Guru Granth Sahib Translation Project

Guru Granth Sahib Urdu Page 574

Page 574

ਜਿਨੀ ਦਰਸਨੁ ਜਿਨੀ ਦਰਸਨੁ ਸਤਿਗੁਰ ਪੁਰਖ ਨ ਪਾਇਆ ਰਾਮ ॥ جنہوں نے عظیم ہستی صادق گرو کا دیدار نہیں کیا،
ਤਿਨ ਨਿਹਫਲੁ ਤਿਨ ਨਿਹਫਲੁ ਜਨਮੁ ਸਭੁ ਬ੍ਰਿਥਾ ਗਵਾਇਆ ਰਾਮ ॥ انہوں نے اپنی پوری زندگی بے مقصد یوں ہی گنوادیا ہے اور
ਨਿਹਫਲੁ ਜਨਮੁ ਤਿਨ ਬ੍ਰਿਥਾ ਗਵਾਇਆ ਤੇ ਸਾਕਤ ਮੁਏ ਮਰਿ ਝੂਰੇ ॥ وہ متکبر دکھی ہوکر تڑپ تڑپ کر فوت ہوگیا ہے۔
ਘਰਿ ਹੋਦੈ ਰਤਨਿ ਪਦਾਰਥਿ ਭੂਖੇ ਭਾਗਹੀਣ ਹਰਿ ਦੂਰੇ ॥ نام جوہر کی دولت دل نما گھر میں ہونے کے باوجود وہ بھوکا ہی رہتا ہے اور وہ بد قسمت رب سے بہت دور رہتا ہے۔
ਹਰਿ ਹਰਿ ਤਿਨ ਕਾ ਦਰਸੁ ਨ ਕਰੀਅਹੁ ਜਿਨੀ ਹਰਿ ਹਰਿ ਨਾਮੁ ਨ ਧਿਆਇਆ ॥ اے رب! میں ان کا دیدار نہیں کرنا چاہتا، جنہوں نے ہری کے نام کا دھیان نہیں کیا اور
ਜਿਨੀ ਦਰਸਨੁ ਜਿਨੀ ਦਰਸਨੁ ਸਤਿਗੁਰ ਪੁਰਖ ਨ ਪਾਇਆ ॥੩॥ نہ ہی عظیم ہستی صادق گرو کا دیدار کیا ہے۔ 3۔
ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸਿ ਬੇਨੰਤੀ ਰਾਮ ॥ ہم بے یار و مددگار ہیں اور اپنے ہری رب کے حضور التجا کرتے ہیں کہ
ਗੁਰ ਮਿਲਿ ਗੁਰ ਮੇਲਿ ਮੇਰਾ ਪਿਆਰਾ ਹਮ ਸਤਿਗੁਰ ਕਰਹ ਭਗਤੀ ਰਾਮ ॥ ہمیں محبوب گرو سے ملادیں؛ تاکہ ہم صادق گرو کی پرستش کریں۔
ਹਰਿ ਹਰਿ ਸਤਿਗੁਰ ਕਰਹ ਭਗਤੀ ਜਾਂ ਹਰਿ ਪ੍ਰਭੁ ਕਿਰਪਾ ਧਾਰੇ ॥ جب ہری رب کا فضل ہوتا ہے تو صادق گرو کی عبادت کرتے ہیں۔
ਮੈ ਗੁਰ ਬਿਨੁ ਅਵਰੁ ਨ ਕੋਈ ਬੇਲੀ ਗੁਰੁ ਸਤਿਗੁਰੁ ਪ੍ਰਾਣ ਹਮ੍ਹ੍ਹਾਰੇ ॥ میرا گرو کے بغیر کوئی دوست نہیں اور گرو صادق گرو ہی میری جان ہے۔
ਕਹੁ ਨਾਨਕ ਗੁਰਿ ਨਾਮੁ ਦ੍ਰਿੜ੍ਹਾਇਆ ਹਰਿ ਹਰਿ ਨਾਮੁ ਹਰਿ ਸਤੀ ॥ نانک عرض کرتا ہے کہ گرو نے میرے اندر رب کا نام بسادیا ہے اور اس سچے ہری رب کے نام کا ذکر کرتا ہوں۔
ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸਿ ਬੇਨੰਤੀ ॥੪॥੩॥ ہم بے یار و مددگار ہیں اور اپنے رب کے حضور التجا کرتے ہیں۔ 4۔ 3۔
ਵਡਹੰਸੁ ਮਹਲਾ ੪ ॥ وڈہنسو محلہ 4۔
ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰੁ ਮੇਲਿ ਸੁਖਦਾਤਾ ਰਾਮ ॥ اے ہری! مجھ پر کرم فرما اور خوشیوں کے عطا کرنے والے صادق گرو سے ملا دے۔
