Guru Granth Sahib Translation Project

Guru Granth Sahib Spanish Page 985

Page 985

ਮਾਲੀ ਗਉੜਾ ਮਹਲਾ ੪ ॥ Maali Gaura, Mehl Guru Ram Das ji, El cuarto canal divino.
ਸਭਿ ਸਿਧ ਸਾਧਿਕ ਮੁਨਿ ਜਨਾ ਮਨਿ ਭਾਵਨੀ ਹਰਿ ਧਿਆਇਓ ॥ Todos los Siddhas, los buscadores, los hombres de silencio contemplan a Dios con amor.
ਅਪਰੰਪਰੋ ਪਾਰਬ੍ਰਹਮੁ ਸੁਆਮੀ ਹਰਿ ਅਲਖੁ ਗੁਰੂ ਲਖਾਇਓ ॥੧॥ ਰਹਾਉ ॥ Pero el señor trascendente e insondable nos es revelado sólo a través del gurú.
ਹਮ ਨੀਚ ਮਧਿਮ ਕਰਮ ਕੀਏ ਨਹੀ ਚੇਤਿਓ ਹਰਿ ਰਾਇਓ ॥ Estamos atados a las acciones bajas, oh Dios, y tampoco te alabamos.
ਹਰਿ ਆਨਿ ਮੇਲਿਓ ਸਤਿਗੁਰੂ ਖਿਨੁ ਬੰਧ ਮੁਕਤਿ ਕਰਾਇਓ ॥੧॥ Dios me liberó de las amarras uniéndome al gurú verdadero.
ਪ੍ਰਭਿ ਮਸਤਕੇ ਧੁਰਿ ਲੀਖਿਆ ਗੁਰਮਤੀ ਹਰਿ ਲਿਵ ਲਾਇਓ ॥ Medité en Dios a través de la palabra del gurú porque así lo tenía escrito en mi destino.
ਪੰਚ ਸਬਦ ਦਰਗਹ ਬਾਜਿਆ ਹਰਿ ਮਿਲਿਓ ਮੰਗਲੁ ਗਾਇਓ ॥੨॥ Tu corte resuena la sinfonía divina para celebrar mi unión contigo.
ਪਤਿਤ ਪਾਵਨੁ ਨਾਮੁ ਨਰਹਰਿ ਮੰਦਭਾਗੀਆਂ ਨਹੀ ਭਾਇਓ ॥ El nombre de Dios es el purificador de los pecadores y los desafortunados no lo aman.
ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੁ ਜਲਹਿ ਗਲਾਇਓ ॥੩॥ Ellos vagan por las encarnaciones y así como ocurre con la sal, que se disuelve inevitablemente en el agua.
ਮਤਿ ਦੇਹਿ ਹਰਿ ਪ੍ਰਭ ਅਗਮ ਠਾਕੁਰ ਗੁਰ ਚਰਨ ਮਨੁ ਮੈ ਲਾਇਓ ॥ ¡Oh Dios! Eres insondable y el maestro del mundo entero, dame sabiduría para que mi mente se aferre a los pies del gurú.
ਹਰਿ ਰਾਮ ਨਾਮੈ ਰਹਉ ਲਾਗੋ ਜਨ ਨਾਨਕ ਨਾਮਿ ਸਮਾਇਓ ॥੪॥੩॥ ¡Oh Nanak! Recita el nombre de Dios y sumérgete en el nombre.
ਮਾਲੀ ਗਉੜਾ ਮਹਲਾ ੪ ॥ Mali Gaura, Mehl Guru Ram Das ji, El cuarto canal divino.
ਮੇਰਾ ਮਨੁ ਰਾਮ ਨਾਮਿ ਰਸਿ ਲਾਗਾ ॥ Mi mente se ha imbuido en el néctar del nombre de Dios.
ਕਮਲ ਪ੍ਰਗਾਸੁ ਭਇਆ ਗੁਰੁ ਪਾਇਆ ਹਰਿ ਜਪਿਓ ਭ੍ਰਮੁ ਭਉ ਭਾਗਾ ॥੧॥ ਰਹਾਉ ॥ Encontrando al gurú el loto de mi corazón ha florecido y recitando el nombre todo el miedo se ha esfumado.
ਭੈ ਭਾਇ ਭਗਤਿ ਲਾਗੋ ਮੇਰਾ ਹੀਅਰਾ ਮਨੁ ਸੋਇਓ ਗੁਰਮਤਿ ਜਾਗਾ ॥ Mi corazón se ha apegado a la devoción de Dios y a través de la instrucción del gurú mi mente dormida se ha despertado.
ਕਿਲਬਿਖ ਖੀਨ ਭਏ ਸਾਂਤਿ ਆਈ ਹਰਿ ਉਰ ਧਾਰਿਓ ਵਡਭਾਗਾ ॥੧॥ ¡Qué afortunado soy! Pues he enaltecido el nombre de Dios en mi corazón. Todos mis pecados se han erradicado y mi mente está en paz.
ਮਨਮੁਖੁ ਰੰਗੁ ਕਸੁੰਭੁ ਹੈ ਕਚੂਆ ਜਿਉ ਕੁਸਮ ਚਾਰਿ ਦਿਨ ਚਾਗਾ ॥ Los amores de los arrogantes Manmukh son como los colores transitorios, como el del cártamo, o como el de la vida de la flor.
