Guru Granth Sahib Translation Project

Guru Granth Sahib Spanish Page 1385

Page 1385

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ Dios , el único señor, es uno, verdadero es su nombre. El señor primordial es el creador de todos los dioses, los seres vivos y el mundo entero, es todopoderoso, libre del miedo, él no tiene enemistad con nadie, está más allá del tiempo, es eterno, libre del ciclo de nacimiento y muerte, fue iluminado por sí mismo, es encontrado por la gracia del gurú verdadero.
ਸਵਯੇ ਸ੍ਰੀ ਮੁਖਬਾਕੵ ਮਹਲਾ ੫ ॥ Sweyas, recitadas en persona de la boca de Gurú Arjan Dev Ji, El quinto canal divino.
ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ ॥ ¡Oh señor primordial! Sólo tú eres el creador del mundo, la quintaesencia del mundo entero, la causa de todo y eres capaz de todo.
ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ ॥ Permaneces en el mundo entero y en cada cuerpo.
ਬੵਾਪਤੁ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ ਸਰਬ ਕੀ ਰਖੵਾ ਕਰੈ ਆਪੇ ਹਰਿ ਪਤਿ ॥ Tú prevaleces en el mundo entero, nadie conoce tu gloria, proteges a todos y eres el maestro del mundo entero.
ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ ॥ Eres inmortal, invisible y fuiste iluminado por ti mismo.
ਏਕੈ ਤੂਹੀ ਏਕੈ ਅਨ ਨਾਹੀ ਤੁਮ ਭਤਿ ॥ Sólo tú eres lo más grande en el mundo entero y no hay nadie más como tú.
ਹਰਿ ਅੰਤੁ ਨਾਹੀ ਪਾਰਾਵਾਰੁ ਕਉਨੁ ਹੈ ਕਰੈ ਬੀਚਾਰੁ ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਅਧਾਰੁ ॥ ¡Oh señor! Nadie puede conocer tu misterio y nadie puede pensar en él. Eres el padre de todos y todos se apoyan en tí.
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ Dice Gurú Nanak, ¡Oh Dios! ¿Cómo podría describir a tus devotos con sólo unos labios?
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੧॥ Ofrezco mi ser en sacrificio a él siempre.
ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੈ ਅਪਰ ਅਪਾਰ ਪਰਿ ॥ Arroyos de Néctar Ambrosial fluyen en tu mansión, no puedo acabar de contar tus tesoros. Estás más allá de lo más allá.
ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ ॥ Tú haces lo que te complace y no tomas consejos de nadie. La creación y la destrucción del mundo suceden en un instante por tu voluntad.
ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ ਹਰਿ ॥ Nadie te puede igualar, eres inmaculado, la luz de sabiduría. Recitando tu nombre todos los pecados son erradicados.
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ Dice Gurú Nanak, ¿Cómo podría alabar a aquel devoto de Dios quien se ha fundido con Dios?
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੨॥ Ofrezco mi ser en sacrificio al señor siempre.
ਸਗਲ ਭਵਨ ਧਾਰੇ ਏਕ ਥੇਂ ਕੀਏ ਬਿਸਥਾਰੇ ਪੂਰਿ ਰਹਿਓ ਸ੍ਰਬ ਮਹਿ ਆਪਿ ਹੈ ਨਿਰਾਰੇ ॥ El señor sostiene el mundo entero, él ha expandido el mundo entero, es omnipresente y desapegado de todo.
ਹਰਿ ਗੁਨ ਨਾਹੀ ਅੰਤ ਪਾਰੇ ਜੀਅ ਜੰਤ ਸਭਿ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ॥ La alabanza de Dios no tiene ningún fin, todos pertenecen a él, es el dador de todos, es misericordioso e invisible.


© 2017 SGGS ONLINE
error: Content is protected !!
Scroll to Top