Guru Granth Sahib Translation Project

Guru Granth Sahib Spanish Page 749

Page 749

ਭਾਗਠੜੇ ਹਰਿ ਸੰਤ ਤੁਮ੍ਹ੍ਹਾਰੇ ਜਿਨ੍ਹ੍ਹ ਘਰਿ ਧਨੁ ਹਰਿ ਨਾਮਾ ॥ ¡Oh Dios! Afortunado es tu santo, en cuyo corazón habita el nombre de Dios.
ਪਰਵਾਣੁ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ॥੧॥ Solamente Su venida al mundo es aprobada y todas sus tareas son realizadas.
ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ ¡Oh Dios mío! Ofrezco mi ser en sacrifico a los santos y
ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥ Yo los abanico con un abanico hecho de mi cabello y unto mi rostro con el polvo de sus pies.
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥ Ellos han venido a este mundo para bendecir a los demás y ellos son liberados del ciclo del nacimiento y muerte.
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥ Ellos apegan a los demás a la alabanza de Dios dándoles el nombre de Dios y los unen a Dios.
ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ ॥ Verdad es el comando del señor, verdad es su régimen y ellos permanecen sumergidos en la verdad (Dios).
ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥੩॥ Ellos son bendecidos con la verdadera dicha y verdadera gloria. Ellos sólo conocen a aquél señor, a quien sirven.
ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥ ¡Oh Dios! Yo les muelo el maíz de los santos , los abanico y les traigo el agua.
ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥੪॥੭॥੫੪॥ Nanak sólo quiere tener la visión de tus santos.
ਸੂਹੀ ਮਹਲਾ ੫ ॥ Suhi, Mehl Guru Arjan Dev ji, El quinto canal divino.
ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥ ¡Oh señor supremo! ¡Oh gurú verdadero! Eres el hacedor de todo,
ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥ Tus sirvientes anhelan el polvo de tus pies y ofrecen su ser en sacrificio a tu visión.
ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥ ¡Oh Dios mío! Así como me conservas, así yo me conservo.
ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥੧॥ ਰਹਾਉ ॥ Así como deseas tú, así yo recito tu nombre. Tú me bendices con todo éxtasis.
ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ ॥ La emancipación, los gozos del mundo y el desapego se obtienen a través de tu servicio. Y tú mismo pones a tus sirvientes a tu servicio.
ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥੨॥ Vaikuntha (la morada de Vishnu) es donde se cantan los himnos de Dios. Tú mismo traes la fe a la mente de tus sirvientes.
ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ॥ Vivo recordando tu nombre todo el tiempo y mi mente y cuerpo están satisfechos.
ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥੩॥ ¡Oh mi gurú verdadero! Yo bebo el agua con la que lavo tus pies bellos del loto.
ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ ॥ Ofrezco mi ser en sacrificio a ese momento bendito, cuando llegué a tu puerta.
ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ ॥੪॥੮॥੫੫॥ ¡Oh hermano! Cuando el señor fue compasivo con Nanak entonces él encontró al gurú verdadero.
ਸੂਹੀ ਮਹਲਾ ੫ ॥ Suhi, Mehl Guru Arjan Dev ji, El quinto canal divino.
ਤੁਧੁ ਚਿਤਿ ਆਏ ਮਹਾ ਅਨੰਦਾ ਜਿਸੁ ਵਿਸਰਹਿ ਸੋ ਮਰਿ ਜਾਏ ॥ ¡Oh Dios! Cuando tú entras en mi mente, estoy en éxtasis. Sin embargo, cuando abandonas mi mente, yo muero.
ਦਇਆਲੁ ਹੋਵਹਿ ਜਿਸੁ ਊਪਰਿ ਕਰਤੇ ਸੋ ਤੁਧੁ ਸਦਾ ਧਿਆਏ ॥੧॥ ¡Oh hacedor! Aquél que tiene tu gracia, siempre medita en tí.
ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ ¡Oh maestro mío! Eres el honor de un deshonrado como yo.
ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ ॥ Yo rezo ante mi señor y vivo escuchando tu palabra.
ਚਰਣ ਧੂੜਿ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲਿ ਜਾਈ ॥ Que yo me vuelva el polvo de los pies de tus sirvientes y ofrezco mi ser en sacrificio a tu visión.
ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥ Yo asimilo tu palabra ambrosial en mi corazón y me une a la sociedad de los santos por tu gracia.
ਅੰਤਰ ਕੀ ਗਤਿ ਤੁਧੁ ਪਹਿ ਸਾਰੀ ਤੁਧੁ ਜੇਵਡੁ ਅਵਰੁ ਨ ਕੋਈ ॥ Lo íntimo de mi ser lo pongo ante ti, no hay nadie más grandioso que tú.
ਜਿਸ ਨੋ ਲਾਇ ਲੈਹਿ ਸੋ ਲਾਗੈ ਭਗਤੁ ਤੁਹਾਰਾ ਸੋਈ ॥੩॥ Sólo aquél a quien tú apegas a tu devoción, se involucra en tu devoción y es tu verdadero devoto.
ਦੁਇ ਕਰ ਜੋੜਿ ਮਾਗਉ ਇਕੁ ਦਾਨਾ ਸਾਹਿਬਿ ਤੁਠੈ ਪਾਵਾ ॥ Con mis palmas juntas te rezo y te pido algo. ¡Oh Dios! Si tú eres compasivo conmigo, lo lograré.
ਸਾਸਿ ਸਾਸਿ ਨਾਨਕੁ ਆਰਾਧੇ ਆਠ ਪਹਰ ਗੁਣ ਗਾਵਾ ॥੪॥੯॥੫੬॥ Que Nanak viva siempre en ti y te alabe noche y día.
ਸੂਹੀ ਮਹਲਾ ੫ ॥ Suhi, Mehl Guru Arjan Dev ji, El quinto canal divino.
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ¡Oh señor! ¿Cómo puede sufrir dolor aquél a quién tú mismo proteges con tu mano?
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥ Intoxicado por Maya uno no recuerda el nombre de Dios y no recuerda que va a morir.
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ¡Oh Dios mío! Eres el señor de los santos y ellos son tus sirvientes.


© 2017 SGGS ONLINE
error: Content is protected !!
Scroll to Top