Guru Granth Sahib Translation Project

Guru Granth Sahib Urdu Page 620

Page 620

ਸੋਰਠਿ ਮਹਲਾ ੫ ॥ سورٹھی محلہ 5۔
ਦੁਰਤੁ ਗਵਾਇਆ ਹਰਿ ਪ੍ਰਭਿ ਆਪੇ ਸਭੁ ਸੰਸਾਰੁ ਉਬਾਰਿਆ ॥ ہری رب نے خود ہی گناہوں کی معافی دے کر ساعی کائنات کو بچایا ہے۔
ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ ਅਪਣਾ ਬਿਰਦੁ ਸਮਾਰਿਆ ॥੧॥ پربرہما رب نے اپنا کرم کیا ہے اور اپنے مشورہ پر عمل کیا ہے۔ 1۔
ਹੋਈ ਰਾਜੇ ਰਾਮ ਕੀ ਰਖਵਾਲੀ ॥ مجھے بادشاہ رام کا تحفظ حاصل ہوگیا ہے۔
ਸੂਖ ਸਹਜ ਆਨਦ ਗੁਣ ਗਾਵਹੁ ਮਨੁ ਤਨੁ ਦੇਹ ਸੁਖਾਲੀ ॥ ਰਹਾਉ ॥ حقیقی خوشی و مسرت میں رب کی حمد و ثنا کرو، اس سے ذہن و دماغ اور جسم پر مسرت ہوجائے گا۔ وقفہ۔
ਪਤਿਤ ਉਧਾਰਣੁ ਸਤਿਗੁਰੁ ਮੇਰਾ ਮੋਹਿ ਤਿਸ ਕਾ ਭਰਵਾਸਾ ॥ میرا صادق گرو تو گنہ گاروں کو معافی عطا کرنے والا ہے اور مجھے تو اسی پر بھروسہ ہے۔
ਬਖਸਿ ਲਏ ਸਭਿ ਸਚੈ ਸਾਹਿਬਿ ਸੁਣਿ ਨਾਨਕ ਕੀ ਅਰਦਾਸਾ ॥੨॥੧੭॥੪੫॥ نانک کی دعا سن کر صادق رب نے اس کی تمام خطائیں معاف کردی ہیں۔ 2۔ 17۔ 45۔
ਸੋਰਠਿ ਮਹਲਾ ੫ ॥ سورٹھی محلہ 5۔
ਬਖਸਿਆ ਪਾਰਬ੍ਰਹਮ ਪਰਮੇਸਰਿ ਸਗਲੇ ਰੋਗ ਬਿਦਾਰੇ ॥ پربرہما رب نے معافی دے کر تمام بیماریوں کا خاتمہ کردیا ہے۔
ਗੁਰ ਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ॥੧॥ جو کامل گرو کی پناہ میں آتا ہے، اسے نجات مل جاتی ہے اور اس کا ہر کام پورا ہوجاتا ہے۔ 1۔
ਹਰਿ ਜਨਿ ਸਿਮਰਿਆ ਨਾਮ ਅਧਾਰਿ ॥ ہری کے غلام نے نام ہی کا ذکر کیا ہے اور نام کا ہی سہارا لیا ہے۔
ਤਾਪੁ ਉਤਾਰਿਆ ਸਤਿਗੁਰਿ ਪੂਰੈ ਅਪਣੀ ਕਿਰਪਾ ਧਾਰਿ ॥ ਰਹਾਉ ॥ کامل صادق گرو نے اپنے فضل سے بچہ ہری گووند کی تپش دور کردی ہے۔ وقفہ۔
ਸਦਾ ਅਨੰਦ ਕਰਹ ਮੇਰੇ ਪਿਆਰੇ ਹਰਿ ਗੋਵਿਦੁ ਗੁਰਿ ਰਾਖਿਆ ॥ اے میرے محبوب! اب سبھی ہمیشہ مسرور رہو؛ کیوں کہ میرے گرو نے شری ہری گووند کو بچالیا ہے۔
ਵਡੀ ਵਡਿਆਈ ਨਾਨਕ ਕਰਤੇ ਕੀ ਸਾਚੁ ਸਬਦੁ ਸਤਿ ਭਾਖਿਆ ॥੨॥੧੮॥੪੬॥ اے نانک! خالق رب کی شان بڑی ہے؛ چوں کہ اس کا کلام سچا ہے اور اس کی بات بھی سچی ہے۔ 2۔ 18۔ 45۔
ਸੋਰਠਿ ਮਹਲਾ ੫ ॥ سورٹھی محلہ 5۔
ਭਏ ਕ੍ਰਿਪਾਲ ਸੁਆਮੀ ਮੇਰੇ ਤਿਤੁ ਸਾਚੈ ਦਰਬਾਰਿ ॥ میرا مالک مجھ پر مہربان ہوگیا ہے اور میں اس کے سچے دربار میں مقبول ہوگیا ہوں۔
ਸਤਿਗੁਰਿ ਤਾਪੁ ਗਵਾਇਆ ਭਾਈ ਠਾਂਢਿ ਪਈ ਸੰਸਾਰਿ ॥ اے بھائی! صادق گرو نے ہری گوبند کی تپش دور کردی ہے اور ساری کائنات میں فرحت و سرور چھاگیا ہے۔
ਅਪਣੇ ਜੀਅ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰਿ ॥੧॥ رب نے خود ہی اپنی روح کی حفاظت کی ہے اور موت بھی بے اثر ہوگئی ہے۔ 1۔
ਹਰਿ ਕੇ ਚਰਣ ਰਿਦੈ ਉਰਿ ਧਾਰਿ ॥ واہے گرو کے حسین قدم کو اپنے دل میں بساؤ۔
