Guru Granth Sahib Translation Project

Guru Granth Sahib Spanish Page 1149

Page 1149

ਮੂਲ ਬਿਨਾ ਸਾਖਾ ਕਤ ਆਹੈ ॥੧॥ ¿Cómo podrían salir las ramas del árbol sin las raíces?
ਗੁਰੁ ਗੋਵਿੰਦੁ ਮੇਰੇ ਮਨ ਧਿਆਇ ॥ ¡Oh mente mía! Medita en el guru,
ਜਨਮ ਜਨਮ ਕੀ ਮੈਲੁ ਉਤਾਰੈ ਬੰਧਨ ਕਾਟਿ ਹਰਿ ਸੰਗਿ ਮਿਲਾਇ ॥੧॥ ਰਹਾਉ ॥ Él lavará toda la mugre de todas las encarnaciones y cortará todas las ataduras y te unirá a su ser.
ਤੀਰਥਿ ਨਾਇ ਕਹਾ ਸੁਚਿ ਸੈਲੁ ॥ ¿Cómo el corazón de piedra puede ser purificado a través de la ablución?
ਮਨ ਕਉ ਵਿਆਪੈ ਹਉਮੈ ਮੈਲੁ ॥ La mente está afligida por la mugre del ego.
ਕੋਟਿ ਕਰਮ ਬੰਧਨ ਕਾ ਮੂਲੁ ॥ Miles de actos piadosos que realizamos nos apegan más y más a Maya,
ਹਰਿ ਕੇ ਭਜਨ ਬਿਨੁ ਬਿਰਥਾ ਪੂਲੁ ॥੨॥ Sin la alabanza de Dios uno carga el peso inútil del karma.
ਬਿਨੁ ਖਾਏ ਬੂਝੈ ਨਹੀ ਭੂਖ ॥ Sin comer, uno no se sacia,
ਰੋਗੁ ਜਾਇ ਤਾਂ ਉਤਰਹਿ ਦੂਖ ॥ Cuando la aflicción se acaba, sólo entonces el dolor se va.
ਕਾਮ ਕ੍ਰੋਧ ਲੋਭ ਮੋਹਿ ਬਿਆਪਿਆ ॥ Uno vive afligido por la avaricia, el enojo, la lujuria y el apego,
ਜਿਨਿ ਪ੍ਰਭਿ ਕੀਨਾ ਸੋ ਪ੍ਰਭੁ ਨਹੀ ਜਾਪਿਆ ॥੩॥ Aquel que lo creó, no lo conoce.
ਧਨੁ ਧਨੁ ਸਾਧ ਧੰਨੁ ਹਰਿ ਨਾਉ ॥ Bendito es el santo y el nombre de Dios.
ਆਠ ਪਹਰ ਕੀਰਤਨੁ ਗੁਣ ਗਾਉ ॥ Canta las alabanzas de Dios todo el tiempo.
ਧਨੁ ਹਰਿ ਭਗਤਿ ਧਨੁ ਕਰਣੈਹਾਰ ॥ Bendita es la alabanza de Dios y bendito es el devoto.
ਸਰਣਿ ਨਾਨਕ ਪ੍ਰਭ ਪੁਰਖ ਅਪਾਰ ॥੪॥੩੨॥੪੫॥ Nanak ha buscado el santuario del señor infinito.
ਭੈਰਉ ਮਹਲਾ ੫ ॥ Bhairo, Mehl Guru Arjan Dev Ji, El quinto canal divino.
ਗੁਰ ਸੁਪ੍ਰਸੰਨ ਹੋਏ ਭਉ ਗਏ ॥ Si el guru es compasivo entonces todo el miedo es disipado,
ਨਾਮ ਨਿਰੰਜਨ ਮਨ ਮਹਿ ਲਏ ॥ El nombre inmaculado de Dios habita en la mente.
ਦੀਨ ਦਇਆਲ ਸਦਾ ਕਿਰਪਾਲ ॥ El señor misericordioso siempre muestra su gracia a todos,
ਬਿਨਸਿ ਗਏ ਸਗਲੇ ਜੰਜਾਲ ॥੧॥ Así uno se libera de todas las ataduras.
ਸੂਖ ਸਹਜ ਆਨੰਦ ਘਨੇ ॥ Uno vive en éxtasis y dicha espontáneamente,
ਸਾਧਸੰਗਿ ਮਿਟੇ ਭੈ ਭਰਮਾ ਅੰਮ੍ਰਿਤੁ ਹਰਿ ਹਰਿ ਰਸਨ ਭਨੇ ॥੧॥ ਰਹਾਉ ॥ Recitando el nombre ambrosial del señor en la sociedad de los santos todos los miedos son disipados.
ਚਰਨ ਕਮਲ ਸਿਉ ਲਾਗੋ ਹੇਤੁ ॥ Si uno se aferra a los pies del señor,
ਖਿਨ ਮਹਿ ਬਿਨਸਿਓ ਮਹਾ ਪਰੇਤੁ ॥ El fantasma del ego es destruido en un instante.
ਆਠ ਪਹਰ ਹਰਿ ਹਰਿ ਜਪੁ ਜਾਪਿ ॥ Recita el nombre de Dios todo el tiempo,
ਰਾਖਨਹਾਰ ਗੋਵਿਦ ਗੁਰ ਆਪਿ ॥੨॥ El señor siempre nos protege.
