Guru Granth Sahib Translation Project

Guru Granth Sahib Spanish Page 1382

Page 1382

ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥ Así el cuerpo nunca está afligido y se logra todo.
ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥ ¡Oh Farid! El mundo es un jardín bello y los pájaros ( los seres vivos) son unos invitados.
ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥੭੯॥ Cuando las campanas de la mañana suenan entonces todos se preparan para ir.
ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥ ¡Oh Farid! El aroma de musgo (la devoción de Dios) sale de noche, y quien se encuentra dormido no se le impregna.
ਜਿੰਨ੍ਹ੍ਹਾ ਨੈਣ ਨੀਦ੍ਰਾਵਲੇ ਤਿੰਨ੍ਹ੍ਹਾ ਮਿਲਣੁ ਕੁਆਉ ॥੮੦॥ Es muy difícil conseguir el musgo de la devoción de Dios para los que permanecen dormidos.
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ Dice Baba Farid ji, pensé que sólo yo tenía problemas, pero ahora he visto que el mundo entero tiene problemas.
ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ A través de mi vista vi alrededor y pude ver fuego del dolor en cada hogar.
ਮਹਲਾ ੫ ॥ Mehl Guru Arjan Dev Ji, El quinto canal divino.
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥ El quinto gurú se dirige a Farid y dice ¡Oh Farid! En medio de la bella tierra hay un jardín de espinas.
ਜੋ ਜਨ ਪੀਰਿ ਨਿਵਾਜਿਆ ਤਿੰਨ੍ਹ੍ਹਾ ਅੰਚ ਨ ਲਾਗ ॥੮੨॥ Sin embargo, aquel que tiene la gracia del gurú nunca es lastimado.
ਮਹਲਾ ੫ ॥ lkll Guru Arjan Dev Ji, El quinto canal divino.
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥ El gurú ji se dirige a Farid ji, ¡Oh Farid! La vida es bella junto con el bello cuerpo.
ਵਿਰਲੇ ਕੇਈ ਪਾਈਅਨਿ ਜਿੰਨ੍ਹ੍ਹਾ ਪਿਆਰੇ ਨੇਹ ॥੮੩॥ Extraordinarios son aquellos que aman a Dios.
ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ ॥ ¡Oh río! no destruyas tus orillas, pues serás llamado a entregar cuentas también.
ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ॥੮੪॥ Sin embargo, el río fluye en la dirección que el señor decide.
ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ ॥ Dice Baba Farid ji, ¡Oh ser humano! El día transcurre en el dolor y en la noche hay ansiedad.
ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ ॥੮੫॥ El barquero (el gurú ) se levanta en la orilla y grita, el barco de tu vida está en el remolino.
ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥ El río largo fluye y destruye las orillas.
ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ ॥੮੬॥ Sin embargo, ¿qué le puede pasar al barco en el remolino si el barquero permanece alerta?
ਫਰੀਦਾ ਗਲੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥ ¡Oh Farid! Docenas dicen ser amigos que se compadecen de nosotros, pero ninguno de ellos nos acompaña y ayuda cuando estamos en apuros.
ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨ੍ਹ੍ਹਾ ਮਾ ਪਿਰੀ ॥੮੭॥ Añoro a los santos como el fuego que se extingue.
ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥ Dice Farid ji, el cuerpo ladra todo el tiempo como un perro ( todo el tiempo desea algo), ¿quién puede aguantar ese sufrimiento?
ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥ He puesto tapones en mis oídos y no me importa cuánto hable mi cuerpo, no lo voy a escuchar.
ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨ੍ਹ੍ਹਿ ॥ ¡Oh Farid! El dátil de Dios ha madurado y los ríos de miel fluyen.
ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ ॥੮੯॥ Con cada día que pasa tu vida se acaba.
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥ Dice Baba Farid ji, mi acabado cuerpo se ha vuelto un esqueleto y los cuervos picotean mis pies.
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥ Pues mira, tal es mi destino desafortunado, todavía no he encontrado a Dios.
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥ Farid Ji se dirige a un cuervo y dice ¡Oh Cuervo! Aunque has comido toda mi carne,
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥ No toques a mis ojos por favor, porque tengo que ver a mi señor.
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥ ¡Oh cuervo negro! No picotees mi cuerpo, mejor emprende tu vuelo.
ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥੯੨॥ No come la carne de mi cuerpo, pues mi señor habita ahí.
ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥ Dice Farid ji, la pobre tumba grita, oh, ser sin hogar, regresa a tu hogar.
ਸਰਪਰ ਮੈਥੈ ਆਵਣਾ ਮਰਣਹੁ ਨਾ ਡਰਿਆਹੁ ॥੯੩॥ Al final tendrás que regresar aquí y no temes la muerte.
ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥ Frente a mis ojos el mundo entero se ha ido.
ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ ॥੯੪॥ Dice Farid ji, La gente se preocupa por sí misma y yo quiero ver a mi señor.
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥ Dice Farid ji que el señor le dice, ¡Oh Farid! si reformas tu ser, me encontrarás y estarás en paz verdadera.
ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥ Si eres mío, el mundo entero será tuyo.
ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ ॥ ¿Hasta cuándo puede el árbol permanecer a orillas del río?
ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ ॥੯੬॥ ¡Oh Farid! ¿cuánto puede permanecer el agua en una maceta de barro blanco? Así la muerte también es inminente.
ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥ ¡Oh Farid! Las mansiones quedaron vacías y quienes vivían ahí, empezaron a vivir bajo tierra.


© 2017 SGGS ONLINE
error: Content is protected !!
Scroll to Top