ਸਦਾ ਸਦਾ ਪ੍ਰਭੁ ਸਿਮਰੀਐ ਭਾਈ ਦੁਖ ਕਿਲਬਿਖ ਕਾਟਣਹਾਰੁ ॥੧॥ ਰਹਾਉ ॥ اے بھائی! ہمیں ہمیشہ ہی رب کا دھیان کرنا چاہیے؛ کیوں کہ وہ تکلیف و پریشانی اور گناہوں کا خاتمہ کرنے والا ہے۔ وقفہ۔
ਤਿਸ ਕੀ ਸਰਣੀ ਊਬਰੈ ਭਾਈ ਜਿਨਿ ਰਚਿਆ ਸਭੁ ਕੋਇ ॥ اے بھائی! جس نے سب کو پیدا کیا ہے، اس کی پناہ میں جانے سے ہی نجات ملتی ہے۔
ਕਰਣ ਕਾਰਣ ਸਮਰਥੁ ਸੋ ਭਾਈ ਸਚੈ ਸਚੀ ਸੋਇ ॥ وہ تو تمام کام کرنے اور کروانے پر قدرت رکھتا ہے، اس اعلیٰ صادق رب کی شہرت بھی سچی ہے۔
ਨਾਨਕ ਪ੍ਰਭੂ ਧਿਆਈਐ ਭਾਈ ਮਨੁ ਤਨੁ ਸੀਤਲੁ ਹੋਇ ॥੨॥੧੯॥੪੭॥ نانک عرض کرتا ہے کہ اے بھائی! ہمیں رب کا ہی دھیان کرنا چاہیے، جس کی وجہ سے جسم و جان سرد ہوجاتا ہے۔ 2۔ 16۔ 47۔
ਸੋਰਠਿ ਮਹਲਾ ੫ ॥ سورٹھی محلہ 5۔
ਸੰਤਹੁ ਹਰਿ ਹਰਿ ਨਾਮੁ ਧਿਆਈ ॥ اے سنتوں! میں نے تو ہری کے نام کا ہی دھیان کیا ہے۔
ਸੁਖ ਸਾਗਰ ਪ੍ਰਭੁ ਵਿਸਰਉ ਨਾਹੀ ਮਨ ਚਿੰਦਿਅੜਾ ਫਲੁ ਪਾਈ ॥੧॥ ਰਹਾਉ ॥ میں خوشیوں کے سمندر رب کو کبھی نہیں بھلاتا اور مطلوبہ نتیجہ حاصل کرتا ہوں۔ 1۔ وقفہ۔
ਸਤਿਗੁਰਿ ਪੂਰੈ ਤਾਪੁ ਗਵਾਇਆ ਅਪਣੀ ਕਿਰਪਾ ਧਾਰੀ ॥ کامل صادق گرو نے اپنے فضل سے ہری گوبند کی جسمانی تپش (بخار) دور کردیا ہے۔
ਪਾਰਬ੍ਰਹਮ ਪ੍ਰਭ ਭਏ ਦਇਆਲਾ ਦੁਖੁ ਮਿਟਿਆ ਸਭ ਪਰਵਾਰੀ ॥੧॥ پربرہما رب مجھ پر مہربان ہو گیا ہے اور میرے سارے خاندان کی تکلیف دور ہوگئی ہے۔ 1۔
ਸਰਬ ਨਿਧਾਨ ਮੰਗਲ ਰਸ ਰੂਪਾ ਹਰਿ ਕਾ ਨਾਮੁ ਅਧਾਰੋ ॥ مجھے ہری کے نام کا ہی سہارا ہے، جو تمام خوشیاں، امرت اور حسن کا خزانہ ہے۔
ਨਾਨਕ ਪਤਿ ਰਾਖੀ ਪਰਮੇਸਰਿ ਉਧਰਿਆ ਸਭੁ ਸੰਸਾਰੋ ॥੨॥੨੦॥੪੮॥ اے نانک اس رب نے میری عزت و مرتبت بچا لی ہے اور ساری کائنات کو نجات مل گئی ہے۔ 2۔ 20۔ 48۔
ਸੋਰਠਿ ਮਹਲਾ ੫ ॥ سورٹھی محلہ 5۔
ਮੇਰਾ ਸਤਿਗੁਰੁ ਰਖਵਾਲਾ ਹੋਆ ॥ میرا صادق گرو (معصوم ہری گووند کا) محافظ ہے۔
ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥ رب نے اپنے فضل سے اپنا ہاتھ دے کر شری ہری گوبند کی حفاظت کی ہے اور اب وہ بالکل تندرست ہے۔ 1۔ وقفہ۔
ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥ شری ہری گوبند کی جسمانی حرارت اب دور ہوگئی ہے، جسے رب نے خود ہی مٹایا ہے اور اپنے خادم کی عزت و مرتبت بچا لی ہے۔
ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥੧॥ ہمیں نیکوکاروں کی صحبت سے ہی ہر چیز حاصل ہوئی ہے اور میں صادق گرو پر میں قربان جاتا ہوں۔ 1۔
ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ واہے گرو نے میری دنیا و آخرت دونوں سنواردی ہے اور اس نے میری اچھائیوں اور برائیوں کا خیال نہیں کیا۔


© 2017 SGGS ONLINE
error: Content is protected !!
Scroll to Top