Guru Granth Sahib Translation Project

Guru Granth Sahib Spanish Page 1301

Page 1301

ਗੁਣ ਰਮੰਤ ਦੂਖ ਨਾਸਹਿ ਰਿਦ ਭਇਅੰਤ ਸਾਂਤਿ ॥੩॥ Alabándolo la pena es destruida y la paz llega al corazón.
ਅੰਮ੍ਰਿਤਾ ਰਸੁ ਪੀਉ ਰਸਨਾ ਨਾਨਕ ਹਰਿ ਰੰਗਿ ਰਾਤ ॥੪॥੪॥੧੫॥ Dice Nanak, imbúyete en el amor por Dios y bebe el néctar del nombre a través de tu lengua.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.
ਸਾਜਨਾ ਸੰਤ ਆਉ ਮੇਰੈ ॥੧॥ ਰਹਾਉ ॥ ¡Oh santos! Vengan a mí,
ਆਨਦਾ ਗੁਨ ਗਾਇ ਮੰਗਲ ਕਸਮਲਾ ਮਿਟਿ ਜਾਹਿ ਪਰੇਰੈ ॥੧॥ Alabando a Dios en la sociedad de los santos toda la dicha es obtenida y todos los pecados son destruidos.
ਸੰਤ ਚਰਨ ਧਰਉ ਮਾਥੈ ਚਾਂਦਨਾ ਗ੍ਰਿਹਿ ਹੋਇ ਅੰਧੇਰੈ ॥੨॥ Postrándose ante los pies de los santos, la casa llena de oscuridad se ilumina.
ਸੰਤ ਪ੍ਰਸਾਦਿ ਕਮਲੁ ਬਿਗਸੈ ਗੋਬਿੰਦ ਭਜਉ ਪੇਖਿ ਨੇਰੈ ॥੩॥ Por la gracia de los santos el corazón del loto florece y uno alaba a Dios percibiéndolo cerca.
ਪ੍ਰਭ ਕ੍ਰਿਪਾ ਤੇ ਸੰਤ ਪਾਏ ਵਾਰਿ ਵਾਰਿ ਨਾਨਕ ਉਹ ਬੇਰੈ ॥੪॥੫॥੧੬॥ ¡Oh Nanak! He encontrado a los santos por la gracia del señor y ofrezco mi ser en sacrificio a aquél momento auspicioso.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.
ਚਰਨ ਸਰਨ ਗੋਪਾਲ ਤੇਰੀ ॥ ¡Oh Dios! He buscado el santuario de tus pies.
ਮੋਹ ਮਾਨ ਧੋਹ ਭਰਮ ਰਾਖਿ ਲੀਜੈ ਕਾਟਿ ਬੇਰੀ ॥੧॥ ਰਹਾਉ ॥ Libérame de los lazos del apego, el ego, la ilusión y sálvame.
ਬੂਡਤ ਸੰਸਾਰ ਸਾਗਰ ॥ Estaba ahogándose en el océano terrible de la vida y
ਉਧਰੇ ਹਰਿ ਸਿਮਰਿ ਰਤਨਾਗਰ ॥੧॥ Recordando a Dios nadé a través del océano terrible de la vida.
ਸੀਤਲਾ ਹਰਿ ਨਾਮੁ ਤੇਰਾ ॥ ¡Oh Dios! Tu nombre trae paz a la mente ,
ਪੂਰਨੋ ਠਾਕੁਰ ਪ੍ਰਭੁ ਮੇਰਾ ॥੨॥ Eres mi maestro perfecto.
ਦੀਨ ਦਰਦ ਨਿਵਾਰਿ ਤਾਰਨ ॥ Tú salvas a uno del océano terrible de la vida y apaciguas el dolor de los indigentes.
ਹਰਿ ਕ੍ਰਿਪਾ ਨਿਧਿ ਪਤਿਤ ਉਧਾਰਨ ॥੩॥ El señor es el tesoro de la gracia y el purificador de los purificados.
ਕੋਟਿ ਜਨਮ ਦੂਖ ਕਰਿ ਪਾਇਓ ॥ He cosechado la pena a través de millones de encarnaciones,
ਸੁਖੀ ਨਾਨਕ ਗੁਰਿ ਨਾਮੁ ਦ੍ਰਿੜਾਇਓ ॥੪॥੬॥੧੭॥ Dice Nanak, cuando encontré el nombre de Dios a través del Gurú entonces estaba en dicha.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.
ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ ॥ Bendito es el amor que uno tiene a los pies del señor.
