Guru Granth Sahib Translation Project

Guru Granth Sahib Spanish Page 1420

Page 1420

ਚਾਰੇ ਕੁੰਡਾ ਝੋਕਿ ਵਰਸਦਾ ਬੂੰਦ ਪਵੈ ਸਹਜਿ ਸੁਭਾਇ ॥ Entonces cae la lluvia de la gracia del señor en las cuatro direcciones y la gota del nombre de Dios rocía en la boca de manera espontánea.
ਜਲ ਹੀ ਤੇ ਸਭ ਊਪਜੈ ਬਿਨੁ ਜਲ ਪਿਆਸ ਨ ਜਾਇ ॥ Todo es obtenido a través del agua y sin el agua la sed no es saciada.
ਨਾਨਕ ਹਰਿ ਜਲੁ ਜਿਨਿ ਪੀਆ ਤਿਸੁ ਭੂਖ ਨ ਲਾਗੈ ਆਇ ॥੫੫॥ ¡Oh Nanak! Los que beben el agua del nombre de Dios, no tienen más hambre.
ਬਾਬੀਹਾ ਤੂੰ ਸਹਜਿ ਬੋਲਿ ਸਚੈ ਸਬਦਿ ਸੁਭਾਇ ॥ ¡Oh Pájaro curioso! Recita la instrucción verdadera de manera espontánea.
ਸਭੁ ਕਿਛੁ ਤੇਰੈ ਨਾਲਿ ਹੈ ਸਤਿਗੁਰਿ ਦੀਆ ਦਿਖਾਇ ॥ El Guru verdadero te ha revelado que todo está dentro de ti.
ਆਪੁ ਪਛਾਣਹਿ ਪ੍ਰੀਤਮੁ ਮਿਲੈ ਵੁਠਾ ਛਹਬਰ ਲਾਇ ॥ Si uno se conoce a sí mismo entonces encuentra a su Bienamado y cae la lluvia de la gracia.
ਝਿਮਿ ਝਿਮਿ ਅੰਮ੍ਰਿਤੁ ਵਰਸਦਾ ਤਿਸਨਾ ਭੁਖ ਸਭ ਜਾਇ ॥ Y entonces cae la lluvia del néctar del nombre de Dios y así la hambre y la sed se sacian.
ਕੂਕ ਪੁਕਾਰ ਨ ਹੋਵਈ ਜੋਤੀ ਜੋਤਿ ਮਿਲਾਇ ॥ La luz divina se funde con la luz suprema y los llantos y gritos de angustia cesan.
ਨਾਨਕ ਸੁਖਿ ਸਵਨ੍ਹ੍ਹਿ ਸੋਹਾਗਣੀ ਸਚੈ ਨਾਮਿ ਸਮਾਇ ॥੫੬॥ ¡Oh Nanak! La novia imbuida en el nombre verdadero de Dios vive en dicha eterna.
ਧੁਰਹੁ ਖਸਮਿ ਭੇਜਿਆ ਸਚੈ ਹੁਕਮਿ ਪਠਾਇ ॥ El maestro del mundo ha enviado su mandato,
ਇੰਦੁ ਵਰਸੈ ਦਇਆ ਕਰਿ ਗੂੜ੍ਹ੍ਹੀ ਛਹਬਰ ਲਾਇ ॥ Las nubes (Gurú) compasivamente mandan la lluvia (del amor) que cae a cántaros.
ਬਾਬੀਹੇ ਤਨਿ ਮਨਿ ਸੁਖੁ ਹੋਇ ਜਾਂ ਤਤੁ ਬੂੰਦ ਮੁਹਿ ਪਾਇ ॥ la mente y el cuerpo del pájaro de lluvia está feliz en cuanto la gota cae en su pico.
ਅਨੁ ਧਨੁ ਬਹੁਤਾ ਉਪਜੈ ਧਰਤੀ ਸੋਭਾ ਪਾਇ ॥ El maíz crece alto, la riqueza incrementa y la tierra se llena de belleza.
ਅਨਦਿਨੁ ਲੋਕੁ ਭਗਤਿ ਕਰੇ ਗੁਰ ਕੈ ਸਬਦਿ ਸਮਾਇ ॥ Los que alaban a Dios imbuyéndose en la instrucción del gurú,
ਆਪੇ ਸਚਾ ਬਖਸਿ ਲਏ ਕਰਿ ਕਿਰਪਾ ਕਰੈ ਰਜਾਇ ॥ Dios mismo les bendice con su gracia por su voluntad.
ਹਰਿ ਗੁਣ ਗਾਵਹੁ ਕਾਮਣੀ ਸਚੈ ਸਬਦਿ ਸਮਾਇ ॥ La novia (alma) se imbuye en la palabra verdadera y canta las alabanzas de Dios.
ਭੈ ਕਾ ਸਹਜੁ ਸੀਗਾਰੁ ਕਰਿਹੁ ਸਚਿ ਰਹਹੁ ਲਿਵ ਲਾਇ ॥ Ella se adorna de fe y temor reverencial al señor y permanece imbuida en el señor.
ਨਾਨਕ ਨਾਮੋ ਮਨਿ ਵਸੈ ਹਰਿ ਦਰਗਹ ਲਏ ਛਡਾਇ ॥੫੭॥ ¡Oh Nanak! Si el nombre de Dios llega a habitar en la mente entonces uno es emancipado en la corte de Dios.
ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊਡਿ ਚੜਹਿ ਆਕਾਸਿ ॥ El pajarillo cuclillo vuela por toda la tierra y en los cielos.
