Guru Granth Sahib Translation Project

Guru Granth Sahib Spanish Page 1150

Page 1150

ਸਰਬ ਮਨੋਰਥ ਪੂਰਨ ਕਰਣੇ ॥ Él cumple todas las esperanzas.
ਆਠ ਪਹਰ ਗਾਵਤ ਭਗਵੰਤੁ ॥ Canta las alabanzas de Dios todo el tiempo.
ਸਤਿਗੁਰਿ ਦੀਨੋ ਪੂਰਾ ਮੰਤੁ ॥੧॥ Tal es la instrucción del gurú verdadero.
ਸੋ ਵਡਭਾਗੀ ਜਿਸੁ ਨਾਮਿ ਪਿਆਰੁ ॥ Los que aman el nombre de Dios son los más afortunados,
ਤਿਸ ਕੈ ਸੰਗਿ ਤਰੈ ਸੰਸਾਰੁ ॥੧॥ ਰਹਾਉ ॥ En su sociedad el mundo entero es salvado.
ਸੋਈ ਗਿਆਨੀ ਜਿ ਸਿਮਰੈ ਏਕ ॥ Sabio es aquel que recuerda a Dios.
ਸੋ ਧਨਵੰਤਾ ਜਿਸੁ ਬੁਧਿ ਬਿਬੇਕ ॥ El más rico es aquel que posee el juicio.
ਸੋ ਕੁਲਵੰਤਾ ਜਿ ਸਿਮਰੈ ਸੁਆਮੀ ॥ Los que adoran a Dios, son los más elevados.
ਸੋ ਪਤਿਵੰਤਾ ਜਿ ਆਪੁ ਪਛਾਨੀ ॥੨॥ Los que toman conciencia de la espiritualidad, son respetados.
ਗੁਰ ਪਰਸਾਦਿ ਪਰਮ ਪਦੁ ਪਾਇਆ ॥ Aquel que logra el estado de emancipación por la gracia del Guru,
ਗੁਣ ਗੋੁਪਾਲ ਦਿਨੁ ਰੈਨਿ ਧਿਆਇਆ ॥ Alaba a Dios y se dedica a su meditación noche y día.
ਤੂਟੇ ਬੰਧਨ ਪੂਰਨ ਆਸਾ ॥ Todas sus esperanzas se cumplen y se libera de todas las ataduras mundiales.
ਹਰਿ ਕੇ ਚਰਣ ਰਿਦ ਮਾਹਿ ਨਿਵਾਸਾ ॥੩॥ En su corazón están los pies del loto del señor.
ਕਹੁ ਨਾਨਕ ਜਾ ਕੇ ਪੂਰਨ ਕਰਮਾ ॥ Dice Nanak, el que tiene un destino perfecto,
ਸੋ ਜਨੁ ਆਇਆ ਪ੍ਰਭ ਕੀ ਸਰਨਾ ॥ Busca el santuario de Dios.
ਆਪਿ ਪਵਿਤੁ ਪਾਵਨ ਸਭਿ ਕੀਨੇ ॥ Él se purifica a sí mismo y también purifica a los demás y
ਰਾਮ ਰਸਾਇਣੁ ਰਸਨਾ ਚੀਨ੍ਹ੍ਹੇ ॥੪॥੩੫॥੪੮॥ Prueba el néctar del nombre a través de su lengua.
ਭੈਰਉ ਮਹਲਾ ੫ ॥ Bhairo, Mehl Guru Arjan Dev Ji, El quinto canal divino.
ਨਾਮੁ ਲੈਤ ਕਿਛੁ ਬਿਘਨੁ ਨ ਲਾਗੈ ॥ Recitando el nombre, nada le aflige a uno.
ਨਾਮੁ ਸੁਣਤ ਜਮੁ ਦੂਰਹੁ ਭਾਗੈ ॥ Escuchando el nombre el mensajero de la muerte mantiene su distancia.
ਨਾਮੁ ਲੈਤ ਸਭ ਦੂਖਹ ਨਾਸੁ ॥ Recitando el nombre uno es liberado de sus penas.
ਨਾਮੁ ਜਪਤ ਹਰਿ ਚਰਣ ਨਿਵਾਸੁ ॥੧॥ Recitando el nombre, la mente de uno comienza a habitar en los pies de loto del señor.
ਨਿਰਬਿਘਨ ਭਗਤਿ ਭਜੁ ਹਰਿ ਹਰਿ ਨਾਉ ॥ El nombre de Dios acaba con todos los problemas,
ਰਸਕਿ ਰਸਕਿ ਹਰਿ ਕੇ ਗੁਣ ਗਾਉ ॥੧॥ ਰਹਾਉ ॥ Canta los himnos de Dios y alábalo con alegría.
ਹਰਿ ਸਿਮਰਤ ਕਿਛੁ ਚਾਖੁ ਨ ਜੋਹੈ ॥ Recordando el nombre de Dios la malicia no te lleva en la mira,
ਹਰਿ ਸਿਮਰਤ ਦੈਤ ਦੇਉ ਨ ਪੋਹੈ ॥ Recordando el nombre de Dios el fantasma no te aflige.
ਹਰਿ ਸਿਮਰਤ ਮੋਹੁ ਮਾਨੁ ਨ ਬਧੈ ॥ Recordando el nombre de Dios uno se envuelve en los asuntos mundanos y
ਹਰਿ ਸਿਮਰਤ ਗਰਭ ਜੋਨਿ ਨ ਰੁਧੈ ॥੨॥ Recordando el nombre de Dios uno no entra en el vientre.
ਹਰਿ ਸਿਮਰਨ ਕੀ ਸਗਲੀ ਬੇਲਾ ॥ Cada momento es auspicioso para meditar en Dios,
