Guru Granth Sahib Translation Project

Guru Granth Sahib Urdu Page 742

Page 742

ਸੂਹੀ ਮਹਲਾ ੫ ॥ سوہی محلہ 5۔
ਦਰਸਨੁ ਦੇਖਿ ਜੀਵਾ ਗੁਰ ਤੇਰਾ ॥ اے میرے گرو! میں تیرا دیدار کرکے ہی باحیات ہوں۔
ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥ اس طرح رب کا مجھ پر پورا کرم ہوا ہے۔ 1۔
ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥ اے میرے رب! میری یہ التجا سنو،
ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥ مجھے نام عطا فرماکر اپنا خادم بنالے۔ 1۔ وقفہ۔
ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥ اے داتا رب! ہمیشہ مجھے اپنی پناہ میں ہی رکھ ۔
ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥ گرو نے فضل سے کسی نایاب نے ہی تجھے جانا ہے۔ 2۔
ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥ اے میرے رفیق رب! میری گذارش سنو،
ਚਰਣ ਕਮਲ ਵਸਹਿ ਮੇਰੈ ਚੀਤਾ ॥੩॥ تیرا خوبصورت قدم میرے دل میں بس جائے۔ 3۔
ਨਾਨਕੁ ਏਕ ਕਰੈ ਅਰਦਾਸਿ ॥ نانک ایک یہی التجا کرتا ہے کہ
ਵਿਸਰੁ ਨਾਹੀ ਪੂਰਨ ਗੁਣਤਾਸਿ ॥੪॥੧੮॥੨੪॥ اے کامل خوبیوں کے ذخائر! تو مجھے کبھی مت بھولنا۔ 4۔ 18۔ 24۔
ਸੂਹੀ ਮਹਲਾ ੫ ॥ سوہی محلہ 5۔
ਮੀਤੁ ਸਾਜਨੁ ਸੁਤ ਬੰਧਪ ਭਾਈ ॥ واہے گرو ہی میرا رفیق، دوست، بیٹا، رشتے دار اور بھائی ہے۔
ਜਤ ਕਤ ਪੇਖਉ ਹਰਿ ਸੰਗਿ ਸਹਾਈ ॥੧॥ میں جہاں کہیں بھی دیکھتا ہوں، رب میرے ساتھ ہی ہے اور وہی میرا مددگار ہے۔ 1۔
ਜਤਿ ਮੇਰੀ ਪਤਿ ਮੇਰੀ ਧਨੁ ਹਰਿ ਨਾਮੁ ॥ رب کا نام ہی میری ذات، عزت اور دولت ہے۔
ਸੂਖ ਸਹਜ ਆਨੰਦ ਬਿਸਰਾਮ ॥੧॥ ਰਹਾਉ ॥ جس سے مجھے اعلیٰ سرور، خوشی اور سکون ملتا ہے۔ 1۔ وقفہ۔
ਪਾਰਬ੍ਰਹਮੁ ਜਪਿ ਪਹਿਰਿ ਸਨਾਹ ॥ پربرہما کا ذکر کرکے نام نما حفاظتی تعویذ پہن لو،
ਕੋਟਿ ਆਵਧ ਤਿਸੁ ਬੇਧਤ ਨਾਹਿ ॥੨॥ کیونکہ اسے پہننے سے کروڑوں ہتھیار بھی چھید نہیں کرسکتے۔ 2۔
