Guru Granth Sahib Translation Project

Guru Granth Sahib Urdu Page 1152

Page 1152

ਨਿੰਦਕ ਕਾ ਕਹਿਆ ਕੋਇ ਨ ਮਾਨੈ ॥ مذمت کرنے کی بات کو کوئی بھی قبول نہیں کرتا،
ਨਿੰਦਕ ਝੂਠੁ ਬੋਲਿ ਪਛੁਤਾਨੇ ॥ بدگو جھوٹ بول کر بعد میں پچھتاتا ہے۔
ਹਾਥ ਪਛੋਰਹਿ ਸਿਰੁ ਧਰਨਿ ਲਗਾਹਿ ॥ وہ اپنے ہاتھ مَلتا ہے، اپنا سر زمین پر مارتا ہے،
ਨਿੰਦਕ ਕਉ ਦਈ ਛੋਡੈ ਨਾਹਿ ॥੨॥ مگر رب بدگو کو کبھی نہیں چھوڑتا۔ 2۔
ਹਰਿ ਕਾ ਦਾਸੁ ਕਿਛੁ ਬੁਰਾ ਨ ਮਾਗੈ ॥ رب کے بھکت کسی کا برا نہیں چاہتے،
ਨਿੰਦਕ ਕਉ ਲਾਗੈ ਦੁਖ ਸਾਂਗੈ ॥ لیکن بدگو کو ہمیشہ دکھوں کے تیر لگتے ہیں۔
ਬਗੁਲੇ ਜਿਉ ਰਹਿਆ ਪੰਖ ਪਸਾਰਿ ॥ وہ بگلے کی طرح سفید چادر اوڑھے بیٹھا رہتا ہے،
ਮੁਖ ਤੇ ਬੋਲਿਆ ਤਾਂ ਕਢਿਆ ਬੀਚਾਰਿ ॥੩॥ لیکن جب منہ سے بولتا ہے، تو سجن لوگ اسے ست سنگ سے باہر نکال دیتے ہیں۔ 3۔
ਅੰਤਰਜਾਮੀ ਕਰਤਾ ਸੋਇ ॥ رب ہر ایک کے دل کا حال جاننے والا ہے،
ਹਰਿ ਜਨੁ ਕਰੈ ਸੁ ਨਿਹਚਲੁ ਹੋਇ ॥ اور رب کے بھکت جو بھی کہتے ہیں، وہ سچ ثابت ہوتا ہے۔
ਹਰਿ ਕਾ ਦਾਸੁ ਸਾਚਾ ਦਰਬਾਰਿ ॥ ਜਨ ਨਾਨਕ ਕਹਿਆ ਤਤੁ ਬੀਚਾਰਿ ॥੪॥੪੧॥੫੪॥ رب کا بھکت سچے دربار میں عزت پاتا ہے،نانک کہتے ہیں کہ یہ حقیقت میں خالص سچائی ہے۔ 4۔ 42۔ 54۔
ਭੈਰਉ ਮਹਲਾ ੫ ॥ بھیرؤ محلہ 5۔
ਦੁਇ ਕਰ ਜੋਰਿ ਕਰਉ ਅਰਦਾਸਿ ॥ میں اپنے دونوں ہاتھ جوڑ کر دعا کرتا ہوں،
ਜੀਉ ਪਿੰਡੁ ਧਨੁ ਤਿਸ ਕੀ ਰਾਸਿ ॥ یہ میرا جسم، جان اور دولت سب کچھ رب کی ملکیت ہے۔
ਸੋਈ ਮੇਰਾ ਸੁਆਮੀ ਕਰਨੈਹਾਰੁ ॥ وہی میرا مالک ہے، اور سب کچھ کرنے والا ہے اور
ਕੋਟਿ ਬਾਰ ਜਾਈ ਬਲਿਹਾਰ ॥੧॥ میں اس پر کروڑوں بار قربان جاتا ہوں۔ 1۔
ਸਾਧੂ ਧੂਰਿ ਪੁਨੀਤ ਕਰੀ ॥ سادھوؤں کے قدموں کی خاک نے مجھے پاکیزہ بنا دیا ہے،
ਮਨ ਕੇ ਬਿਕਾਰ ਮਿਟਹਿ ਪ੍ਰਭ ਸਿਮਰਤ ਜਨਮ ਜਨਮ ਕੀ ਮੈਲੁ ਹਰੀ ॥੧॥ ਰਹਾਉ ॥ رب کا ذکر کرنے سے دل کے سبھی بگاڑ مٹ گئے، اور جنم جنم کی میل دور ہو گئی۔ 1۔ وقفہ۔
ਜਾ ਕੈ ਗ੍ਰਿਹ ਮਹਿ ਸਗਲ ਨਿਧਾਨ ॥ جس کے گھر میں سبھی نعمتوں کے خزانے ہیں،
ਜਾ ਕੀ ਸੇਵਾ ਪਾਈਐ ਮਾਨੁ ॥ جس کی خدمت سے عزت ملتی ہے،
ਸਗਲ ਮਨੋਰਥ ਪੂਰਨਹਾਰ ॥ جو سبھی خواہشات کو پورا کرنے والا ہے،
ਜੀਅ ਪ੍ਰਾਨ ਭਗਤਨ ਆਧਾਰ ॥੨॥ وہی بھکتوں کی جان اور زندگی کا سہارا ہے۔ 2۔
ਘਟ ਘਟ ਅੰਤਰਿ ਸਗਲ ਪ੍ਰਗਾਸ ॥ وہی سب کے دلوں میں بس کر روشنی کرتا ہے،
