Guru Granth Sahib Translation Project

Guru Granth Sahib Spanish Page 1134

Page 1134

ਗੁਰ ਸਬਦੀ ਹਰਿ ਭਜੁ ਸੁਰਤਿ ਸਮਾਇਣੁ ॥੧॥ Canta los himnos de Dios con toda contemplación a través de la instrucción del gurú.
ਮੇਰੇ ਮਨ ਹਰਿ ਭਜੁ ਨਾਮੁ ਨਰਾਇਣੁ ॥ ¡Oh mente mía! Alaba y canta los himnos del nombre de Dios.
ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮੁਖਿ ਭਵਜਲੁ ਹਰਿ ਨਾਮਿ ਤਰਾਇਣੁ ॥੧॥ ਰਹਾਉ ॥ Uno nada a través del océano terrible de la vida a través del guru si tiene la gracia del señor.
ਸੰਗਤਿ ਸਾਧ ਮੇਲਿ ਹਰਿ ਗਾਇਣੁ ॥ En la sociedad de los santos se cantan las alabanzas de Dios y
ਗੁਰਮਤੀ ਲੇ ਰਾਮ ਰਸਾਇਣੁ ॥੨॥ A través de la instrucción del gurú uno encuentra la medicina del nombre de Dios.
ਗੁਰ ਸਾਧੂ ਅੰਮ੍ਰਿਤ ਗਿਆਨ ਸਰਿ ਨਾਇਣੁ ॥ Báñate en en lago del néctar de la sabiduría del gurú,
ਸਭਿ ਕਿਲਵਿਖ ਪਾਪ ਗਏ ਗਾਵਾਇਣੁ ॥੩॥ Ahí todos los pecados son lavados.
ਤੂ ਆਪੇ ਕਰਤਾ ਸ੍ਰਿਸਟਿ ਧਰਾਇਣੁ ॥ ¡Oh Dios! Eres el creador y el sostenedor del mundo.
ਜਨੁ ਨਾਨਕੁ ਮੇਲਿ ਤੇਰਾ ਦਾਸ ਦਸਾਇਣੁ ॥੪॥੧॥ Dice Nanak, úneme a tu ser porque es un esclavo de tus esclavos.
ਭੈਰਉ ਮਹਲਾ ੪ ॥ Bhairo, Mehl Guru Ram Das ji, El cuarto canal divino.
ਬੋਲਿ ਹਰਿ ਨਾਮੁ ਸਫਲ ਸਾ ਘਰੀ ॥ Bendito es el momento cuando uno alaba a Dios.
ਗੁਰ ਉਪਦੇਸਿ ਸਭਿ ਦੁਖ ਪਰਹਰੀ ॥੧॥ A través de la instrucción del gurú toda la pena es disipada.
ਮੇਰੇ ਮਨ ਹਰਿ ਭਜੁ ਨਾਮੁ ਨਰਹਰੀ ॥ ¡Oh mente mía! Alaba al señor,
ਕਰਿ ਕਿਰਪਾ ਮੇਲਹੁ ਗੁਰੁ ਪੂਰਾ ਸਤਸੰਗਤਿ ਸੰਗਿ ਸਿੰਧੁ ਭਉ ਤਰੀ ॥੧॥ ਰਹਾਉ ॥ Por su gracia uno puede encontrar al gurú perfecto y nada a través del océano terrible de la vida.
ਜਗਜੀਵਨੁ ਧਿਆਇ ਮਨਿ ਹਰਿ ਸਿਮਰੀ ॥ ¡Oh mente! Reflexiona en la vida de la vida, el señor,
ਕੋਟ ਕੋਟੰਤਰ ਤੇਰੇ ਪਾਪ ਪਰਹਰੀ ॥੨॥ Todos tus pecados serán erradicados.
ਸਤਸੰਗਤਿ ਸਾਧ ਧੂਰਿ ਮੁਖਿ ਪਰੀ ॥ Si untas tu frente con el polvo de los pies de los santos en la sociedad de los santos,
ਇਸਨਾਨੁ ਕੀਓ ਅਠਸਠਿ ਸੁਰਸਰੀ ॥੩॥ Lograrás el mérito de haberse bañado en los ochenta y siete abluciones.
ਹਮ ਮੂਰਖ ਕਉ ਹਰਿ ਕਿਰਪਾ ਕਰੀ ॥ Dice Nanak ¡Oh Dios! Soy un tanto sé compasivo conmigo,
ਜਨੁ ਨਾਨਕੁ ਤਾਰਿਓ ਤਾਰਣ ਹਰੀ ॥੪॥੨॥ Y llévame a través del océano terrible de la vida.
ਭੈਰਉ ਮਹਲਾ ੪ ॥ Bhairo, Mehl Guru Ram Das ji, El cuarto canal divino.
ਸੁਕ੍ਰਿਤੁ ਕਰਣੀ ਸਾਰੁ ਜਪਮਾਲੀ ॥ Realizar buenas acciones es el rosario para recitar el nombre de Dios,
