Guru Granth Sahib Translation Project

Guru Granth Sahib Spanish Page 1066

Page 1066

ਮਾਰੂ ਮਹਲਾ ੩ ॥ Maru, Mehl Guru Amar Das ji, El tercer canal divino.
ਨਿਰੰਕਾਰਿ ਆਕਾਰੁ ਉਪਾਇਆ ॥ El señor sin forma creó el mundo entero y
ਮਾਇਆ ਮੋਹੁ ਹੁਕਮਿ ਬਣਾਇਆ ॥ Por su voluntad creó Maya y el apego.
ਆਪੇ ਖੇਲ ਕਰੇ ਸਭਿ ਕਰਤਾ ਸੁਣਿ ਸਾਚਾ ਮੰਨਿ ਵਸਾਇਦਾ ॥੧॥ Todo es la maravilla jugada del señor creador y escuchando su gloria atesoro la verdad en mi mente.
ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ ॥ Sí, es el señor, dicen, quien de su relación con Maya, la Madre, dio nacimiento a los tres modos de Maya (Rajo, Tamo y Sato).
ਚਾਰੇ ਬੇਦ ਬ੍ਰਹਮੇ ਨੋ ਫੁਰਮਾਇਆ ॥ Y ordenó a Brahma que él creara los cuatro vedas, Rigveda, Samveda, Yajurveda y Arthveda.
ਵਰ੍ਹੇ ਮਾਹ ਵਾਰ ਥਿਤੀ ਕਰਿ ਇਸੁ ਜਗ ਮਹਿ ਸੋਝੀ ਪਾਇਦਾ ॥੨॥ creó los años, meses, días, lunares y solares y creó la conciencia de todo esto en el mundo.
ਗੁਰ ਸੇਵਾ ਤੇ ਕਰਣੀ ਸਾਰ ॥ Sirve al gurú y recuerda el nombre de Dios y
ਰਾਮ ਨਾਮੁ ਰਾਖਹੁ ਉਰਿ ਧਾਰ ॥ Enaltece el nombre de Dios en tu corazón.
ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥੩॥ Pues la palabra prevalece en todo el mundo y a través de esta palabra uno llega hasta el nombre.
ਵੇਦੁ ਪੜੈ ਅਨਦਿਨੁ ਵਾਦ ਸਮਾਲੇ ॥ Uno lee los Vedas, pero si la discordia se alimenta en la mente.
ਨਾਮੁ ਨ ਚੇਤੈ ਬਧਾ ਜਮਕਾਲੇ ॥ Él no recuerda el nombre y el mensajero la muerte lo ata.
ਦੂਜੈ ਭਾਇ ਸਦਾ ਦੁਖੁ ਪਾਏ ਤ੍ਰੈ ਗੁਣ ਭਰਮਿ ਭੁਲਾਇਦਾ ॥੪॥ Él está destinado al sufrimiento por la dualidad y al funcionar dentro de los límites de las tres modalidades, es desviado por la duda.
ਗੁਰਮੁਖਿ ਏਕਸੁ ਸਿਉ ਲਿਵ ਲਾਏ ॥ El gurmukh sólo se apega al señor y
ਤ੍ਰਿਬਿਧਿ ਮਨਸਾ ਮਨਹਿ ਸਮਾਏ ॥ Y los deseos nacidos de los tres modos los silencia en su mente.
ਸਾਚੈ ਸਬਦਿ ਸਦਾ ਹੈ ਮੁਕਤਾ ਮਾਇਆ ਮੋਹੁ ਚੁਕਾਇਦਾ ॥੫॥ Él permanece liberado de los asuntos mundiales a través de la palabra y elimina sus caprichos.
ਜੋ ਧੁਰਿ ਰਾਤੇ ਸੇ ਹੁਣਿ ਰਾਤੇ ॥ El que está imbuido en Dios desde el principio, están imbuidos en él ahora y para siempre.
ਗੁਰ ਪਰਸਾਦੀ ਸਹਜੇ ਮਾਤੇ ॥ Por la gracia del Guru ellos mueren en estado de equilibrio.
ਸਤਿਗੁਰੁ ਸੇਵਿ ਸਦਾ ਪ੍ਰਭੁ ਪਾਇਆ ਆਪੈ ਆਪੁ ਮਿਲਾਇਦਾ ॥੬॥ Los que han encontrado al señor sirviendo al gurú verdadero, el señor los une a su ser.
ਮਾਇਆ ਮੋਹਿ ਭਰਮਿ ਨ ਪਾਏ ॥ Desviado por la duda y el apego uno no puede encontrar a Dios y
ਦੂਜੈ ਭਾਇ ਲਗਾ ਦੁਖੁ ਪਾਏ ॥ Aferrándose a la duda vive en el sufrimiento.
ਸੂਹਾ ਰੰਗੁ ਦਿਨ ਥੋੜੇ ਹੋਵੈ ਇਸੁ ਜਾਦੇ ਬਿਲਮ ਨ ਲਾਇਦਾ ॥੭॥ Sí, el color rojo del cártamo (alegría) no tarda en desvanecerse.
