Guru Granth Sahib Translation Project

Guru Granth Sahib Urdu Page 573

Page 573

ਏਕ ਦ੍ਰਿਸ੍ਟਿ ਹਰਿ ਏਕੋ ਜਾਤਾ ਹਰਿ ਆਤਮ ਰਾਮੁ ਪਛਾਣੀ ॥ میں ایک رب کو دیکھتی ہوں، ایک کو جانتی ہوں اور ایک ہی کو دل میں محسوس کرتی ہوں۔
ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ॥੧॥ میں گرو کے بغیر بہت ہی عاجز اور حقیر ہوں۔ 1۔
ਜਿਨਾ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ਰਾਮ ॥ جنہوں نے سادق گرو کو پالیا ہے، ہری رب نے انہیں گرو سے تعارف کرواکر اپنے ساتھ ملالیا ہے۔
ਤਿਨ ਚਰਣ ਤਿਨ ਚਰਣ ਸਰੇਵਹ ਹਮ ਲਾਗਹ ਤਿਨ ਕੈ ਪਾਏ ਰਾਮ ॥ میری یہی تمنا ہے کہ میں ان کے قدموں کی پرستش کروں اور ان کے قدموں کا لمس کرتا رہوں۔
ਹਰਿ ਹਰਿ ਚਰਣ ਸਰੇਵਹ ਤਿਨ ਕੇ ਜਿਨ ਸਤਿਗੁਰੁ ਪੁਰਖੁ ਪ੍ਰਭੁ ਧ੍ਯ੍ਯਾਇਆ ॥ اے رب! میں ان کے قدموں کی پرستش کروں، جنہوں نے صادق گرو عظیم ہستی رب کا دھیان کیا ہے۔
ਤੂ ਵਡਦਾਤਾ ਅੰਤਰਜਾਮੀ ਮੇਰੀ ਸਰਧਾ ਪੂਰਿ ਹਰਿ ਰਾਇਆ ॥ اے رب! تو ہی سب سے بڑا عطا کرنے والا ہے، تو ہی باطن سے باخبر ہے، برائے کرم میری خواہش پوری فرما دیجئے۔
ਗੁਰਸਿਖ ਮੇਲਿ ਮੇਰੀ ਸਰਧਾ ਪੂਰੀ ਅਨਦਿਨੁ ਰਾਮ ਗੁਣ ਗਾਏ ॥ گرو کے شاگرد سے مل کر میری چاہت پوری ہوگئی ہے اور دن رات رام کی حمد و ثنا کرتا رہتا ہوں۔
ਜਿਨ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ॥੨॥ جنہوں نے صادق گرو کو پا لیا ہے، ہری رب نے انہیں گرو سے ملا کر اپنے ساتھ ملا لیا ہے۔ 2۔
ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ਰਾਮ ॥ میں اپنے رفیق محبوب گرو کے شاگرد پر ہمیشہ قربان ہوں۔
ਹਰਿ ਨਾਮੋ ਹਰਿ ਨਾਮੁ ਸੁਣਾਏ ਮੇਰਾ ਪ੍ਰੀਤਮੁ ਨਾਮੁ ਅਧਾਰੇ ਰਾਮ ॥ وہ مجھے ہری کا نام سناتا ہے، محبوب رب کا نام میری زندگی کی بنیاد ہے۔
ਹਰਿ ਹਰਿ ਨਾਮੁ ਮੇਰਾ ਪ੍ਰਾਨ ਸਖਾਈ ਤਿਸੁ ਬਿਨੁ ਘੜੀ ਨਿਮਖ ਨਹੀ ਜੀਵਾਂ ॥ ہری کا نام میری زندگی کا ساتھی ہے اور اس کے بغیر میں ایک گھڑی اور ایک لحظہ بھی زندہ نہیں رہ سکتا۔
ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮੁਖਿ ਅੰਮ੍ਰਿਤੁ ਪੀਵਾਂ ॥ اگر خوشی عطا کرنے والا رب فضل فرما دے، تو میں گرومکھ بن کر نام امرت کو پی لوں گا۔
ਹਰਿ ਆਪੇ ਸਰਧਾ ਲਾਇ ਮਿਲਾਏ ਹਰਿ ਆਪੇ ਆਪਿ ਸਵਾਰੇ ॥ واہے گرو خود ہی لگن لگا کر اپنے ساتھ ملا لیتا ہے اور وہ خود ہی دلکش بنادیتا ہے۔
ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ॥੩॥ میں اپنے محبوب دوست گرو کے شاگرد پر قربان جاتا ہوں۔ 3۔
ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ਰਾਮ ॥ وہ بے عیب ہستی ہری خود ہی ہمہ گیر ہے۔
ਹਰਿ ਆਪੇ ਹਰਿ ਆਪੇ ਮੇਲੈ ਕਰੈ ਸੋ ਹੋਈ ਰਾਮ ॥ وہ قادر مطلق خود ہی انسان کو اپنے ساتھ ملاتا ہے، وہ جو کچھ کرتا ہے، وہی ہوتا ہے۔