ਹਮ ਪੂਛਹ ਹਮ ਪੂਛਹ ਸਤਿਗੁਰ ਪਾਸਿ ਹਰਿ ਬਾਤਾ ਰਾਮ ॥ میں صادق گرو سے ہری کی تعریفی کلمات پوچھوں گا۔
ਸਤਿਗੁਰ ਪਾਸਿ ਹਰਿ ਬਾਤ ਪੂਛਹ ਜਿਨਿ ਨਾਮੁ ਪਦਾਰਥੁ ਪਾਇਆ ॥ جس نے نام کی دولت حاصل کی ہے، میں اس صادق گرو سے ہری کی تعریفی کلمات پوچھوں گا۔
ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ ਪੰਥੁ ਬਤਾਇਆ ॥ گرو صادق گرو نے مجھے راہ دکھائی ہے؛ اس لیے میں ہمیشہ ہی اس کی قدم بوسی کرتا ہوں اور ہمیشہ اس کے حضور التجا کرتا ہوں۔
ਸੋਈ ਭਗਤੁ ਦੁਖੁ ਸੁਖੁ ਸਮਤੁ ਕਰਿ ਜਾਣੈ ਹਰਿ ਹਰਿ ਨਾਮਿ ਹਰਿ ਰਾਤਾ ॥ جو ہری کے نام اور ہری سے رنگا ہوا ہے، وہی معتقد خوشی و غم کو یکساں سمجھتا ہے۔
ਹਰਿ ਕਿਰਪਾ ਹਰਿ ਕਿਰਪਾ ਕਰਿ ਗੁਰੁ ਸਤਿਗੁਰੁ ਮੇਲਿ ਸੁਖਦਾਤਾ ॥੧॥ اے ہری! مجھ پر فضل فرما اور مجھے خوشیوں کے عطا کرنے والے گرو سے ملادے۔ 1۔
ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮਿ ਸਭਿ ਬਿਨਸੇ ਹੰਉਮੈ ਪਾਪਾ ਰਾਮ ॥ گرو کی زبان سے رب کا نام سن کر میری تمام خطائیں اور کبر دور ہوگئی ہیں۔
ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਲਥਿਅੜੇ ਜਗਿ ਤਾਪਾ ਰਾਮ ॥ ہری کے نام کا جہری ذکر کرنے سے دنیا کے تمام پریشانیوں کا خاتمہ ہوجاتا ہے۔
ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕੇ ਦੁਖ ਪਾਪ ਨਿਵਾਰੇ ॥ جنہوں نے ہری کے نام کی پرستش کی ہے، ان کی تکلیف اور خطائیں معاف ہوگئی ہیں۔
ਸਤਿਗੁਰਿ ਗਿਆਨ ਖੜਗੁ ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ ॥ صادق گرو نے میرے ہاتھ میں علم کی شمشیر دے دی ہے، جس سے میں نے یمدوتوں پر حملہ کر کے فنا کردیا ہے۔
ਹਰਿ ਪ੍ਰਭਿ ਕ੍ਰਿਪਾ ਧਾਰੀ ਸੁਖਦਾਤੇ ਦੁਖ ਲਾਥੇ ਪਾਪ ਸੰਤਾਪਾ ॥ خوشیوں کے عطا کرنے والے ہری رب نے مجھ پر فضل و احسان کیا ہے اور میں تکلیف، گناہ اور پریشانیوں سے نجات پا گیا ہوں۔
ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮੁ ਸਭਿ ਬਿਨਸੇ ਹੰਉਮੈ ਪਾਪਾ ॥੨॥ گرو سے رب کا نام سن کر میرے سارے گناہ اور کبر کا خاتمہ ہوگیا ہے۔ 2۔
ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਮੇਰੈ ਮਨਿ ਭਾਇਆ ਰਾਮ ॥ ہری کا جہری ذکر کرنے سے ہری کا نام میرے دل کو بہت اچھا لگتا ہے۔
