Guru Granth Sahib Translation Project

Guru Granth Sahib Spanish Page 740

Page 740

ਸੂਹੀ ਮਹਲਾ ੫ ॥ Suhi, Mehl Guru Arjan Dev ji, El quinto canal divino.
ਰਹਣੁ ਨ ਪਾਵਹਿ ਸੁਰਿ ਨਰ ਦੇਵਾ ॥ Ni los seres angelicales, ni los dioses viven para siempre en este universo
ਊਠਿ ਸਿਧਾਰੇ ਕਰਿ ਮੁਨਿ ਜਨ ਸੇਵਾ ॥੧॥ Además, los videntes grandiosos dejaron la tierra alabando a Dios.
ਜੀਵਤ ਪੇਖੇ ਜਿਨ੍ਹ੍ਹੀ ਹਰਿ ਹਰਿ ਧਿਆਇਆ ॥ Sólo quienes aprecian y alaban a Dios, viven para siempre.
ਸਾਧਸੰਗਿ ਤਿਨ੍ਹ੍ਹੀ ਦਰਸਨੁ ਪਾਇਆ ॥੧॥ ਰਹਾਉ ॥ Ellos han tenido la visión de Dios en la sociedad de los santos.
ਬਾਦਿਸਾਹ ਸਾਹ ਵਾਪਾਰੀ ਮਰਨਾ ॥ Ni los reyes, ni los mercaderes van a vivir para siempre ya que van a morir
ਜੋ ਦੀਸੈ ਸੋ ਕਾਲਹਿ ਖਰਨਾ ॥੨॥ Todo lo que aparece en el mundo, será reducido al polvo.
ਕੂੜੈ ਮੋਹਿ ਲਪਟਿ ਲਪਟਾਨਾ ॥ Uno permanece envuelto en la falsedad.
ਛੋਡਿ ਚਲਿਆ ਤਾ ਫਿਰਿ ਪਛੁਤਾਨਾ ॥੩॥ Él tiene que dejar todo y al final se arrepiente.
ਕ੍ਰਿਪਾ ਨਿਧਾਨ ਨਾਨਕ ਕਉ ਕਰਹੁ ਦਾਤਿ ॥ ¡Oh misericordioso! Bendice a Nanak para que
ਨਾਮੁ ਤੇਰਾ ਜਪੀ ਦਿਨੁ ਰਾਤਿ ॥੪॥੮॥੧੪॥ Él recite tu nombre noche y día.
ਸੂਹੀ ਮਹਲਾ ੫ ॥ Suhi , Mehl Guru Arjan Dev ji, El quinto canal divino.
ਘਟ ਘਟ ਅੰਤਰਿ ਤੁਮਹਿ ਬਸਾਰੇ ॥ ¡Oh maestro del mundo! Tú prevaleces en cada cuerpo y
ਸਗਲ ਸਮਗ੍ਰੀ ਸੂਤਿ ਤੁਮਾਰੇ ॥੧॥ El mundo entero está entretejido en tu hilo.
ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ॥ Eres mi bienamado y el soporte de mi vida.
ਤੁਮ ਹੀ ਪੇਖਿ ਪੇਖਿ ਮਨੁ ਬਿਗਸਾਰੇ ॥੧॥ ਰਹਾਉ ॥ Mi mente florece viéndote siempre.
ਅਨਿਕ ਜੋਨਿ ਭ੍ਰਮਿ ਭ੍ਰਮਿ ਭ੍ਰਮਿ ਹਾਰੇ ॥ He vagado por millones de encarnaciones.
ਓਟ ਗਹੀ ਅਬ ਸਾਧ ਸੰਗਾਰੇ ॥੨॥ Ahora he buscado el santuario de los santos.
ਅਗਮ ਅਗੋਚਰੁ ਅਲਖ ਅਪਾਰੇ ॥ El señor es insondable, imperceptible, inalcanzable e infinito.
ਨਾਨਕੁ ਸਿਮਰੈ ਦਿਨੁ ਰੈਨਾਰੇ ॥੩॥੯॥੧੫॥ Nanak lo recuerda noche y día.
ਸੂਹੀ ਮਹਲਾ ੫ ॥ Suhi, Mehl Guru Arjan Dev ji, El quinto canal divino.
ਕਵਨ ਕਾਜ ਮਾਇਆ ਵਡਿਆਈ ॥ ¿De qué vale la riqueza que uno gana envolviéndose en maya?
ਜਾ ਕਉ ਬਿਨਸਤ ਬਾਰ ਨ ਕਾਈ ॥੧॥ Pues, uno la puede perder en cualquier momento.
ਇਹੁ ਸੁਪਨਾ ਸੋਵਤ ਨਹੀ ਜਾਨੈ ॥ El mundo no es nada más que un sueño, pero el que está dormido no se entera de que es un sueño.
ਅਚੇਤ ਬਿਵਸਥਾ ਮਹਿ ਲਪਟਾਨੈ ॥੧॥ ਰਹਾਉ ॥ Se aferra a maya con su ser inconsciente.
ਮਹਾ ਮੋਹਿ ਮੋਹਿਓ ਗਾਵਾਰਾ ॥ El apego a maya ha cautivado a un ciego y tonto.
ਪੇਖਤ ਪੇਖਤ ਊਠਿ ਸਿਧਾਰਾ ॥੨॥ Él se va del mundo en un periquete.
ਊਚ ਤੇ ਊਚ ਤਾ ਕਾ ਦਰਬਾਰਾ ॥ En lo más alto de lo alto está la corte del señor.
