Guru Granth Sahib Translation Project

Guru Granth Sahib Urdu Page 1124

Page 1124

ਚਲਤ ਕਤ ਟੇਢੇ ਟੇਢੇ ਟੇਢੇ ॥ وہ لوگ کیوں ٹیڑھی راہوں پر چلتے ہیں؟
ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ ॥੧॥ ਰਹਾਉ ॥ وہ گوشت ہڈی اور گندگی سے لپٹے ہوئے، بدبو میں ڈوبے ہوئے ہیں۔ 1۔ وقفہ۔
ਰਾਮ ਨ ਜਪਹੁ ਕਵਨ ਭ੍ਰਮ ਭੂਲੇ ਤੁਮ ਤੇ ਕਾਲੁ ਨ ਦੂਰੇ ॥ اے انسان! تُو رب کا نام نہیں جیتا، کس وہم میں کھویا ہوا ہے؟ موت تُجھ سے دور نہیں۔
ਅਨਿਕ ਜਤਨ ਕਰਿ ਇਹੁ ਤਨੁ ਰਾਖਹੁ ਰਹੈ ਅਵਸਥਾ ਪੂਰੇ ॥੨॥ تو اس جسم کو بچانے کے لیے بے شمار تدبیریں کرتا ہے، مگر زندگی کی مدت پوری ہونے پر یہ ختم ہو جاتا ہے۔ 2۔
ਆਪਨ ਕੀਆ ਕਛੂ ਨ ਹੋਵੈ ਕਿਆ ਕੋ ਕਰੈ ਪਰਾਨੀ ॥ اپنی طاقت سے کچھ نہیں ہوتا جو رب چاہے وہی ہوتا ہے۔
ਜਾ ਤਿਸੁ ਭਾਵੈ ਸਤਿਗੁਰੁ ਭੇਟੈ ਏਕੋ ਨਾਮੁ ਬਖਾਨੀ ॥੩॥ جب رب کو منظور ہو، تب ہی صادق گرو سے ملاقات ہوتی ہے اور انسان رب کا نام جپتا ہے۔ 3۔
ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ ਅਇਆਨੇ ॥ ریت کے محل جیسے ناپائیدار جسم میں رہنے والا ناسمجھ انسان اس نازک بدن پر فخر کرتا ہے۔
ਕਹੁ ਕਬੀਰ ਜਿਹ ਰਾਮੁ ਨ ਚੇਤਿਓ ਬੂਡੇ ਬਹੁਤੁ ਸਿਆਨੇ ॥੪॥੪॥ کبیر کہتے ہیں جنہوں نے رب کو یاد نہ کیا، وہ بڑے بڑے عقل مند بھی ڈوب گئے۔ 4-4۔
ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ ॥ کچھ لوگ ٹیڑھی پگڑی باندھ کر ٹیڑھے راستے پر چلتے ہیں اور بیڑا پان کھاتے ہیں۔
ਭਾਉ ਭਗਤਿ ਸਿਉ ਕਾਜੁ ਨ ਕਛੂਐ ਮੇਰੋ ਕਾਮੁ ਦੀਵਾਨ ॥੧॥ ان کا خیال ہے کہ بھگتی یا محبت کا کام ہمارے کسی کام کا نہیں، ہمارا کام تو حکومت کرنا ہے۔ 1۔
ਰਾਮੁ ਬਿਸਾਰਿਓ ਹੈ ਅਭਿਮਾਨਿ ॥ ایسے مغرور انسانوں نے رب کو بھلا دیا ہے اور
ਕਨਿਕ ਕਾਮਨੀ ਮਹਾ ਸੁੰਦਰੀ ਪੇਖਿ ਪੇਖਿ ਸਚੁ ਮਾਨਿ ॥੧॥ ਰਹਾਉ ॥ سونا، عورتیں اور دنیاوی خوبصورتی دیکھ دیکھ کر انہیں ہی اصل سچ مان لیا ہے۔ 1۔ وقفہ۔
ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਧਿ ਅਉਧ ਬਿਹਾਨਿ ॥ لالچ، جھوٹ اور گناہوں کے نشے میں ان کا پورا وقت گزر جاتا ہے۔
ਕਹਿ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲੁ ਨਿਦਾਨਿ ॥੨॥੫॥ کبیر کہتے ہیں آخر کار موت آ کر انہیں اپنا شکار بنا لیتی ہے۔ 2۔ 5۔
ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ ॥ انسان چار دن دنیا میں اپنی دھوم بجا کر رخصت ہوجاتا ہے اور
ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ ॥੧॥ ਰਹਾਉ ॥ جو کچھ کمایا، جوڑ کر رکھا، وہ کچھ بھی ساتھ نہیں جاتا۔ 1۔ وقفہ۔
ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ ਮਾਇ ॥ دہلیز پر بیوی بیٹھ کر رو رہی ہے، دروازے پر ماں بھی آنسو بہا رہی ہے۔
ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ ॥੧॥ سارا خاندان اور رشتہ دار شمشان تک ساتھ آتے ہیں مگر روح اکیلی ہی جاتی ہے۔ 1۔
ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਨ ਦੇਖੈ ਆਇ ॥ نہ بیٹے، نہ دولت نہ شہر کچھ بھی دوبارہ نظر نہیں آتا۔
ਕਹਤੁ ਕਬੀਰੁ ਰਾਮੁ ਕੀ ਨ ਸਿਮਰਹੁ ਜਨਮੁ ਅਕਾਰਥੁ ਜਾਇ ॥੨॥੬॥ کبیر کہتے ہیں: اے انسان کیوں رب کو یاد نہیں کرتا؟ تیرا جنم بے کار جا رہا ہے۔ 2۔ 6۔
ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ راگو کیدارا بانی روی داس جیو کی
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ ॥ جو شخص مذہبی رسموں میں لگا ہو، اعلیٰ خاندان سے ہو، مگر دل میں رب کی بھگتی نہ ہو۔
ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ ॥੧॥ اگر اُسے رب کے قدموں کی بات پسند نہ آئے تو وہ ناپاک لوگوں کے برابر ہے۔ 1۔
ਰੇ ਚਿਤ ਚੇਤਿ ਚੇਤ ਅਚੇਤ ॥ اے دل! ہوش میں آ، رب کو یاد کر۔
ਕਾਹੇ ਨ ਬਾਲਮੀਕਹਿ ਦੇਖ ॥ تو والمیکی طرف کیوں نہیں دیکھتا؟
ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ ॥੧॥ ਰਹਾਉ ॥ وہ کس ذات سے تھا اور رب کی بھگتی سے امر حیثیت پا گیا۔ 1۔ وقفہ۔
ਸੁਆਨ ਸਤ੍ਰੁ ਅਜਾਤੁ ਸਭ ਤੇ ਕ੍ਰਿਸ੍ਨ ਲਾਵੈ ਹੇਤੁ ॥ وہ جو کتوں کا قاتل تھا، سب سے زیادہ ظالم تھا، اُس نے بھی کرشن سے محبت جوڑ لی۔
ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ ॥੨॥ لوگ کیا تعریف کریں، اُس کی عظمت تینوں جہانوں میں پھیل گئی۔ 2۔
ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ ॥ طوائف اجامل، پنگلا، شکاری اور کنچر سب ہی کائنات کے بندھنوں سے آزاد ہوکر رب میں مگن ہوگئے۔
ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਵਿਦਾਸ ॥੩॥੧॥ روی داس کہتے ہیں: جب اتنے گناہ گار چھوٹ گئے، تو تو رب کو یاد کر کے کیوں نجات نہیں پائے گا۔ 3۔ 1۔


© 2025 SGGS ONLINE
error: Content is protected !!
Scroll to Top