Guru Granth Sahib Translation Project

Guru Granth Sahib Spanish Page 207

Page 207

ਬਰਨਿ ਨ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ ॥ ¡Oh tesoro de las virtudes! ¡Oh dador de paz! No puedo describir tus maravillas.
ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ॥੨॥ El señor insondable, incognoscible y eterno es conocido a través del gurú perfecto.
ਭ੍ਰਮੁ ਭਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ ॥ Cuando hice un lado a mi ego, Dios me purificó destruyendo mis aflicciones y mis dudas.
ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ ਦਰਸਾਰੀ ॥੩॥ ¡Oh Dios! Teniendo tu visión en la Saad Sangat, ahora no temo morir y nacer.
ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ ਲਖ ਬਰੀਆ ॥ Sirvo al gurú lavando sus pies y ofrezco mi ser en sacrificio a él un millón de veces.
ਜਿਹ ਪ੍ਰਸਾਦਿ ਇਹੁ ਭਉਜਲੁ ਤਰਿਆ ਜਨ ਨਾਨਕ ਪ੍ਰਿਅ ਸੰਗਿ ਮਿਰੀਆ ॥੪॥੭॥੧੨੮॥ !Oh Nanak! Por su gracia él atravesó el mar terrible de la vida y se sumergió en su bienamado, Dios.
ਗਉੜੀ ਮਹਲਾ ੫ ॥ Raag Gauree, Mehl Guru Arjan Dev ji, El quinto canal divino.
ਤੁਝ ਬਿਨੁ ਕਵਨੁ ਰੀਝਾਵੈ ਤੋਹੀ ॥ ਤੇਰੋ ਰੂਪੁ ਸਗਲ ਦੇਖਿ ਮੋਹੀ ॥੧॥ ਰਹਾਉ ॥ ¡Oh Dios! ¿Quién te puede complacer sin tí?
ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥ Al ver tu ser bello, todos han sido cautivados.
ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥ Dios prevalece en el cielo, en el subterráneo ,en el mundo de los mortales y en el universo eterno.
ਪਤਿਤ ਪਾਵਨ ਠਾਕੁਰ ਨਾਮੁ ਤੁਮਰਾ ਸੁਖਦਾਈ ਨਿਰਮਲ ਸੀਤਲੋਹੀ ॥ ¡Oh señor misericordioso! Todos recitan tu nombre con las manos juntas y piden por tu misericordia.
ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ॥੨॥੮॥੧੨੯॥ ¡Oh maestro! Tu nombre es inmaculado, das dicha a los seres, eres inmaculado y radicante.
ਗਉੜੀ ਮਹਲਾ ੫ ॥ Dice Nanak, ¡Oh Dios! La sabiduría, la meditación y el honor habitan en hacer los discursos religiosos con los santos.
ਮਿਲਹੁ ਪਿਆਰੇ ਜੀਆ ॥ Raag Gauree, Mehl Guru Arjan Dev ji, El quinto canal divino.
ਪ੍ਰਭ ਕੀਆ ਤੁਮਾਰਾ ਥੀਆ ॥੧॥ ਰਹਾਉ ॥ ¡Oh mi querido Dios! Ven a verme.
ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ ॥ ¡Oh Dios! Todo lo que sucede en este mundo procede de tí.
ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ He sufrido vez tras vez vagando por millones de especies.
