Guru Granth Sahib Translation Project

Guru Granth Sahib Spanish Page 1304

Page 1304

ਕਾਮਿ ਕ੍ਰੋਧਿ ਲੋਭਿ ਬਿਆਪਿਓ ਜਨਮ ਹੀ ਕੀ ਖਾਨਿ ॥ Involucrándose en la lujuria, el enojo y la avaricia uno entra en el ciclo de nacimiento y muerte.
ਪਤਿਤ ਪਾਵਨ ਸਰਨਿ ਆਇਓ ਉਧਰੁ ਨਾਨਕ ਜਾਨਿ ॥੨॥੧੨॥੩੧॥ Dice Nanak, Entiende que al buscar el santuario del señor, el purificador de todos, uno es emancipado.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.
ਅਵਿਲੋਕਉ ਰਾਮ ਕੋ ਮੁਖਾਰਬਿੰਦ ॥ Yo adoro el semblante de Dios.
ਖੋਜਤ ਖੋਜਤ ਰਤਨੁ ਪਾਇਓ ਬਿਸਰੀ ਸਭ ਚਿੰਦ ॥੧॥ ਰਹਾਉ ॥ Buscando y buscando he encontrado la joya del nombre de Dios y así todas las aflicciones se han acabado.
ਚਰਨ ਕਮਲ ਰਿਦੈ ਧਾਰਿ ॥ Desde que he enaltecido los pies del loto de Dios en mi corazón,
ਉਤਰਿਆ ਦੁਖੁ ਮੰਦ ॥੧॥ Toda mi aflicción se ha disipado.
ਰਾਜ ਧਨੁ ਪਰਵਾਰੁ ਮੇਰੈ ਸਰਬਸੋ ਗੋਬਿੰਦ ॥ Mi reino, riqueza y familia pertenecen a Dios.
ਸਾਧਸੰਗਮਿ ਲਾਭੁ ਪਾਇਓ ਨਾਨਕ ਫਿਰਿ ਨ ਮਰੰਦ ॥੨॥੧੩॥੩੨॥ ¡Oh Nanak! A través de la sociedad de los santos soy liberado del ciclo de nacimiento y muerte.
ਕਾਨੜਾ ਮਹਲਾ ੫ ਘਰੁ ੫ Kanara, Mehl Guru Arjan Dev Ji, El quinto canal divino, La quinta casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਪ੍ਰਭ ਪੂਜਹੋ ਨਾਮੁ ਅਰਾਧਿ ॥ Adora a Dios, adora el nombre de Dios,
ਗੁਰ ਸਤਿਗੁਰ ਚਰਨੀ ਲਾਗਿ ॥ Imbúyete en los pies del gurú.
ਹਰਿ ਪਾਵਹੁ ਮਨੁ ਅਗਾਧਿ ॥ Encuentra a Dios en tu mente fielmente.
ਜਗੁ ਜੀਤੋ ਹੋ ਹੋ ਗੁਰ ਕਿਰਪਾਧਿ ॥੧॥ ਰਹਾਉ ॥ Conquista el mundo a través de la gracia del gurú.
ਅਨਿਕ ਪੂਜਾ ਮੈ ਬਹੁ ਬਿਧਿ ਖੋਜੀ ਸਾ ਪੂਜਾ ਜਿ ਹਰਿ ਭਾਵਾਸਿ ॥ He practicado todo tipo de devoción, pero la verdadera devoción es la que complace a Dios.
ਮਾਟੀ ਕੀ ਇਹ ਪੁਤਰੀ ਜੋਰੀ ਕਿਆ ਏਹ ਕਰਮ ਕਮਾਸਿ ॥ ¿Qué poder tiene la marioneta (ser humano) y qué puede hacer por sí mismo?
ਪ੍ਰਭ ਬਾਹ ਪਕਰਿ ਜਿਸੁ ਮਾਰਗਿ ਪਾਵਹੁ ਸੋ ਤੁਧੁ ਜੰਤ ਮਿਲਾਸਿ ॥੧॥ Tú tomes a todos por tus manos y les pones a tu sendero.
ਅਵਰ ਓਟ ਮੈ ਕੋਇ ਨ ਸੂਝੈ ਇਕ ਹਰਿ ਕੀ ਓਟ ਮੈ ਆਸ ॥ Yo no me apoyo en nadie más, sólo el señor es mi soporte.
