Guru Granth Sahib Translation Project

Guru Granth Sahib Spanish Page 627

Page 627

ਜਿ ਕਰਾਵੈ ਸੋ ਕਰਣਾ ॥ Lo que sea que tú hagas hacer a todos, lo hacen.
ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥ El esclavo Nanak ha buscado solamente tu santuario.
ਸੋਰਠਿ ਮਹਲਾ ੫ ॥ Saroth,Mehl Guru Arjan Dev ji, El quinto canal divino.
ਹਰਿ ਨਾਮੁ ਰਿਦੈ ਪਰੋਇਆ ॥ Desde que entretejí el nombre de Dios en mi corazón,
ਸਭੁ ਕਾਜੁ ਹਮਾਰਾ ਹੋਇਆ ॥ Todas mis tareas se han cumplido.
ਪ੍ਰਭ ਚਰਣੀ ਮਨੁ ਲਾਗਾ ॥ Se aferra a los pies de Dios sólo aquél,
ਪੂਰਨ ਜਾ ਕੇ ਭਾਗਾ ॥੧॥ Que tiene una buena fortuna.
ਮਿਲਿ ਸਾਧਸੰਗਿ ਹਰਿ ਧਿਆਇਆ ॥ Hemos recordado a Dios asociándonos con la compañía de los santos.
ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥ Encontré lo que quería adorando a Dios todo el tiempo.
ਪਰਾ ਪੂਰਬਲਾ ਅੰਕੁਰੁ ਜਾਗਿਆ ॥ Las semillas de mis acciones pasadas dieron flor y
ਰਾਮ ਨਾਮਿ ਮਨੁ ਲਾਗਿਆ ॥ Mi mente se imbuyó en el nombre de Dios.
ਮਨਿ ਤਨਿ ਹਰਿ ਦਰਸਿ ਸਮਾਵੈ ॥ Ahora mi mente y mi cuerpo permanecen absortos en la visión del señor.
ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥ El esclavo Nanak sólo canta las alabanzas de Dios (el señor verdadero).
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਗੁਰ ਮਿਲਿ ਪ੍ਰਭੂ ਚਿਤਾਰਿਆ ॥ Encontrándome con el gurú he recordado a mi gurú,
ਕਾਰਜ ਸਭਿ ਸਵਾਰਿਆ ॥ Así todas mis tareas fueron realizadas.
ਮੰਦਾ ਕੋ ਨ ਅਲਾਏ ॥ Nadie calumnia a nosotros y
ਸਭ ਜੈ ਜੈ ਕਾਰੁ ਸੁਣਾਏ ॥੧॥ Todos proclaman nuestra victoria.
ਸੰਤਹੁ ਸਾਚੀ ਸਰਣਿ ਸੁਆਮੀ ॥ ¡Oh devotos! Busca el refugio verdadero del señor verdadero.
ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥ Todos están bajo su influencia y el señor es el conocedor de lo más íntimo.
ਕਰਤਬ ਸਭਿ ਸਵਾਰੇ ॥ ਪ੍ਰਭਿ ਅਪੁਨਾ ਬਿਰਦੁ ਸਮਾਰੇ ॥ El señor ha realizado todas nuestras tareas y actuó como su naturaleza innata.
ਪਤਿਤ ਪਾਵਨ ਪ੍ਰਭ ਨਾਮਾ ॥ El nombre de Dios es el pecador de los impuros.
ਜਨ ਨਾਨਕ ਸਦ ਕੁਰਬਾਨਾ ॥੨॥੯॥੭੩॥ El esclavo Nanak ofrece su ser en sacrificio al esclavo Nanak.
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਪਾਰਬ੍ਰਹਮਿ ਸਾਜਿ ਸਵਾਰਿਆ ॥ ਇਹੁ ਲਹੁੜਾ ਗੁਰੂ ਉਬਾਰਿਆ ॥ El señor supremo creó a nuestro hijo (Harigobind) y lo embelleció. El gurú salvó a su niño Harigobind.
ਅਨਦ ਕਰਹੁ ਪਿਤ ਮਾਤਾ ॥ ਪਰਮੇਸਰੁ ਜੀਅ ਕਾ ਦਾਤਾ ॥੧॥ ¡Oh madre y padre! Vivan en éxtasis. El señor es el dador de la vida.
ਸੁਭ ਚਿਤਵਨਿ ਦਾਸ ਤੁਮਾਰੇ ॥ ¡Oh Dios! Los sirvientes de Dios siempre piensan en el bien de todos.
ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ॥ ਰਹਾਉ ॥ Tú conservas el honor de tus sirvientes y él mismo realizó sus tareas.
ਮੇਰਾ ਪ੍ਰਭੁ ਪਰਉਪਕਾਰੀ ॥ Mi señor es muy misericordioso,
ਪੂਰਨ ਕਲ ਜਿਨਿ ਧਾਰੀ ॥ Quien tiene todos los poderes.
ਨਾਨਕ ਸਰਣੀ ਆਇਆ ॥ Nanak ha buscado su santuario y
ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥ Logró todo lo que quería.
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਸਦਾ ਸਦਾ ਹਰਿ ਜਾਪੇ ॥ Siempre canto las alabanzas de Dios.
ਪ੍ਰਭ ਬਾਲਕ ਰਾਖੇ ਆਪੇ ॥ El señor mismo salvó al niño Harigobind.
ਸੀਤਲਾ ਠਾਕਿ ਰਹਾਈ ॥ Él mismo por su gracia lo curó de la viruela.
ਬਿਘਨ ਗਏ ਹਰਿ ਨਾਈ ॥੧॥ Recordando el nombre de Dios todas nuestras aflicciones se han disipado.
ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥ Mi señor es siempre compasivo conmigo.
ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥ Él escuchó la oración de sus devotos y mostró su misericordia a todos los seres vivos.
ਪ੍ਰਭ ਕਰਣ ਕਾਰਣ ਸਮਰਾਥਾ ॥ El señor es capaz de hacer y causar todo.
ਹਰਿ ਸਿਮਰਤ ਸਭੁ ਦੁਖੁ ਲਾਥਾ ॥ Recordando a Dios, todas las penas se han acabado.
ਅਪਣੇ ਦਾਸ ਕੀ ਸੁਣੀ ਬੇਨੰਤੀ ॥ Él ha escuchado la oración de su esclavo.
ਸਭ ਨਾਨਕ ਸੁਖਿ ਸਵੰਤੀ ॥੨॥੧੧॥੭੫॥ ¡Oh Nanak! Ahora estoy en éxtasis.
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਅਪਨਾ ਗੁਰੂ ਧਿਆਏ ॥ He meditado en mi gurú,
ਮਿਲਿ ਕੁਸਲ ਸੇਤੀ ਘਰਿ ਆਏ ॥ Encontrándolo he regresado a mi hogar con dicha.
ਨਾਮੈ ਕੀ ਵਡਿਆਈ ॥ Tal es la gloria del señor que
ਤਿਸੁ ਕੀਮਤਿ ਕਹਣੁ ਨ ਜਾਈ ॥੧॥ Está más allá de todo valor.
ਸੰਤਹੁ ਹਰਿ ਹਰਿ ਹਰਿ ਆਰਾਧਹੁ ॥ ¡Oh devotos! Adora a Dios porque
ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥ Adorándolo uno encuentra lo que quiera y todas sus tareas son realizadas.
ਪ੍ਰੇਮ ਭਗਤਿ ਪ੍ਰਭ ਲਾਗੀ ॥ ਸੋ ਪਾਏ ਜਿਸੁ ਵਡਭਾਗੀ ॥ Nuestra mente está imbuida en la devoción de Dios , pero la obtiene sólo aquél que tiene una buena fortuna.
ਜਨ ਨਾਨਕ ਨਾਮੁ ਧਿਆਇਆ ॥ El esclavo Nanak sólo ha meditado en el nombre de Dios y
ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥ Él ha encontrado toda la dicha.
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਪਰਮੇਸਰਿ ਦਿਤਾ ਬੰਨਾ ॥ Dios me ha bendecido con el hijo y
ਦੁਖ ਰੋਗ ਕਾ ਡੇਰਾ ਭੰਨਾ ॥ Disipó todas mis aflicciones y enfermedades.
ਅਨਦ ਕਰਹਿ ਨਰ ਨਾਰੀ ॥ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ Ahora todos los varones y todas las mujeres viven en éxtasis porque el señor ha sido compasivo.


© 2017 SGGS ONLINE
error: Content is protected !!
Scroll to Top