Guru Granth Sahib Translation Project

Guru Granth Sahib Spanish Page 739

Page 739

ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥ Úneme a la sociedad de los santos.
ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥ Podemos encontrar algo si nos volvemos el polvo de los pies de los santos.
ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥ Aquel, a quien el señor mismo otorga el entendimiento, recita el nombre de Dios en la sociedad de los santos.
ਸੂਹੀ ਮਹਲਾ ੫ ॥ Suhi, Mehl Guru Arjan Dev ji, El quinto canal divino.
ਘਰ ਮਹਿ ਠਾਕੁਰੁ ਨਦਰਿ ਨ ਆਵੈ ॥ El ignorante no puede ver a Dios en su corazón y
ਗਲ ਮਹਿ ਪਾਹਣੁ ਲੈ ਲਟਕਾਵੈ ॥੧॥ Sin embargo, se cuelga un amuleto de piedra como si fuera su dios alrededor del cuello.
ਭਰਮੇ ਭੂਲਾ ਸਾਕਤੁ ਫਿਰਤਾ ॥ El amante de Maya sigue divagando en las dudas.
ਨੀਰੁ ਬਿਰੋਲੈ ਖਪਿ ਖਪਿ ਮਰਤਾ ॥੧॥ ਰਹਾਉ ॥ Adorar el ídolo es igual a batir el agua para obtener la mantequilla. Al final, sufre en agonía.
ਜਿਸੁ ਪਾਹਣ ਕਉ ਠਾਕੁਰੁ ਕਹਤਾ ॥ La piedra a quien él llama "su Dios",
ਓਹੁ ਪਾਹਣੁ ਲੈ ਉਸ ਕਉ ਡੁਬਤਾ ॥੨॥ Al final , él mismo se ahoga junto con su ídolo.
ਗੁਨਹਗਾਰ ਲੂਣ ਹਰਾਮੀ ॥ ¡Oh ser sin ningún mérito e ingrato!
ਪਾਹਣ ਨਾਵ ਨ ਪਾਰਗਿਰਾਮੀ ॥੩॥ El barco de la piedra no puede llevar a uno a través.
ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥ ¡Oh Nanak! Encontrando al gurú he conocido a Dios.
ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥੪॥੩॥੯॥ El señor prevalece en el agua, en la tierra y en el cielo.
ਸੂਹੀ ਮਹਲਾ ੫ ॥ Suhi, Mehl Guru Arjan Dev ji, El quinto canal divino.
ਲਾਲਨੁ ਰਾਵਿਆ ਕਵਨ ਗਤੀ ਰੀ ॥ ¿Cómo gozaste de tu bienamado?
ਸਖੀ ਬਤਾਵਹੁ ਮੁਝਹਿ ਮਤੀ ਰੀ ॥੧॥ ¡Oh amiga! Por favor, dímelo.
ਸੂਹਬ ਸੂਹਬ ਸੂਹਵੀ ॥ Estás teñida con el color carmesí y
ਅਪਨੇ ਪ੍ਰੀਤਮ ਕੈ ਰੰਗਿ ਰਤੀ ॥੧॥ ਰਹਾਉ ॥ Es el color del amor de tu bienamado Dios.
ਪਾਵ ਮਲੋਵਉ ਸੰਗਿ ਨੈਨ ਭਤੀਰੀ ॥ Limpiaría tus pies con mis pestañas.
ਜਹਾ ਪਠਾਵਹੁ ਜਾਂਉ ਤਤੀ ਰੀ ॥੨॥ Y a donde sea que me mandes, ahí iré.
ਜਪ ਤਪ ਸੰਜਮ ਦੇਉ ਜਤੀ ਰੀ ॥ Yo te entregaría toda mi contemplación, austeridad, contentamiento y mi autocontrol,
ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨਪਤੀ ਰੀ ॥੩॥ Si tú me unieras con el señor de mi vida aunque sea por un momento
ਮਾਣੁ ਤਾਣੁ ਅਹੰਬੁਧਿ ਹਤੀ ਰੀ ॥ ਸਾ ਨਾਨਕ ਸੋਹਾਗਵਤੀ ਰੀ ॥੪॥੪॥੧੦॥ Dice Nanak, aquella alma que ha abandonado su orgullo, obstinación y ego, es la verdadera novia.
ਸੂਹੀ ਮਹਲਾ ੫ ॥ Suhi, Mehl Guru Arjan Dev ji, El quinto canal divino.
ਤੂੰ ਜੀਵਨੁ ਤੂੰ ਪ੍ਰਾਨ ਅਧਾਰਾ ॥ ¡Oh Dios! Eres mi vida y el soporte de mi vida.
ਤੁਝ ਹੀ ਪੇਖਿ ਪੇਖਿ ਮਨੁ ਸਾਧਾਰਾ ॥੧॥ Mi mente vive en paz teniendo tu visión.
