Guru Granth Sahib Translation Project

Guru Granth Sahib Urdu Page 270

Page 270

ਮੁਖਿ ਤਾ ਕੋ ਜਸੁ ਰਸਨ ਬਖਾਨੈ ॥ اپنے منہ اور زبان سے اس کی تعریف ہمیشہ بیان کر۔
ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥ جس کے فضل سے تیرا دین قائم رہتا ہے
ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥ اے میرے دل! تو ہمیشہ اس پربرہما کا ذکر کر۔
ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥ عبادت کے لائق پرمیشور کی عبادت کرنے سے تو اس کے دربار میں مقام حاصل کرے گا۔
ਨਾਨਕ ਪਤਿ ਸੇਤੀ ਘਰਿ ਜਾਵਹਿ ॥੨॥ اے نانک! اس طرح تم عزت کے ساتھ اپنے ٹھکانے (آخرت) میں جاؤ گے۔
ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥ اے دل! جس کی مہربانی سے تجھے سونے جیسا خوبصورت جسم ملا ہے،
ਲਿਵ ਲਾਵਹੁ ਤਿਸੁ ਰਾਮ ਸਨੇਹੀ ॥ اس محبوب رام کا وصال حاصل کر۔
ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥ جس کی مہربانی سے تیرا پردہ رہتا ہے
ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ॥ اس رب پرمیشور کی تعریف کرنے سے تم خوشی حاصل کر لوگے۔
ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥ جس کے مہربانی سے تیرے تمام گناہ چھپ جاتے ہیں۔
ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ॥ اے دل! اُس رب پرمیشور کی پناہ لے۔
ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ॥ جس کے فضل سے کوئی تیرے برابر نہیں پہنچتا،
ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ॥ اے میرے دل! اپنی سانسوں کے ساتھ سب سے بڑے رب کو یاد کر۔
ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ॥ جس کے کرم سے تجھے نایاب انسانی جسم ملا ہے،
ਨਾਨਕ ਤਾ ਕੀ ਭਗਤਿ ਕਰੇਹ ॥੩॥ اے نانک! اس بهگوان کی عبادت کیا کر۔
ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ॥ جس کے فضل سے زیور پہنے جاتے ہیں،
ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ॥ اے دل! اس کی عبادت کرتے ہوئے سستی کیوں کی جاتی ہے؟
ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ॥ جس کی مہربانی سے تم گھوڑوں اور ہاتھیوں کی سواری کرتے ہو،
ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥ اے دل! اس واہے گرو کو کبھی مت بھول۔
ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥ جس کے فضل سے کھیتی، زمین اور دولت حاصل ہوئی ہے۔
ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥ اس واہے گرو کو اپنے ذہن میں پروکر رکھ ۔
ਜਿਨਿ ਤੇਰੀ ਮਨ ਬਨਤ ਬਨਾਈ ॥ اے دل! جس واہے گرو نے تجھے پیدا کیا ہے،
ਊਠਤ ਬੈਠਤ ਸਦ ਤਿਸਹਿ ਧਿਆਈ ॥ اٹھتے بیٹھتے ہر وقت اس کا ذکر کرتے رہنا چاہیے۔
ਤਿਸਹਿ ਧਿਆਇ ਜੋ ਏਕ ਅਲਖੈ ॥ اے نانک! اس پوشیدہ رب کے بارے میں غور کرو۔
ਈਹਾ ਊਹਾ ਨਾਨਕ ਤੇਰੀ ਰਖੈ ॥੪॥ وہ دنیا اور آخرت دونوں میں تیری حفاظت کرے گا۔
ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥ جس کی مہربانی سے تم بڑے صدقہ و خیرات کرتے ہو،
ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥ اے دل! آٹھوں پہر اس کا ہی دھیان کرنا چاہیے۔
ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥ جس کی مہربانی سے تم مذہبی اعمال اور دنیاوی اعمال کرتے ہو،
ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥ اپنی ہر ہر سانس میں اس رب کو یاد کرنا چاہیے۔
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥ جس کی مہربانی سے تیری خوبصورت شکل ہے
ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥ اس بے مثال رب کو ہمیشہ یاد کرنا چاہیے۔
ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥ جس کی رحمت سے تجھے اعلیٰ (انسانی) ذات ملی ہے،
ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥ ہمیشہ اس رب کو دن رات سوچ۔
