Guru Granth Sahib Translation Project

Guru Granth Sahib Spanish Page 898

Page 898

ਰਾਮਕਲੀ ਮਹਲਾ ੫ ॥ Ramkali, Mehl Guru Arjan Dev, ji, El quinto canal divino.
ਕਿਸੁ ਭਰਵਾਸੈ ਬਿਚਰਹਿ ਭਵਨ ॥ ¿De quién te fías en este mundo?
ਮੂੜ ਮੁਗਧ ਤੇਰਾ ਸੰਗੀ ਕਵਨ ॥ ¡Oh tonto! ¿Quién es el que te va a acompañar al final en este mundo?
ਰਾਮੁ ਸੰਗੀ ਤਿਸੁ ਗਤਿ ਨਹੀ ਜਾਨਹਿ ॥ Solamente es el señor quien es tu verdadero compañero pero no conoces su estado.
ਪੰਚ ਬਟਵਾਰੇ ਸੇ ਮੀਤ ਕਰਿ ਮਾਨਹਿ ॥੧॥ Consideras la lujuria, el enojo, la avaricia, el apego y el ego, tus amigos.
ਸੋ ਘਰੁ ਸੇਵਿ ਜਿਤੁ ਉਧਰਹਿ ਮੀਤ ॥ ¡Oh amigo! Involúcrate en la devoción de aquel señor quien te va a salvar.
ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ ॥ Siempre alaba a Dios noche y día y ama la sociedad de los santos con tu mente.
ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ ॥ La vida es desperdiciada en vano entre el ego y la lucha.
ਤ੍ਰਿਪਤਿ ਨ ਆਵੈ ਬਿਖਿਆ ਸਾਦਿ ॥ Las ansiedades no terminan por la maldad.
ਭਰਮਤ ਭਰਮਤ ਮਹਾ ਦੁਖੁ ਪਾਇਆ ॥ Uno sufre angustia en las divagaciones.
ਤਰੀ ਨ ਜਾਈ ਦੁਤਰ ਮਾਇਆ ॥੨॥ Es muy difícil cruzar el terrible océano de Maya.
ਕਾਮਿ ਨ ਆਵੈ ਸੁ ਕਾਰ ਕਮਾਵੈ ॥ Haces sólo lo que no te va a servir para nada.
ਆਪਿ ਬੀਜਿ ਆਪੇ ਹੀ ਖਾਵੈ ॥ Te enfrentas a las consecuencias de tus propias acciones.
ਰਾਖਨ ਕਉ ਦੂਸਰ ਨਹੀ ਕੋਇ ॥ No hay ningún otro protector que Dios.
ਤਉ ਨਿਸਤਰੈ ਜਉ ਕਿਰਪਾ ਹੋਇ ॥੩॥ Uno puede ser emancipado por su gracia.
ਪਤਿਤ ਪੁਨੀਤ ਪ੍ਰਭ ਤੇਰੋ ਨਾਮੁ ॥ ¡Oh Dios! Tu nombre es el salvador de los pecadores ,
ਅਪਨੇ ਦਾਸ ਕਉ ਕੀਜੈ ਦਾਨੁ ॥ Bendice a tu esclavo con el regalo de tu nombre.
ਕਰਿ ਕਿਰਪਾ ਪ੍ਰਭ ਗਤਿ ਕਰਿ ਮੇਰੀ ॥ Dice Nanak ¡Oh Dios! Sé compasivo y sálvame,
ਸਰਣਿ ਗਹੀ ਨਾਨਕ ਪ੍ਰਭ ਤੇਰੀ ॥੪॥੩੭॥੪੮॥ Ya que Estoy en tu santuario.
ਰਾਮਕਲੀ ਮਹਲਾ ੫ ॥ Ramkali, Mehl Guru Arjan Dev ji , El quinto canal divino.
ਇਹ ਲੋਕੇ ਸੁਖੁ ਪਾਇਆ ॥ El que encuentra el éxtasis en este mundo,
ਨਹੀ ਭੇਟਤ ਧਰਮ ਰਾਇਆ ॥ No se encontrará con el mensajero de la muerte.
ਹਰਿ ਦਰਗਹ ਸੋਭਾਵੰਤ ॥ Él es glorificado en la corte de Dios y
ਫੁਨਿ ਗਰਭਿ ਨਾਹੀ ਬਸੰਤ ॥੧॥ Nunca más entra en el vientre materno.
ਜਾਨੀ ਸੰਤ ਕੀ ਮਿਤ੍ਰਾਈ ॥ He conocido la amistad de Los santos,
ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ ॥੧॥ ਰਹਾਉ ॥ Ellos me han bendecido con el nombre por su gracia, pues uno se encuentra con los santos por una buena fortuna.
ਗੁਰ ਕੈ ਚਰਣਿ ਚਿਤੁ ਲਾਗਾ ॥ Cuando me aferré a los pies del gurú,
