Guru Granth Sahib Translation Project

Guru Granth Sahib Urdu Page 1386

Page 1386

ਆਪ ਹੀ ਧਾਰਨ ਧਾਰੇ ਕੁਦਰਤਿ ਹੈ ਦੇਖਾਰੇ ਬਰਨੁ ਚਿਹਨੁ ਨਾਹੀ ਮੁਖ ਨ ਮਸਾਰੇ ॥ وہ خود ہی سب کچھ سنبھالنے والا ہے، اپنی قدرت سے سب کچھ دکھا رہا ہے،مگر اس کا کوئی رنگ، نشان یا چہرہ نہیں ہے۔
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ نانک عرض کرتے ہیں: جو بھکت رب کے دربار میں اُس جیسا ہو گیا ہے، اُس کی تعریف ایک زبان سے کیسے کی جا سکتی ہے؟
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੩॥ ہاں، میں اُس پر بار بار، ہمیشہ، ہمیشہ کے لیے قربان۔ 3
ਸਰਬ ਗੁਣ ਨਿਧਾਨੰ ਕੀਮਤਿ ਨ ਗੵਾਨੰ ਧੵਾਨੰ ਊਚੇ ਤੇ ਊਚੌ ਜਾਨੀਜੈ ਪ੍ਰਭ ਤੇਰੋ ਥਾਨੰ ॥ اے رب! تُو سب خوبیوں کا خزانہ ہے تیری قیمت، تیرا علم اور دھیان ناقابلِ بیان ہے تیرا مقام سب سے بلند ہے۔
ਮਨੁ ਧਨੁ ਤੇਰੋ ਪ੍ਰਾਨੰ ਏਕੈ ਸੂਤਿ ਹੈ ਜਹਾਨੰ ਕਵਨ ਉਪਮਾ ਦੇਉ ਬਡੇ ਤੇ ਬਡਾਨੰ ॥ من، دھن اور جان سب کچھ تیرا دیا ہوا ہے، تُو نے ساری دنیا کو ایک ہی لڑی میں پرو دیا ہے، تُو اتنا عظیم ہے کہ تیری کوئی مثال نہیں دی جا سکتی۔
ਜਾਨੈ ਕਉਨੁ ਤੇਰੋ ਭੇਉ ਅਲਖ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ॥ تیرے راز کو کون جان سکتا ہے؟ تُو ان دیکھا، بےحد، دانا، قدرت والا رب ہے، سب کا پالنے والا ہے۔
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ نانک عرض کرتے ہیں: جو رب جیسا ہو گیا ہے، اُس کی تعریف کیسے ہو؟
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੪॥ میں تو اُس پر ہمیشہ ہمیشہ قربان ہوں۔ 4
ਨਿਰੰਕਾਰੁ ਆਕਾਰ ਅਛਲ ਪੂਰਨ ਅਬਿਨਾਸੀ ॥ رب بے صورت ہے، وہ کامل ہے، اسے کوئی فریب نہیں دے سکتا، وہ فنا سے پاک ہے۔
ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ ॥ وہ خوشیوں کا سرچشمہ ہے، اُس کے بے شمار روپ ہیں، وہ پاک ہے، اور ہمیشہ مسرور رہنے والا ہے۔
ਗੁਣ ਗਾਵਹਿ ਬੇਅੰਤ ਅੰਤੁ ਇਕੁ ਤਿਲੁ ਨਹੀ ਪਾਸੀ ॥ سب اس کی تعریف کرتے ہیں مگر اُس کے اوصاف کی کوئی انتہا نہیں،ایک ذرہ بھی پورا بیان نہیں کیا جا سکتا۔
ਜਾ ਕਉ ਹੋਂਹਿ ਕ੍ਰਿਪਾਲ ਸੁ ਜਨੁ ਪ੍ਰਭ ਤੁਮਹਿ ਮਿਲਾਸੀ ॥ جس پر وہ کرم کرتا ہے،وہ بھکت اُسی میں جذب ہو جاتا ہے۔
ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ ਭਯਉ ॥ وہ بھکت واقعی قابلِ فخر ہیں، جن پر وہ رب مہربان ہو گیا۔
ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ ॥੫॥ جنہوں نے رب صفت گرو نانک کو پایا،وہ موت و حیات کے چکر سے نجات پا گئے۔ 5
ਸਤਿ ਸਤਿ ਹਰਿ ਸਤਿ ਸਤਿ ਸਤੇ ਸਤਿ ਭਣੀਐ ॥ وہ رب سچ ہے، سچ ہے، وہی اٹل سچ ہے، اور ہمیشہ سچ ہی کہلائے گا۔
ਦੂਸਰ ਆਨ ਨ ਅਵਰੁ ਪੁਰਖੁ ਪਊਰਾਤਨੁ ਸੁਣੀਐ ॥ اُس کے سوا کوئی دوسرا پرانا مرد (رب) نہیں ہے، ایسا کسی نے نہیں سنا۔
