Guru Granth Sahib Translation Project

Guru Granth Sahib Spanish Page 1155

Page 1155

ਪ੍ਰਹਲਾਦੁ ਜਨੁ ਚਰਣੀ ਲਾਗਾ ਆਇ ॥੧੧॥ Luego el devoto Prehlad cayó en los pies del señor.
ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ॥ El guru verdadero nos ha bendecido con el tesoro de la dicha del nombre de Dios.
ਰਾਜੁ ਮਾਲੁ ਝੂਠੀ ਸਭ ਮਾਇਆ ॥ Falsos son el reino, la riqueza y Maya entera,
ਲੋਭੀ ਨਰ ਰਹੇ ਲਪਟਾਇ ॥ Sin embargo, los avaros permanecen involucrados en Maya.
ਹਰਿ ਕੇ ਨਾਮ ਬਿਨੁ ਦਰਗਹ ਮਿਲੈ ਸਜਾਇ ॥੧੨॥ Sin recordar el nombre de Dios uno es castigado en su corte.
ਕਹੈ ਨਾਨਕੁ ਸਭੁ ਕੋ ਕਰੇ ਕਰਾਇਆ ॥ ¡Oh Nanak! El señor es el hacedor y la causa de todo.
ਸੇ ਪਰਵਾਣੁ ਜਿਨੀ ਹਰਿ ਸਿਉ ਚਿਤੁ ਲਾਇਆ ॥ Aprobado es aquel que enaltece a Dios en su mente.
ਭਗਤਾ ਕਾ ਅੰਗੀਕਾਰੁ ਕਰਦਾ ਆਇਆ ॥ Él siempre ha salvado a sus devotos,
ਕਰਤੈ ਅਪਣਾ ਰੂਪੁ ਦਿਖਾਇਆ ॥੧੩॥੧॥੨॥ El señor mismo se ha manifestado para salvar a sus devotos.
ਭੈਰਉ ਮਹਲਾ ੩ ॥ Bhairo, Mehl Guru Arjan Dev Ji, El quinto canal divino.
ਗੁਰ ਸੇਵਾ ਤੇ ਅੰਮ੍ਰਿਤ ਫਲੁ ਪਾਇਆ ਹਉਮੈ ਤ੍ਰਿਸਨ ਬੁਝਾਈ ॥ Sirviendo al guru uno cosecha el fruto y el ego y deseo son eliminados.
ਹਰਿ ਕਾ ਨਾਮੁ ਹ੍ਰਿਦੈ ਮਨਿ ਵਸਿਆ ਮਨਸਾ ਮਨਹਿ ਸਮਾਈ ॥੧॥ Si el nombre de Dios llega a habitar en el corazón entonces todas las ansiedades de la mente cesan.
ਹਰਿ ਜੀਉ ਕ੍ਰਿਪਾ ਕਰਹੁ ਮੇਰੇ ਪਿਆਰੇ ॥ ¡Oh señor bienamado! Sé compasivo,
ਅਨਦਿਨੁ ਹਰਿ ਗੁਣ ਦੀਨ ਜਨੁ ਮਾਂਗੈ ਗੁਰ ਕੈ ਸਬਦਿ ਉਧਾਰੇ ॥੧॥ ਰਹਾਉ ॥ El esclavo Nanak te alaba y sálvalo a través de la instrucción del gurú.
ਸੰਤ ਜਨਾ ਕਉ ਜਮੁ ਜੋਹਿ ਨ ਸਾਕੈ ਰਤੀ ਅੰਚ ਦੂਖ ਨ ਲਾਈ ॥ El mensajero de la muerte no se les acerca a los santos y no sufren ningún dolor.
ਆਪਿ ਤਰਹਿ ਸਗਲੇ ਕੁਲ ਤਾਰਹਿ ਜੋ ਤੇਰੀ ਸਰਣਾਈ ॥੨॥ Los que buscan tu santuario son salvados y también salvan a su linaje entero.
ਭਗਤਾ ਕੀ ਪੈਜ ਰਖਹਿ ਤੂ ਆਪੇ ਏਹ ਤੇਰੀ ਵਡਿਆਈ ॥ Tú mismo conservas el honor de tus devotos, tal es tu gloria.
ਜਨਮ ਜਨਮ ਕੇ ਕਿਲਵਿਖ ਦੁਖ ਕਾਟਹਿ ਦੁਬਿਧਾ ਰਤੀ ਨ ਰਾਈ ॥੩॥ Tú erradicas los pecados de todas las encarnaciones y así ya no vivirán afligidos por la idea de la dualidad.
ਹਮ ਮੂੜ ਮੁਗਧ ਕਿਛੁ ਬੂਝਹਿ ਨਾਹੀ ਤੂ ਆਪੇ ਦੇਹਿ ਬੁਝਾਈ ॥ Somos tontos y no conocemos y tú nos bendices con el entendimiento.
ਜੋ ਤੁਧੁ ਭਾਵੈ ਸੋਈ ਕਰਸੀ ਅਵਰੁ ਨ ਕਰਣਾ ਜਾਈ ॥੪॥ Haces sólo lo que deseas y no se puede hacer nada más.
ਜਗਤੁ ਉਪਾਇ ਤੁਧੁ ਧੰਧੈ ਲਾਇਆ ਭੂੰਡੀ ਕਾਰ ਕਮਾਈ ॥ Tú has creado el mundo entero y has asignado tareas a cada uno, pero los seres vivos se involucran en las acciones malvadas.