ਤੂੰ ਸਾਜਨੁ ਤੂੰ ਪ੍ਰੀਤਮੁ ਮੇਰਾ ॥ Eres mi señor y mi bienamado.
ਚਿਤਹਿ ਨ ਬਿਸਰਹਿ ਕਾਹੂ ਬੇਰਾ ॥੧॥ ਰਹਾਉ ॥ Nunca me olvido de tí.
ਬੈ ਖਰੀਦੁ ਹਉ ਦਾਸਰੋ ਤੇਰਾ ॥ Soy tu esclavo, pues tú me has comprado.
ਤੂੰ ਭਾਰੋ ਠਾਕੁਰੁ ਗੁਣੀ ਗਹੇਰਾ ॥੨॥ Eres mi señor grandioso y el océano profundo de las virtudes.
ਕੋਟਿ ਦਾਸ ਜਾ ਕੈ ਦਰਬਾਰੇ ॥ El señor en cuya corte habitan miles de esclavos,
ਨਿਮਖ ਨਿਮਖ ਵਸੈ ਤਿਨ੍ਹ੍ਹ ਨਾਲੇ ॥੩॥ Él mismo habita con ellos todo el rato.
ਹਉ ਕਿਛੁ ਨਾਹੀ ਸਭੁ ਕਿਛੁ ਤੇਰਾ ॥ ¡Oh Dios! Yo soy nadie ante ti, todo pertenece a tí.
ਓਤਿ ਪੋਤਿ ਨਾਨਕ ਸੰਗਿ ਬਸੇਰਾ ॥੪॥੫॥੧੧॥ ¡Oh Nanak! El señor prevalece en todos , de cabo a rabo.
ਸੂਹੀ ਮਹਲਾ ੫ ॥ Suhi, Mehl Guru Arjan Dev ji, El quinto canal divino.
ਸੂਖ ਮਹਲ ਜਾ ਕੇ ਊਚ ਦੁਆਰੇ ॥ Él, quien habita en los castillos altísimos y en éxtasis,
ਤਾ ਮਹਿ ਵਾਸਹਿ ਭਗਤ ਪਿਆਰੇ ॥੧॥ Sus devotos queridos también habitan ahí.
ਸਹਜ ਕਥਾ ਪ੍ਰਭ ਕੀ ਅਤਿ ਮੀਠੀ ॥ Dulce es el evangelio del equilibrio del señor y
ਵਿਰਲੈ ਕਾਹੂ ਨੇਤ੍ਰਹੁ ਡੀਠੀ ॥੧॥ ਰਹਾਉ ॥ Sólo un extraordinario lo ha visto a través de sus ojos.
ਤਹ ਗੀਤ ਨਾਦ ਅਖਾਰੇ ਸੰਗਾ ॥ Vaikuntha (morada de Vishnu) es el lugar donde se cantan las alabanzas de Dios y resuena la melodía divina.
ਊਹਾ ਸੰਤ ਕਰਹਿ ਹਰਿ ਰੰਗਾ ॥੨॥ Ahí los santos viven en éxtasis imbuidos en Dios.
ਤਹ ਮਰਣੁ ਨ ਜੀਵਣੁ ਸੋਗੁ ਨ ਹਰਖਾ ॥ Ahí no hay ni nacimiento ni muerte, ni placer ni dolor.
ਸਾਚ ਨਾਮ ਕੀ ਅੰਮ੍ਰਿਤ ਵਰਖਾ ॥੩॥ Pues ahí chispean las gotas de néctar del nombre verdadero del señor.
ਗੁਹਜ ਕਥਾ ਇਹ ਗੁਰ ਤੇ ਜਾਣੀ ॥ Este es el evangelio misterioso que he escuchado del gurú.
ਨਾਨਕੁ ਬੋਲੈ ਹਰਿ ਹਰਿ ਬਾਣੀ ॥੪॥੬॥੧੨॥ Nanak sólo recita la palabra del señor.
ਸੂਹੀ ਮਹਲਾ ੫ ॥ Suhi, Mehl Guru Arjan Dev ji, El quinto canal divino.
ਜਾ ਕੈ ਦਰਸਿ ਪਾਪ ਕੋਟਿ ਉਤਾਰੇ ॥ Viendo a quien millones de pecados son erradicados y
ਭੇਟਤ ਸੰਗਿ ਇਹੁ ਭਵਜਲੁ ਤਾਰੇ ॥੧॥ Encontrar a quien uno nada a través del océano terrible de la vida.
ਓਇ ਸਾਜਨ ਓਇ ਮੀਤ ਪਿਆਰੇ ॥ Sólo él es mi señor y mi querido amigo,
ਜੋ ਹਮ ਕਉ ਹਰਿ ਨਾਮੁ ਚਿਤਾਰੇ ॥੧॥ ਰਹਾਉ ॥ Pues él me hace recordar el nombre de Dios.
ਜਾ ਕਾ ਸਬਦੁ ਸੁਨਤ ਸੁਖ ਸਾਰੇ ॥ Él, cuya palabra trae toda la dicha y
ਜਾ ਕੀ ਟਹਲ ਜਮਦੂਤ ਬਿਦਾਰੇ ॥੨॥ Cuyo servicio destruye aun al mensajero de la muerte (Yama).
ਜਾ ਕੀ ਧੀਰਕ ਇਸੁ ਮਨਹਿ ਸਧਾਰੇ ॥ Su soporte y consuelo alivia mi mente,
ਜਾ ਕੈ ਸਿਮਰਣਿ ਮੁਖ ਉਜਲਾਰੇ ॥੩॥ Meditando en él el semblante brilla.
ਪ੍ਰਭ ਕੇ ਸੇਵਕ ਪ੍ਰਭਿ ਆਪਿ ਸਵਾਰੇ ॥ A los tales devotos de Dios, el señor mismo los adorna y embellece.
ਸਰਣਿ ਨਾਨਕ ਤਿਨ੍ਹ੍ਹ ਸਦ ਬਲਿਹਾਰੇ ॥੪॥੭॥੧੩॥ Nanak ha buscado tu santuario y siempre ofrece su ser en sacrificio a ellos.


© 2017 SGGS ONLINE
error: Content is protected !!
Scroll to Top