Guru Granth Sahib Translation Project

Guru Granth Sahib Spanish Page 745

Page 745

ਸੂਹੀ ਮਹਲਾ ੫ ॥ Suhi, Mehl Guru Arjan Dev ji, El quinto canal divino.
ਦਰਸਨ ਕਉ ਲੋਚੈ ਸਭੁ ਕੋਈ ॥ Todas añoran ver a Dios,
ਪੂਰੈ ਭਾਗਿ ਪਰਾਪਤਿ ਹੋਈ ॥ ਰਹਾਉ ॥ Sin embargo su visión es encontrada por una buena fortuna.
ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥ Abandonando al bello señor, ¿cómo puede uno descansar en paz?
ਮਹਾ ਮੋਹਨੀ ਦੂਤਾ ਲਾਈ ॥੧॥ Maya, la gran embustera y sus mensajeros (lujuria, enojo, avaricia , apego y ego) te han adormecido.
ਪ੍ਰੇਮ ਬਿਛੋਹਾ ਕਰਤ ਕਸਾਈ ॥ Estas carniceras te han separado de tu bienamado señor.
ਨਿਰਦੈ ਜੰਤੁ ਤਿਸੁ ਦਇਆ ਨ ਪਾਈ ॥੨॥ Pues ellos no tienen ni corazón ni compasión y aún el señor no les mostró su gracia.
ਅਨਿਕ ਜਨਮ ਬੀਤੀਅਨ ਭਰਮਾਈ ॥ Pasé millones de encarnaciones en duda.
ਘਰਿ ਵਾਸੁ ਨ ਦੇਵੈ ਦੁਤਰ ਮਾਈ ॥੩॥ Maya terrible no me deja habitar en mi hogar (corazón)
ਦਿਨੁ ਰੈਨਿ ਅਪਨਾ ਕੀਆ ਪਾਈ ॥ En verdad estoy cosechando lo que he sembrado noche y día
ਕਿਸੁ ਦੋਸੁ ਨ ਦੀਜੈ ਕਿਰਤੁ ਭਵਾਈ ॥੪॥ No voy a culpar a nadie porque el escrito de mis acciones pasadas me ha desviado.
ਸੁਣਿ ਸਾਜਨ ਸੰਤ ਜਨ ਭਾਈ ॥ ¡Oh hermano! Escúchame,
ਚਰਣ ਸਰਣ ਨਾਨਕ ਗਤਿ ਪਾਈ ॥੫॥੩੪॥੪੦॥ Nanak fue emancipado buscando el santuario de los pies del señor.
ਰਾਗੁ ਸੂਹੀ ਮਹਲਾ ੫ ਘਰੁ ੪ Raag Suhi, Mehl Guru Arjan Dev ji, El quinto canal divino, La cuarta casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ॥ Bendita y bella es la choza en donde uno canta el nombre del señor.
ਕਿਤ ਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਰਾਏ ॥੧॥ ਰਹਾਉ ॥ Pues de nada sirven las mansiones lujosas donde se olvida del nombre de Dios.
ਅਨਦੁ ਗਰੀਬੀ ਸਾਧਸੰਗਿ ਜਿਤੁ ਪ੍ਰਭ ਚਿਤਿ ਆਏ ॥ Bendita es la pobreza si uno alaba al señor en la sociedad de los santos.
ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ ॥੧॥ Maldita es la riqueza que atrapa a uno en la red de Maya.
ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ ॥ Benditos moler el maíz y vestirse con sábanas, si la mente está contenta y en paz.
ਐਸੋ ਰਾਜੁ ਨ ਕਿਤੈ ਕਾਜਿ ਜਿਤੁ ਨਹ ਤ੍ਰਿਪਤਾਏ ॥੨॥ ¿De qué sirve el reino si uno no está satisfecho?
ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ ॥ Si por el amor de Dios uno vaga desnudo, uno es glorioso
ਪਾਟ ਪਟੰਬਰ ਬਿਰਥਿਆ ਜਿਹ ਰਚਿ ਲੋਭਾਏ ॥੩॥ Sin embargo, vano es usar sedas que nos provocan placeres y que despiertan el fuego de la avaricia.
