Guru Granth Sahib Translation Project

Guru Granth Sahib Urdu Page 316

Page 316

ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥ واہے گرونے مراقب کے باطنی گناہوں کو لوگوں کے درمیان ظاہر کردیاہے ۔
ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥ دھرم راج نے اپنے یمدوتوں کو کہہ دیا ہے کہ اس مراقب کو اس جگہ پہنچادو، جہاں بڑے بڑے قاتلوں کا ٹکھانہ ہے۔
ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ॥ یہاں بھی کوئی اس کے منھ نہ لگے ؛ کیونکہ یہ مراقب ستگرو کی جانب سے دھتکارا ہوا ہے۔
ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥ اے نانک! یہ جو کچھ واہے گرو کے دربار میں ہوا ہے، اسے کہہ کر سنادیا ہے۔
ਸੋ ਬੂਝੈ ਜੁ ਦਯਿ ਸਵਾਰਿਆ ॥੧॥ اس حقیقت کو وہی انسان سمجھتا ہے، جسے واہے گرو نے سنوارا ہوا ہے۔ 1۔
ਮਃ ੪ ॥ محلہ 4۔
ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥ واہے گرو کے معتقد اس کی پرستش کرتے ہیں اور اس کی تعریف و توصیف کرتے ہیں۔
ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ ॥ بھگت ابدی رب کا جہری ذکر کرتے ہیں۔ رب کا نام بڑا سکون دینے والاہے۔
ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ ॥ واہے گرو نے اپنےمعتقدوں کو ہمیشہ کے لیے نام کی تاثیر عطاکی ہے، جو دن بہ دن بڑھتا جاتا ہے۔
ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ ॥ رب انے اپنے عظیم نام کی آبرو رکھی ہے اور اس نے اپنے معتقدوں کو نہایت ہی مضبوط گھر میں جگہ دی ہے ۔
ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ ॥ رب نافرمانوں سے حساب لیتا ہے اور بہت سخت سزا دیتا ہے۔
ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ ॥ نافرمان لوگ جیسا اپنے لیے کماتے ہیں، انہیں ویسا ہی پھل ملتاہے۔ (کیونکہ)
ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥ چھپ کر کیا ہوا کام یقیناً ظاہر ہوجاتا ہے، خواہ اسے کوئی زمین کے نیچے انجام دے ۔
ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ ॥੨॥ نانک رب کی شان و شوکت دیکھ کر شکرگزار ہو رہا ہے۔2۔
ਪਉੜੀ ਮਃ ੫ ॥ پؤڑی محلہ 5۔
ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ ॥ واہے گرو اپنے ماننے والوں کا خود محافظ ہے۔ گنہ گار کیا کرسکتاہے؟
ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ ॥ بے وقوف متکبر انسان بڑا تکبر کرتاہے اور (تکبرانہ)زہر کھا کر فوت ہوجاتا ہے۔
ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ ॥ اس نے زندگی کے جو چند دن گزارنے تھے، وہ ختم ہوگئے ہیں اور پکی ہوئی فصل کی طرح کاٹ لیا جائے گا۔
ਜੇਹੇ ਕਰਮ ਕਮਾਵਦੇ ਤੇਵੇਹੋ ਭਣੀਐ ॥ انسان جیسے جیسے کرتا ہے(واہے گرو کے دربار میں بھی) ویسے ہی کہلواتے ہیں۔
ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ ॥੩੦॥ نانک کا مالک رب عظیم ہے اور جو ساری کائنات کا ہی مالک ہے۔30۔
