Guru Granth Sahib Translation Project

Guru Granth Sahib Urdu Page 1147

Page 1147

ਕਰਿ ਕਿਰਪਾ ਨਾਨਕ ਸੁਖੁ ਪਾਏ ॥੪॥੨੫॥੩੮॥ نانک کی التجا ہے کہ اے مالک! مہربانی کر تاکہ سکون حاصل ہو۔ 4۔ 25۔ 38۔
ਭੈਰਉ ਮਹਲਾ ੫ ॥ بھیرو محلہ 5۔
ਤੇਰੀ ਟੇਕ ਰਹਾ ਕਲਿ ਮਾਹਿ ॥ اس گھور کلجگ میں میں تیرے سہارے پر قائم ہوں اور
ਤੇਰੀ ਟੇਕ ਤੇਰੇ ਗੁਣ ਗਾਹਿ ॥ تیرے ہی اوصاف گاتا ہوں۔
ਤੇਰੀ ਟੇਕ ਨ ਪੋਹੈ ਕਾਲੁ ॥ تیرے سہارے سے موت بھی مجھے چھو نہیں سکتی،
ਤੇਰੀ ਟੇਕ ਬਿਨਸੈ ਜੰਜਾਲੁ ॥੧॥ اور تیرے سہارے سے سبھی جھنجھٹ ختم ہوگئے ہیں۔ 1۔
ਦੀਨ ਦੁਨੀਆ ਤੇਰੀ ਟੇਕ ॥ دین و دنیا کو صرف تیرا ہی سہارا ہے اور
ਸਭ ਮਹਿ ਰਵਿਆ ਸਾਹਿਬੁ ਏਕ ॥੧॥ ਰਹਾਉ ॥ تُو ہی ہر ایک کے اندر بس رہا ہے۔ 1۔ وقفہ۔
ਤੇਰੀ ਟੇਕ ਕਰਉ ਆਨੰਦ ॥ تیری پناہ میں ہی سکون حاصل ہوتا ہے اور
ਤੇਰੀ ਟੇਕ ਜਪਉ ਗੁਰ ਮੰਤ ॥ تیری پناہ میں ہی میں گرو منتر جیتا ہوں۔
ਤੇਰੀ ਟੇਕ ਤਰੀਐ ਭਉ ਸਾਗਰੁ ॥ تیری پناہ میں ہی دنیاوی سمندر سے پار لگا جا سکتا ہے۔
ਰਾਖਣਹਾਰੁ ਪੂਰਾ ਸੁਖ ਸਾਗਰੁ ॥੨॥ اور تو ہی مکمل سکون کا خزانہ ہے۔ 2۔
ਤੇਰੀ ਟੇਕ ਨਾਹੀ ਭਉ ਕੋਇ ॥ تیری پناہ میں کوئی خوف نہیں،
ਅੰਤਰਜਾਮੀ ਸਾਚਾ ਸੋਇ ॥ اور تو ہی دل کی سبھی باتیں جاننے والا ہے۔
ਤੇਰੀ ਟੇਕ ਤੇਰਾ ਮਨਿ ਤਾਣੁ ॥ تیری پناہ میں ہی دل کو مضبوطی حاصل ہوتی ہے اور
ਈਹਾਂ ਊਹਾਂ ਤੂ ਦੀਬਾਣੁ ॥੩॥ یہاں اور وہاں ہر جگہ تیرا ہی راج ہے۔ 3۔
ਤੇਰੀ ਟੇਕ ਤੇਰਾ ਭਰਵਾਸਾ ॥ تیری پناہ ہی میرا بھروسہ ہے،
ਸਗਲ ਧਿਆਵਹਿ ਪ੍ਰਭ ਗੁਣਤਾਸਾ ॥ سبھی لوگ تجھے ہی یاد کرتے ہیں، کیونکہ تو خوبیوں کا خزانہ ہے۔
ਜਪਿ ਜਪਿ ਅਨਦੁ ਕਰਹਿ ਤੇਰੇ ਦਾਸਾ ॥ تیرا ذکر کر کے تیرے بھکت خوشی مناتے ہیں۔
ਸਿਮਰਿ ਨਾਨਕ ਸਾਚੇ ਗੁਣਤਾਸਾ ॥੪॥੨੬॥੩੯॥ نانک دعا کرتا ہے کہ سچے رب کی یاد میں لگا رہے۔ 4۔ 16۔ 36۔
