Guru Granth Sahib Translation Project

Guru Granth Sahib Spanish Page 718

Page 718

ਟੋਡੀ ਮਹਲਾ ੫ ॥ Todee, Mehl Guru Arjan Dev ji, El quinto canal divino.
ਹਰਿ ਹਰਿ ਚਰਨ ਰਿਦੈ ਉਰ ਧਾਰੇ ॥ He atesorado los pies bellos del señor en mi corazón y
ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥੧॥ ਰਹਾਉ ॥ Recordando a mi señor (mi gurú verdadero) todas mis tareas han sido realizadas.
ਪੁੰਨ ਦਾਨ ਪੂਜਾ ਪਰਮੇਸੁਰ ਹਰਿ ਕੀਰਤਿ ਤਤੁ ਬੀਚਾਰੇ ॥ La piedad, la caridad y la devoción vienen de los himnos del señor, ésta es la verdadera esencia de la sabiduría.
ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥੧॥ Alabando al señor insondable e infinito he encontrado una paz incomparable.
ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥ Los devotos a quienes Dios ha hecho suyos, él no toma en cuenta sus méritos o deméritos.
ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥੨॥੧੧॥੩੦॥ ¡Oh Nanak! Vivo escuchando la gloria del nombre de Dios y recitando su nombre y lo traigo siempre en mi corazón.
ਟੋਡੀ ਮਹਲਾ ੯ Todee, Mehl Guru Teg Bahadur Ji, El noveno canal divino.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਕਹਉ ਕਹਾ ਅਪਨੀ ਅਧਮਾਈ ॥ ¿Cómo podría describir mi ser inferior?
ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥ Siempre he estado envuelto en los placeres de las mujeres y nunca he cantado las alabanzas de Dios.
ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥ Pensaba que el mundo falso era verdadero, vivía engañado.
ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥ Nunca he recordado al señor de los indigentes que siempre me ha ayudado.
ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥ Estaba imbuido en Maya noche y día y así la mugre del ego de mi interior no fue limpiada.
ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥ ¡Oh Nanak! Si no busco el refugio del señor, no me salvaré. No hay ninguna otra manera.
ਟੋਡੀ ਬਾਣੀ ਭਗਤਾਂ ਕੀ Todee, La palabra de los devotos.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥ Algunos dicen que Dios está cerca, mientras que otros dicen que está lejos.
ਜਲ ਕੀ ਮਾਛੁਲੀ ਚਰੈ ਖਜੂਰਿ ॥੧॥ Pero, ¿cómo puede un pez desde el agua trepar a un árbol?
ਕਾਂਇ ਰੇ ਬਕਬਾਦੁ ਲਾਇਓ ॥ ¡Oh ignorante! ¿Por qué parlotear?
ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥ Pues quien obtiene su amor (Dios), no confía su secreto a otro.
ਪੰਡਿਤੁ ਹੋਇ ਕੈ ਬੇਦੁ ਬਖਾਨੈ ॥ Volviéndose un erudito, uno hace discursos sobre los Vedas,
ਮੂਰਖੁ ਨਾਮਦੇਉ ਰਾਮਹਿ ਜਾਨੈ ॥੨॥੧॥ Pero yo, Namdev, el ignorante, no conozco a nadie más que al señor, mi Dios.
ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥ ¿Dime quién no se ha limpiado recitando el nombre de Dios?
ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥ Sólo al recitar el nombre de Dios aún un pecador se vuelve inmaculado.
ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥ Namdev se confía en el nombre de Dios.
ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾਈ ॥੧॥ ¿Por qué él va a ayunar y practicar las abluciones en los lugares de peregrinaje?
ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥ Dice Namdev, recordando el nombre de Dios he encontrado el entendimiento.
ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥੨॥੨॥ ¿Dime quien no ha ido al cielo de éxtasis recitando el nombre de Dios?
ਤੀਨਿ ਛੰਦੇ ਖੇਲੁ ਆਛੈ ॥੧॥ ਰਹਾਉ ॥ Aquí hay un verso con juego de tres palabras.
ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥ En la casa del alfarero hay cántaros; en el palacio del rey hay camellos y
ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ॥੧॥ En la casa de Brahmán hay sabiduría. Ellos sólo tienen cántaro, camello y sabiduría.
ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਂਗੁ ਗੋ ॥ En la casa del marchante hay asafétida, el búfalo tiene cuernos en su frente y
ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ ॥੨॥ En la casa de Shiva hay un lingam. Ellos sólo tienen asafétida, cuerno y lingam.
ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ ॥ En la casa de aceitero hay aceite, en el bosque hay enredadera,
ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ॥੩॥ En la casa del jardinero hay banana. Ellos sólo tienen aceite, enredadera y banana.
ਸੰਤਾਂ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥ En la sociedad de los santos hay Govinda, En Gokul hay Krishna y
ਨਾਮੇ ਮਧੇ ਰਾਮੁ ਆਛੈ ਰਾਮ ਸਿਆਮ ਗੋਬਿੰਦ ਗੋ ॥੪॥੩॥ En el corazón de Namdev hay Rama. Así aquí están Govinda, Krishna y Rama.


© 2017 SGGS ONLINE
error: Content is protected !!
Scroll to Top