ਸਭੁ ਕਿਛੁ ਤੁਮ੍ਹ੍ਹਰੈ ਹਾਥਿ ਪ੍ਰਭ ਆਪਿ ਕਰੇ ਕਰਾਏ ॥ ¡Oh Dios! En realidad todo está en tus manos. Tú haces todo y haces que otros hagan también.
ਸਾਸਿ ਸਾਸਿ ਸਿਮਰਤ ਰਹਾ ਨਾਨਕ ਦਾਨੁ ਪਾਏ ॥੪॥੧॥੪੧॥ Dice Nanak ¡Oh Dios! Bendíceme para que te recuerde con cada respiración.
ਸੂਹੀ ਮਹਲਾ ੫ ॥ Suhi, Mehl Guru Arjan Dev ji, El quinto canal divino.
ਹਰਿ ਕਾ ਸੰਤੁ ਪਰਾਨ ਧਨ ਤਿਸ ਕਾ ਪਨਿਹਾਰਾ ॥ Los santos de Dios son mi vida y riqueza y yo les traigo el agua.
ਭਾਈ ਮੀਤ ਸੁਤ ਸਗਲ ਤੇ ਜੀਅ ਹੂੰ ਤੇ ਪਿਆਰਾ ॥੧॥ ਰਹਾਉ ॥ Yo los quiero más que mi hermano, mi amigo y mi hijo.
ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ ॥ Los abanico con mi cabello y uso mi cabello como Chauri (abanico).
ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ ॥੧॥ Yo me postro ante ellos y unto mi boca con el polvo de sus pies.
ਮਿਸਟ ਬਚਨ ਬੇਨਤੀ ਕਰਉ ਦੀਨ ਕੀ ਨਿਆਈ ॥ Hablo y rezo a ellos con toda humildad y
ਤਜਿ ਅਭਿਮਾਨੁ ਸਰਣੀ ਪਰਉ ਹਰਿ ਗੁਣ ਨਿਧਿ ਪਾਈ ॥੨॥ Desechando mi ego yo busco su santuario para obtener al señor, el tesoro de las virtudes.
ਅਵਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰੁ Tengo la visión del sirviente de Dios una y otra vez.
ਅੰਮ੍ਰਿਤ ਬਚਨ ਮਨ ਮਹਿ ਸਿੰਚਉ ਬੰਦਉ ਬਾਰ ਬਾਰ ॥੩॥ Voy a saturar mi mente con la palabra ambrosial de los santos y los obedezco una y otra vez.
ਚਿਤਵਉ ਮਨਿ ਆਸਾ ਕਰਉ ਜਨ ਕਾ ਸੰਗੁ ਮਾਗਉ ॥ Yo los recuerdo en mi mente para obtener la sociedad de los santos.
ਨਾਨਕ ਕਉ ਪ੍ਰਭ ਦਇਆ ਕਰਿ ਦਾਸ ਚਰਣੀ ਲਾਗਉ ॥੪॥੨॥੪੨॥ Dice Nanak ¡Oh Dios! Sé compasivo conmigo para que me aferre a los pies de tus esclavos.
ਸੂਹੀ ਮਹਲਾ ੫ ॥ Suhi, Mehl Guru Arjan Dev ji, El quinto canal divino.
ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ॥ ¡Oh Dios ! Maya, la gran embustera, quien ha engañado al mundo entero, a ella es a quien me aferro.
ਰਾਖਿ ਲੇਹੁ ਇਹੁ ਬਿਖਈ ਜੀਉ ਦੇਹੁ ਅਪੁਨਾ ਨਾਉ ॥੧॥ ਰਹਾਉ ॥ ¡Oh Dios! Soy un indigente, Por favor sálvame y bendíceme con tu nombre.
ਜਾ ਤੇ ਨਾਹੀ ਕੋ ਸੁਖੀ ਤਾ ਕੈ ਪਾਛੈ ਜਾਉ ॥ Maya, la embustera que siempre ocasiona el dolor, a ella me aferro.
ਛੋਡਿ ਜਾਹਿ ਜੋ ਸਗਲ ਕਉ ਫਿਰਿ ਫਿਰਿ ਲਪਟਾਉ ॥੧॥ Ella abandona todo, a ella me he aferrado con todo mi corazón.
ਕਰਹੁ ਕ੍ਰਿਪਾ ਕਰੁਣਾਪਤੇ ਤੇਰੇ ਹਰਿ ਗੁਣ ਗਾਉ ॥ ¡Oh señor misericordioso! Sé compasivo para que yo cante tus alabanzas.
ਨਾਨਕ ਕੀ ਪ੍ਰਭ ਬੇਨਤੀ ਸਾਧਸੰਗਿ ਸਮਾਉ ॥੨॥੩॥੪੩॥ ¡Oh Dios! Bendice a Nanak con la sociedad de los santos. Ésta es la única oración de Nanak.


© 2017 SGGS ONLINE
error: Content is protected !!
Scroll to Top