ਕੋਟਿ ਜਾਪ ਤਾਪ ਸੁਖ ਪਾਏ ਆਇ ਮਿਲੇ ਪੂਰਨ ਬਡਭਾਗੀ ॥੧॥ ਰਹਾਉ ॥ Así uno encuentra todos los méritos de la meditación y la penitencia y soy tan afortunado que he encontrado a Dios.
ਮੋਹਿ ਅਨਾਥੁ ਦਾਸੁ ਜਨੁ ਤੇਰਾ ਅਵਰ ਓਟ ਸਗਲੀ ਮੋਹਿ ਤਿਆਗੀ ॥ ¡Oh Dios! Soy huérfano y tu esclavo y he renunciado a todo.
ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲਿ ਸੋਵਤ ਜਾਗੀ ॥੧॥ Recordando a Dios toda la duda es disipada y a través del kohl de la sabiduría me he despertado del sueño de Maya.
ਤੂ ਅਥਾਹੁ ਅਤਿ ਬਡੋ ਸੁਆਮੀ ਕ੍ਰਿਪਾ ਸਿੰਧੁ ਪੂਰਨ ਰਤਨਾਗੀ ॥ Eres insondable, eres lo más grande lo grande y el océano de la gracia y la joya.
ਨਾਨਕੁ ਜਾਚਕੁ ਹਰਿ ਹਰਿ ਨਾਮੁ ਮਾਂਗੈ ਮਸਤਕੁ ਆਨਿ ਧਰਿਓ ਪ੍ਰਭ ਪਾਗੀ ॥੨॥੭॥੧੮॥ Dice Nanak, ¡Oh Dios! pido tu nombre y me postro ante tus pies.
ਕਾਨੜਾ ਮਹਲਾ ੫ ॥ Kanara, Mehl Guru Arjan Dev Ji, El quinto canal divino.
ਕੁਚਿਲ ਕਠੋਰ ਕਪਟ ਕਾਮੀ ॥ Soy sucio, de corazón de piedra, traidor y lujurioso.
ਜਿਉ ਜਾਨਹਿ ਤਿਉ ਤਾਰਿ ਸੁਆਮੀ ॥੧॥ ਰਹਾਉ ॥ !Oh Dios! Así como deseas, libérame del océano terrible de la vida.
ਤੂ ਸਮਰਥੁ ਸਰਨਿ ਜੋਗੁ ਤੂ ਰਾਖਹਿ ਅਪਨੀ ਕਲ ਧਾਰਿ ॥੧॥ Eres todopoderoso, refugio de todos y sálvame a través de tu fuerza.
ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ ॥ Uno no es liberado de la devoción, la penitencia, la disciplina, la purificación y la paciencia.
ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ ॥੨॥੮॥੧੯॥ Dice Nanak, ¡Oh Dios! Estoy inmerso en la oscuridad de Maya, sácame por tu gracia.
ਕਾਨੜਾ ਮਹਲਾ ੫ ਘਰੁ ੪ Kanara, Mehl Guru Arjan Dev Ji, El quinto canal divino, La cuarta casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਨਾਰਾਇਨ ਨਰਪਤਿ ਨਮਸਕਾਰੈ ॥ Los que se postran ante el señor supremo,
ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥੧॥ ਰਹਾਉ ॥ Ofrezco mi ser en sacrificio a aquel gurú que se libera al mundo entero y también me libera.
ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ ॥ ¿Cómo lo podría alabar? Él no tiene ningún fin ni límite.
ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਬੀਚਾਰੈ ॥੧॥ ¿Quién es aquel entre los millones que reflexiona en todo esto?


© 2017 SGGS ONLINE
error: Content is protected !!
Scroll to Top