Guru Granth Sahib Translation Project

Guru Granth Sahib Urdu Page 281

Page 281

ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥ رب جس پر اپنی مہربانی کرتا ہے، اسے ہی اپنا نام دیتا ہے۔
ਬਡਭਾਗੀ ਨਾਨਕ ਜਨ ਸੇਇ ॥੮॥੧੩॥ اے نانک! ایسا شخص بڑی قسمت والا ہے۔
ਸਲੋਕੁ ॥ شلوک
ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥ اے قابل احترام لوگو! اپنی چالاکی کو چھوڑ کر ہری پرمیشور میں دھیان لگاؤ۔
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥ اپنے دل میں واہے گرو کی امید رکھو۔ اے نانک! اس طرح دکھ، شک و شبہ اور خوف ختم ہو جائے گا۔
ਅਸਟਪਦੀ ॥ اشٹپدی
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ (اے لوگو!) کسی انسان پر بھروسہ رکھنا سب فضول ہے۔
ਦੇਵਨ ਕਉ ਏਕੈ ਭਗਵਾਨੁ ॥ ایک رب ہی سب کو عطا کرنے والا ہے۔
ਜਿਸ ਕੈ ਦੀਐ ਰਹੈ ਅਘਾਇ ॥ جس کے دینے سے ہی سکون حاصل ہوتا ہے۔
ਬਹੁਰਿ ਨ ਤ੍ਰਿਸਨਾ ਲਾਗੈ ਆਇ ॥ اور پھر تڑپ نہیں آتی۔
ਮਾਰੈ ਰਾਖੈ ਏਕੋ ਆਪਿ ॥ ایک رب خود ہی مارتا ہے اور حفاظت کرتا ہے۔
ਮਾਨੁਖ ਕੈ ਕਿਛੁ ਨਾਹੀ ਹਾਥਿ ॥ انسان کے اختیار میں کچھ بھی نہیں ہے۔
ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥ اس کا حکم سمجھنے سے سکھ حاصل ہوتا ہے۔
ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥ سکے نام کو پروکر اپنے گلے میں ڈال کر رکھو۔
ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥ اے نانک! اس رب کا ہمیشہ ذکر کرتے رہو۔
ਨਾਨਕ ਬਿਘਨੁ ਨ ਲਾਗੈ ਕੋਇ ॥੧॥ کوئی مصیبت نہیں آئے گی۔
ਉਸਤਤਿ ਮਨ ਮਹਿ ਕਰਿ ਨਿਰੰਕਾਰ ॥ اپنے من میں واہے گرو کی حمد و ثنا کرو۔
ਕਰਿ ਮਨ ਮੇਰੇ ਸਤਿ ਬਿਉਹਾਰ ॥ اے میرے دماغ! سچائی کے کام میں لگا کر۔
ਨਿਰਮਲ ਰਸਨਾ ਅੰਮ੍ਰਿਤੁ ਪੀਉ ॥ نام کا امرت پینے سے تیری زبان پاک ہو جائے گی۔
ਸਦਾ ਸੁਹੇਲਾ ਕਰਿ ਲੇਹਿ ਜੀਉ ॥ اور تو اپنی روح کو ہمیشہ کے لیے سکون بخش بنا لے گا۔
ਨੈਨਹੁ ਪੇਖੁ ਠਾਕੁਰ ਕਾ ਰੰਗੁ ॥ واہے گرو کی تعریف اپنی آنکھوں سے دیکھ۔۔
ਸਾਧਸੰਗਿ ਬਿਨਸੈ ਸਭ ਸੰਗੁ ॥ سچے لوگوں کی صحبت ملنے سے دوسرے تمام رجحانات ختم ہو جاتے ہیں۔
ਚਰਨ ਚਲਉ ਮਾਰਗਿ ਗੋਬਿੰਦ ॥ اپنے پیروں سے گوبند کی راہ پر چلو۔
ਮਿਟਹਿ ਪਾਪ ਜਪੀਐ ਹਰਿ ਬਿੰਦ ॥ ایک لمحے کے لیے بھی ہری کا ورد کرنے سے گناہ مٹ جاتے ہیں۔
ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥ رب کی خدمت کرو اور کانوں سے ہری کہانی سنو۔
ਹਰਿ ਦਰਗਹ ਨਾਨਕ ਊਜਲ ਮਥਾ ॥੨॥ اے نانک! (اس طرح) رب کے دربار میں تیرا سر روشن ہو جائے گا۔
ਬਡਭਾਗੀ ਤੇ ਜਨ ਜਗ ਮਾਹਿ ॥ دنیا میں وہی انسان خوش نصیب ہیں،
ਸਦਾ ਸਦਾ ਹਰਿ ਕੇ ਗੁਨ ਗਾਹਿ ॥ جو ہر وقت رب کی تسبیح کرتا رہتا ہے۔
ਰਾਮ ਨਾਮ ਜੋ ਕਰਹਿ ਬੀਚਾਰ ॥ جو انسان رام کا نام من ہی من سوچتے رہتے ہیں،
ਸੇ ਧਨਵੰਤ ਗਨੀ ਸੰਸਾਰ ॥ وہی شخص دنیا میں دولت مند شمار کیا جاتا ہے۔
ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥ جو شخص اپنے دماغ، جسم اور منہ سے رب کے نام کا زبان سے ذکر کرتا ہے۔