ਸਤਿਗੁਰਿ ਮਿਲਿਐ ਜਲੁ ਪਾਈਐ ਚੂਕੈ ਭੂਖ ਪਿਆਸ ॥ Cuando encuentra al gurú entonces obtiene el agua del nombre de Dios y toda su hambre es saciada.
ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ ਤਿਸ ਕੈ ਪਾਸਿ ॥ El señor nos bendijo con el cuerpo y el alma y todo le pertenece.
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥ Él conoce todo sin que le digamos nada y reza ante él.
ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥ ¡Oh Nanak! El señor prevalece por dentro de todos y a través de la palabra del gurú el interior se ilumina.
ਨਾਨਕ ਤਿਸੈ ਬਸੰਤੁ ਹੈ ਜਿ ਸਤਿਗੁਰੁ ਸੇਵਿ ਸਮਾਇ ॥ Dice Gurú Nanak, la primavera llega a quien sirve al verdadero Gurú.
ਹਰਿ ਵੁਠਾ ਮਨੁ ਤਨੁ ਸਭੁ ਪਰਫੜੈ ਸਭੁ ਜਗੁ ਹਰੀਆਵਲੁ ਹੋਇ ॥੫੯॥ Por la gracia del señor la mente y el cuerpo están en flor y el mundo reverdece.
ਸਬਦੇ ਸਦਾ ਬਸੰਤੁ ਹੈ ਜਿਤੁ ਤਨੁ ਮਨੁ ਹਰਿਆ ਹੋਇ ॥ A través de la palabra del señor la dicha prevalece y así la mente y el cuerpo están en flor.
ਨਾਨਕ ਨਾਮੁ ਨ ਵੀਸਰੈ ਜਿਨਿ ਸਿਰਿਆ ਸਭੁ ਕੋਇ ॥੬੦॥ Dice Gurú Nanak, Que nunca me olvide del señor que creó al mundo entero y a nosotros .
ਨਾਨਕ ਤਿਨਾ ਬਸੰਤੁ ਹੈ ਜਿਨਾ ਗੁਰਮੁਖਿ ਵਸਿਆ ਮਨਿ ਸੋਇ ॥ ¡Oh Nanak! Aquellos Gurmukhs en cuya mente habita el señor, se regocijan del éxtasis de primavera.
ਹਰਿ ਵੁਠੈ ਮਨੁ ਤਨੁ ਪਰਫੜੈ ਸਭੁ ਜਗੁ ਹਰਿਆ ਹੋਇ ॥੬੧॥ Por la gracia del señor el cuerpo y la mente florecen y el mundo entero prevalece en éxtasis.
ਵਡੜੈ ਝਾਲਿ ਝਲੁੰਭਲੈ ਨਾਵੜਾ ਲਈਐ ਕਿਸੁ ॥ ¿El nombre de quién deberíamos entonar en las horas tempranas de la mañana?
ਨਾਉ ਲਈਐ ਪਰਮੇਸਰੈ ਭੰਨਣ ਘੜਣ ਸਮਰਥੁ ॥੬੨॥ Deberíamos recitar el nombre de Dios, él es capaz de destruir o crear algo.
ਹਰਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣਿ ॥ La rueda persa también grita, Tú, Tú, Tú, Tú. con sonidos dulces.
ਸਾਹਿਬੁ ਸਦਾ ਹਦੂਰਿ ਹੈ ਕਿਆ ਉਚੀ ਕਰਹਿ ਪੁਕਾਰ ॥ Nuestro señor maestro está siempre presente. ¿Por qué le gritas con tanto ahínco?
ਜਿਨਿ ਜਗਤੁ ਉਪਾਇ ਹਰਿ ਰੰਗੁ ਕੀਆ ਤਿਸੈ ਵਿਟਹੁ ਕੁਰਬਾਣੁ ॥ Ofrezco mi ser en silencio a aquel señor que creó toda la maravillosa obra del mundo.
ਆਪੁ ਛੋਡਹਿ ਤਾਂ ਸਹੁ ਮਿਲੈ ਸਚਾ ਏਹੁ ਵੀਚਾਰੁ ॥ La única verdad es que al abandonar el ego uno encuentra a Dios.
ਹਉਮੈ ਫਿਕਾ ਬੋਲਣਾ ਬੁਝਿ ਨ ਸਕਾ ਕਾਰ ॥ Hablando en el ego nadie distingue entre lo bueno y lo malo.
ਵਣੁ ਤ੍ਰਿਣੁ ਤ੍ਰਿਭਵਣੁ ਤੁਝੈ ਧਿਆਇਦਾ ਅਨਦਿਨੁ ਸਦਾ ਵਿਹਾਣ ॥ ¡Oh Dios! Los tres mundos y toda la naturaleza cantan tus alabanzas y permanecen entonados en ti.
ਬਿਨੁ ਸਤਿਗੁਰ ਕਿਨੈ ਨ ਪਾਇਆ ਕਰਿ ਕਰਿ ਥਕੇ ਵੀਚਾਰ ॥ Nadie puede encontrar a Dios sin el gurú verdadero, la gente se ha cansado de pensar en esto.


© 2017 SGGS ONLINE
error: Content is protected !!
Scroll to Top