Guru Granth Sahib Translation Project

Guru Granth Sahib Spanish Page 1302

Page 1302

ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥ El mundo entero está asombrado con el color rojo del amor de Dios.
ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥ ¡Oh Nanak! Los santos saborean esta esencia sublime, igual que el mudo cuando saborea el dulce y sólo sonríe.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.
ਨ ਜਾਨੀ ਸੰਤਨ ਪ੍ਰਭ ਬਿਨੁ ਆਨ ॥ Los devotos no conocen a nadie más que a Dios.
ਊਚ ਨੀਚ ਸਭ ਪੇਖਿ ਸਮਾਨੋ ਮੁਖਿ ਬਕਨੋ ਮਨਿ ਮਾਨ ॥੧॥ ਰਹਾਉ ॥ Ven a todos por igual, a los que están elevados y a los que no lo están. Alaban a Dios a través de su boca y meditan en él.
ਘਟਿ ਘਟਿ ਪੂਰਿ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ॥ Dios, el océano de la paz, prevalece en cada corazón y el destructor de toda pena, el señor es mi alma.
ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰੁ ਦੀਓ ਗੁਰ ਕਾਨ ॥੧॥ El gurú me ha bendecido con el mantra con el que mi mente se ha iluminado y la ilusión se ha esfumado.
ਕਰਤ ਰਹੇ ਕ੍ਰਤਗ੍ਯ੍ਯ ਕਰੁਣਾ ਮੈ ਅੰਤਰਜਾਮੀ ਗ੍ਯ੍ਯਿਾਨ ॥ El señor misericordioso, el océano de sabiduría y el conocedor de lo más íntimo nos salva siempre.
ਆਠ ਪਹਰ ਨਾਨਕ ਜਸੁ ਗਾਵੈ ਮਾਂਗਨ ਕਉ ਹਰਿ ਦਾਨ ॥੨॥੨॥੨੧॥ Dice Gurú Nanak Dev Ji, él alaba a Dios todo el tiempo para recibir el regalo de la devoción de Dios.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.
ਕਹਨ ਕਹਾਵਨ ਕਉ ਕਈ ਕੇਤੈ ॥ Incontables son los que hablan,
ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥ Sin embargo, sólo un sirviente extraordinario toma conciencia de la quintaesencia (Dios).
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥ Tal devoto vive sin dolor y en paz total, y su mirada permanece enfocada en el único señor.
ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ॥੧॥ A él nadie le parece malvado, a todos los ve buenos, y siempre sale victorioso y nunca pierde.
ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥ La tristeza no se le acerca, permanece siempre feliz y no toma nadie más que el éxtasis de la devoción de Dios.
ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ ॥੨॥੩॥੨੨॥ ¡Oh Nanak! El devoto de Dios permanece imbuido en la devoción de Dios y deja de divagar, es decir se libera del ciclo del nacimiento y muerte.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.
ਹੀਏ ਕੋ ਪ੍ਰੀਤਮੁ ਬਿਸਰਿ ਨ ਜਾਇ ॥ Oro para que mi corazón no olvide nunca a mi bienamado, Dios.
