Guru Granth Sahib Translation Project

Guru Granth Sahib Urdu Page 1151

Page 1151

ਭੈ ਭ੍ਰਮ ਬਿਨਸਿ ਗਏ ਖਿਨ ਮਾਹਿ ॥ خوف اور بھرم پل میں مٹ جاتے ہیں،
ਪਾਰਬ੍ਰਹਮੁ ਵਸਿਆ ਮਨਿ ਆਇ ॥੧॥ کیونکہ عظیم رب من میں آ کر بس جاتا ہے۔ 1۔
ਰਾਮ ਰਾਮ ਸੰਤ ਸਦਾ ਸਹਾਇ ॥ رب کا نام، رب کے بھکتوں کا ہمیشہ سہارا ہے،
ਘਰਿ ਬਾਹਰਿ ਨਾਲੇ ਪਰਮੇਸਰੁ ਰਵਿ ਰਹਿਆ ਪੂਰਨ ਸਭ ਠਾਇ ॥੧॥ ਰਹਾਉ ॥ گھر اور باہر ہر جگہ مکمل طور پر رب ہی موجود ہے۔ 1۔ وقفہ۔
ਧਨੁ ਮਾਲੁ ਜੋਬਨੁ ਜੁਗਤਿ ਗੋਪਾਲ ॥ دولت، مال، جوانی، سب کچھ رب ہی ہے اور
ਜੀਅ ਪ੍ਰਾਣ ਨਿਤ ਸੁਖ ਪ੍ਰਤਿਪਾਲ ॥ وہی زندگی کی مکمل طور پر نگہ داشت کرتا ہے۔
ਅਪਨੇ ਦਾਸ ਕਉ ਦੇ ਰਾਖੈ ਹਾਥ ॥ اپنے غلام کی وہ خود ہی حفاظت کرتا ہے اور
ਨਿਮਖ ਨ ਛੋਡੈ ਸਦ ਹੀ ਸਾਥ ॥੨॥ ایک پل کے لیے بھی اسے چھوڑتا نہیں، ہمیشہ ساتھ رہتا ہے۔ 2۔
ਹਰਿ ਸਾ ਪ੍ਰੀਤਮੁ ਅਵਰੁ ਨ ਕੋਇ ॥ رب جیسا محبوب دوسرا کوئی نہیں،
ਸਾਰਿ ਸਮ੍ਹ੍ਹਾਲੇ ਸਾਚਾ ਸੋਇ ॥ وہی سچا ہے اور وہی ہماری فکر کرتا ہے۔
ਮਾਤ ਪਿਤਾ ਸੁਤ ਬੰਧੁ ਨਰਾਇਣੁ ॥ وہی ماں، باپ، بیٹا، بھائی اور سب کچھ ہے،
ਆਦਿ ਜੁਗਾਦਿ ਭਗਤ ਗੁਣ ਗਾਇਣੁ ॥੩॥ ہر زمانے سے اس کے بھکت اسی کے گُن گاتے آئے ہیں۔ 3۔
ਤਿਸ ਕੀ ਧਰ ਪ੍ਰਭ ਕਾ ਮਨਿ ਜੋਰੁ ॥ اس کا سہارا ہی ہماری اصل طاقت ہے،
ਏਕ ਬਿਨਾ ਦੂਜਾ ਨਹੀ ਹੋਰੁ ॥ ایک رب کے سوا اور کوئی نہیں۔
ਨਾਨਕ ਕੈ ਮਨਿ ਇਹੁ ਪੁਰਖਾਰਥੁ ॥ نانک کے من میں یہی یقین ہے کہ
ਪ੍ਰਭੂ ਹਮਾਰਾ ਸਾਰੇ ਸੁਆਰਥੁ ॥੪॥੩੮॥੫੧॥ میرا رب میرے سبھی کام سنوارنے والا ہے۔ 4۔ 38۔ 51۔
ਭੈਰਉ ਮਹਲਾ ੫ ॥ بھیرؤ محلہ 5۔
ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ ॥ رب کے نام کے ذکر سے خوف بھی ڈر کر بھاگ جاتا ہے،
