Guru Granth Sahib Translation Project

Guru Granth Sahib Spanish Page 240

Page 240

ਜਿਨਿ ਗੁਰਿ ਮੋ ਕਉ ਦੀਨਾ ਜੀਉ ॥ Aquél gurú, quien me dio la vida,
ਆਪੁਨਾ ਦਾਸਰਾ ਆਪੇ ਮੁਲਿ ਲੀਉ ॥੬॥ Él mismo me ha comprado en el mercado y me ha esclavizado.
ਆਪੇ ਲਾਇਓ ਅਪਨਾ ਪਿਆਰੁ ॥ El gurú mismo me ha dado el regalo del amor.
ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ ॥੭॥ Me postro ante el gurú para siempre.
ਕਲਿ ਕਲੇਸ ਭੈ ਭ੍ਰਮ ਦੁਖ ਲਾਥਾ ॥ Mis riñas, sufrimientos, miedos, dudas y todas las aflicciones se han disipado.
ਕਹੁ ਨਾਨਕ ਮੇਰਾ ਗੁਰੁ ਸਮਰਾਥਾ ॥੮॥੯॥ ¡Oh Nanak! Tal es mi gurú poderoso.
ਗਉੜੀ ਮਹਲਾ ੫ ॥ Raag Gauri, Mehl Guru Arjan Dev Ji, El quinto canal divino.
ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ ॥ ¡Oh, mi Govinda! Ven a verme y bendíceme con tu nombre.
ਨਾਮ ਬਿਨਾ ਧ੍ਰਿਗੁ ਧ੍ਰਿਗੁ ਅਸਨੇਹੁ ॥੧॥ ਰਹਾਉ ॥ Maldito es todo amor, sin el nombre de Dios.
ਨਾਮ ਬਿਨਾ ਜੋ ਪਹਿਰੈ ਖਾਇ ॥ Sin el nombre de Dios, todo lo que uno come y se viste,
ਜਿਉ ਕੂਕਰੁ ਜੂਠਨ ਮਹਿ ਪਾਇ ॥੧॥ Es como el perro que come las sobras de los otros.
ਨਾਮ ਬਿਨਾ ਜੇਤਾ ਬਿਉਹਾਰੁ ॥ Sin recordar el nombre de Dios, todas las acciones,
ਜਿਉ ਮਿਰਤਕ ਮਿਥਿਆ ਸੀਗਾਰੁ ॥੨॥ Son inútiles como los adornos de los muertos.
ਨਾਮੁ ਬਿਸਾਰਿ ਕਰੇ ਰਸ ਭੋਗ ॥ Aquél que se envuelve en los placeres mundiales olvidándose del nombre de Dios,
ਸੁਖੁ ਸੁਪਨੈ ਨਹੀ ਤਨ ਮਹਿ ਰੋਗ ॥੩॥ No obtiene la dicha ni siquiera en sus sueños y su cuerpo se retuerce en el dolor.
ਨਾਮੁ ਤਿਆਗਿ ਕਰੇ ਅਨ ਕਾਜ ॥ Si uno se ocupa en las otras tareas que la del nombre de Dios,
ਬਿਨਸਿ ਜਾਇ ਝੂਠੇ ਸਭਿ ਪਾਜ ॥੪॥ Lo que sea que haga él es puro espectáculo vano y es en vano.
ਨਾਮ ਸੰਗਿ ਮਨਿ ਪ੍ਰੀਤਿ ਨ ਲਾਵੈ ॥ El que no ama a Dios en su corazón ,
ਕੋਟਿ ਕਰਮ ਕਰਤੋ ਨਰਕਿ ਜਾਵੈ ॥੫॥ Aunque haga millones de acciones piadosas, está sujeto a ir al infierno.
ਹਰਿ ਕਾ ਨਾਮੁ ਜਿਨਿ ਮਨਿ ਨ ਆਰਾਧਾ ॥ El que no adora a Dios en su corazón,
ਚੋਰ ਕੀ ਨਿਆਈ ਜਮ ਪੁਰਿ ਬਾਧਾ ॥੬॥ Es encadenado como el ladrón en el lugar de Yamraj.
ਲਾਖ ਅਡੰਬਰ ਬਹੁਤੁ ਬਿਸਥਾਰਾ ॥ ਨਾਮ ਬਿਨਾ ਝੂਠੇ ਪਾਸਾਰਾ ॥੭॥ Un sinnúmero de acciones y espectáculos,
ਹਰਿ ਕਾ ਨਾਮੁ ਸੋਈ ਜਨੁ ਲੇਇ ॥ ਕਰਿ ਕਿਰਪਾ ਨਾਨਕ ਜਿਸੁ ਦੇਇ ॥੮॥੧੦॥ Son en vano sin el nombre de Dios.
ਗਉੜੀ ਮਹਲਾ ੫ ॥ ¡Oh Nanak! Recuerda el nombre de Dios solamente aquél,