ਹਰਿ ਚਰਨ ਸਰਣ ਗੜ ਕੋਟ ਹਮਾਰੈ ॥ واہے گرو کے قدموں کی پناہ ہی ہمارا قلعہ ہے اور
ਕਾਲੁ ਕੰਟਕੁ ਜਮੁ ਤਿਸੁ ਨ ਬਿਦਾਰੈ ॥੩॥ یم کا تکلیف دہ خوف بھی اسے ختم نہیں کرسکتا۔ 3۔
ਨਾਨਕ ਦਾਸ ਸਦਾ ਬਲਿਹਾਰੀ ॥ ਸੇਵਕ ਸੰਤ ਰਾਜਾ ਰਾਮ ਮੁਰਾਰੀ ॥੪॥੧੯॥੨੫॥ غلام نانک ہمیشہ ہی ان پر قربان جاتا ہے، اے بادشاہ رام! جو تیرے خادم اور سنت ہے! 4۔ 16۔ 25۔
ਸੂਹੀ ਮਹਲਾ ੫ ॥ سوہی محلہ 5۔
ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ॥ میں ہر روز ہی رب کی حمد گاتی رہتی ہوں،
ਅਨਦ ਬਿਨੋਦ ਮੰਗਲ ਸੁਖ ਤਾਹਾ ॥੧॥ جس سے مجھے بہت سرور، لطف، خوشی اور مسرت حاصل ہوتی ہے۔ 1۔
ਚਲੁ ਸਖੀਏ ਪ੍ਰਭੁ ਰਾਵਣ ਜਾਹਾ ॥ اے رفیقہ! چلو، اپنے رب کا ذکر کرکے خوشی حاصل کریں اور
ਸਾਧ ਜਨਾ ਕੀ ਚਰਣੀ ਪਾਹਾ ॥੧॥ ਰਹਾਉ ॥ اور سادھو حضرات کے قدموں میں رہیں۔ 1۔ وقفہ۔
ਕਰਿ ਬੇਨਤੀ ਜਨ ਧੂਰਿ ਬਾਛਾਹਾ ॥ میں گزارش کرکے سنت حضرات کے خاک قدم کی ہی تمنا کرتی ہوں۔
ਜਨਮ ਜਨਮ ਕੇ ਕਿਲਵਿਖ ਲਾਹਾਂ ॥੨॥ اس طرح اپنے کئی جنموں کے گناہ مٹاتی ہوں۔ 2۔
ਮਨੁ ਤਨੁ ਪ੍ਰਾਣ ਜੀਉ ਅਰਪਾਹਾ ॥ میں اپنا جسم، دل، روح اور جان انہیں حوالے کرتی ہوں۔
ਹਰਿ ਸਿਮਰਿ ਸਿਮਰਿ ਮਾਨੁ ਮੋਹੁ ਕਟਾਹਾਂ ॥੩॥ ہری کا ذکر کرکے اپنا غرور اور حرص مٹاتی رہتی ہوں۔ 3۔
ਦੀਨ ਦਇਆਲ ਕਰਹੁ ਉਤਸਾਹਾ ॥ ਨਾਨਕ ਦਾਸ ਹਰਿ ਸਰਣਿ ਸਮਾਹਾ ॥੪॥੨੦॥੨੬॥ اے راحم المساکین! میرے دل میں چاہت پیدا فرما؛ تاکہ غلام نانک تیری پناہ میں سمایا رہے۔ 4۔ 20۔ 26۔
ਸੂਹੀ ਮਹਲਾ ੫ ॥ سوہی محلہ 5۔
ਬੈਕੁੰਠ ਨਗਰੁ ਜਹਾ ਸੰਤ ਵਾਸਾ ॥ دراصل یہ بہشت شہر ہی ہے، جہاں سنتوں کی رہائش ہے۔
ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ ॥੧॥ رب کے کنول قدموں کا ان کے دل میں ہی ٹھکانہ ہوتا ہے۔ 1۔
ਸੁਣਿ ਮਨ ਤਨ ਤੁਝੁ ਸੁਖੁ ਦਿਖਲਾਵਉ ॥ اے میرے دل و جان! ذرا سنو، میں تجھے خوشی دکھاؤں!