ਭੈਰਉ ਮਹਲਾ ੫ ॥ بھیرو محلہ 5۔
ਪ੍ਰਥਮੇ ਛੋਡੀ ਪਰਾਈ ਨਿੰਦਾ ॥ سب سے پہلے دوسروں کی بدگوئی چھوڑ دی، تو
ਉਤਰਿ ਗਈ ਸਭ ਮਨ ਕੀ ਚਿੰਦਾ ॥ اس سے دل کی سبھی فکریں ختم ہو گئیں۔
ਲੋਭੁ ਮੋਹੁ ਸਭੁ ਕੀਨੋ ਦੂਰਿ ॥ لالچ اور مایا کا اثر بھی ختم ہوگیا۔
ਪਰਮ ਬੈਸਨੋ ਪ੍ਰਭ ਪੇਖਿ ਹਜੂਰਿ ॥੧॥ اور میں نے ہر جگہ رب کو حاضرناظر پایا۔ 1۔
ਐਸੋ ਤਿਆਗੀ ਵਿਰਲਾ ਕੋਇ ॥ ایسا ترک دنیا میں کم ہی ملتا ہے،
ਹਰਿ ਹਰਿ ਨਾਮੁ ਜਪੈ ਜਨੁ ਸੋਇ ॥੧॥ ਰਹਾਉ ॥ جو ہر وقت رب کے نام کا جاپ کرتا ہو۔ 1۔ وقفہ۔
ਅਹੰਬੁਧਿ ਕਾ ਛੋਡਿਆ ਸੰਗੁ ॥ جب میں نے اپنی ضد اور غرور کو چھوڑ دیا، تو
ਕਾਮ ਕ੍ਰੋਧ ਕਾ ਉਤਰਿਆ ਰੰਗੁ ॥ کام اور غصہ بھی ختم ہوگئے۔
ਨਾਮ ਧਿਆਏ ਹਰਿ ਹਰਿ ਹਰੇ ॥ ہری نام کا دھیان
ਸਾਧ ਜਨਾ ਕੈ ਸੰਗਿ ਨਿਸਤਰੇ ॥੨॥ اور نیکوکاروں کی صحبت میں رہ کر نجات حاصل ہوگئی ہے۔ 2۔
ਬੈਰੀ ਮੀਤ ਹੋਏ ਸੰਮਾਨ ॥ اب دوست اور دشمن دونوں میرے لیے برابر ہیں اور
ਸਰਬ ਮਹਿ ਪੂਰਨ ਭਗਵਾਨ ॥ کامل گرو کے ذریعے ہر کسی میں رب بسا ہوا دیکھ لیا ہے۔
ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ॥ رب کے حکم کو مان کر ہی حقیقی سکون حاصل ہوتا ہے اور
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥੩॥ کامل گرو نے مجھے ہری نام کے ذکر میں لگا دیا ہے۔ 3۔
ਕਰਿ ਕਿਰਪਾ ਜਿਸੁ ਰਾਖੈ ਆਪਿ ॥ جس پر رب خود مہربانی کرے،
ਸੋਈ ਭਗਤੁ ਜਪੈ ਨਾਮ ਜਾਪ ॥ وہی اس کے نام کا ذکر کرتا ہے۔
ਮਨਿ ਪ੍ਰਗਾਸੁ ਗੁਰ ਤੇ ਮਤਿ ਲਈ ॥ نانک کہتے ہیں کہ جس کا دل گرو کی مہربانی سے روشن ہو گیا ہے،
ਕਹੁ ਨਾਨਕ ਤਾ ਕੀ ਪੂਰੀ ਪਈ ॥੪॥੨੭॥੪੦॥ اس کی زندگی حقیقت میں کامیاب ہو گئی۔ 4۔ 27۔ 40۔
ਭੈਰਉ ਮਹਲਾ ੫ ॥ بھیرو محلہ 5۔
ਸੁਖੁ ਨਾਹੀ ਬਹੁਤੈ ਧਨਿ ਖਾਟੇ ॥ بہت زیادہ دولت اکٹھی کرنے میں سکون نہیں ہے،
ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥ اور ناچ گانے میں بھی حقیقی سکون حاصل نہیں ہوتا۔