ਜਨਮੁ ਪਦਾਰਥੁ ਜੂਐ ਹਾਰਿਆ ਸਬਦੈ ਸੁਰਤਿ ਨ ਪਾਈ ॥੫॥ Los mortales han desperdiciado su vida preciosa en el juego de azar y no han asimilado la palabra en su interior.
ਮਨਮੁਖਿ ਮਰਹਿ ਤਿਨ ਕਿਛੂ ਨ ਸੂਝੈ ਦੁਰਮਤਿ ਅਗਿਆਨ ਅੰਧਾਰਾ ॥ Los ególatras mueren y no logran ningún entendimiento por la oscuridad de la ignorancia.
ਭਵਜਲੁ ਪਾਰਿ ਨ ਪਾਵਹਿ ਕਬ ਹੀ ਡੂਬਿ ਮੁਏ ਬਿਨੁ ਗੁਰ ਸਿਰਿ ਭਾਰਾ ॥੬॥ Ellos no nadan a través del océano terrible de la vida y se ahogan cargando el peso de sus pecados sin el guru.
ਸਾਚੈ ਸਬਦਿ ਰਤੇ ਜਨ ਸਾਚੇ ਹਰਿ ਪ੍ਰਭਿ ਆਪਿ ਮਿਲਾਏ ॥ Los Gurmukhs, que están imbuidos en la palabra verdadera del Shabd son los verdaderos y el señor mismo los encuentra.
ਗੁਰ ਕੀ ਬਾਣੀ ਸਬਦਿ ਪਛਾਤੀ ਸਾਚਿ ਰਹੇ ਲਿਵ ਲਾਏ ॥੭॥ A través de la palabra del gurú uno conoce su misterio y se enamora de la verdad.
ਤੂੰ ਆਪਿ ਨਿਰਮਲੁ ਤੇਰੇ ਜਨ ਹੈ ਨਿਰਮਲ ਗੁਰ ਕੈ ਸਬਦਿ ਵੀਚਾਰੇ ॥ Eres inmaculado, inmaculados son tus sirvientes , tal es la instrucción del gurú.
ਨਾਨਕੁ ਤਿਨ ਕੈ ਸਦ ਬਲਿਹਾਰੈ ਰਾਮ ਨਾਮੁ ਉਰਿ ਧਾਰੇ ॥੮॥੨॥੩॥ Nanak siempre ofrece su ser en sacrificio a los que han enaltecido el nombre de Dios en su mente.
ਭੈਰਉ ਮਹਲਾ ੫ ਅਸਟਪਦੀਆ ਘਰੁ ੨ Bhairo, Mehl Guru Arjan Dev Ji, El quinto canal divino, Ashtapadis, La segunda casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del Guru verdadero.
ਜਿਸੁ ਨਾਮੁ ਰਿਦੈ ਸੋਈ ਵਡ ਰਾਜਾ ॥ Los reyes más grandiosos son aquellos que tienen el nombre de Dios en su corazón,
ਜਿਸੁ ਨਾਮੁ ਰਿਦੈ ਤਿਸੁ ਪੂਰੇ ਕਾਜਾ ॥ Pues los que tienen el nombre de Dios en su corazón, todas sus tareas son realizadas.
ਜਿਸੁ ਨਾਮੁ ਰਿਦੈ ਤਿਨਿ ਕੋਟਿ ਧਨ ਪਾਏ ॥ Los que tienen el nombre de Dios en su corazón, reciben millones de riqueza,
ਨਾਮ ਬਿਨਾ ਜਨਮੁ ਬਿਰਥਾ ਜਾਏ ॥੧॥ Sin el nombre de Dios la vida es desperdiciada.
ਤਿਸੁ ਸਾਲਾਹੀ ਜਿਸੁ ਹਰਿ ਧਨੁ ਰਾਸਿ ॥ Los que tienen la riqueza del nombre de Dios, yo los alabo.
ਸੋ ਵਡਭਾਗੀ ਜਿਸੁ ਗੁਰ ਮਸਤਕਿ ਹਾਥੁ ॥੧॥ ਰਹਾਉ ॥ Son los más afortunados que tienen la mano (bendición) del gurú en su frente.
ਜਿਸੁ ਨਾਮੁ ਰਿਦੈ ਤਿਸੁ ਕੋਟ ਕਈ ਸੈਨਾ ॥ El que tiene el nombre de Dios en su corazón, es el verdadero maestro de vidas, fortalezas y ciudades.
ਜਿਸੁ ਨਾਮੁ ਰਿਦੈ ਤਿਸੁ ਸਹਜ ਸੁਖੈਨਾ ॥ El que tiene el nombre de Dios en su corazón, está contento en verdad.


© 2017 SGGS ONLINE
error: Content is protected !!
Scroll to Top