Guru Granth Sahib Translation Project

Guru Granth Sahib Spanish Page 1163

Page 1163

ਸੁਰ ਤੇਤੀਸਉ ਜੇਵਹਿ ਪਾਕ ॥ En cuya cocina millones de otros dioses comen y cocinan ,
ਨਵ ਗ੍ਰਹ ਕੋਟਿ ਠਾਢੇ ਦਰਬਾਰ ॥ Millones de las nueve estrellas están en su puerta,
ਧਰਮ ਕੋਟਿ ਜਾ ਕੈ ਪ੍ਰਤਿਹਾਰ ॥੨॥ Millones de Dharmaraj son los guardias en su puerta.
ਪਵਨ ਕੋਟਿ ਚਉਬਾਰੇ ਫਿਰਹਿ ॥ Millones de vientos soplan por sus esquinas,
ਬਾਸਕ ਕੋਟਿ ਸੇਜ ਬਿਸਥਰਹਿ ॥ Millones de serpientes (Nagas) se esparcen desde su aposento
ਸਮੁੰਦ ਕੋਟਿ ਜਾ ਕੇ ਪਾਨੀਹਾਰ ॥ Aquel cuya agua cargan millones de mares y
ਰੋਮਾਵਲਿ ਕੋਟਿ ਅਠਾਰਹ ਭਾਰ ॥੩॥ Las dieciocho mil variedades y un millón de veces más variedades de vegetación son los poros de su cuerpo.
ਕੋਟਿ ਕਮੇਰ ਭਰਹਿ ਭੰਡਾਰ ॥ Millones de Kuberas son los guardianes de sus tesoros,
ਕੋਟਿਕ ਲਖਿਮੀ ਕਰੈ ਸੀਗਾਰ ॥ Millones de Lakshmis se adoran por él.
ਕੋਟਿਕ ਪਾਪ ਪੁੰਨ ਬਹੁ ਹਿਰਹਿ ॥ A través de su visión millones de pecados son erradicados,
ਇੰਦ੍ਰ ਕੋਟਿ ਜਾ ਕੇ ਸੇਵਾ ਕਰਹਿ ॥੪॥ Millones de Indra están dispuestas a su servicio,
ਛਪਨ ਕੋਟਿ ਜਾ ਕੈ ਪ੍ਰਤਿਹਾਰ ॥ Él tiene cincuenta y seis millones de porteros para hacerle guardia,
ਨਗਰੀ ਨਗਰੀ ਖਿਅਤ ਅਪਾਰ ॥ Su gloria prevalece por doquier.
ਲਟ ਛੂਟੀ ਵਰਤੈ ਬਿਕਰਾਲ ॥ Algunas engreñadas, salvajes como brujas, también le prestan obediencia.
ਕੋਟਿ ਕਲਾ ਖੇਲੈ ਗੋਪਾਲ ॥੫॥ Millones de sus poderes se manifiestan época tras época a través de las maravillas.
ਕੋਟਿ ਜਗ ਜਾ ਕੈ ਦਰਬਾਰ ॥ Millones de mundos son sus cortes,
ਗੰਧ੍ਰਬ ਕੋਟਿ ਕਰਹਿ ਜੈਕਾਰ ॥ Millones de trovadores proclaman su victoria.
ਬਿਦਿਆ ਕੋਟਿ ਸਭੈ ਗੁਨ ਕਹੈ ॥ En millones de formas Saraswati (la diosa de sabiduría) canta sus alabanzas,
ਤਊ ਪਾਰਬ੍ਰਹਮ ਕਾ ਅੰਤੁ ਨ ਲਹੈ ॥੬॥ Pues el misterio de ese señor supremo no es conocido.
ਬਾਵਨ ਕੋਟਿ ਜਾ ਕੈ ਰੋਮਾਵਲੀ ॥ Rama, quien tenía cincuenta y dos manadas de changos en su ejército,
ਰਾਵਨ ਸੈਨਾ ਜਹ ਤੇ ਛਲੀ ॥ Y Rama que venció el ejército de Ravana,
ਸਹਸ ਕੋਟਿ ਬਹੁ ਕਹਤ ਪੁਰਾਨ ॥ ਦੁਰਜੋਧਨ ਕਾ ਮਥਿਆ ਮਾਨੁ ॥੭॥ Millones de los evangelios hablan del señor en las puranas. Él destruyó el ego de Duryidhan.
ਕੰਦ੍ਰਪ ਕੋਟਿ ਜਾ ਕੈ ਲਵੈ ਨ ਧਰਹਿ ॥ ਅੰਤਰ ਅੰਤਰਿ ਮਨਸਾ ਹਰਹਿ ॥ Millones de Kamadevas, que es el Dios mitológico del amor, no le pueden igualar. Porque él deja la lujuria de su mente.
ਕਹਿ ਕਬੀਰ ਸੁਨਿ ਸਾਰਿਗਪਾਨ ॥ Dice Kabir ji, ¡Oh Dios! Escucha
ਦੇਹਿ ਅਭੈ ਪਦੁ ਮਾਂਗਉ ਦਾਨ ॥੮॥੨॥੧੮॥੨੦॥ Yo te pido sólo la salvación (el estado de éxtasis).
ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ ੧ Bhairo, La palabra de Namdev ji, La primera casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del Guru verdadero.
ਰੇ ਜਿਹਬਾ ਕਰਉ ਸਤ ਖੰਡ ॥ ¡Oh lengua! Yo te cortaré en pedazos,
ਜਾਮਿ ਨ ਉਚਰਸਿ ਸ੍ਰੀ ਗੋਬਿੰਦ ॥੧॥ Si no recitas el nombre de Dios.
ਰੰਗੀ ਲੇ ਜਿਹਬਾ ਹਰਿ ਕੈ ਨਾਇ ॥ ¡Oh ser vivo! Tiñe la lengua con el color del nombre de Dios,
ਸੁਰੰਗ ਰੰਗੀਲੇ ਹਰਿ ਹਰਿ ਧਿਆਇ ॥੧॥ ਰਹਾਉ ॥ Y enamórate de los himnos de Dios.
ਮਿਥਿਆ ਜਿਹਬਾ ਅਵਰੇਂ ਕਾਮ ॥ ¡Oh lengua! Todo lo demás es sólo ilusión.
ਨਿਰਬਾਣ ਪਦੁ ਇਕੁ ਹਰਿ ਕੋ ਨਾਮੁ ॥੨॥ La Nirvana (salvación) es obtenida a través de la alabanza de Dios.
ਅਸੰਖ ਕੋਟਿ ਅਨ ਪੂਜਾ ਕਰੀ ॥ Aún si uno alaba a Dios de mil formas,
ਏਕ ਨ ਪੂਜਸਿ ਨਾਮੈ ਹਰੀ ॥੩॥ No igualará el nombre de Dios.
ਪ੍ਰਣਵੈ ਨਾਮਦੇਉ ਇਹੁ ਕਰਣਾ ॥ Dice Namdev, ¡Oh lengua! En verdad lo único que tiene valor es
ਅਨੰਤ ਰੂਪ ਤੇਰੇ ਨਾਰਾਇਣਾ ॥੪॥੧॥ Recitar el nombre del señor infinito.
ਪਰ ਧਨ ਪਰ ਦਾਰਾ ਪਰਹਰੀ ॥ El que deja de tener mala intención para la mujer y la riqueza ajena,
ਤਾ ਕੈ ਨਿਕਟਿ ਬਸੈ ਨਰਹਰੀ ॥੧॥ Dios habita cerca de él.
ਜੋ ਨ ਭਜੰਤੇ ਨਾਰਾਇਣਾ ॥ Los que no alaban a Dios,
ਤਿਨ ਕਾ ਮੈ ਨ ਕਰਉ ਦਰਸਨਾ ॥੧॥ ਰਹਾਉ ॥ Yo no quiero verlos nunca.
ਜਿਨ ਕੈ ਭੀਤਰਿ ਹੈ ਅੰਤਰਾ ॥ El que practica la discriminación,
ਜੈਸੇ ਪਸੁ ਤੈਸੇ ਓਇ ਨਰਾ ॥੨॥ Tal ser humano es igual que un animal.
ਪ੍ਰਣਵਤਿ ਨਾਮਦੇਉ ਨਾਕਹਿ ਬਿਨਾ ॥ ਨਾ ਸੋਹੈ ਬਤੀਸ ਲਖਨਾ ॥੩॥੨॥ Dice Namdev, sin el nombre de Dios uno no se ve bello aunque está decorado y vestido de los atributos del reconocimiento humano.
ਦੂਧੁ ਕਟੋਰੈ ਗਡਵੈ ਪਾਨੀ ॥ ਕਪਲ ਗਾਇ ਨਾਮੈ ਦੁਹਿ ਆਨੀ ॥੧॥ Namdev tomó una copa, ordeñó la vaca y entonces con la copa llena de leche fue al templo z
ਦੂਧੁ ਪੀਉ ਗੋਬਿੰਦੇ ਰਾਇ ॥ Él pidió con humildad , ¡Oh Señor! Bebe la leche,
ਦੂਧੁ ਪੀਉ ਮੇਰੋ ਮਨੁ ਪਤੀਆਇ ॥ Pidió de nuevo, bebe la leche y estaré en éxtasis,
ਨਾਹੀ ਤ ਘਰ ਕੋ ਬਾਪੁ ਰਿਸਾਇ ॥੧॥ ਰਹਾਉ ॥ Si no bebes leche,mi padre se va a enojar.
ਸੋੁਇਨ ਕਟੋਰੀ ਅੰਮ੍ਰਿਤ ਭਰੀ ॥ ਲੈ ਨਾਮੈ ਹਰਿ ਆਗੈ ਧਰੀ ॥੨॥ La copa dorada que contenía el néctar de leche, la puso ante Dios.
ਏਕੁ ਭਗਤੁ ਮੇਰੇ ਹਿਰਦੇ ਬਸੈ ॥ ਨਾਮੇ ਦੇਖਿ ਨਰਾਇਨੁ ਹਸੈ ॥੩॥ Dios, viendo su inocencia dijo sonriéndose oh Gurmukh "sólo un devoto como tú habita en mi corazón".
ਦੂਧੁ ਪੀਆਇ ਭਗਤੁ ਘਰਿ ਗਇਆ ॥ Así Dios bebió leche y Namdev regresó a su casa y


© 2017 SGGS ONLINE
error: Content is protected !!
Scroll to Top