ਸਲੋਕ ਮਃ ੪ ॥ شلوک محلہ 4۔
ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥ خود غرض انسان جھوٹ،لالچ اور کبر کی وجہ سے اپنے اصل (رب) کو ہی بھلادیتا ہے۔
ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥ ان کے شب و روز جھگڑتے ہوئے ہی گزر جاتے ہیں اور وہ کلام پر غور و فکر نہیں کرتے۔
ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥ واہے گرو نے ان کی ساری عقل و دانش چھین لی ہے اور وہ سب بےجا ہی بولتے ہیں۔
ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧ੍ਯ੍ਯਾਰੁ ॥ وہ کسی کے دینے سے مطمئن نہیں ہوتے؛ کیونکہ ان کے دل میں حرص اور جہالت کا اندھیرا ہوتا ہے۔
ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥੧॥ اے نانک! ایسے نفس پرست لوگوں سے تو قطع تعلقی ہی بہتر ہے، جنہیں مال و دولت سے ہی محبت ہوتی ہو۔ 1۔
ਮਃ ੪ ॥ محلہ۔
ਜਿਨਾ ਅੰਦਰਿ ਦੂਜਾ ਭਾਉ ਹੈ ਤਿਨ੍ਹ੍ਹਾ ਗੁਰਮੁਖਿ ਪ੍ਰੀਤਿ ਨ ਹੋਇ ॥ جن لوگوں کے دلوں میں رب سے دوہری آرزو سے محبت ہوتی ہے، وہ گرمکھوں سے محبت نہیں کرتے۔
ਓਹੁ ਆਵੈ ਜਾਇ ਭਵਾਈਐ ਸੁਪਨੈ ਸੁਖੁ ਨ ਕੋਇ ॥ ایسے لوگ جیتے مرتے اور آواگون میں بھٹکتے ہیں اور انہیں خواب میں بھی سکون نہیں ملتا۔
ਕੂੜੁ ਕਮਾਵੈ ਕੂੜੁ ਉਚਰੈ ਕੂੜਿ ਲਗਿਆ ਕੂੜੁ ਹੋਇ ॥ وہ جھوٹ کا ہی کام کرتے ہیں، جھوٹ ہی بولتے ہیں اور وہ جھوٹ سے جڑ کر جھوٹے ہوجاتے ہیں۔
ਮਾਇਆ ਮੋਹੁ ਸਭੁ ਦੁਖੁ ਹੈ ਦੁਖਿ ਬਿਨਸੈ ਦੁਖੁ ਰੋਇ ॥ دولت سے لگاؤ غم ہی ہے، غم کی وجہ سے انسان مرتا ہے اور وہ غم کے سبب ہی ماتم کرتا ہے ۔
ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ ॥ اے نانک! دولت اور رب سے محبت پسندیدہ نہیں ہوسکتی، خواہ ہر ایک انسان خواہش کرے۔
ਜਿਨ ਕਉ ਪੋਤੈ ਪੁੰਨੁ ਪਇਆ ਤਿਨਾ ਗੁਰ ਸਬਦੀ ਸੁਖੁ ਹੋਇ ॥੨॥ جن کے خزانے میں ثواب ہے، وہ گرو کے کلام کے ذریعے خوشی حاصل کرتے ہیں۔2۔
ਪਉੜੀ ਮਃ ੫ ॥ پؤڑی محلہ 5۔
ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ ॥ اے نانک! سنت اور مراقب غور و فکر کرتے ہیں اور چاروں وید بھی کہتے ہیں کہ
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥ رب کے ماننے والے جو بات زبان سے کہتے ہیں، وہ (یقیناً) پورا ہوجاتے ہیں۔
ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ ॥ بھگت ساری کائنات میں محبوب ہوتے ہیں اور سبھی لوگ ان کی شان سنتے ہیں۔
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥ جو احمق انسان سنتوں سے دشمنی رکھتے ہیں، وہ سکون نہیں پاتے۔
ਓਇ ਲੋਚਨਿ ਓਨਾ ਗੁਣਾ ਨੋ ਓਇ ਅਹੰਕਾਰਿ ਸੜੰਦੇ ॥ وہ گنہ گار تو کبر میں جلتے ہیں؛ لیکن رب کے ماننے والوں کی خوبیوں کے لیے ترستے ہیں۔
ਓਇ ਵੇਚਾਰੇ ਕਿਆ ਕਰਹਿ ਜਾਂ ਭਾਗ ਧੁਰਿ ਮੰਦੇ ॥ ان گنہ گار انسانوں کے اختیار میں بھی کیا ہے؟ کیونکہ ابتداء سے (برے اعمال کے سبب) بد اخلاقی ہی ان کا مقدر ہے ۔
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/