ਅੰਮ੍ਰਿਤੁ ਹਰਿ ਕੋ ਨਾਮੁ ਲੈਤ ਮਨਿ ਸਭ ਸੁਖ ਪਾਏ ॥ اگر رب کا نام (ہری نام) جپا جائے، تو دل کو ہر قسم کا سکون حاصل ہو جاتا ہے۔
ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਘਾਏ ॥ جس نے اپنی زبان سے اُس نام کا ذائقہ چکھ لیا، وہ بھکت تروتازہ اور مکمل مطمئن ہو گیا۔
ਜਿਹ ਠਾਕੁਰੁ ਸੁਪ੍ਰਸੰਨੁ ਭਯੋੁ ਸਤਸੰਗਤਿ ਤਿਹ ਪਿਆਰੁ ॥ جس پر رب خوش ہوا، وہی صادقوں کی صحبت سے محبت کرنے لگا۔
ਹਰਿ ਗੁਰੁ ਨਾਨਕੁ ਜਿਨ੍ਹ੍ ਪਰਸਿਓ ਤਿਨ੍ਹ੍ ਸਭ ਕੁਲ ਕੀਓ ਉਧਾਰੁ ॥੬॥ جنہیں رب گرو نانک کی صحبت ملی، اُن کے سارے خاندان نجات پا گئے۔ 6
ਸਚੁ ਸਭਾ ਦੀਬਾਣੁ ਸਚੁ ਸਚੇ ਪਹਿ ਧਰਿਓ ॥ سچ کی دربار سدا قائم ہے، وہ ہمیشہ حق پر قائم ہے، اُس کی عدالت ہمیشہ باقی ہے۔
ਸਚੈ ਤਖਤਿ ਨਿਵਾਸੁ ਸਚੁ ਤਪਾਵਸੁ ਕਰਿਓ ॥ اُس کا تخت سچائی پر قائم ہے، اُس نے عدل کا راج قائم کر رکھا ہے۔
ਸਚਿ ਸਿਰਜੵਿਉ ਸੰਸਾਰੁ ਆਪਿ ਆਭੁਲੁ ਨ ਭੁਲਉ ॥ اسی سچے نے دنیا کو پیدا کیا ہے اور وہ خود کبھی نہیں بھٹکتا۔
ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ ॥ رب کا نام بیش قیمت موتی ہے،جس کی کوئی قیمت نہیں لگائی جا سکتی۔
ਜਿਹ ਕ੍ਰਿਪਾਲੁ ਹੋਯਉ ਗੋੁਬਿੰਦੁ ਸਰਬ ਸੁਖ ਤਿਨਹੂ ਪਾਏ ॥ جس پر رب کریم ہو جائے،وہی سب نعمتیں پا لیتا ہے۔
ਹਰਿ ਗੁਰੁ ਨਾਨਕੁ ਜਿਨ੍ਹ੍ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ ॥੭॥ جنہوں نے ہر صورت میں رب گرو نانک کو پایا، وہ کبھی دوبارہ جنم نہیں لیتے۔ 7
ਕਵਨੁ ਜੋਗੁ ਕਉਨੁ ਗੵਾਨੁ ਧੵਾਨੁ ਕਵਨ ਬਿਧਿ ਉਸ੍ਤਤਿ ਕਰੀਐ ॥ وہ کون سا یوگ ہے؟ کون سا گیان، کون سا دھیان ہے؟ کس طریقے سے اُس کی تعریف کی جائے؟
ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਨ ਪਰੀਐ ॥ تینتیس کروڑ دیوتا، بڑے بڑے سادھو کسی نے بھی اُس کی تعریف کا احاطہ نہیں کیا۔
ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਨ ਪਾਏ ॥ برہما، سنک، شیش ناگ کسی نے اُس کے اوصاف کی انتہا نہ پائی۔
ਅਗਹੁ ਗਹਿਓ ਨਹੀ ਜਾਇ ਪੂਰਿ ਸ੍ਰਬ ਰਹਿਓ ਸਮਾਏ ॥ اُسے حاصل کرنا ممکن نہیں، لیکن وہ پھر بھی ہر جگہ سمایا ہوا ہے۔
ਜਿਹ ਕਾਟੀ ਸਿਲਕ ਦਯਾਲ ਪ੍ਰਭਿ ਸੇਇ ਜਨ ਲਗੇ ਭਗਤੇ ॥ جس بھکت کے بندھن رب مہربان نے کاٹ دیے، وہی سچے دل سے عبادت میں جُٹ گیا۔
ਹਰਿ ਗੁਰੁ ਨਾਨਕੁ ਜਿਨ੍ਹ੍ ਪਰਸਿਓ ਤੇ ਇਤ ਉਤ ਸਦਾ ਮੁਕਤੇ ॥੮॥ جنہیں رب گرو نانک کی قربت ملی، وہ اس دنیا اور اگلی دنیا دونوں میں آزاد ہو گئے۔ 8
ਪ੍ਰਭ ਦਾਤਉ ਦਾਤਾਰ ਪਰੵਿਉ ਜਾਚਕੁ ਇਕੁ ਸਰਨਾ ॥ اے رب! تُو ہی عطا کرنے والا ہے، میں فقیر بن کر تیری پناہ میں آیا ہوں۔
ਮਿਲੈ ਦਾਨੁ ਸੰਤ ਰੇਨ ਜੇਹ ਲਗਿ ਭਉਜਲੁ ਤਰਨਾ ॥ مجھے صادقوں کے قدموں کی خاک عطا فرما، تاکہ میں اس دنیا کے سمندر سے پار ہو جاؤں۔
ਬਿਨਤਿ ਕਰਉ ਅਰਦਾਸਿ ਸੁਨਹੁ ਜੇ ਠਾਕੁਰ ਭਾਵੈ ॥ میں عاجزی سے دعا کرتا ہوں، اگر تجھے منظور ہو، تو میری یہ عرض سن لے۔


© 2017 SGGS ONLINE
error: Content is protected !!
Scroll to Top