ਹਿਰਦੈ ਫੇਰਿ ਚਲੈ ਤੁਧੁ ਨਾਲੀ ॥੧॥ Recítalo en tu corazón, es decir haz las buenas acciones y así cosecharás el fruto.
ਹਰਿ ਹਰਿ ਨਾਮੁ ਜਪਹੁ ਬਨਵਾਲੀ ॥ Recita el nombre de Dios,
ਕਰਿ ਕਿਰਪਾ ਮੇਲਹੁ ਸਤਸੰਗਤਿ ਤੂਟਿ ਗਈ ਮਾਇਆ ਜਮ ਜਾਲੀ ॥੧॥ ਰਹਾਉ ॥ Si él te une con la sociedad de los santos por su gracia, la trampa de Maya será destruida.
ਗੁਰਮੁਖਿ ਸੇਵਾ ਘਾਲ ਜਿਨਿ ਘਾਲੀ ॥ Aquel que ha servido al gurú,
ਤਿਸੁ ਘੜੀਐ ਸਬਦੁ ਸਚੀ ਟਕਸਾਲੀ ॥੨॥ A través de la explosión de la palabra del guru su vida ha sido embellecida.
ਹਰਿ ਅਗਮ ਅਗੋਚਰੁ ਗੁਰਿ ਅਗਮ ਦਿਖਾਲੀ ॥ Dios es insondable, imperceptible y el guru me ha revelado su ser,
ਵਿਚਿ ਕਾਇਆ ਨਗਰ ਲਧਾ ਹਰਿ ਭਾਲੀ ॥੩॥ Y así el cuerpo lo ha encontrado.
ਹਮ ਬਾਰਿਕ ਹਰਿ ਪਿਤਾ ਪ੍ਰਤਿਪਾਲੀ ॥ ਜਨ ਨਾਨਕ ਤਾਰਹੁ ਨਦਰਿ ਨਿਹਾਲੀ ॥੪॥੩॥ Somos hijos del señor, él nos sostiene como los padres. Dice Nanak, por la gracia del señor uno nada a través del océano terrible de la vida.
ਭੈਰਉ ਮਹਲਾ ੪ ॥ Bhairo, Mehl Guru Ram Das ji , El cuarto canal divino.
ਸਭਿ ਘਟ ਤੇਰੇ ਤੂ ਸਭਨਾ ਮਾਹਿ ॥ ¡Oh Dios! Todos los cuerpos pertenecen a tí, eres omnipresente y
ਤੁਝ ਤੇ ਬਾਹਰਿ ਕੋਈ ਨਾਹਿ ॥੧॥ No hay nada más que tú.
ਹਰਿ ਸੁਖਦਾਤਾ ਮੇਰੇ ਮਨ ਜਾਪੁ ॥ ¡Oh mente mía! Recita el nombre del dador de dicha,
ਹਉ ਤੁਧੁ ਸਾਲਾਹੀ ਤੂ ਮੇਰਾ ਹਰਿ ਪ੍ਰਭੁ ਬਾਪੁ ॥੧॥ ਰਹਾਉ ॥ ¡Oh señor! Yo te alabo, eres mi padre.
ਜਹ ਜਹ ਦੇਖਾ ਤਹ ਹਰਿ ਪ੍ਰਭੁ ਸੋਇ ॥ Por donde sea que yo vea, veo la presencia de Dios.
ਸਭ ਤੇਰੈ ਵਸਿ ਦੂਜਾ ਅਵਰੁ ਨ ਕੋਇ ॥੨॥ Todos están sujetos a tu voluntad, no hay nadie más.
ਜਿਸ ਕਉ ਤੁਮ ਹਰਿ ਰਾਖਿਆ ਭਾਵੈ ॥ ¡Oh Dios! Aquel a quien sea que quieres salvar,
ਤਿਸ ਕੈ ਨੇੜੈ ਕੋਇ ਨ ਜਾਵੈ ॥੩॥ Está salvado y ni un daño le llega a este ser.
ਤੂ ਜਲਿ ਥਲਿ ਮਹੀਅਲਿ ਸਭ ਤੈ ਭਰਪੂਰਿ ॥ Sólo tú prevaleces en el océano, la tierra y en el cielo.
ਜਨ ਨਾਨਕ ਹਰਿ ਜਪਿ ਹਾਜਰਾ ਹਜੂਰਿ ॥੪॥੪॥ Dice Nanak, ¡Oh Dios! Recitando el nombre de Dios uno logra tener su visión.
ਭੈਰਉ ਮਹਲਾ ੪ ਘਰੁ ੨ Bhairo, Mehl Guru Ram Das ji, El cuarto canal divino, La segunda casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del Guru verdadero.
ਹਰਿ ਕਾ ਸੰਤੁ ਹਰਿ ਕੀ ਹਰਿ ਮੂਰਤਿ ਜਿਸੁ ਹਿਰਦੈ ਹਰਿ ਨਾਮੁ ਮੁਰਾਰਿ ॥ El santo es la encarnación de Dios, sí, aquél que enaltece el nombre del señor en su corazón.
ਮਸਤਕਿ ਭਾਗੁ ਹੋਵੈ ਜਿਸੁ ਲਿਖਿਆ ਸੋ ਗੁਰਮਤਿ ਹਿਰਦੈ ਹਰਿ ਨਾਮੁ ਸਮ੍ਹ੍ਹਾਰਿ ॥੧॥ Aquél en cuyo destino está así inscrito, en su corazón vive la alabanza del nombre de Dios.


© 2017 SGGS ONLINE
error: Content is protected !!
Scroll to Top