Guru Granth Sahib Translation Project

Guru Granth Sahib Spanish Page 670

Page 670

ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ¡Oh mente mía! El nombre de Dios es verdadero siempre y por eso solamente recita el nombre verdadero de Dios.
ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ Si uno medita en el señor sin forma sin parar, su semblante reverberará aquí y también en el más allá y él será aclamado.
ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥ Por donde el nombre de Dios es recordado, las aflicciones huyen de ahí. La remembranza de Dios es obtenida por una buena fortuna.
ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥ Es la instrucción del gurú que recitando el nombre de Dios uno nada a través del océano terrible de la vida.
ਧਨਾਸਰੀ ਮਹਲਾ ੪ ॥ Dhansari, Mehl Guru Ram Das Ji, El cuarto canal divino.
ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ¡Oh señor mío! Estoy en paz teniendo tu visión.
ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ Tú conoces mi oración y nadie la puede conocer.
ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ¡Oh señor mío! Eres el verdadero maestro, siempre eres la verdad y lo que sea que hagas, es verdadero.
ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ¡Oh señor! Cuando no hay ningún otro que tú, ¿A quién podemos llamar falsos?
ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ Tú mismo prevaleces en todo y todos te recuerdan noche y día.
ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ¡Oh señor! Todos te piden y tú eres el único dador de todos.
ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ¡Oh maestro mío! Todos actúan bajo tu voluntad y nadie está fuera de tu voluntad.
ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ Todos te pertenecen, eres el señor de todos y todos se sumergen en tí.
ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ¡Oh mi querido señor! Eres la esperanza de todos y todos meditan en tí.
ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥ ¡Oh querido!! Consérvame así como es tu voluntad. ¡Oh rey de Nanak! Eres verdadero siempre.
ਧਨਾਸਰੀ ਮਹਲਾ ੫ ਘਰੁ ੧ ਚਉਪਦੇ Dhansari, Mehl Guru Arjan Dev ji, El quinto canal divino, La primera casa, Chau-padas.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਭਵ ਖੰਡਨ ਦੁਖ ਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ ॥ ¡Oh señor sin forma! Tú eres el destructor del ciclo del nacimiento y muerte de todos, eres el destructor de las penas y el amante de tus devotos.
ਕੋਟਿ ਪਰਾਧ ਮਿਟੇ ਖਿਨ ਭੀਤਰਿ ਜਾਂ ਗੁਰਮੁਖਿ ਨਾਮੁ ਸਮਾਰੇ ॥੧॥ Si uno recuerda tu nombre en la compañía del gurú, sus millones de pecados serán erradicados en un instante.
ਮੇਰਾ ਮਨੁ ਲਾਗਾ ਹੈ ਰਾਮ ਪਿਆਰੇ ॥ Mi mente se ha aferrado al querido señor.
ਦੀਨ ਦਇਆਲਿ ਕਰੀ ਪ੍ਰਭਿ ਕਿਰਪਾ ਵਸਿ ਕੀਨੇ ਪੰਚ ਦੂਤਾਰੇ ॥੧॥ ਰਹਾਉ ॥ El señor misericordioso fue compasivo conmigo y he conquistado mis cinco pasiones (lujuria, enojo, avaricia, apego y ego).
ਤੇਰਾ ਥਾਨੁ ਸੁਹਾਵਾ ਰੂਪੁ ਸੁਹਾਵਾ ਤੇਰੇ ਭਗਤ ਸੋਹਹਿ ਦਰਬਾਰੇ ॥ ¡Oh Dios! Tu morada es muy bella, eres muy encantador y tus devotos se ven muy bellos en tu corte.
ਸਰਬ ਜੀਆ ਕੇ ਦਾਤੇ ਸੁਆਮੀ ਕਰਿ ਕਿਰਪਾ ਲੇਹੁ ਉਬਾਰੇ ॥੨॥ ¡Oh señor y dador de todos! Sé compasivo conmigo y sálvame de ahogarme en el océano terrible de la vida.
ਤੇਰਾ ਵਰਨੁ ਨ ਜਾਪੈ ਰੂਪੁ ਨ ਲਖੀਐ ਤੇਰੀ ਕੁਦਰਤਿ ਕਉਨੁ ਬੀਚਾਰੇ ॥ ¡Oh señor! Uno no podría conocer tu forma ni tu color , ¿Quién podría conocer tu naturaleza?
ਜਲਿ ਥਲਿ ਮਹੀਅਲਿ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ॥੩॥ ¡Oh señor insondable! Tú prevaleces en el agua, en la tierra y en el cielo.
ਕੀਰਤਿ ਕਰਹਿ ਸਗਲ ਜਨ ਤੇਰੀ ਤੂ ਅਬਿਨਾਸੀ ਪੁਰਖੁ ਮੁਰਾਰੇ ॥ Tus devotos te alaban. ¡Oh Dios! Eres el señor eterno y supremo.
ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਨਿ ਦੁਆਰੇ ॥੪॥੧॥ ¡Oh señor mío! Así como deseas, así consérvame porque Nanak solamente ha buscado tu santuario.
ਧਨਾਸਰੀ ਮਹਲਾ ੫ ॥ Dhansari, Mehl Guru Arjan Dev ji, El quinto canal divino.
ਬਿਨੁ ਜਲ ਪ੍ਰਾਨ ਤਜੇ ਹੈ ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ ॥ Sin el agua el pez muere, pues no puede vivir sin ella y está apegado inmensamente a ella
ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ ॥੧॥ La abeja negra fue destruida en la flor del loto porque no pudo escapar de la flor.
ਅਬ ਮਨ ਏਕਸ ਸਿਉ ਮੋਹੁ ਕੀਨਾ ॥ En mi mente sólo está el amor por el señor,
ਮਰੈ ਨ ਜਾਵੈ ਸਦ ਹੀ ਸੰਗੇ ਸਤਿਗੁਰ ਸਬਦੀ ਚੀਨਾ ॥੧॥ ਰਹਾਉ ॥ Él ni muere ni nace. Él es eterno y siempre me acompaña. Lo he conocido a través de la palabra del gurú verdadero.


© 2017 SGGS ONLINE
error: Content is protected !!
Scroll to Top