ਸਗਲ ਬਿਆਧਿ ਮਿਟੀ ਤ੍ਰਿਹੁ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ॥੧॥ ਰਹਾਉ ॥ تینوں گُنوں (رج، تم، ستم) کی بیماریاں مٹ جاتی ہیں، اور داس کے سبھی کام مکمل ہو جاتے ہیں۔ 1۔ وقفہ۔
ਹਰਿ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਧਾਮ ॥ رب کے بھکت ہمیشہ اس کے گُن گاتے ہیں،انہیں ہی اصل مقام حاصل ہوتا ہے۔
ਜਨ ਕਾ ਦਰਸੁ ਬਾਂਛੈ ਦਿਨ ਰਾਤੀ ਹੋਇ ਪੁਨੀਤ ਧਰਮ ਰਾਇ ਜਾਮ ॥੧॥ رب کے بندوں کے درشن کو دھرم راج (موت کا فرشتہ) بھی ترستا ہے،اور انہی کے دیدار سے وہ بھی پاک ہوجاتا ہے۔ 1۔
ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧਸੰਗਿ ਮਿਟਿਆ ਅਭਿਮਾਨ ॥ کام، غصہ، لالچ، غرور، بدگوئی اور غرور نیکوکاروں کی صحبت میں مٹ جاتا ہے۔
ਐਸੇ ਸੰਤ ਭੇਟਹਿ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨ ॥੨॥੩੯॥੫੨॥ ایسے سنتوں کا ملنا بہت ہی عظیم قسمت والوں کو نصیب ہوتا ہے، نانک ان پر ہمیشہ قربان ہے۔ 2۔ 39۔ 52۔
ਭੈਰਉ ਮਹਲਾ ੫ ॥ بھیرؤ محلہ 5۔
ਪੰਚ ਮਜਮੀ ਜੋ ਪੰਚਨ ਰਾਖੈ ॥ جو شہوانی پانچ برائیوں کو دل میں اختیار کرتا ہے، وہ پانچوں کا جامع ہوتا ہے۔
ਮਿਥਿਆ ਰਸਨਾ ਨਿਤ ਉਠਿ ਭਾਖੈ ॥ اور جس کی زبان جھوٹے الفاظ بولنے میں لگی رہتی ہے۔
ਚਕ੍ਰ ਬਣਾਇ ਕਰੈ ਪਾਖੰਡ ॥ جو دھوکے اور فریب میں اپنی زندگی گزارتا ہے،
ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ ॥੧॥ وہ ایسے جیتا ہے جیسے ایک بیوہ عورت غم میں تڑپتی ہے۔ 1۔
ਹਰਿ ਕੇ ਨਾਮ ਬਿਨਾ ਸਭ ਝੂਠੁ ॥ رب کے نام کے بغیر سب کچھ جھوٹ ہے،
ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥੧॥ ਰਹਾਉ ॥ بغیر کامل گرو کے نکات حاصل نہیں ہوتی اور کافر لوگ رب کے دربار میں لٹ جاتے ہیں۔ 1۔ وقفہ۔
ਸੋਈ ਕੁਚੀਲੁ ਕੁਦਰਤਿ ਨਹੀ ਜਾਨੈ ॥ وہی ناپاک ہے جو رب کی قدرت کو نہیں جانتا،