ਅਪਨੇ ਸੇਵਕ ਕਉ ਸਦਾ ਪ੍ਰਤਿਪਾਰੈ ॥ Él siempre sostiene a sus sirvientes y
ਭਗਤ ਜਨਾ ਕੇ ਸਾਸ ਨਿਹਾਰੈ ॥ Cuida de sus devotos con cada respiración.
ਮਾਨਸ ਕੀ ਕਹੁ ਕੇਤਕ ਬਾਤ ॥ ¿Qué poder tiene el ser humano?
ਜਮ ਤੇ ਰਾਖੈ ਦੇ ਕਰਿ ਹਾਥ ॥੩॥ El señor lo protege del mensajero de la muerte.
ਨਿਰਮਲ ਸੋਭਾ ਨਿਰਮਲ ਰੀਤਿ ॥ Y así su conducta se vuelve gloriosa e inmaculada,
ਪਾਰਬ੍ਰਹਮੁ ਆਇਆ ਮਨਿ ਚੀਤਿ ॥ Cuando recuerda al señor supremo en su mente.
ਕਰਿ ਕਿਰਪਾ ਗੁਰਿ ਦੀਨੋ ਦਾਨੁ ॥ ¡Oh Nanak! El Gurú ha sido compasivo conmigo y me ha bendecido y
ਨਾਨਕ ਪਾਇਆ ਨਾਮੁ ਨਿਧਾਨੁ ॥੪॥੩੩॥੪੬॥ He encontrado el tesoro de la dicha, el nombre de Dios.
ਭੈਰਉ ਮਹਲਾ ੫ ॥ Bhairo, Mehl Guru Arjan Dev Ji , El quinto canal divino.
ਕਰਣ ਕਾਰਣ ਸਮਰਥੁ ਗੁਰੁ ਮੇਰਾ ॥ Mi guru es capaz de hacer todo,
ਜੀਅ ਪ੍ਰਾਣ ਸੁਖਦਾਤਾ ਨੇਰਾ ॥ Él bendice al alma con la dicha,
ਭੈ ਭੰਜਨ ਅਬਿਨਾਸੀ ਰਾਇ ॥ Él destruye todo el miedo y es eterno.
ਦਰਸਨਿ ਦੇਖਿਐ ਸਭੁ ਦੁਖੁ ਜਾਇ ॥੧॥ Teniendo su visión toda la pena es disipada.
ਜਤ ਕਤ ਪੇਖਉ ਤੇਰੀ ਸਰਣਾ ॥ Cada vez que veo tu santuario,
ਬਲਿ ਬਲਿ ਜਾਈ ਸਤਿਗੁਰ ਚਰਣਾ ॥੧॥ ਰਹਾਉ ॥ Ofrezco mi ser en sacrificio a los pies del guru verdadero.
ਪੂਰਨ ਕਾਮ ਮਿਲੇ ਗੁਰਦੇਵ ॥ Encontrando al gurú todas mis tareas han sido realizadas.
ਸਭਿ ਫਲਦਾਤਾ ਨਿਰਮਲ ਸੇਵ ॥ Él nos bendice con todo éxito e inmaculado es su servicio.
ਕਰੁ ਗਹਿ ਲੀਨੇ ਅਪੁਨੇ ਦਾਸ ॥ Él ha salvado a su esclavo agarrándole con las manos.
ਰਾਮ ਨਾਮੁ ਰਿਦ ਦੀਓ ਨਿਵਾਸ ॥੨॥ Y ha inculcado el nombre en mi corazón.
ਸਦਾ ਅਨੰਦੁ ਨਾਹੀ ਕਿਛੁ ਸੋਗੁ ॥ Los devotos siempre están en éxtasis y nunca se entristecen.
ਦੂਖੁ ਦਰਦੁ ਨਹ ਬਿਆਪੈ ਰੋਗੁ ॥ La aflicción y el dolor no les afectan.
ਸਭੁ ਕਿਛੁ ਤੇਰਾ ਤੂ ਕਰਣੈਹਾਰੁ ॥ Todo es tuyo y eres el hacedor de todo.
ਪਾਰਬ੍ਰਹਮ ਗੁਰ ਅਗਮ ਅਪਾਰ ॥੩॥ El señor supremo, el guru, es insondable.
ਨਿਰਮਲ ਸੋਭਾ ਅਚਰਜ ਬਾਣੀ ॥ ਪਾਰਬ੍ਰਹਮ ਪੂਰਨ ਮਨਿ ਭਾਣੀ ॥ Inmaculada es tu gloria y maravillosa es tu palabra. Aún al señor supremo complace tu palabra
ਜਲਿ ਥਲਿ ਮਹੀਅਲਿ ਰਵਿਆ ਸੋਇ ॥ Tú prevaleces en la tierra, el cielo y el agua,
ਨਾਨਕ ਸਭੁ ਕਿਛੁ ਪ੍ਰਭ ਤੇ ਹੋਇ ॥੪॥੩੪॥੪੭॥ ¡Oh Nanak! El señor funciona para todo el mundo.
ਭੈਰਉ ਮਹਲਾ ੫ ॥ Bhairo, Mehl Guru Arjan Dev Ji, El quinto canal divino.
ਮਨੁ ਤਨੁ ਰਾਤਾ ਰਾਮ ਰੰਗਿ ਚਰਣੇ ॥ Mi mente y mi cuerpo están imbuidos en los pies del señor,


© 2017 SGGS ONLINE
error: Content is protected !!
Scroll to Top