ਸੋਈ ਹੋਆ ਜੋ ਤਿਸੁ ਭਾਣਾ ਅਵਰੁ ਨ ਕਿਨ ਹੀ ਕੀਤਾ ॥ ¡Oh mi señor! Por tu gracia, ahora he obtenido el cuerpo humano. Ven a encontrarme.
ਤੁਮਰੈ ਭਾਣੈ ਭਰਮਿ ਮੋਹਿ ਮੋਹਿਆ ਜਾਗਤੁ ਨਾਹੀ ਸੂਤਾ ॥੨॥ Todo lo que pasa en este mundo, ha sido tu voluntad. Sin la voluntad de Dios, nadie puede hacer nada.
ਬਿਨਉ ਸੁਨਹੁ ਤੁਮ ਪ੍ਰਾਨਪਤਿ ਪਿਆਰੇ ਕਿਰਪਾ ਨਿਧਿ ਦਇਆਲਾ ॥ ¡Oh maestro! Por tu voluntad, uno está dormido arrullado por Maya y no se despierta.
ਰਾਖਿ ਲੇਹੁ ਪਿਤਾ ਪ੍ਰਭ ਮੇਰੇ ਅਨਾਥਹ ਕਰਿ ਪ੍ਰਤਿਪਾਲਾ ॥੩॥ ¡Oh maestro de la vida! ¡Oh bienamado! ¡Oh tesoro de gracia! ¡Oh señor misericordioso! Escucha mi oración.
ਜਿਸ ਨੋ ਤੁਮਹਿ ਦਿਖਾਇਓ ਦਰਸਨੁ ਸਾਧਸੰਗਤਿ ਕੈ ਪਾਛੈ ॥ ¡Oh mi señor! Protégeme porque no tengo a nadie ni nada que me apoye.
ਕਰਿ ਕਿਰਪਾ ਧੂਰਿ ਦੇਹੁ ਸੰਤਨ ਕੀ ਸੁਖੁ ਨਾਨਕੁ ਇਹੁ ਬਾਛੈ ॥੪॥੯॥੧੩੦॥ ¡Oh Dios! Aquéllos, a quienes has bendecido con tu visión, lo hiciste a través de la compañía de los santos.
ਗਉੜੀ ਮਹਲਾ ੫ ॥ ¡Oh Dios! Nanak te pide que tú le conceda el polvo de los pies de santos a través de tu gracia.
ਹਉ ਤਾ ਕੈ ਬਲਿਹਾਰੀ ॥ Raag Gauri, Mehl Guru Arjan Dev Ji, El quinto canal divino.
ਜਾ ਕੈ ਕੇਵਲ ਨਾਮੁ ਅਧਾਰੀ ॥੧॥ ਰਹਾਉ ॥ ¡Ofrezco mi mente y mi cuerpo en sacrificio a aquellos,
ਮਹਿਮਾ ਤਾ ਕੀ ਕੇਤਕ ਗਨੀਐ ਜਨ ਪਾਰਬ੍ਰਹਮ ਰੰਗਿ ਰਾਤੇ ॥ Cuyo soporte es el nombre de Dios.
ਸੂਖ ਸਹਜ ਆਨੰਦ ਤਿਨਾ ਸੰਗਿ ਉਨ ਸਮਸਰਿ ਅਵਰ ਨ ਦਾਤੇ ॥੧॥ ¿Cómo puedo alabar a los santos que siempre están imbuidos en el amor por el señor?
ਜਗਤ ਉਧਾਰਣ ਸੇਈ ਆਏ ਜੋ ਜਨ ਦਰਸ ਪਿਆਸਾ ॥ La paz del equilibrio y el éxtasis son encontrados estando en su compañía y nadie lo iguala en benevolencia.
ਉਨ ਕੀ ਸਰਣਿ ਪਰੈ ਸੋ ਤਰਿਆ ਸੰਤਸੰਗਿ ਪੂਰਨ ਆਸਾ ॥੨॥ Sólo aquellos santos que añoran ver a Dios, pueden salvar a los demás.
ਤਾ ਕੈ ਚਰਣਿ ਪਰਉ ਤਾ ਜੀਵਾ ਜਨ ਕੈ ਸੰਗਿ ਨਿਹਾਲਾ ॥ Aquel que busca el santuario de Dios, es salvado del océano de la vida. Estando en la compañía de los santos, todos los deseos de la mente se cumplen.
ਭਗਤਨ ਕੀ ਰੇਣੁ ਹੋਇ ਮਨੁ ਮੇਰਾ ਹੋਹੁ ਪ੍ਰਭੂ ਕਿਰਪਾਲਾ ॥੩॥ Vivo tocando los pies de Dios. Permanezco en éxtasis en compañía de sus devotos.
ਰਾਜੁ ਜੋਬਨੁ ਅਵਧ ਜੋ ਦੀਸੈ ਸਭੁ ਕਿਛੁ ਜੁਗ ਮਹਿ ਘਾਟਿਆ ॥ ¡Oh Dios! Muéstrame tu misericordia para que mi mente se vuelva el polvo que pisan tus devotos.
ਨਾਮੁ ਨਿਧਾਨੁ ਸਦ ਨਵਤਨੁ ਨਿਰਮਲੁ ਇਹੁ ਨਾਨਕ ਹਰਿ ਧਨੁ ਖਾਟਿਆ ॥੪॥੧੦॥੧੩੧॥ Las tierras, la belleza, el brillo de la vida y todo lo que aparece en este mundo ilusorio, fenecerán.
Scroll to Top
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/