Guru Granth Sahib Translation Project

Guru Granth Sahib Urdu Page 627

Page 627

ਜਿ ਕਰਾਵੈ ਸੋ ਕਰਣਾ ॥ تو انسانوں سے جو کچھ کرواتا ہے، وہ وہی کرتے ہیں۔
ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥ غلام نانک نے تو تیری ہی پناہ لی ہے۔ 2۔ 7۔ 71۔
ਸੋਰਠਿ ਮਹਲਾ ੫ ॥ سورٹھی محلہ 5۔
ਹਰਿ ਨਾਮੁ ਰਿਦੈ ਪਰੋਇਆ ॥ میں نے جب سے رب کا نام اپنے دل میں پرویا ہے،
ਸਭੁ ਕਾਜੁ ਹਮਾਰਾ ਹੋਇਆ ॥ میرا ہر کام پورا ہوگیا ہے۔
ਪ੍ਰਭ ਚਰਣੀ ਮਨੁ ਲਾਗਾ ॥ رب کے قدموں میں اسی کا دل لگتا ہے،
ਪੂਰਨ ਜਾ ਕੇ ਭਾਗਾ ॥੧॥ جس کا کامل نصیب ہوجاتا ہے۔ 1۔
ਮਿਲਿ ਸਾਧਸੰਗਿ ਹਰਿ ਧਿਆਇਆ ॥ نیکوکاروں کی صحبت میں شامل ہوکر ہم نے رب کے نام کا ذکر کیا ہے۔
ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥ اٹھ پہر رب کی پرستش کرنے سے ہمیں مطلوبہ نتیجہ حاصل ہوگیا ہے۔ 1۔
ਪਰਾ ਪੂਰਬਲਾ ਅੰਕੁਰੁ ਜਾਗਿਆ ॥ ہمارے آغاز اور پچھلے اعمال کا جرثومہ بیدار ہوگیا ہے اور
ਰਾਮ ਨਾਮਿ ਮਨੁ ਲਾਗਿਆ ॥ دل رام کے نام میں مگن ہوگیا ہے۔
ਮਨਿ ਤਨਿ ਹਰਿ ਦਰਸਿ ਸਮਾਵੈ ॥ اب جس و جان ہری کے دیدار میں ہی مگن رہتا ہے۔
ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥ غلام نانک تو صادق رب کی ہی حمد و ثنا کرتا ہے۔ 2۔ 8۔ 72۔
ਸੋਰਠਿ ਮਹਲਾ ੫ ॥ سورٹھی محلہ 5۔
ਗੁਰ ਮਿਲਿ ਪ੍ਰਭੂ ਚਿਤਾਰਿਆ ॥ ہم نے گرو سے مل کر رب کو یاد کیا ہے،
ਕਾਰਜ ਸਭਿ ਸਵਾਰਿਆ ॥ جس کی وجہ سے میرا ہر کام مکمل ہوگیا ہے۔
ਮੰਦਾ ਕੋ ਨ ਅਲਾਏ ॥ اب ہمیں کوئی بھی برا نہیں کہتا اور
ਸਭ ਜੈ ਜੈ ਕਾਰੁ ਸੁਣਾਏ ॥੧॥ ہر کوئی ہماری فتح و سلامتی کا نعرہ لگا رہا ہے۔ 1۔
ਸੰਤਹੁ ਸਾਚੀ ਸਰਣਿ ਸੁਆਮੀ ॥ اے سنت حضرات! اس صادق رب کی پناہ ہی ابدی ہے۔
ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥ سبھی حیوان اس کے قبضے میں ہے اور وہ رب باطن سے بڑا باخبر ہے۔ وقفہ۔
ਕਰਤਬ ਸਭਿ ਸਵਾਰੇ ॥ ਪ੍ਰਭਿ ਅਪੁਨਾ ਬਿਰਦੁ ਸਮਾਰੇ ॥ رب نے ہمارا ہر کام سنوار دیا ہے اور اس نے اپنی ہدایت کی پاسداری کی ہے۔
ਪਤਿਤ ਪਾਵਨ ਪ੍ਰਭ ਨਾਮਾ ॥ واہے گرو کا نام گنہ گاروں کو پاک کرنے والا ہے۔
ਜਨ ਨਾਨਕ ਸਦ ਕੁਰਬਾਨਾ ॥੨॥੯॥੭੩॥ غلام نانک تو ہمیشہ ہی اس پر قربان جاتا ہے۔ 2۔ 6۔ 73۔
ਸੋਰਠਿ ਮਹਲਾ ੫ ॥ سورٹھی محلہ 5۔
ਪਾਰਬ੍ਰਹਮਿ ਸਾਜਿ ਸਵਾਰਿਆ ॥ ਇਹੁ ਲਹੁੜਾ ਗੁਰੂ ਉਬਾਰਿਆ ॥ پربرہما رب نے ہمارے بیٹے (ہری گووند) کو پیدا کرکے حسن سے نوازا ہے۔ گرو نے اس معصوم لاڈلے (ہری گووند) کی حفاظت کی ہے۔
ਅਨਦ ਕਰਹੁ ਪਿਤ ਮਾਤਾ ॥ ਪਰਮੇਸਰੁ ਜੀਅ ਕਾ ਦਾਤਾ ॥੧॥ اے والدین! خوشی مناؤ! رب ہی زندگی عطا کرنے والا ہے۔ 1۔
ਸੁਭ ਚਿਤਵਨਿ ਦਾਸ ਤੁਮਾਰੇ ॥ اے رب! تمہارے خادم ہر ایک کی بھلا ہی سوچتے ہیں۔
ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ॥ ਰਹਾਉ ॥ تو اپنے خادم کی عزت و مرتبت قائم رکھتا ہے اور خود ہی اس کا کام سنوار دیتا ہے۔ وقفہ۔
