Guru Granth Sahib Translation Project

Guru Granth Sahib Spanish Page 827

Page 827

ਸਹੀ ਸਲਾਮਤਿ ਮਿਲਿ ਘਰਿ ਆਏ ਨਿੰਦਕ ਕੇ ਮੁਖ ਹੋਏ ਕਾਲ ॥ El esclavo ha regresado a su hogar con paz y los rostros de los calumniadores se han ennegrecido.
ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ਗੁਰ ਪ੍ਰਸਾਦਿ ਪ੍ਰਭ ਭਏ ਨਿਹਾਲ ॥੨॥੨੭॥੧੧੩॥ ¡Oh Nanak! Mi gurú verdadero es perfecto y él me salvó por la gracia del gurú verdadero.
ਬਿਲਾਵਲੁ ਮਹਲਾ ੫ ॥ Bilawal, Mehl Guru Arjan Dev ji, El quinto canal divino.
ਮੂ ਲਾਲਨ ਸਿਉ ਪ੍ਰੀਤਿ ਬਨੀ ॥ ਰਹਾਉ ॥ Me he enamorado profundamente del señor.
ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ ॥੧॥ Estoy enamorado del señor de tal manera que nunca me voy a separar por más que trate de separarme.
ਦਿਨਸੁ ਰੈਨਿ ਮਨ ਮਾਹਿ ਬਸਤੁ ਹੈ ਤੂ ਕਰਿ ਕਿਰਪਾ ਪ੍ਰਭ ਅਪਨੀ ॥੨॥ Ahora En mi mente habita el señor noche y día. ¡Oh Dios! Sé compasivo conmigo.
ਬਲਿ ਬਲਿ ਜਾਉ ਸਿਆਮ ਸੁੰਦਰ ਕਉ ਅਕਥ ਕਥਾ ਜਾ ਕੀ ਬਾਤ ਸੁਨੀ ॥੩॥ Ofrezco mi ser en sacrificio a ese bello moreno quien es el señor inefable. Y he escuchado que su evangelio es inefable.
ਜਨ ਨਾਨਕ ਦਾਸਨਿ ਦਾਸੁ ਕਹੀਅਤ ਹੈ ਮੋਹਿ ਕਰਹੁ ਕ੍ਰਿਪਾ ਠਾਕੁਰ ਅਪੁਨੀ ॥੪॥੨੮॥੧੧੪॥ Dice Nanak , El señor me ha hecho el esclavo de los esclavos. ¡Oh señor mío! Sé compasivo conmigo.
ਬਿਲਾਵਲੁ ਮਹਲਾ ੫ ॥ Bilawal, Mehl Guru Arjan Dev, El quinto canal divino.
ਹਰਿ ਕੇ ਚਰਨ ਜਪਿ ਜਾਂਉ ਕੁਰਬਾਨੁ ॥ Recito el nombre de Dios y ofrezco mi ser en sacrificio a sus pies.
ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ ਤਾ ਕਾ ਹਿਰਦੈ ਧਰਿ ਮਨ ਧਿਆਨੁ ॥੧॥ ਰਹਾਉ ॥ El gurú es mi señor supremo y medito en él y lo enaltezco en mi corazón.
ਸਿਮਰਿ ਸਿਮਰਿ ਸਿਮਰਿ ਸੁਖਦਾਤਾ ਜਾ ਕਾ ਕੀਆ ਸਗਲ ਜਹਾਨੁ ॥ Recuerda a aquel señor (el dador de dicha) quien creó el mundo entero.
ਰਸਨਾ ਰਵਹੁ ਏਕੁ ਨਾਰਾਇਣੁ ਸਾਚੀ ਦਰਗਹ ਪਾਵਹੁ ਮਾਨੁ ॥੧॥ Siempre recita el nombre de Dios a través de tu lengua y logra el honor en el recinto de la verdad.
ਸਾਧੂ ਸੰਗੁ ਪਰਾਪਤਿ ਜਾ ਕਉ ਤਿਨ ਹੀ ਪਾਇਆ ਏਹੁ ਨਿਧਾਨੁ ॥ Solamente El que se ha unido a la sociedad de los santos, ha encontrado el tesoro del nombre.
ਗਾਵਉ ਗੁਣ ਕੀਰਤਨੁ ਨਿਤ ਸੁਆਮੀ ਕਰਿ ਕਿਰਪਾ ਨਾਨਕ ਦੀਜੈ ਦਾਨੁ ॥੨॥੨੯॥੧੧੫॥ Dice Nanak ¡Oh señor! Bendíceme con el regalo de tu nombre para que yo siempre te alabe.
ਬਿਲਾਵਲੁ ਮਹਲਾ ੫ ॥ Bilawal, Mehl Guru Arjan Dev ji, El quinto canal divino.