ਹਰਿ ਸਿਮਰਨੁ ਬਹੁ ਮਾਹਿ ਇਕੇਲਾ ॥ Sólo un extraordinario recuerda el nombre de Dios.
ਜਾਤਿ ਅਜਾਤਿ ਜਪੈ ਜਨੁ ਕੋਇ ॥ Cualquiera puede recitar el nombre de Dios ya sea de una casta baja o de una clase alta,
ਜੋ ਜਾਪੈ ਤਿਸ ਕੀ ਗਤਿ ਹੋਇ ॥੩॥ Cada quien que recita su nombre, es emancipado.
ਹਰਿ ਕਾ ਨਾਮੁ ਜਪੀਐ ਸਾਧਸੰਗਿ ॥ Recita el nombre de Dios en la sociedad de los santos,
ਹਰਿ ਕੇ ਨਾਮ ਕਾ ਪੂਰਨ ਰੰਗੁ ॥ Y así uno es teñido del mismo color del nombre de Dios.
ਨਾਨਕ ਕਉ ਪ੍ਰਭ ਕਿਰਪਾ ਧਾਰਿ ॥ ¡Oh Nanak! Tal es bendición de mi señor,
ਸਾਸਿ ਸਾਸਿ ਹਰਿ ਦੇਹੁ ਚਿਤਾਰਿ ॥੪॥੩੬॥੪੯॥ Recuerdo a mi señor con cada respiración.
ਭੈਰਉ ਮਹਲਾ ੫ ॥ Bhairo, Mehl Guru Arjan Dev Ji, El quinto canal divino.
ਆਪੇ ਸਾਸਤੁ ਆਪੇ ਬੇਦੁ ॥ El señor mismo es los vedas, los Smshastras y
ਆਪੇ ਘਟਿ ਘਟਿ ਜਾਣੈ ਭੇਦੁ ॥ Él mismo conoce el misterio de cada corazón.
ਜੋਤਿ ਸਰੂਪ ਜਾ ਕੀ ਸਭ ਵਥੁ ॥ Él mismo es la luz y ha creado todas las cosas.
ਕਰਣ ਕਾਰਣ ਪੂਰਨ ਸਮਰਥੁ ॥੧॥ Él es capaz de hacer todo.
ਪ੍ਰਭ ਕੀ ਓਟ ਗਹਹੁ ਮਨ ਮੇਰੇ ॥ ¡Oh mente mía! Busca el santuario del señor,
ਚਰਨ ਕਮਲ ਗੁਰਮੁਖਿ ਆਰਾਧਹੁ ਦੁਸਮਨ ਦੂਖੁ ਨ ਆਵੈ ਨੇਰੇ ॥੧॥ ਰਹਾਉ ॥ Adora los pies del loto de Dios a través del gurú y así ningún enemigo y ninguna aflicción te tocará.
ਆਪੇ ਵਣੁ ਤ੍ਰਿਣੁ ਤ੍ਰਿਭਵਣ ਸਾਰੁ ॥ ਜਾ ਕੈ ਸੂਤਿ ਪਰੋਇਆ ਸੰਸਾਰੁ ॥ Él es la esencia de los bosques, la vegetación y los tres mundos. Él ha entretejido el mundo entero en un sólo hilo.
ਆਪੇ ਸਿਵ ਸਕਤੀ ਸੰਜੋਗੀ ॥ Él mismo hace que Shiva se reúna con Shakti.
ਆਪਿ ਨਿਰਬਾਣੀ ਆਪੇ ਭੋਗੀ ॥੨॥ Él mismo disfruta de todo y él mismo permanece desapegado.
ਜਤ ਕਤ ਪੇਖਉ ਤਤ ਤਤ ਸੋਇ ॥ Por donde sea que vea, veo la presencia de Dios,
ਤਿਸੁ ਬਿਨੁ ਦੂਜਾ ਨਾਹੀ ਕੋਇ ॥ No hay nadie más que él.
ਸਾਗਰੁ ਤਰੀਐ ਨਾਮ ਕੈ ਰੰਗਿ ॥ Imbuyéndose en el nombre de Dios uno puede cruzar el océano terrible de la vida,
ਗੁਣ ਗਾਵੈ ਨਾਨਕੁ ਸਾਧਸੰਗਿ ॥੩॥ Nanak canta las alabanzas de Dios en la sociedad de los santos.
ਮੁਕਤਿ ਭੁਗਤਿ ਜੁਗਤਿ ਵਸਿ ਜਾ ਕੈ ॥ La iluminación, el éxtasis, la experiencia de la unidad, todo esto se da sólo a través de Dios.
ਊਣਾ ਨਾਹੀ ਕਿਛੁ ਜਨ ਤਾ ਕੈ ॥ A su devoto no hace falta nada.
ਕਰਿ ਕਿਰਪਾ ਜਿਸੁ ਹੋਇ ਸੁਪ੍ਰਸੰਨ ॥ ¡Oh Nanak! Aquel con quien él está complacido,
ਨਾਨਕ ਦਾਸ ਸੇਈ ਜਨ ਧੰਨ ॥੪॥੩੭॥੫੦॥ Es bendito.
ਭੈਰਉ ਮਹਲਾ ੫ ॥ Bhairo, Mehl Guru Arjan Dev Ji , El quinto canal divino.
ਭਗਤਾ ਮਨਿ ਆਨੰਦੁ ਗੋਬਿੰਦ ॥ Los devotos permanecen en éxtasis cuando el señor llega a habitar en sus mentes.
ਅਸਥਿਤਿ ਭਏ ਬਿਨਸੀ ਸਭ ਚਿੰਦ ॥ Se les quita toda la preocupación y viven en equilibrio.


© 2017 SGGS ONLINE
error: Content is protected !!
Scroll to Top