ਸੁਖੁ ਨਾਹੀ ਬਹੁ ਦੇਸ ਕਮਾਏ ॥ بہت سے ممالک فتح کرنے سے بھی سکون حاصل نہیں ہوتا۔
ਸਰਬ ਸੁਖਾ ਹਰਿ ਹਰਿ ਗੁਣ ਗਾਏ ॥੧॥ حقیقی سکون تو صرف رب کی حمد و ثنا میں ہے۔ 1۔
ਸੂਖ ਸਹਜ ਆਨੰਦ ਲਹਹੁ ॥ اے انسان حقیقی سکون اور خوشی تلاش کر
ਸਾਧਸੰਗਤਿ ਪਾਈਐ ਵਡਭਾਗੀ ਗੁਰਮੁਖਿ ਹਰਿ ਹਰਿ ਨਾਮੁ ਕਹਹੁ ॥੧॥ ਰਹਾਉ ॥ كيونکہ نیک لوگوں کی سنگت ہی مقدر والوں کو نصیب ہوتی ہے، اور وہی گرو کی ہدایت سے رب کا ذکر کرتے ہیں۔ 1۔ وقفہ۔
ਬੰਧਨ ਮਾਤ ਪਿਤਾ ਸੁਤ ਬਨਿਤਾ ॥ ماں باپ اولاد اور بیوی سبھی دنیاوی بندھن ہیں۔
ਬੰਧਨ ਕਰਮ ਧਰਮ ਹਉ ਕਰਤਾ ॥ اور غرور میں کیے گئے مذہبی اعمال بھی دنیاوی بندھنوں میں جکڑ دیتے ہیں۔
ਬੰਧਨ ਕਾਟਨਹਾਰੁ ਮਨਿ ਵਸੈ ॥ حقیقی نجات تبھی ملتی ہے جب رب دل میں بس جاتا ہے،
ਤਉ ਸੁਖੁ ਪਾਵੈ ਨਿਜ ਘਰਿ ਬਸੈ ॥੨॥ تب جا کر انسان اپنے حقیقی مقام کو حاصل کرتا ہے۔ 2۔
ਸਭਿ ਜਾਚਿਕ ਪ੍ਰਭ ਦੇਵਨਹਾਰ ॥ سبھی لوگ رب سے ہی مانگتے ہیں۔
ਗੁਣ ਨਿਧਾਨ ਬੇਅੰਤ ਅਪਾਰ ॥ کیونکہ وہی سب کچھ عطا کرنے والا ہے۔
ਜਿਸ ਨੋ ਕਰਮੁ ਕਰੇ ਪ੍ਰਭੁ ਅਪਨਾ ॥ جس پر رب مہربانی کرے،
ਹਰਿ ਹਰਿ ਨਾਮੁ ਤਿਨੈ ਜਨਿ ਜਪਨਾ ॥੩॥ وہی اس کے نام کا ذکر کرسکتا ہے۔ 3۔
ਗੁਰ ਅਪਨੇ ਆਗੈ ਅਰਦਾਸਿ ॥ اے میرے گرو! میں تیرے در پر دعا کرتا ہوں کہ
ਕਰਿ ਕਿਰਪਾ ਪੁਰਖ ਗੁਣਤਾਸਿ ॥ اے رب! تو کرم کرنے والا اور خوبیوں کا خزانہ ہے، ہم پر مہربانی کر۔
ਕਹੁ ਨਾਨਕ ਤੁਮਰੀ ਸਰਣਾਈ ॥ نانک کہتے ہیں کہ اے رب! میں تیری پناہ میں آیا ہوں،
ਜਿਉ ਭਾਵੈ ਤਿਉ ਰਖਹੁ ਗੁਸਾਈ ॥੪॥੨੮॥੪੧॥ جیسے تجھے پسند ہو ویسا ہی مجھے سنوار دے۔ 4۔ 28۔ 41۔
ਭੈਰਉ ਮਹਲਾ ੫ ॥ بھیرو محلہ 5۔
ਗੁਰ ਮਿਲਿ ਤਿਆਗਿਓ ਦੂਜਾ ਭਾਉ ॥ گرو سے مل کر دوہرے پن کو چھوڑ دیا ہے۔


© 2025 SGGS ONLINE
error: Content is protected !!
Scroll to Top