ਮੇਰਾ ਪ੍ਰਭੁ ਪਰਉਪਕਾਰੀ ॥ میرا رب بڑا بھلائی کرنے والا ہے،
ਪੂਰਨ ਕਲ ਜਿਨਿ ਧਾਰੀ ॥ جو کامل فن (قدرت) کا مالک ہے۔
ਨਾਨਕ ਸਰਣੀ ਆਇਆ ॥ نانک تو اس کی پناہ میں آیا ہے اور
ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥ اسے مطلوبہ نتیجہ حاصل ہوگیا ہے۔ 2۔ 10۔ 74۔
ਸੋਰਠਿ ਮਹਲਾ ੫ ॥ سورٹھی محلہ 5۔
ਸਦਾ ਸਦਾ ਹਰਿ ਜਾਪੇ ॥ میں ہمیشہ ہی ہری کا جہری ذکر کرتا ہوں۔
ਪ੍ਰਭ ਬਾਲਕ ਰਾਖੇ ਆਪੇ ॥ اور اپنے خود ہی معصوم (ہری گوبند) کی حفاظت کی ہے۔
ਸੀਤਲਾ ਠਾਕਿ ਰਹਾਈ ॥ اس نے فضل فرماکر شیتلا (چیچک) پر قابو پالیا ہے۔
ਬਿਘਨ ਗਏ ਹਰਿ ਨਾਈ ॥੧॥ ہری نام کا ذکر کرنے سے ہماری تمام رکاوٹیں دور ہوگئی ہیں۔ 1۔
ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥ میرا رب ہمیشہ ہی مجھ پر مہربان ہوا ہے۔
ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥ اس نے اپنے پرستار کی دعا سن لی اور وہ سب ہی انسانوں پر مہربان ہوگیا ہے۔ وقفہ۔
ਪ੍ਰਭ ਕਰਣ ਕਾਰਣ ਸਮਰਾਥਾ ॥ اور رب سبھی کام کرنے اور کروانے میں کامل قدرت رکھتا ہے۔
ਹਰਿ ਸਿਮਰਤ ਸਭੁ ਦੁਖੁ ਲਾਥਾ ॥ رب کا ذکر کرنے سے ہر پریشانی دور ہوگئی ہے۔
ਅਪਣੇ ਦਾਸ ਕੀ ਸੁਣੀ ਬੇਨੰਤੀ ॥ اس نے اپنے غلام کی دعا سن لی ہے۔
ਸਭ ਨਾਨਕ ਸੁਖਿ ਸਵੰਤੀ ॥੨॥੧੧॥੭੫॥ اے نانک! اب سب لوگ خوش رہتے ہیں۔ 2۔ 11۔ 74۔
ਸੋਰਠਿ ਮਹਲਾ ੫ ॥ سورٹھی محلہ 5۔
ਅਪਨਾ ਗੁਰੂ ਧਿਆਏ ॥ میں نے اپنے گرو کا دھیان کیا ہے،
ਮਿਲਿ ਕੁਸਲ ਸੇਤੀ ਘਰਿ ਆਏ ॥ جسے مل کر میں باحفاظت گھر لوٹ آیا ہوں۔
ਨਾਮੈ ਕੀ ਵਡਿਆਈ ॥ رب نام کی اتنی عظمت ہے کہ
ਤਿਸੁ ਕੀਮਤਿ ਕਹਣੁ ਨ ਜਾਈ ॥੧॥ اس کا اندازہ نہیں لگایا جاسکتا۔ 1۔
ਸੰਤਹੁ ਹਰਿ ਹਰਿ ਹਰਿ ਆਰਾਧਹੁ ॥ اے سنت حضرات! رب کی پرستش کرو؛ چوں کہ
ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥ اس کی عبادت کرنے سے سب کچھ حاصل ہوجاتا ہے اور تمہارا ہر کام پورا ہوجائے گا۔ وقفہ۔
ਪ੍ਰੇਮ ਭਗਤਿ ਪ੍ਰਭ ਲਾਗੀ ॥ ਸੋ ਪਾਏ ਜਿਸੁ ਵਡਭਾਗੀ ॥ ہمارا دل رب کی محبت و عقیدت میں ہی مگن ہے؛ لیکن اسے خوش نصیب لوگ ہی حاصل کرتا ہے۔
ਜਨ ਨਾਨਕ ਨਾਮੁ ਧਿਆਇਆ ॥ غلام نانک نے رب کے نام کا ہی دھیان کیا ہے اور
ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥ اسے تمام خوشیوں کا پھل حاصل ہوگیا ہے۔ 2۔ 12۔ 76۔
ਸੋਰਠਿ ਮਹਲਾ ੫ ॥ سورٹھی محلہ 5۔
ਪਰਮੇਸਰਿ ਦਿਤਾ ਬੰਨਾ ॥ رب نے ہمیں اولاد دیا ہے اور
ਦੁਖ ਰੋਗ ਕਾ ਡੇਰਾ ਭੰਨਾ ॥ تمام امراض و پریشانی کا خاتمہ ہوگیا ہے۔
ਅਨਦ ਕਰਹਿ ਨਰ ਨਾਰੀ ॥ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ اب تمام مرد و عورت خوش ہو رہے ہیں؛ کیوں کہ ہری رب نے اپنا فضل کیا ہے۔ 1۔


© 2017 SGGS ONLINE
error: Content is protected !!
Scroll to Top