Guru Granth Sahib Translation Project

Guru Granth Sahib Urdu Page 1281

Page 1281

ਗੁਰਮੁਖਿ ਪਤਿ ਸਿਉ ਲੇਖਾ ਨਿਬੜੈ ਬਖਸੇ ਸਿਫਤਿ ਭੰਡਾਰ ॥ گرو کے ذریعے عزت کے ساتھ حساب چکتا ہو جاتا ہے اور رب کی حمد کا خزانہ بخشش میں ملتا ہے۔
ਓਥੈ ਹਥੁ ਨ ਅਪੜੈ ਕੂਕ ਨ ਸੁਣੀਐ ਪੁਕਾਰ ॥ وہاں کوئی کوشش کارگر نہیں ہوتی، نہ ہی کوئی فریاد سنی جاتی ہے۔
ਓਥੈ ਸਤਿਗੁਰੁ ਬੇਲੀ ਹੋਵੈ ਕਢਿ ਲਏ ਅੰਤੀ ਵਾਰ ॥ وہاں صرف سچا گرو ہی ساتھی ہوتا ہے، جو آخری لمحے میں نجات دیتا ہے۔
ਏਨਾ ਜੰਤਾ ਨੋ ਹੋਰ ਸੇਵਾ ਨਹੀ ਸਤਿਗੁਰੁ ਸਿਰਿ ਕਰਤਾਰ ॥੬॥ جن کا سچا گرو نگہبان ہو، اُنہیں کسی اور سہارے کی ضرورت نہیں ہوتی۔ 6۔
ਸਲੋਕ ਮਃ ੩ ॥ شلوک محلہ 3۔
ਬਾਬੀਹਾ ਜਿਸ ਨੋ ਤੂ ਪੂਕਾਰਦਾ ਤਿਸ ਨੋ ਲੋਚੈ ਸਭੁ ਕੋਇ ॥ جس رب کو تو پکار رہا ہے، اُسے ہر کوئی پانا چاہتا ہے۔
ਅਪਣੀ ਕਿਰਪਾ ਕਰਿ ਕੈ ਵਸਸੀ ਵਣੁ ਤ੍ਰਿਣੁ ਹਰਿਆ ਹੋਇ ॥ وہی رب اپنی رحمت سے برستا ہے، جس سے تمام جنگل و درخت سرسبز ہو جاتے ہیں۔
ਗੁਰ ਪਰਸਾਦੀ ਪਾਈਐ ਵਿਰਲਾ ਬੂਝੈ ਕੋਇ ॥ یہ سب گرو کی مہربانی سے ہی حاصل ہوتا ہے، اور کوئی کوئی ہی اسے سمجھ پاتا ہے۔
ਬਹਦਿਆ ਉਠਦਿਆ ਨਿਤ ਧਿਆਈਐ ਸਦਾ ਸਦਾ ਸੁਖੁ ਹੋਇ ॥ بیٹھتے اٹھتے رب کا دھیان رکھنے سے ہمیشہ سکون نصیب ہوتا ہے۔
ਨਾਨਕ ਅੰਮ੍ਰਿਤੁ ਸਦ ਹੀ ਵਰਸਦਾ ਗੁਰਮੁਖਿ ਦੇਵੈ ਹਰਿ ਸੋਇ ॥੧॥ اے نانک یہ امرت ہمیشہ ہی برستا ہے، اور گرو ہی رب کے نام کی برکت عطا کرتا ہے۔ 1۔
ਮਃ ੩ ॥ محلہ 3۔
ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ ॥ جب زمین گناہوں سے بوجھل ہو گئی، اُس نے دل سے دعا کی۔
ਸਚੈ ਸੁਣਿਆ ਕੰਨੁ ਦੇ ਧੀਰਕ ਦੇਵੈ ਸਹਜਿ ਸੁਭਾਇ ॥ رب نے غور سے سنا اور فطری طریقے سے اُسے دلاسہ دیا۔
ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ ॥ اُس نے اندر کو حکم دیا کہ موسلا دھار بارش برساؤ۔
ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਨ ਜਾਇ ॥ ایسا اناج پیدا ہو کہ اُس کی قیمت لگانا بھی ممکن نہ ہو۔
ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ ॥ نانک فرماتے ہیں ! رب کی حمد کرو، وہی تمام مخلوق کو روزی دیتا اور اس کا پالنہار ہے۔
ਜਿਤੁ ਖਾਧੈ ਸੁਖੁ ਊਪਜੈ ਫਿਰਿ ਦੂਖੁ ਨ ਲਾਗੈ ਆਇ ॥੨॥ جس کے رزق سے سکون ملتا ہے، اُسے کھا کر کبھی دکھ واپس نہیں آتا۔ 2۔
ਪਉੜੀ ॥ پؤڑی۔
ਹਰਿ ਜੀਉ ਸਚਾ ਸਚੁ ਤੂ ਸਚੇ ਲੈਹਿ ਮਿਲਾਇ ॥ اے رب! تو سچا ہے اور سچوں کو ہی اپنے ساتھ ملا لیتا ہے۔
ਦੂਜੈ ਦੂਜੀ ਤਰਫ ਹੈ ਕੂੜਿ ਮਿਲੈ ਨ ਮਿਲਿਆ ਜਾਇ ॥ جو لوگ دوئی میں ڈوبے ہوتے ہیں، وہ جھوٹے ہوتے ہیں، اور سچ میں کبھی شامل نہیں ہوسکتے۔
ਆਪੇ ਜੋੜਿ ਵਿਛੋੜਿਐ ਆਪੇ ਕੁਦਰਤਿ ਦੇਇ ਦਿਖਾਇ ॥ وہی رب خود ہی جوڑتا اور خود ہی جدا کرتا ہے، اور اپنی قدرت دکھاتا ہے۔
