Guru Granth Sahib Translation Project

Guru Granth Sahib Spanish Page 640

Page 640

ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰਿ ॥ ¡Oh hermano! Deja el concepto de "es mío" "es tuyo" y vuélvete el polvo que pisan los demás.
ਘਟਿ ਘਟਿ ਬ੍ਰਹਮੁ ਪਸਾਰਿਆ ਭਾਈ ਪੇਖੈ ਸੁਣੈ ਹਜੂਰਿ ॥ Dios está presente en cada corazón y él escucha y ve a todos.
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਭਾਈ ਤਿਤੁ ਦਿਨਿ ਮਰੀਐ ਝੂਰਿ ॥ ¡Oh hermano! El día en que uno se olvida del señor supremo, debe de morir.
ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੂਰਿ ॥੪॥ ¡Oh hermano! El señor, la esencia del universo es el hacedor y la causa de todo. Él es el todopoderoso.
ਪ੍ਰੇਮ ਪਦਾਰਥੁ ਨਾਮੁ ਹੈ ਭਾਈ ਮਾਇਆ ਮੋਹ ਬਿਨਾਸੁ ॥ A través de la riqueza invalorable del nombre de Dios, Maya es destruido.
ਤਿਸੁ ਭਾਵੈ ਤਾ ਮੇਲਿ ਲਏ ਭਾਈ ਹਿਰਦੈ ਨਾਮ ਨਿਵਾਸੁ ॥ ¡Oh hermano! Si él así lo desea entonces nos une consigo y el nombre de Dios llega a habitar en nuestro corazón.
ਗੁਰਮੁਖਿ ਕਮਲੁ ਪ੍ਰਗਾਸੀਐ ਭਾਈ ਰਿਦੈ ਹੋਵੈ ਪਰਗਾਸੁ ॥ ¡Oh hermano! En la compañía del gurú el loto del corazón florece y la luz de la verdad ilumina el corazón.
ਪ੍ਰਗਟੁ ਭਇਆ ਪਰਤਾਪੁ ਪ੍ਰਭ ਭਾਈ ਮਉਲਿਆ ਧਰਤਿ ਅਕਾਸੁ ॥੫॥ Aun la tierra y el cielo son bendecidos por la gracia del señor.
ਗੁਰਿ ਪੂਰੈ ਸੰਤੋਖਿਆ ਭਾਈ ਅਹਿਨਿਸਿ ਲਾਗਾ ਭਾਉ ॥ ¡Oh hermano! El gurú perfecto nos ha bendecido con el contentamiento y ahora estamos imbuidos en su amor noche y día.
ਰਸਨਾ ਰਾਮੁ ਰਵੈ ਸਦਾ ਭਾਈ ਸਾਚਾ ਸਾਦੁ ਸੁਆਉ ॥ Nuestra lengua sólo canta los himnos de Dios y es el único propósito y el verdadero saborde nuestra vida.
ਕਰਨੀ ਸੁਣਿ ਸੁਣਿ ਜੀਵਿਆ ਭਾਈ ਨਿਹਚਲੁ ਪਾਇਆ ਥਾਉ ॥ ¡Oh hermano! Vivo escuchando el nombre de Dios a través de nuestros oídos y he encontrado un lugar eterno.
ਜਿਸੁ ਪਰਤੀਤਿ ਨ ਆਵਈ ਭਾਈ ਸੋ ਜੀਅੜਾ ਜਲਿ ਜਾਉ ॥੬॥ El que no ama a Dios , debería ser consumido por el fuego.
ਬਹੁ ਗੁਣ ਮੇਰੇ ਸਾਹਿਬੈ ਭਾਈ ਹਉ ਤਿਸ ਕੈ ਬਲਿ ਜਾਉ ॥ ¡Oh hermano! Mi maestro es muy virtuoso y ofrezco mi ser en sacrificio a él.
ਓਹੁ ਨਿਰਗੁਣੀਆਰੇ ਪਾਲਦਾ ਭਾਈ ਦੇਇ ਨਿਥਾਵੇ ਥਾਉ ॥ Él da sustento aun a los seres sin ningún mérito y ampara a los desamparados.
ਰਿਜਕੁ ਸੰਬਾਹੇ ਸਾਸਿ ਸਾਸਿ ਭਾਈ ਗੂੜਾ ਜਾ ਕਾ ਨਾਉ ॥ Él nos da el sustento y la respiración, su nombre es muy grandioso y profundo.
ਜਿਸੁ ਗੁਰੁ ਸਾਚਾ ਭੇਟੀਐ ਭਾਈ ਪੂਰਾ ਤਿਸੁ ਕਰਮਾਉ ॥੭॥ El que se encuentra con el gurú verdadero, tiene un destino perfecto.