ਜਿਹ ਪ੍ਰਸਾਦਿ ਤੇਰੀ ਪਤਿ ਰਹੈ ॥ جس کی مہربانی سے تیری شہرت برقرار رہی ہے،
ਗੁਰ ਪ੍ਰਸਾਦਿ ਨਾਨਕ ਜਸੁ ਕਹੈ ॥੫॥ اے نانک! گرو کے فضل سے اس کی عظمت بیان کیا کر۔
ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ॥ جس کی رحمت سے تو کانوں سے الفاظ سنتا ہے۔
ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥ جس کی رحمت سے تو حیرت انگیز عجائبات دیکھتا ہے۔
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥ جس کی رحمت سے تو اپنی زبان سے میٹھے بول بولتا ہے۔
ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ॥ جس کی مہربانی سے تو ابتدائے پیدائش سے ہی آرام سے رہتا ہے۔
ਜਿਹ ਪ੍ਰਸਾਦਿ ਹਸਤ ਕਰ ਚਲਹਿ ॥ جس کی رحمت سے تیرے ہاتھ ہلتے اور کام کرتے ہیں۔
ਜਿਹ ਪ੍ਰਸਾਦਿ ਸੰਪੂਰਨ ਫਲਹਿ ॥ جس کی رحمت سے تیرے تمام کام مکمل ہوتے ہیں۔
ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ॥ جس کی رحمت سے تجھے نجات ملتی ہے۔
ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ ॥ جس کی رحمت سے تم آسانی خوشیوں میں سما جاؤ گے،
ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥ ایسے رب کو چھوڑ کر تم کیوں کسی دوسرے سے لگ رہے ہو؟
ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ॥੬॥ اے نانک! گرو کی مہربانی سے، اپنے دل کو واہے گرو کی طرف بیدار کر۔
ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ॥ جس کی مہربانی سے تو دنیا میں مشہور ہوا ہے،
ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ ॥ اس رب کو کبھی اپنے دل سے نہ بھلا۔
ਜਿਹ ਪ੍ਰਸਾਦਿ ਤੇਰਾ ਪਰਤਾਪੁ ॥ جس کی مہربانی سے تیری شان‌و شوکت بنی ہے،
ਰੇ ਮਨ ਮੂੜ ਤੂ ਤਾ ਕਉ ਜਾਪੁ ॥ اے میرے نادان دل! تو اس کی عبادت کرتا رہ۔
ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ॥ جس کی رحمت سے تیرے تمام کام پورے ہوئے ہیں،
ਤਿਸਹਿ ਜਾਨੁ ਮਨ ਸਦਾ ਹਜੂਰੇ ॥ اپنے دل میں اس کو ہمیشہ قریب سمجھ ۔
ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ॥ جس کی رحمت سے تجھے سچائی حاصل ہوتی ہے،
ਰੇ ਮਨ ਮੇਰੇ ਤੂੰ ਤਾ ਸਿਉ ਰਾਚੁ ॥ اے میرے دل! تو اس سے محبت کر۔
ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ॥ جس کی مہربانی سے سب کا کام چلتا ہے،
ਨਾਨਕ ਜਾਪੁ ਜਪੈ ਜਪੁ ਸੋਇ ॥੭॥ اے نانک! اس رب کے نام کا ایک رس جاپ کرنا چاہیے۔
ਆਪਿ ਜਪਾਏ ਜਪੈ ਸੋ ਨਾਉ ॥ وہی بندہ واہے گرو کا نام لیتا ہے، جسے وہ خود ذکر کی توفیق دیتا ہے۔
ਆਪਿ ਗਾਵਾਏ ਸੁ ਹਰਿ ਗੁਨ ਗਾਉ ॥ صرف وہی واہے گرو کی تسبیح کرتا ہے جسے وہ خود تسبیح کرنے کی توفیق دیتا ہے۔
error: Content is protected !!
Scroll to Top
https://s2pbio.fkip.uns.ac.id/stats/demoslot/ https://s2pbio.fkip.uns.ac.id/wp-content/plugins/sbo/ https://ijwem.ulm.ac.id/pages/demo/ situs slot gacor https://bppkad.mamberamorayakab.go.id/wp-content/modemo/ http://mesin-dev.ft.unesa.ac.id/mesin/demo-slot/ http://gsgs.lingkungan.ft.unand.ac.id/includes/demo/ https://kemahasiswaan.unand.ac.id/plugins/actionlog/ https://bappelitbangda.bangkatengahkab.go.id/storage/images/x-demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/
https://s2pbio.fkip.uns.ac.id/stats/demoslot/ https://s2pbio.fkip.uns.ac.id/wp-content/plugins/sbo/ https://ijwem.ulm.ac.id/pages/demo/ situs slot gacor https://bppkad.mamberamorayakab.go.id/wp-content/modemo/ http://mesin-dev.ft.unesa.ac.id/mesin/demo-slot/ http://gsgs.lingkungan.ft.unand.ac.id/includes/demo/ https://kemahasiswaan.unand.ac.id/plugins/actionlog/ https://bappelitbangda.bangkatengahkab.go.id/storage/images/x-demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/