ਰਾਖਿ ਲੀਏ ਸਤਿਗੁਰ ਕੀ ਸਰਣ ॥ El señor me protegió en el santuario del gurú verdadero.
ਜੈ ਜੈ ਕਾਰੁ ਹੋਆ ਜਗ ਅੰਤਰਿ ਪਾਰਬ੍ਰਹਮੁ ਮੇਰੋ ਤਾਰਣ ਤਰਣ ॥੧॥ ਰਹਾਉ ॥ Mi señor supremo es el salvador del océano terrible de la vida y el mundo entero proclama su victoria.
ਬਿਸ੍ਵੰਭਰ ਪੂਰਨ ਸੁਖਦਾਤਾ ਸਗਲ ਸਮਗ੍ਰੀ ਪੋਖਣ ਭਰਣ ॥ El señor, el dador de la dicha sostiene el mundo entero.
ਥਾਨ ਥਨੰਤਰਿ ਸਰਬ ਨਿਰੰਤਰਿ ਬਲਿ ਬਲਿ ਜਾਂਈ ਹਰਿ ਕੇ ਚਰਣ ॥੧॥ Él prevalece por doquier y ofrezco mi ser en sacrificio a sus pies una y otra vez..
ਜੀਅ ਜੁਗਤਿ ਵਸਿ ਮੇਰੇ ਸੁਆਮੀ ਸਰਬ ਸਿਧਿ ਤੁਮ ਕਾਰਣ ਕਰਣ ॥ Oh señor mío! La llave de la vida de todos está en tus. manos y posees poderes milagrosos.
ਆਦਿ ਜੁਗਾਦਿ ਪ੍ਰਭੁ ਰਖਦਾ ਆਇਆ ਹਰਿ ਸਿਮਰਤ ਨਾਨਕ ਨਹੀ ਡਰਣ ॥੨॥੩੦॥੧੧੬॥ ¡Oh Nanak! El señor ha protegido a sus devotos a lo largo de las épocas y uno no le tema a nadie al recordarlo.
ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੮ Raag Bilawal, Mehl Guru Arjan Dev ji, El quinto canal divino, Du-padas, La octava casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ ॥ ¡Oh Dios! No soy nadie por mi propia cuenta, pues tú me has bendecido con todo.
ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ ॥੧॥ ਰਹਾਉ ॥ Mi señor es absoluto , pero también se manifiesta por todas partes y hace maravillas.
ਨਗਰ ਮਹਿ ਆਪਿ ਬਾਹਰਿ ਫੁਨਿ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ॥ Él habita por dentro y fuera del cuerpo. En realidad, el señor habita por dentro de todos.
ਆਪੇ ਹੀ ਰਾਜਨੁ ਆਪੇ ਹੀ ਰਾਇਆ ਕਹ ਕਹ ਠਾਕੁਰੁ ਕਹ ਕਹ ਚੇਰਾ ॥੧॥ Él mismo es el rey y él mismo es súbdito. Eres el maestro tanto como el esclavo.
ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ ਜਹ ਪੇਖਉ ਤਹ ਤਹ ਨੇਰਾ ॥ ¿De quién podrías esconderte, quién te ha traicionado, oh Dios? Donde sea que volteo a ver, ahí veo tu presencia cerca de mí.
ਸਾਧ ਮੂਰਤਿ ਗੁਰੁ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ ॥੨॥੧॥੧੧੭॥ ¡Oh Nanak! He encontrado al guru santo. Ahora he visto que así como la gota del agua no se separa del océano, el alma tampoco se separa del alma divina.
ਬਿਲਾਵਲੁ ਮਹਲਾ ੫ ॥ Bilawal, Mehl Guru Arjan Dev ji, El quinto canal divino.


© 2017 SGGS ONLINE
error: Content is protected !!
Scroll to Top