Guru Granth Sahib Translation Project

Guru Granth Sahib Spanish Page 851

Page 851

ਮਨਮੁਖ ਅਗਿਆਨੀ ਅੰਧੁਲੇ ਜਨਮਿ ਮਰਹਿ ਫਿਰਿ ਆਵੈ ਜਾਏ ॥ Ciego es el ignorante Manmukh que nace y muere una y otra vez en este mundo
ਕਾਰਜ ਸਿਧਿ ਨ ਹੋਵਨੀ ਅੰਤਿ ਗਇਆ ਪਛੁਤਾਏ ॥ Él no puede realizar ni una tarea y se arrepiente al final y así se va.
ਜਿਸੁ ਕਰਮੁ ਹੋਵੈ ਤਿਸੁ ਸਤਿਗੁਰੁ ਮਿਲੈ ਸੋ ਹਰਿ ਹਰਿ ਨਾਮੁ ਧਿਆਏ ॥ El que tiene la gracia del señor, encuentra al gurú verdadero y entonces medita sólo en el nombre de Dios.
ਨਾਮਿ ਰਤੇ ਜਨ ਸਦਾ ਸੁਖੁ ਪਾਇਨ੍ਹ੍ਹਿ ਜਨ ਨਾਨਕ ਤਿਨ ਬਲਿ ਜਾਏ ॥੧॥ Absorbiéndose en el nombre de uno siempre encuentra la paz y Nanak ofrece su ser en sacrificio a él.
ਮਃ ੩ ॥ Mehl Guru Amar Das ji, El tercer canal divino.
ਆਸਾ ਮਨਸਾ ਜਗਿ ਮੋਹਣੀ ਜਿਨਿ ਮੋਹਿਆ ਸੰਸਾਰੁ ॥ La esperanza y la añoranza cautivan al mundo entero.
ਸਭੁ ਕੋ ਜਮ ਕੇ ਚੀਰੇ ਵਿਚਿ ਹੈ ਜੇਤਾ ਸਭੁ ਆਕਾਰੁ ॥ Todo lo que aparece en el mundo está sujeto a la muerte.
ਹੁਕਮੀ ਹੀ ਜਮੁ ਲਗਦਾ ਸੋ ਉਬਰੈ ਜਿਸੁ ਬਖਸੈ ਕਰਤਾਰੁ ॥ Uno muere por la voluntad de Dios, sólo aquel a quien el señor perdona es salvado.
ਨਾਨਕ ਗੁਰ ਪਰਸਾਦੀ ਏਹੁ ਮਨੁ ਤਾਂ ਤਰੈ ਜਾ ਛੋਡੈ ਅਹੰਕਾਰੁ ॥ ¡Oh Nanak! Por la gracia del gurú uno nada a través del océano de la vida cuando deja su ego.
ਆਸਾ ਮਨਸਾ ਮਾਰੇ ਨਿਰਾਸੁ ਹੋਇ ਗੁਰ ਸਬਦੀ ਵੀਚਾਰੁ ॥੨॥ Reflexionando en la palabra del gurú verdadero uno se vuelve desapegado de todo eliminando sus esperanzas.
ਪਉੜੀ ॥ Pauri
ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈ ॥ A donde sea que yo vaya, veo la presencia de Dios.
ਅਗੈ ਸਭੁ ਆਪੇ ਵਰਤਦਾ ਹਰਿ ਸਚਾ ਨਿਆਈ ॥ El uno verdadero que hace la verdadera justicia trabaja también en el aquí después.
ਕੂੜਿਆਰਾ ਕੇ ਮੁਹ ਫਿਟਕੀਅਹਿ ਸਚੁ ਭਗਤਿ ਵਡਿਆਈ ॥ Ahí solamente los falsos son maldecidos , pero los que se involucran en la devoción de Dios, el señor verdadero,son glorificados.
ਸਚੁ ਸਾਹਿਬੁ ਸਚਾ ਨਿਆਉ ਹੈ ਸਿਰਿ ਨਿੰਦਕ ਛਾਈ ॥ El maestro de todos, el señor es verdadero, verdadera es su ley y los calumniadores son pulverizados.
ਜਨ ਨਾਨਕ ਸਚੁ ਅਰਾਧਿਆ ਗੁਰਮੁਖਿ ਸੁਖੁ ਪਾਈ ॥੫॥ ¡Oh Nanak! Cualquiera que haya adorado a Dios a través del gurú, ha encontrado la paz.
ਸਲੋਕ ਮਃ ੩ ॥ Shalok, Mehl Guru Amar Das ji, El tercer canal divino.
ਪੂਰੈ ਭਾਗਿ ਸਤਿਗੁਰੁ ਪਾਈਐ ਜੇ ਹਰਿ ਪ੍ਰਭੁ ਬਖਸ ਕਰੇਇ ॥ Por la gracia del señor uno encuentra al gurú verdadero por una buena fortuna.
ਓਪਾਵਾ ਸਿਰਿ ਓਪਾਉ ਹੈ ਨਾਉ ਪਰਾਪਤਿ ਹੋਇ ॥ La única forma de unirnos al señor es obtener el nombre de Dios.
ਅੰਦਰੁ ਸੀਤਲੁ ਸਾਂਤਿ ਹੈ ਹਿਰਦੈ ਸਦਾ ਸੁਖੁ ਹੋਇ ॥ Así la mente encuentra la gran paz y el corazón está en éxtasis siempre.