ਤਨ ਮਨ ਗਲਤ ਭਏ ਤਿਹ ਸੰਗੇ ਮੋਹਨੀ ਮੋਹਿ ਰਹੀ ਮੋਰੀ ਮਾਇ ॥੧॥ ਰਹਾਉ ॥ Mi mente y mi cuerpo están imbuidos en él , pero Maya, la embustera, trata de tentarme.
ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ ਤੇਊ ਤੇਊ ਗਹੇ ਰਹੇ ਅਟਕਾਇ ॥ Oh, madre mía, aún a los que les cuento de mi dolor y frustración están atrapados.
ਅਨਿਕ ਭਾਂਤਿ ਕੀ ਏਕੈ ਜਾਲੀ ਤਾ ਕੀ ਗੰਠਿ ਨਹੀ ਛੋਰਾਇ ॥੧॥ Maya lanza su red de muchas formas y los nudos no pueden desatarse.
ਫਿਰਤ ਫਿਰਤ ਨਾਨਕ ਦਾਸੁ ਆਇਓ ਸੰਤਨ ਹੀ ਸਰਨਾਇ ॥ El esclavo Nanak ha buscado el santuario de los santos después de vagar.
ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠਿ ਲਗਾਇ ॥੨॥੪॥੨੩॥ Ellos me han liberado de la ignorancia, Maya, y me han abrazado.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.
ਆਨਦ ਰੰਗ ਬਿਨੋਦ ਹਮਾਰੈ ॥ Mi hogar está lleno de éxtasis, placer y dicha.
ਨਾਮੋ ਗਾਵਨੁ ਨਾਮੁ ਧਿਆਵਨੁ ਨਾਮੁ ਹਮਾਰੇ ਪ੍ਰਾਨ ਅਧਾਰੈ ॥੧॥ ਰਹਾਉ ॥ Cantamos la alabanza del nombre de Dios, meditamos en el nombre y el nombre de Dios es el soporte de mi vida.
ਨਾਮੋ ਗਿਆਨੁ ਨਾਮੁ ਇਸਨਾਨਾ ਹਰਿ ਨਾਮੁ ਹਮਾਰੇ ਕਾਰਜ ਸਵਾਰੈ ॥ El nombre de Dios es mi sabiduría y mi ablución y el nombre de Dios realiza todas mis tareas.
ਹਰਿ ਨਾਮੋ ਸੋਭਾ ਨਾਮੁ ਬਡਾਈ ਭਉਜਲੁ ਬਿਖਮੁ ਨਾਮੁ ਹਰਿ ਤਾਰੈ ॥੧॥ La gloria es obtenida a través del nombre de Dios y el nombre de Dios nos lleva a través del océano terrible de la vida.
ਅਗਮ ਪਦਾਰਥ ਲਾਲ ਅਮੋਲਾ ਭਇਓ ਪਰਾਪਤਿ ਗੁਰ ਚਰਨਾਰੈ ॥ He obtenido el nombre invaluable e inestimable a través de los pies del gurú.
ਕਹੁ ਨਾਨਕ ਪ੍ਰਭ ਭਏ ਕ੍ਰਿਪਾਲਾ ਮਗਨ ਭਏ ਹੀਅਰੈ ਦਰਸਾਰੈ ॥੨॥੫॥੨੪॥ ¡Oh Nanak! A través de la gracia del señor mi interior está imbuido en él al tener su visión en mi corazón.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.
ਸਾਜਨ ਮੀਤ ਸੁਆਮੀ ਨੇਰੋ ॥ Nuestro señor, amigo y compañero está cerca de nosotros.
ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹ ਫੇਰੋ ॥੧॥ ਰਹਾਉ ॥ Él observa y escucha todo, Si estás aquí por tan corto tiempo, ¿por qué actúas mal?
ਨਾਮ ਬਿਨਾ ਜੇਤੋ ਲਪਟਾਇਓ ਕਛੂ ਨਹੀ ਨਾਹੀ ਕਛੁ ਤੇਰੋ ॥ Salvo el nombre de Dios en todo lo que estás involucrado es nimio, nada podría ser tuyo.
ਆਗੈ ਦ੍ਰਿਸਟਿ ਆਵਤ ਸਭ ਪਰਗਟ ਈਹਾ ਮੋਹਿਓ ਭਰਮ ਅੰਧੇਰੋ ॥੧॥ En el más allá todas las acciones serán reveladas, ¿por qué estás envuelto en la oscuridad de la ignorancia?
ਅਟਕਿਓ ਸੁਤ ਬਨਿਤਾ ਸੰਗ ਮਾਇਆ ਦੇਵਨਹਾਰੁ ਦਾਤਾਰੁ ਬਿਸੇਰੋ ॥ La gente vive atrapada en Maya, apegada emocionalmente a sus hijos y parejas, y se han olvidado del gran y generoso dador


© 2017 SGGS ONLINE
error: Content is protected !!
Scroll to Top