورے خاندان کو ایک لمحے میں ہی نجات مل گئی ہے اور اس کے کئی جنموں کا گناہ مٹ گیا ہے۔
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਅਨਦ ਸੇਤੀ ਬਿਖਿਆ ਬਨੁ ਗਾਹੀ ॥੧॥ وہ اپنے رب کا ذکر کر کے بڑی خوشی سے برائیوں سے بھرا جنگل نما کائنات سے پار ہوگیا ہے۔ 1۔
ਚਰਨ ਪ੍ਰਭੂ ਕੇ ਬੋਹਿਥੁ ਪਾਏ ਭਵ ਸਾਗਰੁ ਪਾਰਿ ਪਰਾਹੀ ॥ وہ رب کے قدم جیسے جہاز کو پاکر دنیوی سمندر سے پار ہوگیا ہے۔
ਸੰਤ ਸੇਵਕ ਭਗਤ ਹਰਿ ਤਾ ਕੇ ਨਾਨਕ ਮਨੁ ਲਾਗਾ ਹੈ ਤਾਹੀ ॥੨॥੧੪॥੧੦੦॥ اے نانک! جس رب کی بندگی میں بہت سے سنت، عظیم ہستی اور پرستار حضرات مگن ہیں، اس کا دل بھی اسی سے لگا ہے۔ 2۔ 14۔ 100۔
ਬਿਲਾਵਲੁ ਮਹਲਾ ੫ ॥ بلاولو محلہ 5۔
ਧੀਰਉ ਦੇਖਿ ਤੁਮ੍ਹ੍ਹਾਰੇ ਰੰਗਾ ॥ اے رب! تیرا جلوہ دیکھ کر مجھے بہت صبر مل گیا ہے۔
ਤੁਹੀ ਸੁਆਮੀ ਅੰਤਰਜਾਮੀ ਤੂਹੀ ਵਸਹਿ ਸਾਧ ਕੈ ਸੰਗਾ ॥੧॥ ਰਹਾਉ ॥ تو ہی باطن سے باخبر مالک ہے اور تو ہی سادھواں کے ساتھ رہتا ہے۔ 1۔ وقفہ۔
ਖਿਨ ਮਹਿ ਥਾਪਿ ਨਿਵਾਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ ॥੧॥ اس مالک کا جلوہ اتنا حیرت انگیز ہے کہ وہ لمحے میں ہی پست انسان کو تخت پر بٹھا کر عزت بخش دیتا ہے۔ 1۔
ਕਬਹੂ ਨ ਬਿਸਰੈ ਹੀਏ ਮੋਰੇ ਤੇ ਨਾਨਕ ਦਾਸ ਇਹੀ ਦਾਨੁ ਮੰਗਾ ॥੨॥੧੫॥੧੦੧॥ غلام نانک التجا کرتا ہے کہ اے رب! میں یہی تحفہ مانگتا ہوں کہ تو میرے دل سے کبھی دور نہ ہو۔ 2۔ 15۔ 101۔
ਬਿਲਾਵਲੁ ਮਹਲਾ ੫ ॥ بلاولو محلہ 5۔
ਅਚੁਤ ਪੂਜਾ ਜੋਗ ਗੋਪਾਲ ॥ اٹل رب قابل عبادت ہے،
ਮਨੁ ਤਨੁ ਅਰਪਿ ਰਖਉ ਹਰਿ ਆਗੈ ਸਰਬ ਜੀਆ ਕਾ ਹੈ ਪ੍ਰਤਿਪਾਲ ॥੧॥ ਰਹਾਉ ॥ میں اپنی جسم و جان اس کے سامنے پیش کرتا ہوں، وہی تمام انسانوں کا پالنہار ہے۔ 1۔ وقفہ۔
ਸਰਨਿ ਸਮ੍ਰਥ ਅਕਥ ਸੁਖਦਾਤਾ ਕਿਰਪਾ ਸਿੰਧੁ ਬਡੋ ਦਇਆਲ ॥ وہ انسانوں کو پناہ دینے پر قادر ہے، اس کی شان ناقابل بیان ہے، وہ خوشی عطا کرنے والا، فضل کا سمندر اور بڑا کریم ہے۔
ਕੰਠਿ ਲਾਇ ਰਾਖੈ ਅਪਨੇ ਕਉ ਤਿਸ ਨੋ ਲਗੈ ਨ ਤਾਤੀ ਬਾਲ ॥੧॥ وہ پرستاروں کو گلے سے لگا کر رکھتا ہے اور انہیں کوئی گرم ہوا یعنی تکلیف نہیں پہنچتی۔ 1۔
ਦਾਮੋਦਰ ਦਇਆਲ ਸੁਆਮੀ ਸਰਬਸੁ ਸੰਤ ਜਨਾ ਧਨ ਮਾਲ ॥ وہ شری کرشن آقا بڑا کریم ہے اور سنت حضرات کی دولت و جائیداد سب کچھ ہے۔
ਨਾਨਕ ਜਾਚਿਕ ਦਰਸੁ ਪ੍ਰਭ ਮਾਗੈ ਸੰਤ ਜਨਾ ਕੀ ਮਿਲੈ ਰਵਾਲ ॥੨॥੧੬॥੧੦੨॥ درخواست گزار نانک رب کے دیدار کا ہی طلب گار ہے اور چاہتا ہے کہ اسے سنتوں کی خاک قدم مل جائے۔ 2۔ 16۔ 102۔
ਬਿਲਾਵਲੁ ਮਹਲਾ ੫ ॥ بلاولو محلہ 5۔
ਸਿਮਰਤ ਨਾਮੁ ਕੋਟਿ ਜਤਨ ਭਏ ॥ واہے گرو کے نام کا ذکر کرنے سے کروڑوں ہی کوششیں پوری ہوگئی ہیں۔
ਸਾਧਸੰਗਿ ਮਿਲਿ ਹਰਿ ਗੁਨ ਗਾਏ ਜਮਦੂਤਨ ਕਉ ਤ੍ਰਾਸ ਅਹੇ ॥੧॥ ਰਹਾਉ ॥ جب سنت حضرات کی صحبت میں رہ کر ہری کی تعریف و توصیف کیا، تو ملک الموت بھی قریب آنے سے خوف کھانے لگا۔ 1۔ وقفہ۔
ਜੇਤੇ ਪੁਨਹਚਰਨ ਸੇ ਕੀਨ੍ਹ੍ਹੇ ਮਨਿ ਤਨਿ ਪ੍ਰਭ ਕੇ ਚਰਣ ਗਹੇ ॥ جسم و جان میں رب کا قدم بسانے سے جتنا بھی عمل کا کفارہ ہے، سب پورا ہوگیا ہے۔
ਆਵਣ ਜਾਣੁ ਭਰਮੁ ਭਉ ਨਾਠਾ ਜਨਮ ਜਨਮ ਕੇ ਕਿਲਵਿਖ ਦਹੇ ॥੧॥ اب میرا آواگون، شبہ اور خوف دور ہوگیا ہے اور کئی جنموں کے سارے گناہ مٹ گئے ہیں۔ 1۔
ਨਿਰਭਉ ਹੋਇ ਭਜਹੁ ਜਗਦੀਸੈ ਏਹੁ ਪਦਾਰਥੁ ਵਡਭਾਗਿ ਲਹੇ ॥ بے خوف ہوکر اپنے پالنہار کا جہری ذکر کرو، یہ نام نما مادہ خوش نصیبوں کو ہی ملتا ہے۔


© 2017 SGGS ONLINE
error: Content is protected !!
Scroll to Top