ਏਹੁ ਮਨੁ ਭੈ ਭਾਇ ਰੰਗਾਏ ॥ El que se tiñe del amor y de la reverencia a Dios,
ਇਤੁ ਰੰਗਿ ਸਾਚੇ ਮਾਹਿ ਸਮਾਏ ॥ Se sumerge en la verdad suprema (Dios).
ਪੂਰੈ ਭਾਗਿ ਕੋ ਇਹੁ ਰੰਗੁ ਪਾਏ ਗੁਰਮਤੀ ਰੰਗੁ ਚੜਾਇਦਾ ॥੮॥ Sólo un afortunado es teñido es de este color a través de la palabra del gurú.
ਮਨਮੁਖੁ ਬਹੁਤੁ ਕਰੇ ਅਭਿਮਾਨੁ ॥ El egocentrismo se enorgullece mucho,
ਦਰਗਹ ਕਬ ਹੀ ਨ ਪਾਵੈ ਮਾਨੁ ॥ Sin embargo, no es honrado en la corte de Dios.
ਦੂਜੈ ਲਾਗੇ ਜਨਮੁ ਗਵਾਇਆ ਬਿਨੁ ਬੂਝੇ ਦੁਖੁ ਪਾਇਦਾ ॥੯॥ Apegándose a la dualidad uno desperdicia su vida en vano y sin conocer esta verdad vive en el dolor.
ਮੇਰੈ ਪ੍ਰਭਿ ਅੰਦਰਿ ਆਪੁ ਲੁਕਾਇਆ ॥ El señor se ha escondido en lo profundo del corazón y
ਗੁਰ ਪਰਸਾਦੀ ਹਰਿ ਮਿਲੈ ਮਿਲਾਇਆ ॥ Por la gracia del gurú se nos revela a sí mismo.
ਸਚਾ ਪ੍ਰਭੁ ਸਚਾ ਵਾਪਾਰਾ ਨਾਮੁ ਅਮੋਲਕੁ ਪਾਇਦਾ ॥੧੦॥ El señor es verdadero, verdadero es su comercio y uno gana la riqueza del nombre a través de este comercio.
ਇਸੁ ਕਾਇਆ ਕੀ ਕੀਮਤਿ ਕਿਨੈ ਨ ਪਾਈ ॥ Nadie puede evaluar el cuerpo humano,
ਮੇਰੈ ਠਾਕੁਰਿ ਇਹ ਬਣਤ ਬਣਾਈ ॥ Tal es la maravilla de mi señor.
ਗੁਰਮੁਖਿ ਹੋਵੈ ਸੁ ਕਾਇਆ ਸੋਧੈ ਆਪਹਿ ਆਪੁ ਮਿਲਾਇਦਾ ॥੧੧॥ El gurmukh se deshace de la maldad y así se encuentra a Dios por la gracia del gurú.
ਕਾਇਆ ਵਿਚਿ ਤੋਟਾ ਕਾਇਆ ਵਿਚਿ ਲਾਹਾ ॥ Es dentro del cuerpo que uno gana o pierde,
ਗੁਰਮੁਖਿ ਖੋਜੇ ਵੇਪਰਵਾਹਾ ॥ El gurmukh busca el señor autosuficiente en el corazón.
ਗੁਰਮੁਖਿ ਵਣਜਿ ਸਦਾ ਸੁਖੁ ਪਾਏ ਸਹਜੇ ਸਹਜਿ ਮਿਲਾਇਦਾ ॥੧੨॥ El gurmukh comercia con la verdad y siempre permanece en dicha. Él está absorto en Dios de manera espontánea.
ਸਚਾ ਮਹਲੁ ਸਚੇ ਭੰਡਾਰਾ ॥ Verdadero es el recinto y verdadero es el tesoro de Dios y
ਆਪੇ ਦੇਵੈ ਦੇਵਣਹਾਰਾ ॥ El señor dador siempre nos da y da.
ਗੁਰਮੁਖਿ ਸਾਲਾਹੇ ਸੁਖਦਾਤੇ ਮਨਿ ਮੇਲੇ ਕੀਮਤਿ ਪਾਇਦਾ ॥੧੩॥ El gurmukh alaba al señor y en su mente reconoce su verdadero valor.
ਕਾਇਆ ਵਿਚਿ ਵਸਤੁ ਕੀਮਤਿ ਨਹੀ ਪਾਈ ॥ El nombre habita en el cuerpo humano, pero uno no lo conoce.
ਗੁਰਮੁਖਿ ਆਪੇ ਦੇ ਵਡਿਆਈ ॥ Dios mismo otorga la gloria al gurmukh.
ਜਿਸ ਦਾ ਹਟੁ ਸੋਈ ਵਥੁ ਜਾਣੈ ਗੁਰਮੁਖਿ ਦੇਇ ਨ ਪਛੋਤਾਇਦਾ ॥੧੪॥ Sí, aquél, el dueño de la tienda, sólo él conoce todas las cosas y dándolas a los seres con conciencia de Dios, no se arrepiente.
ਹਰਿ ਜੀਉ ਸਭ ਮਹਿ ਰਹਿਆ ਸਮਾਈ ॥ Dios prevalece en todos y
ਗੁਰ ਪਰਸਾਦੀ ਪਾਇਆ ਜਾਈ ॥ Es encontrado por la gracia del gurú.
ਆਪੇ ਮੇਲਿ ਮਿਲਾਏ ਆਪੇ ਸਬਦੇ ਸਹਜਿ ਸਮਾਇਦਾ ॥੧੫॥ Él mismo nos une a su ser a través del gurú y permanecemos en el estado de equilibrio a través de la palabra.


© 2017 SGGS ONLINE
error: Content is protected !!
Scroll to Top