Guru Granth Sahib Translation Project

Guru Granth Sahib Spanish Page 1325

Page 1325

ਮਹਾ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰਿ ਨ ਪੀਜੈ ॥ Los más desafortunados no encuentran el polvo de los pies de los santos.
ਤਿਨਾ ਤਿਸਨਾ ਜਲਤ ਜਲਤ ਨਹੀ ਬੂਝਹਿ ਡੰਡੁ ਧਰਮ ਰਾਇ ਕਾ ਦੀਜੈ ॥੬॥ Ellos son consumidos en el fuego de los deseos y su fuego nunca es sofocado y son castigados por el mensajero de la muerte.
ਸਭਿ ਤੀਰਥ ਬਰਤ ਜਗ੍ ਪੁੰਨ ਕੀਏ ਹਿਵੈ ਗਾਲਿ ਗਾਲਿ ਤਨੁ ਛੀਜੈ ॥ Algunos hacen peregrinajes, algunos ayunan, algunos practican ceremonias del fuego y hacen caridades y torturan su cuerpo aguantando el frío,
ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੁਜੈ ਨ ਤੋਲ ਤੁਲੀਜੈ ॥੭॥ El nombre de Dios es inestimable y estos rituales no pueden igualar la enseñanza del gurú y ni el nombre de Dios.
ਤਵ ਗੁਨ ਬ੍ਰਹਮ ਬ੍ਰਹਮ ਤੂ ਜਾਨਹਿ ਜਨ ਨਾਨਕ ਸਰਨਿ ਪਰੀਜੈ ॥ ¡Oh Dios! Infinitas son tus virtudes y las conoces. El esclavo Nanak ha buscado tu santuario.
ਤੂ ਜਲ ਨਿਧਿ ਮੀਨ ਹਮ ਤੇਰੇ ਕਰਿ ਕਿਰਪਾ ਸੰਗਿ ਰਖੀਜੈ ॥੮॥੩॥ Eres el océano, somos tus peces, únenos a tu ser.
ਕਲਿਆਨ ਮਹਲਾ ੪ ॥ Kaliyan, Mehl Guru Ram Das ji, El cuarto canal divino.
ਰਾਮਾ ਰਮ ਰਾਮੋ ਪੂਜ ਕਰੀਜੈ ॥ ¡Oh señores! Dios prevalece por doquier, adora a Dios.
ਮਨੁ ਤਨੁ ਅਰਪਿ ਧਰਉ ਸਭੁ ਆਗੈ ਰਸੁ ਗੁਰਮਤਿ ਗਿਆਨੁ ਦ੍ਰਿੜੀਜੈ ॥੧॥ ਰਹਾਉ ॥ Entrégale tu mente y tu cuerpo y logra la sabiduría a través de la instrucción del gurú.
ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ ॥ El nombre de Dios es el árbol que tiene ramas de virtudes. Alábalo siempre.
ਆਤਮ ਦੇਉ ਦੇਉ ਹੈ ਆਤਮੁ ਰਸਿ ਲਾਗੈ ਪੂਜ ਕਰੀਜੈ ॥੧॥ El alma es el señor venerable y el señor venerable es el alma, alábalo amorosamente.
ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ ॥ El intelecto con juicio es inmaculado en el mundo entero y bebe el néctar del nombre de Dios.
ਗੁਰ ਪਰਸਾਦਿ ਪਦਾਰਥੁ ਪਾਇਆ ਸਤਿਗੁਰ ਕਉ ਇਹੁ ਮਨੁ ਦੀਜੈ ॥੨॥ Has obtenido el nombre a través de la gracia del gurú, entrega tu mente al gurú verdadero.
ਨਿਰਮੋਲਕੁ ਅਤਿ ਹੀਰੋ ਨੀਕੋ ਹੀਰੈ ਹੀਰੁ ਬਿਧੀਜੈ ॥ El diamante del nombre de Dios es precioso y más elevado, atraviesa tu mente con el diamante del nombre de Dios.
ਮਨੁ ਮੋਤੀ ਸਾਲੁ ਹੈ ਗੁਰ ਸਬਦੀ ਜਿਤੁ ਹੀਰਾ ਪਰਖਿ ਲਈਜੈ ॥੩॥ El joyero hace la perla de la mente a través de la palabra del gurú y así prueba el diamante del nombre de Dios.
ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ ॥ Un ordinario se vuelve extraordinario en la sociedad de los santos, así como el árbol de peepal se funde con el árbol de palaash.
ਸਭ ਨਰ ਮਹਿ ਪ੍ਰਾਨੀ ਊਤਮੁ ਹੋਵੈ ਰਾਮ ਨਾਮੈ ਬਾਸੁ ਬਸੀਜੈ ॥੪॥ El ser humano es el más elevado entre todos y emite la fragancia del nombre de Dios.
ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ॥ Él hace muchas acciones piadosas y sus ramas de las buenas acciones florecen.
ਧਰਮੁ ਫੁਲੁ ਫਲੁ ਗੁਰਿ ਗਿਆਨੁ ਦ੍ਰਿੜਾਇਆ ਬਹਕਾਰ ਬਾਸੁ ਜਗਿ ਦੀਜੈ ॥੫॥ El gurú a través de su sabiduría me ha enseñado que la rectitud es la fruta y la flor y emite su fragancia por toda parte.
ਏਕ ਜੋਤਿ ਏਕੋ ਮਨਿ ਵਸਿਆ ਸਭ ਬ੍ਰਹਮ ਦ੍ਰਿਸਟਿ ਇਕੁ ਕੀਜੈ ॥ La luz divina está en la mente y el señor prevalece por dentro de todos.
ਆਤਮ ਰਾਮੁ ਸਭ ਏਕੈ ਹੈ ਪਸਰੇ ਸਭ ਚਰਨ ਤਲੇ ਸਿਰੁ ਦੀਜੈ ॥੬॥ El alma y el señor son uno, él prevalece en todos y por lo tanto póstrate ante todos.
ਨਾਮ ਬਿਨਾ ਨਕਟੇ ਨਰ ਦੇਖਹੁ ਤਿਨ ਘਸਿ ਘਸਿ ਨਾਕ ਵਢੀਜੈ ॥ Sin el nombre de Dios uno es desvergonzado y ha cortado su propia nariz.
ਸਾਕਤ ਨਰ ਅਹੰਕਾਰੀ ਕਹੀਅਹਿ ਬਿਨੁ ਨਾਵੈ ਧ੍ਰਿਗੁ ਜੀਵੀਜੈ ॥੭॥ El desperado se llama ególatra y maldita es su vida sin el nombre de Dios.
ਜਬ ਲਗੁ ਸਾਸੁ ਸਾਸੁ ਮਨ ਅੰਤਰਿ ਤਤੁ ਬੇਗਲ ਸਰਨਿ ਪਰੀਜੈ ॥ Mientras estés vivo, busca el santuario del señor.
ਨਾਨਕ ਕ੍ਰਿਪਾ ਕ੍ਰਿਪਾ ਕਰਿ ਧਾਰਹੁ ਮੈ ਸਾਧੂ ਚਰਨ ਪਖੀਜੈ ॥੮॥੪॥ Dice Nanak, ¡Oh Dios! Sé compasivo conmigo para que yo lave los pies de los santos.
ਕਲਿਆਨ ਮਹਲਾ ੪ ॥ Kaliyan, Mehl Guru Ram Das ji, El cuarto canal divino.
ਰਾਮਾ ਮੈ ਸਾਧੂ ਚਰਨ ਧੁਵੀਜੈ ॥ ¡Oh Dios! Yo lavo los pies de los santos.
ਕਿਲਬਿਖ ਦਹਨ ਹੋਹਿ ਖਿਨ ਅੰਤਰਿ ਮੇਰੇ ਠਾਕੁਰ ਕਿਰਪਾ ਕੀਜੈ ॥੧॥ ਰਹਾਉ ॥ ¡Oh maestro mío! Sé compasivo para que todos mis pecados sean erradicados.
ਮੰਗਤ ਜਨ ਦੀਨ ਖਰੇ ਦਰਿ ਠਾਢੇ ਅਤਿ ਤਰਸਨ ਕਉ ਦਾਨੁ ਦੀਜੈ ॥ El pordiosero ha llegado a tu puerta, concédele tu nombre.
ਤ੍ਰਾਹਿ ਤ੍ਰਾਹਿ ਸਰਨਿ ਪ੍ਰਭ ਆਏ ਮੋ ਕਉ ਗੁਰਮਤਿ ਨਾਮੁ ਦ੍ਰਿੜੀਜੈ ॥੧॥ ¡Oh Dios! He buscado tu santuario, sálvame y dame el nombre de Dios a través de la enseñanza del Gurú.
ਕਾਮ ਕਰੋਧੁ ਨਗਰ ਮਹਿ ਸਬਲਾ ਨਿਤ ਉਠਿ ਉਠਿ ਜੂਝੁ ਕਰੀਜੈ ॥ La ciudad del cuerpo está llena de enojo y lujuria y ellos se luchan entre sí.
ਅੰਗੀਕਾਰੁ ਕਰਹੁ ਰਖਿ ਲੇਵਹੁ ਗੁਰ ਪੂਰਾ ਕਾਢਿ ਕਢੀਜੈ ॥੨॥ ¡Oh gurú perfecto! Hazme tuyo , sálvame y saca estos malvados.
ਅੰਤਰਿ ਅਗਨਿ ਸਬਲ ਅਤਿ ਬਿਖਿਆ ਹਿਵ ਸੀਤਲੁ ਸਬਦੁ ਗੁਰ ਦੀਜੈ ॥ En el interior está el fuego de las pasiones, dame la palabra del gurú que es tan fría como el hielo.


© 2017 SGGS ONLINE
error: Content is protected !!
Scroll to Top