Guru Granth Sahib Translation Project

Guru Granth Sahib Spanish Page 1324

Page 1324

ਰਾਮ ਨਾਮ ਤੁਲਿ ਅਉਰੁ ਨ ਉਪਮਾ ਜਨ ਨਾਨਕ ਕ੍ਰਿਪਾ ਕਰੀਜੈ ॥੮॥੧॥ No hay nada que iguale el nombre de Dios, que siempre muestre su misericordia a Nanak.
ਕਲਿਆਨ ਮਹਲਾ ੪ ॥ Kaliyan, Mehl Guru Ram Das ji, El cuarto canal divino.
ਰਾਮ ਗੁਰੁ ਪਾਰਸੁ ਪਰਸੁ ਕਰੀਜੈ ॥ ¡Oh Dios! Que nos toquemos la piedra filosofal del gurú,
ਹਮ ਨਿਰਗੁਣੀ ਮਨੂਰ ਅਤਿ ਫੀਕੇ ਮਿਲਿ ਸਤਿਗੁਰ ਪਾਰਸੁ ਕੀਜੈ ॥੧॥ ਰਹਾਉ ॥ Somos seres sin méritos y malos y nos volveremos virtuosos encontrado la piedra filosofal del gurú.
ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ ॥ El mundo entero añora estar en el cielo y vaikuntha.
ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ ॥੧॥ Sin embargo, los que añoran tener la visión de Dios, no añoran la salvación. Sin embargo, su mente está satisfecha a través de la visión de Dios.
ਮਾਇਆ ਮੋਹੁ ਸਬਲੁ ਹੈ ਭਾਰੀ ਮੋਹੁ ਕਾਲਖ ਦਾਗ ਲਗੀਜੈ ॥ Poderoso es el apego a Maya, el apego nos mancha de los pecados.
ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕੁ ਨ ਭੀਜੈ ॥੨॥ Los devotos de mi Dios son desapegados de Maya como patos cuyas plumas no se mojan con el agua.
ਚੰਦਨ ਵਾਸੁ ਭੁਇਅੰਗਮ ਵੇੜੀ ਕਿਵ ਮਿਲੀਐ ਚੰਦਨੁ ਲੀਜੈ ॥ Serpientes merodean en el fragante árbol de Sándalo y ¿cómo uno podría encontrar el sándalo?
ਕਾਢਿ ਖੜਗੁ ਗੁਰ ਗਿਆਨੁ ਕਰਾਰਾ ਬਿਖੁ ਛੇਦਿ ਛੇਦਿ ਰਸੁ ਪੀਜੈ ॥੩॥ A través de la la poderosa espada de la sabiduría espiritual del gurú uno puede eliminar las malicias y así puede encontrar el néctar del nombre de Dios.
ਆਨਿ ਆਨਿ ਸਮਧਾ ਬਹੁ ਕੀਨੀ ਪਲੁ ਬੈਸੰਤਰ ਭਸਮ ਕਰੀਜੈ ॥ Podrás juntar madera y apilarla, pero en un instante el fuego la convierte en cenizas.
ਮਹਾ ਉਗ੍ਰ ਪਾਪ ਸਾਕਤ ਨਰ ਕੀਨੇ ਮਿਲਿ ਸਾਧੂ ਲੂਕੀ ਦੀਜੈ ॥੪॥ El amante de Maya comete muchos pecados, a través del fuego de la sabiduría uno puede quemar estos pecados en la sociedad de los santos.
ਸਾਧੂ ਸਾਧ ਸਾਧ ਜਨ ਨੀਕੇ ਜਿਨ ਅੰਤਰਿ ਨਾਮੁ ਧਰੀਜੈ ॥ Buenos y elevados son los santos, en cuyas mente está el nombre de Dios.
ਪਰਸ ਨਿਪਰਸੁ ਭਏ ਸਾਧੂ ਜਨ ਜਨੁ ਹਰਿ ਭਗਵਾਨੁ ਦਿਖੀਜੈ ॥੫॥ Encontrar a los santos es igual a tener la visión de Dios.
ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ ਤਾਨੁ ਤਨੀਜੈ ॥ El hilo de los cínicos sin fe está totalmente enredado, ¿cómo podría uno tejer algo con él?
ਤੰਤੁ ਸੂਤੁ ਕਿਛੁ ਨਿਕਸੈ ਨਾਹੀ ਸਾਕਤ ਸੰਗੁ ਨ ਕੀਜੈ ॥੬॥ Su hilo lleno de los enredos no es desenerado y uno no debe estar en la compañía de los cínicos.