ਜੋ ਹਰਿ ਪ੍ਰਭ ਭਾਵੈ ਸੋਈ ਹੋਵੈ ਅਵਰੁ ਨ ਕਰਣਾ ਜਾਈ ॥ رب کو جو منظور ہے، وہی ہوتا ہے، اس کی مرضی کے بغیر کچھ بھی نہیں کیا جاسکتا۔
ਬਹੁਤੁ ਸਿਆਣਪ ਲਇਆ ਨ ਜਾਈ ਕਰਿ ਥਾਕੇ ਸਭਿ ਚਤੁਰਾਈ ॥ زیادہ چالاکی دکھانے سے اسے حاصل نہیں کیا جاسکتا؛ کیوں کہ بہت سارے چالاکی کرنے والے تھک گئے ہیں۔
ਗੁਰ ਪ੍ਰਸਾਦਿ ਜਨ ਨਾਨਕ ਦੇਖਿਆ ਮੈ ਹਰਿ ਬਿਨੁ ਅਵਰੁ ਨ ਕੋਈ ॥ گرو کے فضل سے نانک نے دیکھ لیا ہے کہ میرا ہری رب کے علاوہ دوسرا کوئی سہارا نہیں۔
ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ॥੪॥੨॥ وہ مایا سے پرے رب ہی ہماگیر ہے۔ 4۔ 2۔
ਵਡਹੰਸੁ ਮਹਲਾ ੪ ॥ وڈہنسو محلہ 4۔
ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ਰਾਮ ॥ اے ہری! مجھے صادق گرو سے ملادو؛ کیوں کہ صادق گرو کے حسین قدم مجھے بہت پسند ہے۔
ਤਿਮਰ ਅਗਿਆਨੁ ਗਵਾਇਆ ਗੁਰ ਗਿਆਨੁ ਅੰਜਨੁ ਗੁਰਿ ਪਾਇਆ ਰਾਮ ॥ گرو نے علم کا سرمہ لگا کر میری جہالت کی تاریکی دور کردی ہے۔
ਗੁਰ ਗਿਆਨ ਅੰਜਨੁ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ ॥ صادق گرو سے علم کا سرمہ حاصل ہوا ہے، جس نے جہالت کی تاریکی دور کردی ہے۔
ਸਤਿਗੁਰ ਸੇਵਿ ਪਰਮ ਪਦੁ ਪਾਇਆ ਹਰਿ ਜਪਿਆ ਸਾਸ ਗਿਰਾਸੇ ॥ صادق گرو کی خدمت کرنے سے میں نے اعلیٰ مقام حاصل کیا ہے، میں نے ہر سانس میں ہری کا نام ذکر کیا ہے۔
ਜਿਨ ਕੰਉ ਹਰਿ ਪ੍ਰਭਿ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ॥ جس پر بھی ہرے ہری رب کا فضل ہوا ہے، وہ صادق گرو کی خدمت میں لگتا ہے۔
ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ॥੧॥ اے ہری ! میرا صادق گرو سے وصل کرا دو؛ کیوں کہ صادق گرو کے حسین قدم مجھے شیری لگتے ہیں۔ 1۔
ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ਰਾਮ ॥ میرا صادق گرو میرا محبوب ہے اور گرو کے بغیر میں نہیں رہ سکتا۔
ਹਰਿ ਨਾਮੋ ਹਰਿ ਨਾਮੁ ਦੇਵੈ ਮੇਰਾ ਅੰਤਿ ਸਖਾਈ ਰਾਮ ॥ وہ مجھے ہری کا نام عطا کرتا ہے، جو آخری لمحے تک میری مدد کرتا ہے۔
ਹਰਿ ਹਰਿ ਨਾਮੁ ਮੇਰਾ ਅੰਤਿ ਸਖਾਈ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ॥ ہری نام آخری وقت تک میرا مددگار ہوگا، گرو صادق گرو نے میرا نام ثبت کیا ہے۔
ਜਿਥੈ ਪੁਤੁ ਕਲਤ੍ਰੁ ਕੋਈ ਬੇਲੀ ਨਾਹੀ ਤਿਥੈ ਹਰਿ ਹਰਿ ਨਾਮਿ ਛਡਾਇਆ ॥ جہاں بیٹا بیٹی کوئی بھی میرا رفیق نہیں ہوگا، وہاں ہری کا نام مجھے نجات عطا کروائے گا۔
ਧਨੁ ਧਨੁ ਸਤਿਗੁਰੁ ਪੁਰਖੁ ਨਿਰੰਜਨੁ ਜਿਤੁ ਮਿਲਿ ਹਰਿ ਨਾਮੁ ਧਿਆਈ ॥ عظیم ہستی صادق گرو قابل مبارکباد ہیں، وہ مایا سے پرے ہیں، جس سے ملاقات کرکے میں ہری کے نام کا دھیان کرتا رہتا ہوں۔
ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ॥੨॥ میرا صادق گرو میرا محبوب ہے اور گرو کے بغیر میں نہیں رہ سکتا۔ 2۔
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/