Guru Granth Sahib Translation Project

Guru Granth Sahib Spanish Page 1062

Page 1062

ਕਰਤਾ ਕਰੇ ਸੁ ਨਿਹਚਉ ਹੋਵੈ ॥ Lo que el Señor Creador hace, en verdad sucede.
ਗੁਰ ਕੈ ਸਬਦੇ ਹਉਮੈ ਖੋਵੈ ॥ A través de la palabra del Guru, se libera de su ego.
ਗੁਰ ਪਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮੁ ਧਿਆਇਦਾ ॥੫॥ Aquel que es bendecido con la gloria por la gracia del gurú, medita en el nombre de Dios.
ਗੁਰ ਸੇਵੇ ਜੇਵਡੁ ਹੋਰੁ ਲਾਹਾ ਨਾਹੀ ॥ No hay nada de más utilidad que el servicio al Guru.
ਨਾਮੁ ਮੰਨਿ ਵਸੈ ਨਾਮੋ ਸਾਲਾਹੀ ॥ Aquél en cuya mente llega a habitar el nombre, sólo alaba el nombre.
ਨਾਮੋ ਨਾਮੁ ਸਦਾ ਸੁਖਦਾਤਾ ਨਾਮੋ ਲਾਹਾ ਪਾਇਦਾ ॥੬॥ El nombre es el único dador de dicha y recibe la utilidad del nombre.
ਬਿਨੁ ਨਾਵੈ ਸਭ ਦੁਖੁ ਸੰਸਾਰਾ ॥ Sin el nombre el mundo entero vive en dolor.
ਬਹੁ ਕਰਮ ਕਮਾਵਹਿ ਵਧਹਿ ਵਿਕਾਰਾ ॥ Mientras más haga las caridades, más malo uno se vuelve.
ਨਾਮੁ ਨ ਸੇਵਹਿ ਕਿਉ ਸੁਖੁ ਪਾਈਐ ਬਿਨੁ ਨਾਵੈ ਦੁਖੁ ਪਾਇਦਾ ॥੭॥ Sin servir al nombre de Dios uno no puede encontrar la dicha y las aflicciones le rodean.
ਆਪਿ ਕਰੇ ਤੈ ਆਪਿ ਕਰਾਏ ॥ Dios mismo hace todo y nos hace actuar.
ਗੁਰ ਪਰਸਾਦੀ ਕਿਸੈ ਬੁਝਾਏ ॥ Sólo un extraordinario lo conoce por la gracia del gurú.
ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ ॥੮॥ El gurmukh rompe todas las ataduras y habita en el hogar de salvación.
ਗਣਤ ਗਣੈ ਸੋ ਜਲੈ ਸੰਸਾਰਾ ॥ El que se vuelve calculador, se quema en el fuego de las pasiones del mundo.
ਸਹਸਾ ਮੂਲਿ ਨ ਚੁਕੈ ਵਿਕਾਰਾ ॥ Sus dudas nunca son disipadas.
ਗੁਰਮੁਖਿ ਹੋਵੈ ਸੁ ਗਣਤ ਚੁਕਾਏ ਸਚੇ ਸਚਿ ਸਮਾਇਦਾ ॥੯॥ El gurmukh no tiene que entregar las cuentas y se sumerge en la verdad suprema.
ਜੇ ਸਚੁ ਦੇਇ ਤ ਪਾਏ ਕੋਈ ॥ Por la gracia del señor uno puede recibir su nombre y
ਗੁਰ ਪਰਸਾਦੀ ਪਰਗਟੁ ਹੋਈ ॥ Por la gracia del gurú él es revelado.
ਸਚੁ ਨਾਮੁ ਸਾਲਾਹੇ ਰੰਗਿ ਰਾਤਾ ਗੁਰ ਕਿਰਪਾ ਤੇ ਸੁਖੁ ਪਾਇਦਾ ॥੧੦॥ Él practica el nombre verdadero, embebido en el amor de Dios, y logra el éxtasis por la gracia del Guru.
ਜਪੁ ਤਪੁ ਸੰਜਮੁ ਨਾਮੁ ਪਿਆਰਾ ॥ El nombre de es toda contemplación, austeridad y Autocontrol y
ਕਿਲਵਿਖ ਕਾਟੇ ਕਾਟਣਹਾਰਾ ॥ Él mismo erradica todos los pecados.
ਹਰਿ ਕੈ ਨਾਮਿ ਤਨੁ ਮਨੁ ਸੀਤਲੁ ਹੋਆ ਸਹਜੇ ਸਹਜਿ ਸਮਾਇਦਾ ॥੧੧॥ A través del nombre de Dios la mente y el cuerpo están calmados y él mismo se sumerge en el estado de equilibrio.
ਅੰਤਰਿ ਲੋਭੁ ਮਨਿ ਮੈਲੈ ਮਲੁ ਲਾਏ ॥ Aquel en cuyo interior está la avaricia está contaminado por la mugre de errores.
ਮੈਲੇ ਕਰਮ ਕਰੇ ਦੁਖੁ ਪਾਏ ॥ El sólo vivirá en el dolor.