ਆਦਿ ਮਧਿ ਜੋ ਅੰਤਿ ਨਿਬਾਹੈ ॥ ਸੋ ਸਾਜਨੁ ਮੇਰਾ ਮਨੁ ਚਾਹੈ ॥੧॥ A quien Dios bendice con su nombre a través de su mirada graciosa.
ਹਰਿ ਕੀ ਪ੍ਰੀਤਿ ਸਦਾ ਸੰਗਿ ਚਾਲੈ ॥ Raag Gauri, Mehl Guru Arjan Dev ji, El quinto canal divino.
ਦਇਆਲ ਪੁਰਖ ਪੂਰਨ ਪ੍ਰਤਿਪਾਲੈ ॥੧॥ ਰਹਾਉ ॥ Aquél que está con nosotros desde el principio, ahora y hasta al final,
ਬਿਨਸਤ ਨਾਹੀ ਛੋਡਿ ਨ ਜਾਇ ॥ Mi mente añora ver a aquél señor.
ਜਹ ਪੇਖਾ ਤਹ ਰਹਿਆ ਸਮਾਇ ॥੨॥ El amor de Dios siempre acompañará a uno.
ਸੁੰਦਰੁ ਸੁਘੜੁ ਚਤੁਰੁ ਜੀਅ ਦਾਤਾ ॥ El señor omnipresente y misericordioso cuida de todas las criaturas y las sostiene .
ਭਾਈ ਪੂਤੁ ਪਿਤਾ ਪ੍ਰਭੁ ਮਾਤਾ ॥੩॥ Dios nunca muere y tampoco deja a su creación nunca.
ਜੀਵਨ ਪ੍ਰਾਨ ਅਧਾਰ ਮੇਰੀ ਰਾਸਿ ॥ A donde sea que yo mire, Dios prevalece ahí.
ਪ੍ਰੀਤਿ ਲਾਈ ਕਰਿ ਰਿਦੈ ਨਿਵਾਸਿ ॥੪॥ El señor es muy bello, sabio, astuto y él es el dador de la vida.
ਮਾਇਆ ਸਿਲਕ ਕਾਟੀ ਗੋਪਾਲਿ ॥ Él es mi hermano, hijo, padre y madre.
ਕਰਿ ਅਪੁਨਾ ਲੀਨੋ ਨਦਰਿ ਨਿਹਾਲਿ ॥੫॥ Él es el soporte de mi vida y es el capital de mi vida.
ਸਿਮਰਿ ਸਿਮਰਿ ਕਾਟੇ ਸਭਿ ਰੋਗ ॥ Dios me ama habitando en mi corazón.
ਚਰਣ ਧਿਆਨ ਸਰਬ ਸੁਖ ਭੋਗ ॥੬॥ El sostenedor del universo, Gopal, me ha cortado las amarras de Maya.
ਪੂਰਨ ਪੁਰਖੁ ਨਵਤਨੁ ਨਿਤ ਬਾਲਾ ॥ Dios me ha hecho suyo mirándome con su mirada graciosa.
ਹਰਿ ਅੰਤਰਿ ਬਾਹਰਿ ਸੰਗਿ ਰਖਵਾਲਾ ॥੭॥ Recordando a él, todas mis enfermedades se han curado.
ਕਹੁ ਨਾਨਕ ਹਰਿ ਹਰਿ ਪਦੁ ਚੀਨ ॥ ਸਰਬਸੁ ਨਾਮੁ ਭਗਤ ਕਉ ਦੀਨ ॥੮॥੧੧॥ Entonando en sus pies, se logra todo tipo de la dicha.
ਰਾਗੁ ਗਉੜੀ ਮਾਝ ਮਹਲਾ ੫ El señor omnipresente es siempre fresco y siempre joven.
ੴ ਸਤਿਗੁਰ ਪ੍ਰਸਾਦਿ ॥ Es mi protector, dentro y fuera de mí.
ਖੋਜਤ ਫਿਰੇ ਅਸੰਖ ਅੰਤੁ ਨ ਪਾਰੀਆ ॥ ¡Oh Nanak! El que conoce el estado de éxtasis supremo de Dios,
ਸੇਈ ਹੋਏ ਭਗਤ ਜਿਨਾ ਕਿਰਪਾਰੀਆ ॥੧॥ A aquel devoto, Dios le da todo en la forma de su nombre.
ਹਉ ਵਾਰੀਆ ਹਰਿ ਵਾਰੀਆ ॥੧॥ ਰਹਾਉ ॥ Raag Gauri Maajh, Mehl Guru Arjan Dev ji, El quinto canal divino.
ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ ॥ Dios es uno que se puede encontrar a través de la gracia del gurú verdadero.
ਮੈ ਤਕੀ ਓਟ ਸੰਤਾਹ ਲੇਹੁ ਉਬਾਰੀਆ ॥੨॥ Un sinnúmero de personas buscan a Dios, pero nadie ha podido encontrar los límites de la alabanza de Dios.


© 2017 SGGS ONLINE
error: Content is protected !!
Scroll to Top