Guru Granth Sahib Translation Project

Guru Granth Sahib Urdu Page 1202

Page 1202

ਸਾਰਗ ਮਹਲਾ ੪ ਪੜਤਾਲ ॥ سارنگ محلہ 4، پڑتال۔
ਜਪਿ ਮਨ ਗੋਵਿੰਦੁ ਹਰਿ ਗੋਵਿੰਦੁ ਗੁਣੀ ਨਿਧਾਨੁ ਸਭ ਸ੍ਰਿਸਟਿ ਕਾ ਪ੍ਰਭੋ ਮੇਰੇ ਮਨ ਹਰਿ ਬੋਲਿ ਹਰਿ ਪੁਰਖੁ ਅਬਿਨਾਸੀ ॥੧॥ ਰਹਾਉ ॥ اے میرے من! ہری گووند، جو تمام اوصاف کا خزانہ ہے، اس کا ذکر کر،وہ ساری دنیا کا مالک ہے، اے میرے من! ہری کا نام لے، وہ ہمیشہ قائم رہنے والا ہے۔ 1۔ وقفہ
ਹਰਿ ਕਾ ਨਾਮੁ ਅੰਮ੍ਰਿਤੁ ਹਰਿ ਹਰਿ ਹਰੇ ਸੋ ਪੀਐ ਜਿਸੁ ਰਾਮੁ ਪਿਆਸੀ ॥ ہری کا نام امرت ہے، وہی اسے پی سکتا ہے، جسے ہری کی پیاس لگی ہو۔
ਹਰਿ ਆਪਿ ਦਇਆਲੁ ਦਇਆ ਕਰਿ ਮੇਲੈ ਜਿਸੁ ਸਤਿਗੁਰੂ ਸੋ ਜਨੁ ਹਰਿ ਹਰਿ ਅੰਮ੍ਰਿਤ ਨਾਮੁ ਚਖਾਸੀ ॥੧॥ ہری خود رحم کرنے والا ہے، جب وہ مہربانی کرتا ہے اور کسی کو سچے گرو سے ملاتا ہے،تو وہ بندہ ہری کا امرت نام چکھتا ہے۔1 ۔
ਜੋ ਜਨ ਸੇਵਹਿ ਸਦ ਸਦਾ ਮੇਰਾ ਹਰਿ ਹਰੇ ਤਿਨ ਕਾ ਸਭੁ ਦੂਖੁ ਭਰਮੁ ਭਉ ਜਾਸੀ ॥ جو بندے ہمیشہ میرے ہری کی خدمت کرتے ہیں،ان کے سبھی دکھ، وہم، اور خوف دور ہو جاتے ہیں۔
ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਜਿਉ ਚਾਤ੍ਰਿਕੁ ਜਲਿ ਪੀਐ ਤ੍ਰਿਪਤਾਸੀ ॥੨॥੫॥੧੨॥ اے نانک! ہری کا نام لے کر ہی زندگی پائی جا سکتی ہے،جیسے چاتک پرندہ سواتی بوند پی کر تسکین پاتا ہے۔ 2۔5 ۔12۔
ਸਾਰਗ ਮਹਲਾ ੪ ॥ سارنگ محلہ 4۔
ਜਪਿ ਮਨ ਸਿਰੀ ਰਾਮੁ ॥ ਰਾਮ ਰਮਤ ਰਾਮੁ ॥ ਸਤਿ ਸਤਿ ਰਾਮੁ ॥ اے میرے من! شری رام کا ذکر کرو، رام رام ہر جگہ بسا ہوا ہے، رام ہمیشہ سچ اور ابدی روپ ہے۔
ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ ॥੧॥ ਰਹਾਉ ॥ اے بھائیو! ہمیشہ رام رام بولو، وہ سب جگہ پھیلا ہوا ہے۔ 1۔ وقفہ
ਰਾਮੁ ਆਪੇ ਆਪਿ ਆਪੇ ਸਭੁ ਕਰਤਾ ਰਾਮੁ ਆਪੇ ਆਪਿ ਆਪਿ ਸਭਤੁ ਜਗੇ ॥ رام خود ہی سب کچھ کرنے والا ہے، وہی سب کا خالق ہے،رام خود ہی سب کچھ ہے، ہر جگہ جگا ہوا ہے۔
ਜਿਸੁ ਆਪਿ ਕ੍ਰਿਪਾ ਕਰੇ ਮੇਰਾ ਰਾਮ ਰਾਮ ਰਾਮ ਰਾਇ ਸੋ ਜਨੁ ਰਾਮ ਨਾਮ ਲਿਵ ਲਾਗੇ ॥੧॥ جس پر میرا رام رحم کرتا ہے،وہی رام کے نام میں لگن لگاتا ہے۔ 1۔
ਰਾਮ ਨਾਮ ਕੀ ਉਪਮਾ ਦੇਖਹੁ ਹਰਿ ਸੰਤਹੁ ਜੋ ਭਗਤ ਜਨਾਂ ਕੀ ਪਤਿ ਰਾਖੈ ਵਿਚਿ ਕਲਿਜੁਗ ਅਗੇ ॥ اے لوگو! رام نام کی عظمت دیکھو،یہی کلجگ میں بھی بھگتوں کی عزت رکھتا ہے۔
ਜਨ ਨਾਨਕ ਕਾ ਅੰਗੁ ਕੀਆ ਮੇਰੈ ਰਾਮ ਰਾਇ ਦੁਸਮਨ ਦੂਖ ਗਏ ਸਭਿ ਭਗੇ ॥੨॥੬॥੧੩॥ اے نانک! میرا رام میری مدد کرتا ہے،جس سے میرے سب دشمن اور دکھ بھاگ جاتے ہیں۔ 2۔ 6۔ 13۔
ਸਾਰੰਗ ਮਹਲਾ ੫ ਚਉਪਦੇ ਘਰੁ ੧ سارنگ محلہ 5، چؤپدے، گھر 1