ਮੋਹੁ ਸੋਗੁ ਵਿਜੋਗੁ ਹੈ ਪੂਰਬਿ ਲਿਖਿਆ ਕਮਾਇ ॥ محبت غم اور جدائی اعمال کا نتیجہ ہے۔ سب پہلے سے لکھے گئے۔
ਹਉ ਬਲਿਹਾਰੀ ਤਿਨ ਕਉ ਜੋ ਹਰਿ ਚਰਣੀ ਰਹੈ ਲਿਵ ਲਾਇ ॥ میں ان پر قربان جاتا ہوں جو رب کے قدموں میں لگن سے جڑے رہتے ہیں۔
ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ ਬਣਤ ਬਣਾਇ ॥ جیسے کنول پانی میں ہو کر بھی الگ رہتا ہے، ویسا ہی پاکیزہ جینے کا طریقہ ہے۔
ਸੇ ਸੁਖੀਏ ਸਦਾ ਸੋਹਣੇ ਜਿਨ੍ਹ੍ਹ ਵਿਚਹੁ ਆਪੁ ਗਵਾਇ ॥ وہی ہمیشہ خوش اور خوبصورت ہیں، جنہوں نے اندر سے اپنی خودی مٹا دی ہے۔
ਤਿਨ੍ਹ੍ਹ ਸੋਗੁ ਵਿਜੋਗੁ ਕਦੇ ਨਹੀ ਜੋ ਹਰਿ ਕੈ ਅੰਕਿ ਸਮਾਇ ॥੭॥ جو رب کی گود میں سمان جاتے ہیں، اُنہیں کبھی غم یا جدائی پہنچ نہیں سکتی۔ 7۔
ਸਲੋਕ ਮਃ ੩ ॥ شلوک محلہ 3۔
ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥ نانک کی التجا ہے اُسی رب کی حمد کرو جس کے اختیار میں سب کچھ ہے۔
ਤਿਸੈ ਸਰੇਵਿਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥ اے انسانو! اسی کی بندگی کرو، اس کے سوا کوئی اور نہیں۔ (کرنے والا)
ਗੁਰਮੁਖਿ ਹਰਿ ਪ੍ਰਭੁ ਮਨਿ ਵਸੈ ਤਾਂ ਸਦਾ ਸਦਾ ਸੁਖੁ ਹੋਇ ॥ جب گرو کے ذریعے رب دل میں بس جاتا ہے، تب ہمیشہ سکون ہی سکون ہوتا ہے۔
ਸਹਸਾ ਮੂਲਿ ਨ ਹੋਵਈ ਸਭ ਚਿੰਤਾ ਵਿਚਹੁ ਜਾਇ ॥ کوئی شک نہیں رہتا اور دل کی ساری فکریں مٹ جاتی ہیں۔
ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥ جو کچھ بھی ہوتا ہے، وہ رب کی رضا سے ہی ہوتا ہے، اور بیان سے باہر ہے۔
ਸਚਾ ਸਾਹਿਬੁ ਮਨਿ ਵਸੈ ਤਾਂ ਮਨਿ ਚਿੰਦਿਆ ਪਾਇ ॥ جب سچا رب دل میں بس جائے تو دل کی ہر خواہش پوری ہو جاتی ہے۔
ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥ اے نانک جنہیں رب اپنا بنا لیتا ہے، ان کی بات خود سنتا اور پوری کرتا ہے۔1۔
ਮਃ ੩ ॥ محلہ 3۔
ਅੰਮ੍ਰਿਤੁ ਸਦਾ ਵਰਸਦਾ ਬੂਝਨਿ ਬੂਝਣਹਾਰ ॥ رب کے نام کا امرت ہمیشہ برستا ہے، اسے سمجھنے والا ہی اسے سمجھ پاتا ہے۔
ਗੁਰਮੁਖਿ ਜਿਨ੍ਹ੍ਹੀ ਬੁਝਿਆ ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥ جنہوں نے گرو سے سیکھا ہے، وہ اسے دل میں بسا کر رکھتے ہیں۔
ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ ॥ وہ اپنی خودی اور خواہشات کو مار کر رب کے رنگ میں رنگے ہمیشہ اس امرت کو پیتے ہیں۔
ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ ॥ رب کا نام ہی امرت ہے، اور یہ اس کی رحمت سے ہی برستا ہے۔
ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮੁ ਮੁਰਾਰਿ ॥੨॥ نانک کہتا ہے کہ گرو کی مہربانی سے رب جو روحوں کا راجا ہے، اندر بس جاتا ہے۔ 2۔


© 2025 SGGS ONLINE
error: Content is protected !!
Scroll to Top