ਲੀਪਿਐ ਥਾਇ ਨ ਸੁਚਿ ਹਰਿ ਮਾਨੈ ॥ وہ جگہ کو صاف کرنے میں لگا رہتا ہے، لیکن رب کے لیے وہ پھر بھی پاک نہیں ہوتا۔
ਅੰਤਰੁ ਮੈਲਾ ਬਾਹਰੁ ਨਿਤ ਧੋਵੈ ॥ جس کا من اندر سے گندہ ہو، وہ باہر سے روزانہ غسل کرے،
ਸਾਚੀ ਦਰਗਹਿ ਅਪਨੀ ਪਤਿ ਖੋਵੈ ॥੨॥ تب بھی سچے دربار میں وہ اپنی عزت کھو دیتا ہے۔ 2۔
ਮਾਇਆ ਕਾਰਣਿ ਕਰੈ ਉਪਾਉ ॥ وہ مال و دولت کے لیے مختلف جد و جہد کرتا ہے اور
ਕਬਹਿ ਨ ਘਾਲੈ ਸੀਧਾ ਪਾਉ ॥ کبھی سیدھے راستے پر نہیں چلتا؛ بلکہ برا کام ہی کرتا ہے۔
ਜਿਨਿ ਕੀਆ ਤਿਸੁ ਚੀਤਿ ਨ ਆਣੈ ॥ جس نے اسے پیدا کیا ہے، اسے یاد ہی نہیں کرتا،
ਕੂੜੀ ਕੂੜੀ ਮੁਖਹੁ ਵਖਾਣੈ ॥੩॥ اور اپنے منہ سے ہمیشہ جھوٹ بولتا ہے۔ 3۔
ਜਿਸ ਨੋ ਕਰਮੁ ਕਰੇ ਕਰਤਾਰੁ ॥ جس پر رب نے فضل کیا ہے،
ਸਾਧਸੰਗਿ ਹੋਇ ਤਿਸੁ ਬਿਉਹਾਰੁ ॥ اسے نیکوکاروں کی صحبت حاصل ہوجاتی ہے۔
ਹਰਿ ਨਾਮ ਭਗਤਿ ਸਿਉ ਲਾਗਾ ਰੰਗੁ ॥ گرو نانک کا فرمان ہے کہ جس کا دل ہری نام بھگتی میں رنگ جاتا ہے،
ਕਹੁ ਨਾਨਕ ਤਿਸੁ ਜਨ ਨਹੀ ਭੰਗੁ ॥੪॥੪੦॥੫੩॥ اس شخص کو کوئی نقصان نہیں ہوتا۔ 4۔ 40۔ 52۔
ਭੈਰਉ ਮਹਲਾ ੫ ॥ بھیرؤ محلہ 5۔
ਨਿੰਦਕ ਕਉ ਫਿਟਕੇ ਸੰਸਾਰੁ ॥ بدگو انسان کو سارا سنسار دھتکارتا ہے اور برا بھلا کہتا ہے۔
ਨਿੰਦਕ ਕਾ ਝੂਠਾ ਬਿਉਹਾਰੁ ॥ بدگوئی کرنے والے کا سارا عمل جھوٹا ہوتا ہے اور
ਨਿੰਦਕ ਕਾ ਮੈਲਾ ਆਚਾਰੁ ॥ بدگو انسان کا برتاؤ بھی ناپاک ہوتا ہے،
ਦਾਸ ਅਪੁਨੇ ਕਉ ਰਾਖਨਹਾਰੁ ॥੧॥ لیکن رب اپنے غلام کو اس بدگوئی سے بچا لیتا ہے۔ 1۔
ਨਿੰਦਕੁ ਮੁਆ ਨਿੰਦਕ ਕੈ ਨਾਲਿ ॥ بدگو انسان مذمت کرنے والوں کے ساتھ ہی فوت ہوجاتے ہیں۔
ਪਾਰਬ੍ਰਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ ॥੧॥ ਰਹਾਉ ॥ لیکن عظیم رب اپنے بھکتوں کی حفاظت کرتا ہے اور بدگو کے سر پر موت کڑک رہی ہوتی ہے۔ 1۔ وقفہ۔


© 2025 SGGS ONLINE
error: Content is protected !!
Scroll to Top