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਸਤਿਗੁਰ ਮੂਰਤਿ ਕਉ ਬਲਿ ਜਾਉ ॥ میں محبت کی مورت صادق گرو پر قربان جاتا ہوں۔
ਅੰਤਰਿ ਪਿਆਸ ਚਾਤ੍ਰਿਕ ਜਿਉ ਜਲ ਕੀ ਸਫਲ ਦਰਸਨੁ ਕਦਿ ਪਾਂਉ ॥੧॥ ਰਹਾਉ ॥ میرے اندر وہی پیاس ہے، جیسے چاتک کو پانی کی،کب میں اپنے ستگرو کے درشن پاؤں گا؟1۔ وقفہ۔
ਅਨਾਥਾ ਕੋ ਨਾਥੁ ਸਰਬ ਪ੍ਰਤਿਪਾਲਕੁ ਭਗਤਿ ਵਛਲੁ ਹਰਿ ਨਾਉ ॥ رب غریب پرور ہے، بے سہاروں کا سہارا ہے، سب کا پالنہار ہے۔
ਜਾ ਕਉ ਕੋਇ ਨ ਰਾਖੈ ਪ੍ਰਾਣੀ ਤਿਸੁ ਤੂ ਦੇਹਿ ਅਸਰਾਉ ॥੧॥ جس شخص کو کوئی پناہ نہیں دیتا ہے،اسے تو ہی سہارا دیتا ہے۔ 1۔
ਨਿਧਰਿਆ ਧਰ ਨਿਗਤਿਆ ਗਤਿ ਨਿਥਾਵਿਆ ਤੂ ਥਾਉ ॥ اے رب! تو ہی بے سہاروں کا سہارا ہے، تو ہی کمزور اور غریبوں کی طاقت ہیں اور بے گھر لوگوں کا تو ہی گھر ہے۔
ਦਹ ਦਿਸ ਜਾਂਉ ਤਹਾਂ ਤੂ ਸੰਗੇ ਤੇਰੀ ਕੀਰਤਿ ਕਰਮ ਕਮਾਉ ॥੨॥ دسوں سمتوں میں جہاں بھی جاتا ہوں، وہاں تو ہی ساتھ دیتا ہے اور ہمیشہ تیرا ذکر کرتا ہوں۔ 2۔
ਏਕਸੁ ਤੇ ਲਾਖ ਲਾਖ ਤੇ ਏਕਾ ਤੇਰੀ ਗਤਿ ਮਿਤਿ ਕਹਿ ਨ ਸਕਾਉ ॥ ایک سے ہی تو لاکھوں بنتے ہیں اور لاکھوں سے ہی ایک ہوجاتا ہے،میں تمہاری طاقت اور اہمیت بیان نہیں کرسکتا۔
ਤੂ ਬੇਅੰਤੁ ਤੇਰੀ ਮਿਤਿ ਨਹੀ ਪਾਈਐ ਸਭੁ ਤੇਰੋ ਖੇਲੁ ਦਿਖਾਉ ॥੩॥ تو بے انتہا ہے، تیرا حقیقت کو پایا نہیں جا سکتا، یہ سب کچھ تیرا کھیل ہے جو تو دکھا رہا ہے۔ 3۔
ਸਾਧਨ ਕਾ ਸੰਗੁ ਸਾਧ ਸਿਉ ਗੋਸਟਿ ਹਰਿ ਸਾਧਨ ਸਿਉ ਲਿਵ ਲਾਉ ॥ سادھو حضرات کی صحبت ، سچے لوگوں کے ساتھ سنگت کرنا، سادھؤں سے بات کرنا،سچے لوگوں کے ساتھ محبت کرنا، یہی سب سے بڑا سچ ہے۔
ਜਨ ਨਾਨਕ ਪਾਇਆ ਹੈ ਗੁਰਮਤਿ ਹਰਿ ਦੇਹੁ ਦਰਸੁ ਮਨਿ ਚਾਉ ॥੪॥੧॥ نانک کی التجا ہے کہ گرو سے تعلیم پائی ہے،اے رب! اپنے دیدار عطا فرما، دل کی یہی آرزو ہے۔ 4۔ 1۔
ਸਾਰਗ ਮਹਲਾ ੫ ॥ سارنگ محلہ 5۔
ਹਰਿ ਜੀਉ ਅੰਤਰਜਾਮੀ ਜਾਨ ॥ رب باطن سے باخبر ہے، دل کی ہر بات سے باخبر ہے۔
ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ ॥੧॥ ਰਹਾਉ ॥ انسان برے کام کرتے ہوئے دوسروں سے چھپ سکتا ہے،لیکن ہری ہر جگہ موجود ہے، اور سب کچھ دیکھ رہا ہے۔ 1۔ وقفہ۔
ਬੈਸਨੌ ਨਾਮੁ ਕਰਤ ਖਟ ਕਰਮਾ ਅੰਤਰਿ ਲੋਭ ਜੂਠਾਨ ॥ کوئی خود کو ویشنو کہتا ہے، چھے مذہبی کام کرتا ہے،لیکن اگر اس کے اندر لالچ ہو، تو وہ اندر سے ناپاک ہے۔
ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ॥੧॥ جو لوگ سادھو سنگت کی برائی کرتے ہیں،وہ ہمیشہ اندھیرے میں ڈوبے رہتے ہیں۔1۔


© 2025 SGGS ONLINE
error: Content is protected !!
Scroll to Top