ਖਿਨ ਮਹਿ ਬਿਨਸਿ ਜਾਇ ਪਰਤਾਪੈ ਡੰਡੁ ਧਰਮ ਰਾਇ ਕਾ ਲਾਗਾ ॥੨॥ Cuando estos amores de pronto lo abandonan, sufre y es castigado por el señor de la ley.
ਸਤਸੰਗਤਿ ਪ੍ਰੀਤਿ ਸਾਧ ਅਤਿ ਗੂੜੀ ਜਿਉ ਰੰਗੁ ਮਜੀਠ ਬਹੁ ਲਾਗਾ ॥ El amor de los santos es como el color carmesí,
ਕਾਇਆ ਕਾਪਰੁ ਚੀਰ ਬਹੁ ਫਾਰੇ ਹਰਿ ਰੰਗੁ ਨ ਲਹੈ ਸਭਾਗਾ ॥੩॥ Aunque rompa en pedazos su cuerpo, el color bendito de Dios no es eliminado.
ਹਰਿ ਚਾਰ੍ਹਿਓ ਰੰਗੁ ਮਿਲੈ ਗੁਰੁ ਸੋਭਾ ਹਰਿ ਰੰਗਿ ਚਲੂਲੈ ਰਾਂਗਾ ॥ Sí, tal es el color fijo de la flor de lala que el cuerpo recibe del gurú.
ਜਨ ਨਾਨਕੁ ਤਿਨ ਕੇ ਚਰਨ ਪਖਾਰੈ ਜੋ ਹਰਿ ਚਰਨੀ ਜਨੁ ਲਾਗਾ ॥੪॥੪॥ Nanak se postra en alabanza a los pies de aquéllos que están entonados en los pies de loto de Dios.
ਮਾਲੀ ਗਉੜਾ ਮਹਲਾ ੪ ॥ Mali Gaura, Mehl Guru Ram Das ji, El cuarto canal divino.
ਮੇਰੇ ਮਨ ਭਜੁ ਹਰਿ ਹਰਿ ਨਾਮੁ ਗੁਪਾਲਾ ॥ ¡Oh mente mía! Canta los himnos del nombre de Dios,
ਮੇਰਾ ਮਨੁ ਤਨੁ ਲੀਨੁ ਭਇਆ ਰਾਮ ਨਾਮੈ ਮਤਿ ਗੁਰਮਤਿ ਰਾਮ ਰਸਾਲਾ ॥੧॥ ਰਹਾਉ ॥ Obteniendo el néctar del nombre a través de la instrucción del gurú, mi mente se ha imbuido en el nombre.
ਗੁਰਮਤਿ ਨਾਮੁ ਧਿਆਈਐ ਹਰਿ ਹਰਿ ਮਨਿ ਜਪੀਐ ਹਰਿ ਜਪਮਾਲਾ ॥ Medita en el nombre de Dios a través de la palabra del gurú y recita el rosario del nombre.
ਜਿਨ੍ਹ੍ ਕੈ ਮਸਤਕਿ ਲੀਖਿਆ ਹਰਿ ਮਿਲਿਆ ਹਰਿ ਬਨਮਾਲਾ ॥੧॥ Los que así lo tienen escrito en su destino desde el comienzo, encuentran a Dios.
ਜਿਨ੍ਹ੍ ਹਰਿ ਨਾਮੁ ਧਿਆਇਆ ਤਿਨ੍ਹ੍ ਚੂਕੇ ਸਰਬ ਜੰਜਾਲਾ ॥ Todas las relaciones de los que meditan en Dios, se vuelven pasadas.
ਤਿਨ੍ਹ੍ ਜਮੁ ਨੇੜਿ ਨ ਆਵਈ ਗੁਰਿ ਰਾਖੇ ਹਰਿ ਰਖਵਾਲਾ ॥੨॥ La muerte no se acerca a ellos, pues viven en el refugio del Gurú divino.
ਹਮ ਬਾਰਿਕ ਕਿਛੂ ਨ ਜਾਣਹੂ ਹਰਿ ਮਾਤ ਪਿਤਾ ਪ੍ਰਤਿਪਾਲਾ ॥ Oh Dios, danos sustento como nuestro padre y madre, pues somos tus niños y no sabemos nada.
ਕਰੁ ਮਾਇਆ ਅਗਨਿ ਨਿਤ ਮੇਲਤੇ ਗੁਰਿ ਰਾਖੇ ਦੀਨ ਦਇਆਲਾ ॥੩॥ Echamos nuestras manos en el fuego de Maya, pero el gurú compasivo nos salva.
ਬਹੁ ਮੈਲੇ ਨਿਰਮਲ ਹੋਇਆ ਸਭ ਕਿਲਬਿਖ ਹਰਿ ਜਸਿ ਜਾਲਾ ॥ Estaba sucio, pero me he vuelto inmaculado, cantando las alabanzas del señor, mis errores y faltas han sido purificados.
ਮਨਿ ਅਨਦੁ ਭਇਆ ਗੁਰੁ ਪਾਇਆ ਜਨ ਨਾਨਕ ਸਬਦਿ ਨਿਹਾਲਾ ॥੪॥੫॥ Mi mente está en éxtasis, habiendo encontrado al gurú . El sirviente Nanak ha sido compenetrado por la palabra del Shabd.
ਮਾਲੀ ਗਉੜਾ ਮਹਲਾ ੪ ॥ Mali Gaura , Mehl Guru Ram Das ji, El cuarto canal divino.


© 2017 SGGS ONLINE
error: Content is protected !!
Scroll to Top