ਜਪਿ ਜਪਿ ਜੀਵਹਿ ਭਗਤ ਗੁਣਤਾਸ ॥ اور اس کے بھکت اس کے نام کا ذکر کر کے زندگی بسر کرتے ہیں۔
ਜਾ ਕੀ ਸੇਵ ਨ ਬਿਰਥੀ ਜਾਇ ॥ اس کی خدمت کبھی بے کار نہیں جاتی،
ਮਨ ਤਨ ਅੰਤਰਿ ਏਕੁ ਧਿਆਇ ॥੩॥ اسی لیے من اور تن سے صرف ایک رب کا دھیان کرو۔ 3۔
ਗੁਰ ਉਪਦੇਸਿ ਦਇਆ ਸੰਤੋਖੁ ॥ گرو کے اپدیش سے دل میں دَیا، صبر اور سکون پیدا ہوتا ہے،
ਨਾਮੁ ਨਿਧਾਨੁ ਨਿਰਮਲੁ ਇਹੁ ਥੋਕੁ ॥ اور رب کے نام کا خزانہ نرمل اور پاک ہے۔
ਕਰਿ ਕਿਰਪਾ ਲੀਜੈ ਲੜਿ ਲਾਇ ॥ نانک دعا کرتے ہیں کہ اے رب! فضل فرماکر ہمیں اپنی پناہ میں لے،
ਚਰਨ ਕਮਲ ਨਾਨਕ ਨਿਤ ਧਿਆਇ ॥੪॥੪੨॥੫੫॥ اور ہمیں ہمیشہ تیرے چرنوں کا دھیان کرنے کی توفیق دے۔ 4۔ 42۔ 55۔
ਭੈਰਉ ਮਹਲਾ ੫ ॥ بھیرؤ محلہ 5۔
ਸਤਿਗੁਰ ਅਪੁਨੇ ਸੁਨੀ ਅਰਦਾਸਿ ॥ سچے گرو نے میری دعا سن لی،
ਕਾਰਜੁ ਆਇਆ ਸਗਲਾ ਰਾਸਿ ॥ تو میرے سبھی کام کامیاب ہو گئے۔
ਮਨ ਤਨ ਅੰਤਰਿ ਪ੍ਰਭੂ ਧਿਆਇਆ ॥ من اور تن کے اندر رب کا دھیان کیا،
ਗੁਰ ਪੂਰੇ ਡਰੁ ਸਗਲ ਚੁਕਾਇਆ ॥੧॥ اور کامل گرو نے میرے سبھی خوف دور کر دیے۔ 1۔
ਸਭ ਤੇ ਵਡ ਸਮਰਥ ਗੁਰਦੇਵ ॥ ہمارے گرو دیو سب سے بڑے ہیں،
ਸਭਿ ਸੁਖ ਪਾਈ ਤਿਸ ਕੀ ਸੇਵ ॥ ਰਹਾਉ ॥ ان کی خدمت سے سبھی سکون حاصل ہوتے ہیں۔ وقفہ۔
ਜਾ ਕਾ ਕੀਆ ਸਭੁ ਕਿਛੁ ਹੋਇ ॥ وہی سب کچھ کرنے والا ہے،
ਤਿਸ ਕਾ ਅਮਰੁ ਨ ਮੇਟੈ ਕੋਇ ॥ اس کے حکم کو کوئی مٹا نہیں سکتا۔
ਪਾਰਬ੍ਰਹਮੁ ਪਰਮੇਸਰੁ ਅਨੂਪੁ ॥ وہی عظیم رب اور رب العالمین ہے،
ਸਫਲ ਮੂਰਤਿ ਗੁਰੁ ਤਿਸ ਕਾ ਰੂਪੁ ॥੨॥ اور سچا گرو اسی کا حقیقی روپ ہے۔ 2۔
ਜਾ ਕੈ ਅੰਤਰਿ ਬਸੈ ਹਰਿ ਨਾਮੁ ॥ جس کے اندر رب کا نام بس جائے،
ਜੋ ਜੋ ਪੇਖੈ ਸੁ ਬ੍ਰਹਮ ਗਿਆਨੁ ॥ وہ جہاں بھی دیکھے، وہاں اسے رب ہی نظر آتا ہے۔
ਬੀਸ ਬਿਸੁਏ ਜਾ ਕੈ ਮਨਿ ਪਰਗਾਸੁ ॥ جس کے دل میں نیکی کا سو فیصد نور پھیل جائے،
ਤਿਸੁ ਜਨ ਕੈ ਪਾਰਬ੍ਰਹਮ ਕਾ ਨਿਵਾਸੁ ॥੩॥ اس کے اندر رب کا بسیرا ہو جاتا ہے۔ 3۔
ਤਿਸੁ ਗੁਰ ਕਉ ਸਦ ਕਰੀ ਨਮਸਕਾਰ ॥ ایسے گرو کو میں ہمیشہ سلام کرتا ہوں،
ਤਿਸੁ ਗੁਰ ਕਉ ਸਦ ਜਾਉ ਬਲਿਹਾਰ ॥ اور ہمیشہ اس پر قربان جاتا ہوں۔
ਸਤਿਗੁਰ ਕੇ ਚਰਨ ਧੋਇ ਧੋਇ ਪੀਵਾ ॥ نانک کہتے ہیں کہ میں گرو کے چرن دھو دھو کر پیتا ہوں اور
ਗੁਰ ਨਾਨਕ ਜਪਿ ਜਪਿ ਸਦ ਜੀਵਾ ॥੪॥੪੩॥੫੬॥ گرو کے نام کا ذکر کرکے ہمیشہ زندگی بسر کرتا ہوں۔ 4۔ 43۔ 56۔


© 2025 SGGS ONLINE
error: Content is protected !!
Scroll to Top