ਕਿਆ ਦੀਨੁ ਕਰੇ ਅਰਦਾਸਿ ॥ Soy débil y pobre ¿qué oración te podría ofrecer?
ਜਉ ਸਭ ਘਟਿ ਪ੍ਰਭੂ ਨਿਵਾਸ ॥ Dios prevalece en todos los corazones.
ਪ੍ਰਭ ਚਰਨਨ ਕੀ ਮਨਿ ਪਿਆਸ ॥ Yo sólo añoro los pies de mi señor.
ਜਨ ਨਾਨਕ ਦਾਸੁ ਕਹੀਅਤੁ ਹੈ ਤੁਮ੍ਹ੍ਹਰਾ ਹਉ ਬਲਿ ਬਲਿ ਸਦ ਬਲਿ ਜਾਸ ॥੨॥੧॥੩੩॥ Dice Nanak ¡Oh Dios! Soy tu esclavo y ofrezco mi ser en sacrificio a ti.
ਕਾਨੜਾ ਮਹਲਾ ੫ ਘਰੁ ੬ Kanara, Mehl Guru Arjan Dev Ji, La sexta casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਜਗਤ ਉਧਾਰਨ ਨਾਮ ਪ੍ਰਿਅ ਤੇਰੈ ॥ ¡Oh Dios! Tu nombre es el destructor de todo el mundo.
ਨਵ ਨਿਧਿ ਨਾਮੁ ਨਿਧਾਨੁ ਹਰਿ ਕੇਰੈ ॥ El nombre de Dios es el nuevo tesoro y el tesoro de la dicha.
ਹਰਿ ਰੰਗ ਰੰਗ ਰੰਗ ਅਨੂਪੇਰੈ ॥ Dios es de incomparable belleza y el único señor.
ਕਾਹੇ ਰੇ ਮਨ ਮੋਹਿ ਮਗਨੇਰੈ ॥ ¡Oh mente! ¿por qué estás apegado a Maya?
ਨੈਨਹੁ ਦੇਖੁ ਸਾਧ ਦਰਸੇਰੈ ॥ Ten la visión de Dios a través de los santos.
ਸੋ ਪਾਵੈ ਜਿਸੁ ਲਿਖਤੁ ਲਿਲੇਰੈ ॥੧॥ ਰਹਾਉ ॥ Aquél que así lo tiene escrito en su destino encuentra a Dios.
ਸੇਵਉ ਸਾਧ ਸੰਤ ਚਰਨੇਰੈ ॥ Yo sirvo a los pies de los santos,
ਬਾਂਛਉ ਧੂਰਿ ਪਵਿਤ੍ਰ ਕਰੇਰੈ ॥ Y añoro el polvo de sus pies y esto me purifica.
ਅਠਸਠਿ ਮਜਨੁ ਮੈਲੁ ਕਟੇਰੈ ॥ Esto da el mérito de haberse bañado en los ochenta y seis peregrinos y erradica todos los pecados.
ਸਾਸਿ ਸਾਸਿ ਧਿਆਵਹੁ ਮੁਖੁ ਨਹੀ ਮੋਰੈ ॥ Yo medito en Dios con cada respiración y no me olvido de él nunca.
ਕਿਛੁ ਸੰਗਿ ਨ ਚਾਲੈ ਲਾਖ ਕਰੋਰੈ ॥ Ninguno de tus millones y miles de millones se irá contigo y
ਪ੍ਰਭ ਜੀ ਕੋ ਨਾਮੁ ਅੰਤਿ ਪੁਕਰੋਰੈ ॥੧॥ El nombre de Dios te ayudará al final.
ਮਨਸਾ ਮਾਨਿ ਏਕ ਨਿਰੰਕੇਰੈ ॥ Medita en el señor sin forma para siempre y
ਸਗਲ ਤਿਆਗਹੁ ਭਾਉ ਦੂਜੇਰੈ ॥ Deshazte de la dualidad.
ਕਵਨ ਕਹਾਂ ਹਉ ਗੁਨ ਪ੍ਰਿਅ ਤੇਰੈ ॥ ¡Oh Dios! ¿Cuáles de tus virtudes yo podría alabar?
ਬਰਨਿ ਨ ਸਾਕਉ ਏਕ ਟੁਲੇਰੈ ॥ Yo no puedo contar tus virtudes.
ਦਰਸਨ ਪਿਆਸ ਬਹੁਤੁ ਮਨਿ ਮੇਰੈ ॥ En mi mente está el ansía de tener tu visión,
ਮਿਲੁ ਨਾਨਕ ਦੇਵ ਜਗਤ ਗੁਰ ਕੇਰੈ ॥੨॥੧॥੩੪॥ ¡Oh gurú del mundo! Ven a visitar a Nanak.


© 2017 SGGS ONLINE
error: Content is protected !!
Scroll to Top