ਤਿਸੁ ਬਿਨੁ ਘੜੀ ਨ ਜੀਵੀਐ ਭਾਈ ਸਰਬ ਕਲਾ ਭਰਪੂਰਿ ॥ ¡Oh Hermano! No podemos vivir sin él ni siquiera por un instante , pues él es el todopoderoso.
ਸਾਸਿ ਗਿਰਾਸਿ ਨ ਵਿਸਰੈ ਭਾਈ ਪੇਖਉ ਸਦਾ ਹਜੂਰਿ ॥ No me olvido de él mientras como y respiro y veo su presencia delante de mí siempre.
ਸਾਧੂ ਸੰਗਿ ਮਿਲਾਇਆ ਭਾਈ ਸਰਬ ਰਹਿਆ ਭਰਪੂਰਿ ॥ ¡Oh hermano! He encontrado al señor omnipresente en la sociedad de los santos.
ਜਿਨਾ ਪ੍ਰੀਤਿ ਨ ਲਗੀਆ ਭਾਈ ਸੇ ਨਿਤ ਨਿਤ ਮਰਦੇ ਝੂਰਿ ॥੮॥ Los que no aman a Dios, siempre mueren sufriendo en agonía.
ਅੰਚਲਿ ਲਾਇ ਤਰਾਇਆ ਭਾਈ ਭਉਜਲੁ ਦੁਖੁ ਸੰਸਾਰੁ ॥ El señor nos ha salvado del océano terrible y lleno de la tristeza de la vida tomándonos en su brazo.
ਕਰਿ ਕਿਰਪਾ ਨਦਰਿ ਨਿਹਾਲਿਆ ਭਾਈ ਕੀਤੋਨੁ ਅੰਗੁ ਅਪਾਰੁ ॥ Por su gracia él nos ha satisfecho y él nos acompañará hasta el final.
ਮਨੁ ਤਨੁ ਸੀਤਲੁ ਹੋਇਆ ਭਾਈ ਭੋਜਨੁ ਨਾਮ ਅਧਾਰੁ ॥ ¡Oh hermano! Nuestra mente y cuerpo están calmados y nos alimentamos del nombre de Dios.
ਨਾਨਕ ਤਿਸੁ ਸਰਣਾਗਤੀ ਭਾਈ ਜਿ ਕਿਲਬਿਖ ਕਾਟਣਹਾਰੁ ॥੯॥੧॥ Nanak ha buscado el santuario de Dios que es el destructor de los pecados.
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਮਾਤ ਗਰਭ ਦੁਖ ਸਾਗਰੋ ਪਿਆਰੇ ਤਹ ਅਪਣਾ ਨਾਮੁ ਜਪਾਇਆ ॥ El vientre materno es un océano de sufrimientos. ¡Oh Dios! Ahí también me hiciste recitar tu nombre.
ਬਾਹਰਿ ਕਾਢਿ ਬਿਖੁ ਪਸਰੀਆ ਪਿਆਰੇ ਮਾਇਆ ਮੋਹੁ ਵਧਾਇਆ ॥ Cuando uno salió del vientre materno el veneno de Maya se difundió dentro de él.
ਜਿਸ ਨੋ ਕੀਤੋ ਕਰਮੁ ਆਪਿ ਪਿਆਰੇ ਤਿਸੁ ਪੂਰਾ ਗੁਰੂ ਮਿਲਾਇਆ ॥ ¡Oh señor querido! Aquél, sobre quien se posa tu gracia, encuentra al gurú perfecto.
ਸੋ ਆਰਾਧੇ ਸਾਸਿ ਸਾਸਿ ਪਿਆਰੇ ਰਾਮ ਨਾਮ ਲਿਵ ਲਾਇਆ ॥੧॥ Encontrando al gurú uno adora a Dios con cada respiración y se entona en el nombre de Dios.
ਮਨਿ ਤਨਿ ਤੇਰੀ ਟੇਕ ਹੈ ਪਿਆਰੇ ਮਨਿ ਤਨਿ ਤੇਰੀ ਟੇਕ ॥ ¡Oh Dios! Mi mente y mi cuerpo se apoyan en tí.
ਤੁਧੁ ਬਿਨੁ ਅਵਰੁ ਨ ਕਰਨਹਾਰੁ ਪਿਆਰੇ ਅੰਤਰਜਾਮੀ ਏਕ ॥ ਰਹਾਉ ॥ No hay ningún otro creador que tú y eres el conocedor de lo más íntimo.
ਕੋਟਿ ਜਨਮ ਭ੍ਰਮਿ ਆਇਆ ਪਿਆਰੇ ਅਨਿਕ ਜੋਨਿ ਦੁਖੁ ਪਾਇ ॥ ¡Oh querido! Uno vaga por millones de encarnaciones y matrices y luego recibe la vida preciosa humana.
ਸਾਚਾ ਸਾਹਿਬੁ ਵਿਸਰਿਆ ਪਿਆਰੇ ਬਹੁਤੀ ਮਿਲੈ ਸਜਾਇ ॥ Cuando uno se olvida de Dios , es castigado en su corte.
ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਾਚੈ ਨਾਇ ॥ Sin embargo, el que se encuentra con el gurú verdadero, se inmerge en el nombre verdadero.


© 2017 SGGS ONLINE
error: Content is protected !!
Scroll to Top