ਅੰਮ੍ਰਿਤੁ ਖਾਣਾ ਪੈਨ੍ਹ੍ਹਣਾ ਨਾਨਕ ਨਾਇ ਵਡਿਆਈ ਹੋਇ ॥੧॥ ¡Oh Nanak! Los devotos se alimentan del néctar del nombre , es decir es su conducta de vida y ellos logran la gloria en este mundo y en el siguiente a través del nombre.
ਮਃ ੩ ॥ Mehl Guru Amar Das ji, El tercer canal divino.
ਏ ਮਨ ਗੁਰ ਕੀ ਸਿਖ ਸੁਣਿ ਪਾਇਹਿ ਗੁਣੀ ਨਿਧਾਨੁ ॥ ¡Oh mente! Escucha la instrucción del gurú y así encontrarás al señor, el señor de las virtudes.
ਸੁਖਦਾਤਾ ਤੇਰੈ ਮਨਿ ਵਸੈ ਹਉਮੈ ਜਾਇ ਅਭਿਮਾਨੁ ॥ El señor, el dador de paz habitará en tu mente y tu ego y tu orgullo serán disipados.
ਨਾਨਕ ਨਦਰੀ ਪਾਈਐ ਅੰਮ੍ਰਿਤੁ ਗੁਣੀ ਨਿਧਾਨੁ ॥੨॥ ¡Oh Nanak! El néctar del nombre y el tesoro de las virtudes son encontrados a través de la gracia del señor.
ਪਉੜੀ ॥ Pauri
ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ ਤਿਤਨੇ ਸਭਿ ਹਰਿ ਕੇ ਕੀਏ ॥ Los reyes y los líderes que existen en este mundo, todos son la creación de Dios.
ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ ਸਭਿ ਹਰਿ ਕੇ ਅਰਥੀਏ ॥ Ellos actúan por la voluntad del señor y todos piden a su Puerta como mendigos y se apoyan en el señor.
ਸੋ ਐਸਾ ਹਰਿ ਸਭਨਾ ਕਾ ਪ੍ਰਭੁ ਸਤਿਗੁਰ ਕੈ ਵਲਿ ਹੈ ਤਿਨਿ ਸਭਿ ਵਰਨ ਚਾਰੇ ਖਾਣੀ ਸਭ ਸ੍ਰਿਸਟਿ ਗੋਲੇ ਕਰਿ ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ ॥ El señor está del lado del gurú y es el maestro de todos. Él hace que todos los seres vivientes de todas las clases sociales le den el servicio al gurú verdadero.
ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ ਨਗਰੀ ਦੁਸਮਨ ਦੂਤ ਸਭਿ ਮਾਰਿ ਕਢੀਏ ॥ ¡Oh santos! Tal es la gloria de servir a Dios, que nuestros adversarios son destruidos y erradicados de nuestro interior.
ਹਰਿ ਹਰਿ ਕਿਰਪਾਲੁ ਹੋਆ ਭਗਤ ਜਨਾ ਉਪਰਿ ਹਰਿ ਆਪਣੀ ਕਿਰਪਾ ਕਰਿ ਹਰਿ ਆਪਿ ਰਖਿ ਲੀਏ ॥੬॥ El señor ha sido compasivo con sus devotos y él los ha salvado por su gracia.
ਸਲੋਕ ਮਃ ੩ ॥ Shalok, Mehl Guru Amar Das ji, El tercer canal divino.
ਅੰਦਰਿ ਕਪਟੁ ਸਦਾ ਦੁਖੁ ਹੈ ਮਨਮੁਖ ਧਿਆਨੁ ਨ ਲਾਗੈ ॥ El Manmukh (arrogante) no medita en Dios y vive la traición y el dolor para siempre debido a la envidia de su mente.
ਦੁਖ ਵਿਚਿ ਕਾਰ ਕਮਾਵਣੀ ਦੁਖੁ ਵਰਤੈ ਦੁਖੁ ਆਗੈ ॥ Él actúa en el dolor , sufre en agonía siempre y también cosecha la tristeza en el más allá.
ਕਰਮੀ ਸਤਿਗੁਰੁ ਭੇਟੀਐ ਤਾ ਸਚਿ ਨਾਮਿ ਲਿਵ ਲਾਗੈ ॥ Por la gracia del señor uno encuentra al gurú verdadero y ama el nombre verdadero de Dios.
ਨਾਨਕ ਸਹਜੇ ਸੁਖੁ ਹੋਇ ਅੰਦਰਹੁ ਭ੍ਰਮੁ ਭਉ ਭਾਗੈ ॥੧॥ ¡Oh Nanak! Así uno encuentra la paz de manera espontánea y así uno no tema a la muerte y a la ilusión.
ਮਃ ੩ ॥ Mehl Guru Amar Das ji, El tercer canal divino.
ਗੁਰਮੁਖਿ ਸਦਾ ਹਰਿ ਰੰਗੁ ਹੈ ਹਰਿ ਕਾ ਨਾਉ ਮਨਿ ਭਾਇਆ ॥ El gurmukh siempre ama al señor y está complacido por el nombre de Dios.


© 2017 SGGS ONLINE
error: Content is protected !!
Scroll to Top