Guru Granth Sahib Translation Project

Guru Granth Sahib Tamil Page 174

Page 174

ਸੰਤ ਜਨਾ ਮਿਲਿ ਪਾਇਆ ਮੇਰੇ ਗੋਵਿਦਾ ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥ اے میرے گووند! سنتوں سے مل کر میں نے اپنے دوست اور شریف ہری رب کو پالیا ہے۔
ਹਰਿ ਆਇ ਮਿਲਿਆ ਜਗਜੀਵਨੁ ਮੇਰੇ ਗੋਵਿੰਦਾ ਮੈ ਸੁਖਿ ਵਿਹਾਣੀ ਰੈਣੀ ਜੀਉ ॥੨॥ اے میرے گووند! دنیاوی زندگی میں ہری آکر مجھ سے مل گیا ہے اور اب میری زندگی کی رات خوشی سے گزر رہی ہے۔2۔
ਮੈ ਮੇਲਹੁ ਸੰਤ ਮੇਰਾ ਹਰਿ ਪ੍ਰਭੁ ਸਜਣੁ ਮੈ ਮਨਿ ਤਨਿ ਭੁਖ ਲਗਾਈਆ ਜੀਉ ॥ اے سنتوں! مجھے میرے شریف ہری رب سے ملاؤ۔ میرے دل و جان کو اس سے ملنے کی بھوک لگی ہوئی ہے۔
ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ਮੈ ਅੰਤਰਿ ਬਿਰਹੁ ਹਰਿ ਲਾਈਆ ਜੀਉ ॥ میں اپنے محبوب کے دیدار کے بغیر زندہ نہیں رہ سکتی۔ میرے دل میں رب سے جدائی کا درد موجود ہے۔
ਹਰਿ ਰਾਇਆ ਮੇਰਾ ਸਜਣੁ ਪਿਆਰਾ ਗੁਰੁ ਮੇਲੇ ਮੇਰਾ ਮਨੁ ਜੀਵਾਈਆ ਜੀਉ ॥ شہنشاہ رب میرے سب سے پیارا دوست ہیں۔ گرودیو نے مجھے ان سے ملادیا ہے اور میرا دل دوبارہ زندہ ہوکر رب کے لیے وقف ہوگیا ہے۔
ਮੇਰੈ ਮਨਿ ਤਨਿ ਆਸਾ ਪੂਰੀਆ ਮੇਰੇ ਗੋਵਿੰਦਾ ਹਰਿ ਮਿਲਿਆ ਮਨਿ ਵਾਧਾਈਆ ਜੀਉ ॥੩॥ میرے دل و جان کی امیدیں پوری ہوگئی ہیں۔ اے میرے گووند! رب سے مل کر میرے دل کو مبارکبادی مل رہی ہے۔3۔
ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਉ ਤੁਧੁ ਵਿਟੜਿਅਹੁ ਸਦ ਵਾਰੀ ਜੀਉ ॥ اے میرے پیارے گووند! میں تجھ پر دل و جان سے قربان ہوں۔
ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿਦਾ ਹਰਿ ਪੂੰਜੀ ਰਾਖੁ ਹਮਾਰੀ ਜੀਉ ॥ اے میرے گووند! میرے دل و جان میں میرے محبوب شوہر کے لیے محبت ہے۔ اے رب! میرے محبت نما سرمائے کی حفاظت فرما۔
ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ ਕਰਿ ਰੈਬਾਰੀ ਜੀਉ ॥ اے میرے گووند! مجھے میرے ثالث ستگرو سے ملادو، جو اپنی رہنمائی سے مجھے اعلیٰ ترین رب سے ملادے گا۔
ਹਰਿ ਨਾਮੁ ਦਇਆ ਕਰਿ ਪਾਇਆ ਮੇਰੇ ਗੋਵਿੰਦਾ ਜਨ ਨਾਨਕੁ ਸਰਣਿ ਤੁਮਾਰੀ ਜੀਉ ॥੪॥੩॥੨੯॥੬੭॥ اے میرے گووند! تیرے فضل سے میں نے ہری کا نام حاصل کیا ہے۔ نانک نے تیری ہی پناہ لی ہے۔ ۔4۔329۔67۔
ਗਉੜੀ ਮਾਝ ਮਹਲਾ ੪ ॥ گؤڑی ماجھ محلہ 4۔
ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥ اے میرے پیارے گووند! تو بہت مزاح سے بھرپور ہے، میرا اعلیٰ رب بھی مزاح سے لبریز ہے۔
ਹਰਿ ਆਪੇ ਕਾਨ੍ਹ੍ਹੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ ॥ اعلیٰ رب نے خود ہی کرشن کو پیدا کیا ہے۔ ہری خود ہی کرشن کو تلاش کرنے والی گوپی ہے۔
ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ ॥ اے میرے گووند! واہے گرو خود ہی تمام جسموں میں مادّہ کا لطف اٹھاتا ہے، وہ خود ہی رس سے لطف اندوزہونے والا ہے،
ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥੧॥ اے میرے گووند! ہری خود ہی ہوشیار اور معصوم ہے۔ وہ خود ہی لذتوں سے پاک ستگرو ہے۔ 1۔
ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ ॥ اے میرے گووند! رب خود کائنات کو تخلیق کرتا ہے اور خود ہی مختلف طریقوں سے کھیلتا ہے۔
ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ ॥ اے میرے گووند! وہ بہت سی مخلوقات کو نعمتیں عطا کرتا ہے، جس سے وہ لذت حاصل کرتے ہیں اور بہتسی مخلوقات برہنہ (جسم پر کپڑوں کے بغیر) ننگے بھٹکتے پھرتے ہیں۔
ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥ اے میرے گووند! خدا خود کائنات کو تخلیق کرتا ہے اور مانگنے والے تمام مخلوقات کو عطا کرتا ہے۔
ਭਗਤਾ ਨਾਮੁ ਆਧਾਰੁ ਹੈ ਮੇਰੇ ਗੋਵਿੰਦਾ ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥ اے میرے گووند! پرستاروں کو رب کا نام کا ہی بنیاد ہے اور وہ بہترین ہری کہانی مانگ کرتے رہتے ہیں۔2۔
ਹਰਿ ਆਪੇ ਭਗਤਿ ਕਰਾਇਦਾ ਮੇਰੇ ਗੋਵਿੰਦਾ ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥ اے میرے گووند! رب خود ہی پرستاروں سے اپنی عبادت کرواتا ہے اور اپنے پرستاروں کی خواہشات پوری کرتا ہے۔
ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ ਰਵਿ ਰਹਿਆ ਨਹੀ ਦੂਰੀ ਜੀਉ ॥ اے میرے گووند! ہری زمین پانی ہر جگہ موجود ہے۔ وہ ہمہ گیر ہے اور کہیں دور نہیں رہتا۔
ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿਦਾ ਹਰਿ ਆਪਿ ਰਹਿਆ ਭਰਪੂਰੀ ਜੀਉ ॥ اے میرے گووند! رب خود ہی اندر اور باہر موجود ہے۔ رب خود ہی تمام جگہوں کو مکمل کر رہا ہے۔
ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ ॥੩॥ اے میرے گووند! رام خود ہی اس دنیا کو پھیلا رہا ہے۔ رب خود قریب سے سب کو دیکھتا ہے۔ 3۔
ਹਰਿ ਅੰਤਰਿ ਵਾਜਾ ਪਉਣੁ ਹੈ ਮੇਰੇ ਗੋਵਿੰਦਾ ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥ اے میرے گووند! ہوا کی آواز جانداروں کے اندر (بج رہی) ہے۔ جیسے رب خود اسے بجاتا ہے، اسی طرح یہگونجتا ہے۔
ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ ॥ اے میرے گووند! ہم جانداروں کے باطن میں نام نما خزانہ ہے۔ ہری رب گرو کی تعلیم سے ظاہر ہوجاتا ہے۔
ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥ اے میرے گووند! رب خود ہی انسان کو اپنی پناہ میں داخل کرواتا ہے اور پرستاروں کی عزت رکھتا ہے۔


© 2025 SGGS ONLINE
error: Content is protected !!
Scroll to Top