ਧੰਨਿ ਧੰਨਿ ਸੰਜੋਗੁ ਸਭਾਗਾ ॥ Fue el tiempo más afortunado y bendito.
ਸੰਤ ਕੀ ਧੂਰਿ ਲਾਗੀ ਮੇਰੈ ਮਾਥੇ ॥ Cuando unté mi frente con el polvo de los pies de los santos,
ਕਿਲਵਿਖ ਦੁਖ ਸਗਲੇ ਮੇਰੇ ਲਾਥੇ ॥੨॥ Toda mi aflicción y los pecados se acabaron.
ਸਾਧ ਕੀ ਸਚੁ ਟਹਲ ਕਮਾਨੀ ॥ Cuando uno sirve al santo fielmente,
ਤਬ ਹੋਏ ਮਨ ਸੁਧ ਪਰਾਨੀ ॥ ¡Oh ser vivo! Entonces la mente se purifica.
ਜਨ ਕਾ ਸਫਲ ਦਰਸੁ ਡੀਠਾ ॥ El que ha tenido la visión fructífera de los santos,
ਨਾਮੁ ਪ੍ਰਭੂ ਕਾ ਘਟਿ ਘਟਿ ਵੂਠਾ ॥੩॥ Ve el nombre de Dios en cada corazón.
ਮਿਟਾਨੇ ਸਭਿ ਕਲਿ ਕਲੇਸ ॥ Todas sus aflicciones se han acabado y
ਜਿਸ ਤੇ ਉਪਜੇ ਤਿਸੁ ਮਹਿ ਪਰਵੇਸ ॥ Se han sumergido en aquél de quien se provinieron.
ਪ੍ਰਗਟੇ ਆਨੂਪ ਗੋੁਵਿੰਦ ॥ ਪ੍ਰਭ ਪੂਰੇ ਨਾਨਕ ਬਖਸਿੰਦ ॥੪॥੩੮॥੪੯॥ Se manifiesta la gloria de Dios. ¡Oh! El señor perfecto siempre nos perdona.
ਰਾਮਕਲੀ ਮਹਲਾ ੫ ॥ Ramkali, Mehl Guru Arjan Dev ji, El quinto canal divino.
ਗਊ ਕਉ ਚਾਰੇ ਸਾਰਦੂਲੁ ॥ El león del ego apacenta la vaca del humildad,
ਕਉਡੀ ਕਾ ਲਖ ਹੂਆ ਮੂਲੁ ॥ El cuerpo inútil ahora cuesta mucho y,
ਬਕਰੀ ਕਉ ਹਸਤੀ ਪ੍ਰਤਿਪਾਲੇ ॥ ਅਪਨਾ ਪ੍ਰਭੁ ਨਦਰਿ ਨਿਹਾਲੇ ॥੧॥ El elefante cuida de las cabras. Tal es la gracia del señor.
ਕ੍ਰਿਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ॥ ¡Oh señor querido! Eres el tesoro de la misericordia,
ਬਰਨਿ ਨ ਸਾਕਉ ਬਹੁ ਗੁਨ ਤੇਰੇ ॥੧॥ ਰਹਾਉ ॥ No puedo describir tus virtudes incontables.
ਦੀਸਤ ਮਾਸੁ ਨ ਖਾਇ ਬਿਲਾਈ ॥ Puedo ver que el gato del deseo no quiere comer la carne de maldad,
ਮਹਾ ਕਸਾਬਿ ਛੁਰੀ ਸਟਿ ਪਾਈ ॥ El carnicero del enojo ha desechado el cuchillo de la violencia.
ਕਰਣਹਾਰ ਪ੍ਰਭੁ ਹਿਰਦੈ ਵੂਠਾ ॥ El señor creador ha llegado a habitar en el corazón,
ਫਾਥੀ ਮਛੁਲੀ ਕਾ ਜਾਲਾ ਤੂਟਾ ॥੨॥ El pez se ha liberado de la red.
ਸੂਕੇ ਕਾਸਟ ਹਰੇ ਚਲੂਲ ॥ ਊਚੈ ਥਲਿ ਫੂਲੇ ਕਮਲ ਅਨੂਪ ॥ Los árboles marchitos han florecido y aun en los desiertos las flores han florecido.
ਅਗਨਿ ਨਿਵਾਰੀ ਸਤਿਗੁਰ ਦੇਵ ॥ El gurú verdadero ha saciado mi sed del deseo y
ਸੇਵਕੁ ਅਪਨੀ ਲਾਇਓ ਸੇਵ ॥੩॥ Ha puesto a su sirviente a su servicio.
ਅਕਿਰਤਘਣਾ ਕਾ ਕਰੇ ਉਧਾਰੁ ॥ Él salva aun a los seres crueles,
ਪ੍ਰਭੁ ਮੇਰਾ ਹੈ ਸਦਾ ਦਇਆਰੁ ॥ Mi señor es siempre misericordioso,
ਸੰਤ ਜਨਾ ਕਾ ਸਦਾ ਸਹਾਈ ॥ Él siempre ayuda a los santos y
ਚਰਨ ਕਮਲ ਨਾਨਕ ਸਰਣਾਈ ॥੪॥੩੯॥੫੦॥ Nanak ha buscado el santuario de sus pies.
ਰਾਮਕਲੀ ਮਹਲਾ ੫ ॥ Ramkali, Mehl Guru Arjan Dev ji, El quinto canal divino.


© 2017 SGGS ONLINE
error: Content is protected !!
Scroll to Top