ਮੁਖਿ ਗੁਰਮੁਖਿ ਮੁਖਿ ਗੁਰਮੁਖਿ ਜਪਿ ਸਭਿ ਰੋਗ ਗਵਾਇਆ ਰਾਮ ॥ گرومکھ بن کر رب کا جہری ذکر کرنے سے ہر طرح کی بیماری دور ہوگئی ہے۔
ਗੁਰਮੁਖਿ ਜਪਿ ਸਭਿ ਰੋਗ ਗਵਾਇਆ ਅਰੋਗਤ ਭਏ ਸਰੀਰਾ ॥ گرومکھ بن کر رب کی پرستش کرنے سے ہر قسم کی بیماری دور ہوگئی ہے اور جسم بیماریوں سے پاک ہوگیا ہے۔
ਅਨਦਿਨੁ ਸਹਜ ਸਮਾਧਿ ਹਰਿ ਲਾਗੀ ਹਰਿ ਜਪਿਆ ਗਹਿਰ ਗੰਭੀਰਾ ॥ دن رات بآسانی ہری میں دھیان مشغول رہتا ہے؛ کیونکہ میں نے بے پناہ اور سنجیدہ ہری کا ہی دھیان کیا ہے۔
ਜਾਤਿ ਅਜਾਤਿ ਨਾਮੁ ਜਿਨ ਧਿਆਇਆ ਤਿਨ ਪਰਮ ਪਦਾਰਥੁ ਪਾਇਆ ॥ اونچی ذات یا نچلی ذات سے تعلق رکھنے والے جس شخص نے بھی رب کا دھیان کیا ہے، اس نے اعلیٰ مادہ (نجات) حاصل کرلیا ہے۔
ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਮੇਰੈ ਮਨਿ ਭਾਇਆ ॥੩॥ ہری کا ذکر کرنے سے ہری کا نام میرے دل کو پسند آنے لگا ہے۔ 3۔
error: Content is protected !!
Scroll to Top
https://s2pbio.fkip.uns.ac.id/stats/demoslot/ https://s2pbio.fkip.uns.ac.id/wp-content/plugins/sbo/ https://ijwem.ulm.ac.id/pages/demo/ situs slot gacor https://bppkad.mamberamorayakab.go.id/wp-content/modemo/ http://mesin-dev.ft.unesa.ac.id/mesin/demo-slot/ http://gsgs.lingkungan.ft.unand.ac.id/includes/demo/ https://kemahasiswaan.unand.ac.id/plugins/actionlog/ https://bappelitbangda.bangkatengahkab.go.id/storage/images/x-demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/
https://s2pbio.fkip.uns.ac.id/stats/demoslot/ https://s2pbio.fkip.uns.ac.id/wp-content/plugins/sbo/ https://ijwem.ulm.ac.id/pages/demo/ situs slot gacor https://bppkad.mamberamorayakab.go.id/wp-content/modemo/ http://mesin-dev.ft.unesa.ac.id/mesin/demo-slot/ http://gsgs.lingkungan.ft.unand.ac.id/includes/demo/ https://kemahasiswaan.unand.ac.id/plugins/actionlog/ https://bappelitbangda.bangkatengahkab.go.id/storage/images/x-demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/