ਹਰਿ ਅਨਿਕ ਬਿੰਜਨ ਤੁਝੁ ਭੋਗ ਭੁੰਚਾਵਉ ॥੧॥ ਰਹਾਉ ॥ میں تجھے مختلف اقسام کے پکوان اور کھانے پیش کراؤں۔ 1۔ وقفہ۔
ਅੰਮ੍ਰਿਤ ਨਾਮੁ ਭੁੰਚੁ ਮਨ ਮਾਹੀ ॥ اپنے دل میں امرت نام چکھو۔
ਅਚਰਜ ਸਾਦ ਤਾ ਕੇ ਬਰਨੇ ਨ ਜਾਹੀ ॥੨॥ اس نام کا حیرت انگیز ذائقہ بیان نہیں کیا جاسکتا۔ 2۔
ਲੋਭੁ ਮੂਆ ਤ੍ਰਿਸਨਾ ਬੁਝਿ ਥਾਕੀ ॥ نام چکھنے سے دل میں سے حرص مٹ گیا ہے اور خواہشات بھی بجھ کر ختم ہوگئی ہے۔
ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੩॥ سند حضرات نے تو پر برہما کی پناہ ہی دیکھی ہے۔ 3۔
ਜਨਮ ਜਨਮ ਕੇ ਭੈ ਮੋਹ ਨਿਵਾਰੇ ॥ ਨਾਨਕ ਦਾਸ ਪ੍ਰਭ ਕਿਰਪਾ ਧਾਰੇ ॥੪॥੨੧॥੨੭॥ میرے کئی جنموں کا خوف اور حرص دور کردیا ہے، نانک پر رب نے فضل فرمایا ہے۔ 4۔ 21۔ 27۔
ਸੂਹੀ ਮਹਲਾ ੫ ॥ سوہی محلہ 5۔
ਅਨਿਕ ਬੀਂਗ ਦਾਸ ਕੇ ਪਰਹਰਿਆ ॥ رب نے غلام کی بہت سی غلطیاں دور کی ہیں اور
ਕਰਿ ਕਿਰਪਾ ਪ੍ਰਭਿ ਅਪਨਾ ਕਰਿਆ ॥੧॥ فضل فرما کر اسے اپنا بنالیا ہے۔ 1۔
ਤੁਮਹਿ ਛਡਾਇ ਲੀਓ ਜਨੁ ਅਪਨਾ ॥ اے رب جی! تو نے اپنے خادم کو آزاد کروالیا ہے،
ਉਰਝਿ ਪਰਿਓ ਜਾਲੁ ਜਗੁ ਸੁਪਨਾ ॥੧॥ ਰਹਾਉ ॥ کیونکہ وہ خواب جیسی دنیوی جال میں الجھ پڑا تھا۔ 1۔ وقفہ۔
ਪਰਬਤ ਦੋਖ ਮਹਾ ਬਿਕਰਾਲਾ ॥ مجھ میں پہاڑ جیسی عظیم خطرناک غلطی تھی،
ਖਿਨ ਮਹਿ ਦੂਰਿ ਕੀਏ ਦਇਆਲਾ ॥੨॥ جنہیں قریب رب نے لمحے بھر میں دور کردیا ہے۔ 2۔
ਸੋਗ ਰੋਗ ਬਿਪਤਿ ਅਤਿ ਭਾਰੀ ॥ غم، بیماری اور بہت ہی بڑی آفت
ਦੂਰਿ ਭਈ ਜਪਿ ਨਾਮੁ ਮੁਰਾਰੀ ॥੩॥ رب کے نام کا ذکر کرنے سے دور ہوگئی ہے۔ 3۔
ਦ੍ਰਿਸਟਿ ਧਾਰਿ ਲੀਨੋ ਲੜਿ ਲਾਇ ॥ ਹਰਿ ਚਰਣ ਗਹੇ ਨਾਨਕ ਸਰਣਾਇ ॥੪॥੨੨॥੨੮॥ رب نے فضل فرما کر مجھے اپنے دامن سے وابستہ کرلیا ہے۔ اے نانک! میں نے شری ہری کا قدم پکڑ لیا ہے اور اس کی پناہ میں آگیا ہوں۔ 4۔ 22۔ 28۔


© 2025 SGGS ONLINE
error: Content is protected !!
Scroll to Top