ਕਈ ਜੰਤ ਬਿਨਾਹਿ ਉਪਾਰਾ ॥੩॥ Él ha creado a muchos seres vivientes después de destruirlos.
ਦੂਸਰ ਹੋਆ ਨਾ ਕੋ ਹੋਈ ॥ Nunca hay nadie más que él ni nunca lo habrá.
ਜਪਿ ਨਾਨਕ ਪ੍ਰਭ ਏਕੋ ਸੋਈ ॥੪॥੧੦॥੧੬॥ ¡Oh Nanak! Siempre habita en el nombre de Dios.
ਸੂਹੀ ਮਹਲਾ ੫ ॥ Suhi, Mehl Guru Arjan Dev ji, El quinto canal divino.
ਸਿਮਰਿ ਸਿਮਰਿ ਤਾ ਕਉ ਹਉ ਜੀਵਾ ॥ Vivo recordando a Dios.
ਚਰਣ ਕਮਲ ਤੇਰੇ ਧੋਇ ਧੋਇ ਪੀਵਾ ॥੧॥ ¡Oh Dios! Yo bebo el agua con la que lavo los pies bellos del loto de Dios.
ਸੋ ਹਰਿ ਮੇਰਾ ਅੰਤਰਜਾਮੀ ॥ Mi señor es el conocedor de lo más íntimo.
ਭਗਤ ਜਨਾ ਕੈ ਸੰਗਿ ਸੁਆਮੀ ॥੧॥ ਰਹਾਉ ॥ El señor siempre está con sus devotos.
ਸੁਣਿ ਸੁਣਿ ਅੰਮ੍ਰਿਤ ਨਾਮੁ ਧਿਆਵਾ ॥ ¡Oh Dios! Yo medito sólo en tí escuchando tu nombre ambrosial y
ਆਠ ਪਹਰ ਤੇਰੇ ਗੁਣ ਗਾਵਾ ॥੨॥ Canto tus alabanzas todo el tiempo.
ਪੇਖਿ ਪੇਖਿ ਲੀਲਾ ਮਨਿ ਆਨੰਦਾ ॥ Mi mente vive en éxtasis viendo tu maravilla.
ਗੁਣ ਅਪਾਰ ਪ੍ਰਭ ਪਰਮਾਨੰਦਾ ॥੩॥ ¡Oh encarnación del éxtasis! Tus virtudes son infinitas.
ਜਾ ਕੈ ਸਿਮਰਨਿ ਕਛੁ ਭਉ ਨ ਬਿਆਪੈ ॥ ¡Oh Nanak! Recordando a quien los miedos nos dejan,
ਸਦਾ ਸਦਾ ਨਾਨਕ ਹਰਿ ਜਾਪੈ ॥੪॥੧੧॥੧੭॥ Yo siempre recito el nombre de aquél señor.
ਸੂਹੀ ਮਹਲਾ ੫ ॥ Suhi, Mehl Guru Arjan Dev ji, El quinto canal divino.
ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥ A través de la palabra del gurú yo medito en Dios en mi corazón.
ਰਸਨਾ ਜਾਪੁ ਜਪਉ ਬਨਵਾਰੀ ॥੧॥ Yo recito el nombre de Dios a través de mi lengua.
ਸਫਲ ਮੂਰਤਿ ਦਰਸਨ ਬਲਿਹਾਰੀ ॥ Fructífera es su forma y yo ofrezco mi ser en sacrificio a su visión.
ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥ Sus pies del loto son el soporte de mi vida y de mi mente.
ਸਾਧਸੰਗਿ ਜਨਮ ਮਰਣ ਨਿਵਾਰੀ ॥ Me he liberado del ciclo del nacimiento y muerte en la sociedad de los santos.
ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥ Mis oídos ya no escuchan más que el evangelio del señor y me apoyo en él.
ਕਾਮ ਕ੍ਰੋਧ ਲੋਭ ਮੋਹ ਤਜਾਰੀ ॥ La lujuria, el enojo, la avaricia y el apego me han dejado.
ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥ Me enfoco en el nombre de Dios, la ablución, la caridad y la buena conducta de vida.
ਕਹੁ ਨਾਨਕ ਇਹੁ ਤਤੁ ਬੀਚਾਰੀ ॥ ¡Oh Nanak! He reflexionado en la quintaesencia que
ਰਾਮ ਨਾਮ ਜਪਿ ਪਾਰਿ ਉਤਾਰੀ ॥੪॥੧੨॥੧੮॥ Recitando el nombre de Dios se puede cruzar el océano terrible de la vida.
ਸੂਹੀ ਮਹਲਾ ੫ ॥ Suhi, Mehl Guru Arjan Dev ji, El quinto canal divino.
ਲੋਭਿ ਮੋਹਿ ਮਗਨ ਅਪਰਾਧੀ ॥ Somos viles y estamos imbuidos en avaricia y apego.


© 2017 SGGS ONLINE
error: Content is protected !!
Scroll to Top