ਸਦਾ ਸਦਾ ਜਾਨਹੁ ਤੇ ਸੁਖੀ ॥ سمجھ لیجیے کہ وہ ہمیشہ سکھی ہے۔
ਏਕੋ ਏਕੁ ਏਕੁ ਪਛਾਨੈ ॥ جو شخص صرف ایک رب کو پہچانتا ہے۔
ਇਤ ਉਤ ਕੀ ਓਹੁ ਸੋਝੀ ਜਾਨੈ ॥ اسے دنیا اور آخرت کا علم حاصل ہوجاتا ہے۔
ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥ اے نانک! جس کا دماغ واہے گرو کے نام میں مل جاتا ہے،
ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥ وہ رب کو پہچان لیتا ہے۔
ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥ گرو کی مہربانی سے جو شخص اپنے آپ کو سمجھ لیتا ہے،
ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥ جان لیجیے کہ اس کی تڑپ بجھ گئی ہے۔
ਸਾਧਸੰਗਿ ਹਰਿ ਹਰਿ ਜਸੁ ਕਹਤ ॥ جو شخص سنتوں کی صحبت میں ہری پرمیشور کی تسبیح کرتا رہتا ہے،
ਸਰਬ ਰੋਗ ਤੇ ਓਹੁ ਹਰਿ ਜਨੁ ਰਹਤ ॥ وہ رب کا عبادت گذار بندہ تمام بیماریوں سے نجات پالیتا ہے۔
ਅਨਦਿਨੁ ਕੀਰਤਨੁ ਕੇਵਲ ਬਖ੍ਯ੍ਯਾਨੁ ॥ جو شخص رات دن صرف واہے گرو کی زبان سے تسبیح ہی کرتا ہے،
ਗ੍ਰਿਹਸਤ ਮਹਿ ਸੋਈ ਨਿਰਬਾਨੁ ॥ وہ اپنے گھر میں ہی لاتعلق رہتا ہے۔
ਏਕ ਊਪਰਿ ਜਿਸੁ ਜਨ ਕੀ ਆਸਾ ॥ جس انسان نے ایک رب پر امید رکھی ہے،
ਤਿਸ ਕੀ ਕਟੀਐ ਜਮ ਕੀ ਫਾਸਾ ॥ اس کے لیے موت کی تکلیف آسان ہو جاتی ہے۔
ਪਾਰਬ੍ਰਹਮ ਕੀ ਜਿਸੁ ਮਨਿ ਭੂਖ ॥ جس کے دل میں پربرہما کی بھوک ہے،
ਨਾਨਕ ਤਿਸਹਿ ਨ ਲਾਗਹਿ ਦੂਖ ॥੪॥ اے نانک! اسے کوئی تکلیف نہیں ہوتی۔
ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥ جس کو ہری پربھو دل میں یاد آتا ہے،
ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥ وہ سنت سکھی ہے اور اس کا دماغ کبھی نہیں ڈگمگاتا۔
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥ جس پر رب اپنا فضل و احسان کرتا ہے،
ਸੋ ਸੇਵਕੁ ਕਹੁ ਕਿਸ ਤੇ ਡਰੈ ॥ بتاؤ وہ عبادت گذار بندہ کس سے ڈر سکتا ہے؟
ਜੈਸਾ ਸਾ ਤੈਸਾ ਦ੍ਰਿਸਟਾਇਆ ॥ جیسا واہے گرو ہے، ویسے ہی اس کو دکھائی دیتا ہے۔
ਅਪੁਨੇ ਕਾਰਜ ਮਹਿ ਆਪਿ ਸਮਾਇਆ ॥ اپنی تکوین میں رب خود ہی سمایا ہوا ہے۔
ਸੋਧਤ ਸੋਧਤ ਸੋਧਤ ਸੀਝਿਆ ॥ اس کے بارے میں کئی بار سوچا ہے۔
ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥ گرو کی مہربانی سے ساری حقیقت کو سمجھ لیا ہے۔
ਜਬ ਦੇਖਉ ਤਬ ਸਭੁ ਕਿਛੁ ਮੂਲੁ ॥ جب میں دیکھتا ہوں کہ سب کچھ واہے گرو ہی ہے۔
ਨਾਨਕ ਸੋ ਸੂਖਮੁ ਸੋਈ ਅਸਥੂਲੁ ॥੫॥ اے نانک! وہ خود ہی لطیف اور خود ہی آزاد ہے۔
ਨਹ ਕਿਛੁ ਜਨਮੈ ਨਹ ਕਿਛੁ ਮਰੈ ॥ نہ کچھ پیدا ہوتا ہے، نہ کچھ مرتا ہے۔
ਆਪਨ ਚਲਿਤੁ ਆਪ ਹੀ ਕਰੈ ॥ واہے گرو اپنے مشاغل خود انجام دیتا ہے۔
ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥ پیدائش، موت، گوچر(قابل دید) اور اگوچر (ناقابل دید)۔"
ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥ یہ ساری دنیا اس نے اپنی فرمانبرداری کے لیے بنائی ہوئی ہے۔
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html