Guru Granth Sahib Translation Project

Guru Granth Sahib Spanish Page 1333

Page 1333

ਹਰਿ ਹਰਿ ਨਾਮੁ ਜਪਹੁ ਜਨ ਭਾਈ ॥ ¡Oh hermano! Recita el nombre de Dios,
ਗੁਰ ਪ੍ਰਸਾਦਿ ਮਨੁ ਅਸਥਿਰੁ ਹੋਵੈ ਅਨਦਿਨੁ ਹਰਿ ਰਸਿ ਰਹਿਆ ਅਘਾਈ ॥੧॥ ਰਹਾਉ ॥ A través de la gracia del gurú la mente se estabiliza y uno permanece satisfecho con los himnos del nombre de Dios.
ਅਨਦਿਨੁ ਭਗਤਿ ਕਰਹੁ ਦਿਨੁ ਰਾਤੀ ਇਸੁ ਜੁਗ ਕਾ ਲਾਹਾ ਭਾਈ ॥ ¡Oh hermano! Alaba a Dios noche y día, ésta es la verdadera recompensa de la vida.
ਸਦਾ ਜਨ ਨਿਰਮਲ ਮੈਲੁ ਨ ਲਾਗੈ ਸਚਿ ਨਾਮਿ ਚਿਤੁ ਲਾਈ ॥੨॥ Aquel que se apega a Dios, se vuelve inmaculado para siempre y no se le pega la mugre de los pecados.
ਸੁਖੁ ਸੀਗਾਰੁ ਸਤਿਗੁਰੂ ਦਿਖਾਇਆ ਨਾਮਿ ਵਡੀ ਵਡਿਆਈ ॥ Grandiosa es la gloria del nombre de Dios, el gurú verdadero me ha revelado el adorno de la dicha.
ਅਖੁਟ ਭੰਡਾਰ ਭਰੇ ਕਦੇ ਤੋਟਿ ਨ ਆਵੈ ਸਦਾ ਹਰਿ ਸੇਵਹੁ ਭਾਈ ॥੩॥ ¡Oh hermano! Inagotable es el tesoro del nombre de Dios, nunca se agota y adora a Dios.
ਆਪੇ ਕਰਤਾ ਜਿਸ ਨੋ ਦੇਵੈ ਤਿਸੁ ਵਸੈ ਮਨਿ ਆਈ ॥ Aquel a quien el señor mismo bendice el nombre llega a habitar en su mente.
ਨਾਨਕ ਨਾਮੁ ਧਿਆਇ ਸਦਾ ਤੂ ਸਤਿਗੁਰਿ ਦੀਆ ਦਿਖਾਈ ॥੪॥੧॥ Dice Nanak, el gurú verdadero me ha revelado a Dios y por lo tanto medita en el nombre de Dios.
ਪ੍ਰਭਾਤੀ ਮਹਲਾ ੩ ॥ Prabati, Mehl Guru Amar Das ji, El tercer canal divino.
ਨਿਰਗੁਣੀਆਰੇ ਕਉ ਬਖਸਿ ਲੈ ਸੁਆਮੀ ਆਪੇ ਲੈਹੁ ਮਿਲਾਈ ॥ ¡Oh señor! Soy un ser sin ningún mérito, perdóname y úneme a tu ser.
ਤੂ ਬਿਅੰਤੁ ਤੇਰਾ ਅੰਤੁ ਨ ਪਾਇਆ ਸਬਦੇ ਦੇਹੁ ਬੁਝਾਈ ॥੧॥ Eres infinito, tu misterio no se puede conocer e instrúyenos a través de la instrucción.
ਹਰਿ ਜੀਉ ਤੁਧੁ ਵਿਟਹੁ ਬਲਿ ਜਾਈ ॥ ¡Oh Dios! Ofrezco mi ser en sacrificio a tí.
ਤਨੁ ਮਨੁ ਅਰਪੀ ਤੁਧੁ ਆਗੈ ਰਾਖਉ ਸਦਾ ਰਹਾਂ ਸਰਣਾਈ ॥੧॥ ਰਹਾਉ ॥ Yo quiero estar en tu santuario entregándote mi mente y mi cuerpo.
ਆਪਣੇ ਭਾਣੇ ਵਿਚਿ ਸਦਾ ਰਖੁ ਸੁਆਮੀ ਹਰਿ ਨਾਮੋ ਦੇਹਿ ਵਡਿਆਈ ॥ ¡Oh señor! consérvame bajo tu voluntad y dame la gloria de tu nombre.
ਪੂਰੇ ਗੁਰ ਤੇ ਭਾਣਾ ਜਾਪੈ ਅਨਦਿਨੁ ਸਹਜਿ ਸਮਾਈ ॥੨॥ A través del gurú perfecto uno conoce tu voluntad y así la mente permanece en el estado de equilibrio noche y día.
ਤੇਰੈ ਭਾਣੈ ਭਗਤਿ ਜੇ ਤੁਧੁ ਭਾਵੈ ਆਪੇ ਬਖਸਿ ਮਿਲਾਈ ॥ A través de tu voluntad uno practica la devoción y úneme a tu ser por tu voluntad.
ਤੇਰੈ ਭਾਣੈ ਸਦਾ ਸੁਖੁ ਪਾਇਆ ਗੁਰਿ ਤ੍ਰਿਸਨਾ ਅਗਨਿ ਬੁਝਾਈ ॥੩॥ A través de tu voluntad he obtenido la dicha y el fuego del deseo es sofocado.