ਕੂੜੋ ਕੂੜੁ ਕਰੇ ਵਾਪਾਰਾ ਕੂੜੁ ਬੋਲਿ ਦੁਖੁ ਪਾਇਦਾ ॥੧੨॥ Él comercia con la falsedad y cosecha el dolor a través de la falsedad.
ਨਿਰਮਲ ਬਾਣੀ ਕੋ ਮੰਨਿ ਵਸਾਏ ॥ El que atesora la palabra inmaculada en la mente,
ਗੁਰ ਪਰਸਾਦੀ ਸਹਸਾ ਜਾਏ ॥ Por la gracia del gurú se libera de las dudas.
ਗੁਰ ਕੈ ਭਾਣੈ ਚਲੈ ਦਿਨੁ ਰਾਤੀ ਨਾਮੁ ਚੇਤਿ ਸੁਖੁ ਪਾਇਦਾ ॥੧੩॥ Él vive en la voluntad del gurú noche y día y recordando a Dios logra la dicha.
ਆਪਿ ਸਿਰੰਦਾ ਸਚਾ ਸੋਈ ॥ El señor verdadero es el creador del universo y
ਆਪਿ ਉਪਾਇ ਖਪਾਏ ਸੋਈ ॥ Él mismo lo crea y lo destruye todo.
ਗੁਰਮੁਖਿ ਹੋਵੈ ਸੁ ਸਦਾ ਸਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੧੪॥ El gurmukh medita en el señor siempre y logra la dicha eterna.
ਅਨੇਕ ਜਤਨ ਕਰੇ ਇੰਦ੍ਰੀ ਵਸਿ ਨ ਹੋਈ ॥ Uno trata de mil maneras, pero las pasiones de uno no son controladas,
ਕਾਮਿ ਕਰੋਧਿ ਜਲੈ ਸਭੁ ਕੋਈ ॥ Y es consumido por el fuego de lujuria y enojo.
ਸਤਿਗੁਰ ਸੇਵੇ ਮਨੁ ਵਸਿ ਆਵੈ ਮਨ ਮਾਰੇ ਮਨਹਿ ਸਮਾਇਦਾ ॥੧੫॥ Sirviendo al gurú verdadero la mente es controlada y la luz de uno se funde con la luz divina.
ਮੇਰਾ ਤੇਰਾ ਤੁਧੁ ਆਪੇ ਕੀਆ ॥ ¡Oh señor! Tú mismo has creado la idea de lo mío y lo tuyo y
ਸਭਿ ਤੇਰੇ ਜੰਤ ਤੇਰੇ ਸਭਿ ਜੀਆ ॥ Todas las criaturas han sido creadas por tí.
ਨਾਨਕ ਨਾਮੁ ਸਮਾਲਿ ਸਦਾ ਤੂ ਗੁਰਮਤੀ ਮੰਨਿ ਵਸਾਇਦਾ ॥੧੬॥੪॥੧੮॥ ¡Oh Nanak! Siempre medita en el nombre de Dios y él llega a habitar en tu mente a través de la instrucción del gurú.
ਮਾਰੂ ਮਹਲਾ ੩ ॥ Maru Mehl, Guru Amar Das ji, El tercer canal divino.
ਹਰਿ ਜੀਉ ਦਾਤਾ ਅਗਮ ਅਥਾਹਾ ॥ Nuestro señor bondadoso es insondable e infinito y dador de todos,
ਓਸੁ ਤਿਲੁ ਨ ਤਮਾਇ ਵੇਪਰਵਾਹਾ ॥ Él es autosuficiente y no tiene ni una pizca de avaricia.
ਤਿਸ ਨੋ ਅਪੜਿ ਨ ਸਕੈ ਕੋਈ ਆਪੇ ਮੇਲਿ ਮਿਲਾਇਦਾ ॥੧॥ Nadie puede llegar hasta tu castillo , pues él mismo nos une a su ser.
ਜੋ ਕਿਛੁ ਕਰੈ ਸੁ ਨਿਹਚਉ ਹੋਈ ॥ Todo lo que el señor desea viene a suceder de seguro.
ਤਿਸੁ ਬਿਨੁ ਦਾਤਾ ਅਵਰੁ ਨ ਕੋਈ ॥ Sin él no hay ningún otro señor benévolo,
ਜਿਸ ਨੋ ਨਾਮ ਦਾਨੁ ਕਰੇ ਸੋ ਪਾਏ ਗੁਰ ਸਬਦੀ ਮੇਲਾਇਦਾ ॥੨॥ Sólo aquel a quien él bendice, recibe su nombre. Él lo une a su ser a través de la palabra del gurú.
ਚਉਦਹ ਭਵਣ ਤੇਰੇ ਹਟਨਾਲੇ ॥ ¡Oh Dios! Las catorce esferas son tus mercados,
ਸਤਿਗੁਰਿ ਦਿਖਾਏ ਅੰਤਰਿ ਨਾਲੇ ॥ El gurú verdadero me las ha revelado.
ਨਾਵੈ ਕਾ ਵਾਪਾਰੀ ਹੋਵੈ ਗੁਰ ਸਬਦੀ ਕੋ ਪਾਇਦਾ ॥੩॥ Extraordinario es quien comercia con el nombre de Dios y lo obtiene a través de la palabra del gurú.


© 2017 SGGS ONLINE
error: Content is protected !!
Scroll to Top