ਸਤਿਗੁਰ ਸਾਧਸੰਗਤਿ ਹੈ ਨੀਕੀ ਮਿਲਿ ਸੰਗਤਿ ਰਾਮੁ ਰਵੀਜੈ ॥ Más elevada es la sociedad de los santos y recuerdo el nombre de Dios en la sociedad de los santos.
ਅੰਤਰਿ ਰਤਨ ਜਵੇਹਰ ਮਾਣਕ ਗੁਰ ਕਿਰਪਾ ਤੇ ਲੀਜੈ ॥੭॥ El nombre de Dios es la joya del nombre de Dios, la joya y el rubí está en el interior y se pueden encontrar a través de la gracia del gurú.
ਮੇਰਾ ਠਾਕੁਰੁ ਵਡਾ ਵਡਾ ਹੈ ਸੁਆਮੀ ਹਮ ਕਿਉ ਕਰਿ ਮਿਲਹ ਮਿਲੀਜੈ ॥ Mi maestro es muy grandioso, ¿cómo lo podría encontrar?
ਨਾਨਕ ਮੇਲਿ ਮਿਲਾਏ ਗੁਰੁ ਪੂਰਾ ਜਨ ਕਉ ਪੂਰਨੁ ਦੀਜੈ ॥੮॥੨॥ Dice Nanak, el gurú perfecto uno al sirviente a Dios y le concede la perfección.
ਕਲਿਆਨੁ ਮਹਲਾ ੪ ॥ Kaliyan, Mehl Guru Ram Das ji, El cuarto canal divino.
ਰਾਮਾ ਰਮ ਰਾਮੋ ਰਾਮੁ ਰਵੀਜੈ ॥ El señor prevalece en cada una y canta sólo sus alabanzas.
ਸਾਧੂ ਸਾਧ ਸਾਧ ਜਨ ਨੀਕੇ ਮਿਲਿ ਸਾਧੂ ਹਰਿ ਰੰਗੁ ਕੀਜੈ ॥੧॥ ਰਹਾਉ ॥ Buenos son los santos y canta los himnos de Dios en la sociedad de los santos.
ਜੀਅ ਜੰਤ ਸਭੁ ਜਗੁ ਹੈ ਜੇਤਾ ਮਨੁ ਡੋਲਤ ਡੋਲ ਕਰੀਜੈ ॥ La mente de todos los seres vivos de este mundo se distrae en este mundo.
ਕ੍ਰਿਪਾ ਕ੍ਰਿਪਾ ਕਰਿ ਸਾਧੁ ਮਿਲਾਵਹੁ ਜਗੁ ਥੰਮਨ ਕਉ ਥੰਮੁ ਦੀਜੈ ॥੧॥ ¡Oh Dios! Úneme a la sociedad de los santos por tu gracia, él da el apoyo a todos.
ਬਸੁਧਾ ਤਲੈ ਤਲੈ ਸਭ ਊਪਰਿ ਮਿਲਿ ਸਾਧੂ ਚਰਨ ਰੁਲੀਜੈ ॥ La tierra está bajo nuestros pies y el polvo de los hombres grandiosos es el más sublime.
ਅਤਿ ਊਤਮ ਅਤਿ ਊਤਮ ਹੋਵਹੁ ਸਭ ਸਿਸਟਿ ਚਰਨ ਤਲ ਦੀਜੈ ॥੨॥ Vuélvete más sublime y el mundo entero se postrará a tus pies.
ਗੁਰਮੁਖਿ ਜੋਤਿ ਭਲੀ ਸਿਵ ਨੀਕੀ ਆਨਿ ਪਾਨੀ ਸਕਤਿ ਭਰੀਜੈ ॥ La luz divina del nombre de Dios prevalece en. el corazón del Gurmukh y Maya es su sirviente.
ਮੈਨਦੰਤ ਨਿਕਸੇ ਗੁਰ ਬਚਨੀ ਸਾਰੁ ਚਬਿ ਚਬਿ ਹਰਿ ਰਸੁ ਪੀਜੈ ॥੩॥ La palabra del gurú da lugar a los dientes de cera y uno mastica la palabra y bebe el nombre de Dios.
ਰਾਮ ਨਾਮ ਅਨੁਗ੍ਰਹੁ ਬਹੁ ਕੀਆ ਗੁਰ ਸਾਧੂ ਪੁਰਖ ਮਿਲੀਜੈ ॥ Por la gracia del señor encontré a los santos.
ਗੁਨ ਰਾਮ ਨਾਮ ਬਿਸਥੀਰਨ ਕੀਏ ਹਰਿ ਸਗਲ ਭਵਨ ਜਸੁ ਦੀਜੈ ॥੪॥ El gurú ha expandido las virtudes de Dios y ha bendecido el mundo entero con la gloria del señor.
ਸਾਧੂ ਸਾਧ ਸਾਧ ਮਨਿ ਪ੍ਰੀਤਮ ਬਿਨੁ ਦੇਖੇ ਰਹਿ ਨ ਸਕੀਜੈ ॥ Los santos permanecen imbuidos en el señor y no puede vivir sin tener la visión de Dios.
ਜਿਉ ਜਲ ਮੀਨ ਜਲੰ ਜਲ ਪ੍ਰੀਤਿ ਹੈ ਖਿਨੁ ਜਲ ਬਿਨੁ ਫੂਟਿ ਮਰੀਜੈ ॥੫॥ Así como el pez ama el agua y no puede vivir sin el agua.


© 2017 SGGS ONLINE
error: Content is protected !!
Scroll to Top