ਜੋ ਤੂ ਕਰਹਿ ਸੁ ਹੋਵੈ ਕਰਤੇ ਅਵਰੁ ਨ ਕਰਣਾ ਜਾਈ ॥ ¡Oh Dios! Lo que tú haces esto seguramente va a suceder, no hay ningún otro hacedor que tú.
ਨਾਨਕ ਨਾਵੈ ਜੇਵਡੁ ਅਵਰੁ ਨ ਦਾਤਾ ਪੂਰੇ ਗੁਰ ਤੇ ਪਾਈ ॥੪॥੨॥ Dice Gurú Nanak, sin el nombre de Dios no hay ningún otro dador y es obtenido a través del gurú perfecto.
ਪ੍ਰਭਾਤੀ ਮਹਲਾ ੩ ॥ Prabati, Mehl Guru Amar Das ji, El tercer canal divino.
ਗੁਰਮੁਖਿ ਹਰਿ ਸਾਲਾਹਿਆ ਜਿੰਨਾ ਤਿਨ ਸਲਾਹਿ ਹਰਿ ਜਾਤਾ ॥ Los que han alabado a Dios a través del gurú han conocido la alabanza de Dios.
ਵਿਚਹੁ ਭਰਮੁ ਗਇਆ ਹੈ ਦੂਜਾ ਗੁਰ ਕੈ ਸਬਦਿ ਪਛਾਤਾ ॥੧॥ A través de la instrucción del gurú la dualidad de su mente es eliminada.
ਹਰਿ ਜੀਉ ਤੂ ਮੇਰਾ ਇਕੁ ਸੋਈ ॥ ¡Oh Dios! Tú eres mi todo.
ਤੁਧੁ ਜਪੀ ਤੁਧੈ ਸਾਲਾਹੀ ਗਤਿ ਮਤਿ ਤੁਝ ਤੇ ਹੋਈ ॥੧॥ ਰਹਾਉ ॥ Recito tu nombre , te alabo y soy emancipado a través de tí.
ਗੁਰਮੁਖਿ ਸਾਲਾਹਨਿ ਸੇ ਸਾਦੁ ਪਾਇਨਿ ਮੀਠਾ ਅੰਮ੍ਰਿਤੁ ਸਾਰੁ ॥ Los que adoran a Dios a través del gurú prueban el néctar dulce del nombre.
ਸਦਾ ਮੀਠਾ ਕਦੇ ਨ ਫੀਕਾ ਗੁਰ ਸਬਦੀ ਵੀਚਾਰੁ ॥੨॥ Reflexiona en esto si quieres a través de la instrucción del gurú , este néctar es siempre dulce y nunca se vuelve insípido.
ਜਿਨਿ ਮੀਠਾ ਲਾਇਆ ਸੋਈ ਜਾਣੈ ਤਿਸੁ ਵਿਟਹੁ ਬਲਿ ਜਾਈ ॥ Aquel que ha probado el néctar dulce del nombre de Dios conoce que ofrezco mi ser en sacrificio a él
ਸਬਦਿ ਸਲਾਹੀ ਸਦਾ ਸੁਖਦਾਤਾ ਵਿਚਹੁ ਆਪੁ ਗਵਾਈ ॥੩॥ Adora a Dios siempre ,el dador de la dicha , eliminando el ego de la mente
ਸਤਿਗੁਰੁ ਮੇਰਾ ਸਦਾ ਹੈ ਦਾਤਾ ਜੋ ਇਛੈ ਸੋ ਫਲੁ ਪਾਏ ॥ Mi gurú verdadero es el dador, encuentro lo que sea que quiero.
ਨਾਨਕ ਨਾਮੁ ਮਿਲੈ ਵਡਿਆਈ ਗੁਰ ਸਬਦੀ ਸਚੁ ਪਾਏ ॥੪॥੩॥ ¡Oh Nanak! Recitando el nombre de Dios la gloria es obtenida y a través de la instrucción del gurú la verdad es obtenida.
ਪ੍ਰਭਾਤੀ ਮਹਲਾ ੩ ॥ Prabati, Mehl Guru Amar Das ji, El tercer canal divino.
ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨ ਜੋਗੁ ॥ ¡Oh Dios! Los que buscan tu santuario, tú los salvas.
ਤੁਧੁ ਜੇਵਡੁ ਮੈ ਅਵਰੁ ਨ ਸੂਝੈ ਨਾ ਕੋ ਹੋਆ ਨ ਹੋਗੁ ॥੧॥ No veo a nadie que sea tan poderoso como tú, ni había sido ni será.
ਹਰਿ ਜੀਉ ਸਦਾ ਤੇਰੀ ਸਰਣਾਈ ॥ ¡Oh Dios! Yo estoy siempre en tu santuario,
ਜਿਉ ਭਾਵੈ ਤਿਉ ਰਾਖਹੁ ਮੇਰੇ ਸੁਆਮੀ ਏਹ ਤੇਰੀ ਵਡਿਆਈ ॥੧॥ ਰਹਾਉ ॥ ¡Oh señor mío! Consérvame así como es tu voluntad, es tu gloria.
ਜੋ ਤੇਰੀ ਸਰਣਾਈ ਹਰਿ ਜੀਉ ਤਿਨ ਕੀ ਕਰਹਿ ਪ੍ਰਤਿਪਾਲ ॥ Los que buscan tu santuario tú los proteges.


© 2017 SGGS ONLINE
Scroll to Top